Back
US-भारत व्यापार समझौते के बाद किसान चिंतित: सरकार स्पष्टता नहीं, नुकसान के आसार
ASAvtar Singh
Feb 05, 2026 08:07:39
Gurdaspur, Punjab
ਭਾਰਤ ਤੇ ਅਮਰੀਕਾ ਸਰਕਾਰ ਦੇ ਵਿੱਚ ਵਪਾਰ ਨੂੰ ਲੈਕੇ ਹੋਏ ਸਮਝੌਤੇ ਤੋਂ ਬਾਅਦ ਕਿਸਾਨਾਂ ਦੇ ਮੱਥਿਆਂ ਉੱਪਰ ਚਿੰਤਾ ਦੀਆਂ ਲਕੀਰਾਂ ਵੱਧ ਗਈਆਂ ਹਨ। ਕਿਸਾਨਾਂ ਨੇ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮਝੌਤੇ ਤੋਂ ਬਾਅਰ ਦੇਸ਼ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਹੋਵੇਗਾ
ਉਹਨਾਂ ਕਿਹਾ ਕਿ ਅਜੇ ਤੱਕ ਅਮਰੀਕਾ ਸਰਕਾਰ ਵੱਲੋਂ ਹੀ ਇਸ ਸਮਝੌਤੇ ਨੂੰ ਲੈਕੇ ਬਿਆਨ ਦਿੱਤੇ ਜਾ ਰਹੇ ਹਨ। ਜਦਕਿ ਭਾਰਤ ਸਰਕਾਰ ਨੇ ਇਸ ਉੱਪਰ ਅਜੇ ਕੁਝ ਵੀ ਸਪਸ਼ਟ ਨਹੀਂ ਕੀਤਾ
ਇਸ ਲਈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮਝੌਤੇ ਨੂੰ ਲੈ ਕੇ ਦਸਤਾਵੇਜ ਪੇਸ਼ ਕੀਤੇ ਜਾਣ ਭਾਰਤ ਸਰਕਾਰ ਨੇ ਕਿੰਨਾਂ ਸ਼ਰਤਾਂ ਦੇ ਉੱਪਰ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 09, 2026 18:16:060
Report
TBTarsem Bhardwaj
FollowFeb 09, 2026 17:32:420
Report
VKVarun Kaushal
FollowFeb 09, 2026 17:15:32Samrala, Punjab:ਆਪ੍ਰੇਸ਼ਨ ਪਰਿਹਾਰ ਤਹਿਤ ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਮੇਤ ਕਾਬੂ :-
ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ
0
Report
BKBIMAL KUMAR
FollowFeb 09, 2026 16:46:040
Report
SSSanjay Sharma
FollowFeb 09, 2026 16:30:190
Report
ADAnkush Dhobal
FollowFeb 09, 2026 16:00:09Shimla, Himachal Pradesh:SSP शिमला रहे IPS संजीव गांधी को सरकार ने MD मिल्कफेड लगाया
साल 2012 बैच के अधिकारी हैं संजीव कुमार गांधी
बीते दिनों ही SSP से DIG पद पर हुए थे प्रमोट
मुख्य सचिव संजय गुप्ता की ओर से नियुक्ति के आदेश जारी
0
Report
SSSanjay Sharma
FollowFeb 09, 2026 15:30:120
Report
DSDharmindr Singh
FollowFeb 09, 2026 15:19:510
Report
SKSanjeev Kumar
FollowFeb 09, 2026 15:06:170
Report
NLNitin Luthra
FollowFeb 09, 2026 14:45:200
Report
SSSanjay Sharma
FollowFeb 09, 2026 14:30:26Noida, Uttar Pradesh:Amritsar, Punjab: SAD leader Bikram Singh Majithia arrives in Amritsar, welcomed by SAD party workers.
0
Report
SBSANJEEV BHANDARI
FollowFeb 09, 2026 14:03:030
Report
RBRohit Bansal
FollowFeb 09, 2026 13:50:180
Report
RBRohit Bansal
FollowFeb 09, 2026 13:50:050
Report
TBTarsem Bhardwaj
FollowFeb 09, 2026 13:48:270
Report