Back
Instagram प्यार के बाद परिवार पर आरोप: कनाडा तक पहुंच गया मामला, जमानत मिली
ASAvtar Singh
Feb 06, 2026 07:17:57
Gurdaspur, Punjab
ਦੇਖੋ ਕਿਵੇਂ ਇੰਸਟਾਗਰਾਮ ਜਰੀਏ ਪਿਆਰ ਹੋਣ ਤੋਂ ਬਾਅਦ ਕੀ ਨਿਕਲਦਾ ਹੈ ਨਤੀਜਾ
ਲੜਕੇ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਲਗਾਏ ਗੰਭੀਰ ਆਰੋਪ
ਦੱਸਿਆ ਲੜਕੀ ਰੀਤੀ ਰਿਵਾਜਾਂ ਨਾਲ ਵਿਆਹ ਕਰਨ ਤੋਂ ਬਾਅਦ ਅਗਲੇ ਦਿਨ ਹੀ ਚਲੀ ਗਈ ਆਪਣੇ ਘਰ
ਫਿਰ ਕਨੇਡਾ ਜਾਣ ਲਈ ਯੂਨੀਵਰਸਿਟੀ ਦੀਆਂ ਫੀਸਾਂ ਅਤੇ ਏਜਂਟਾਂ ਦੀਆਂ ਫੀਸਾਂ ਦਾ ਸਾਰਾ ਖਰਚਾ ਕਰਵਾਉਂਦੀ ਰਹੀ,
ਪਰ ਕਨੇਡਾ ਪਹੁੰਚ ਕੇ ਸਭ ਕੁਝ ਭੁੱਲ ਜਾਂਦੀ ਹੈ ਨਾ ਫੋਨ ਚੁੱਕਦੀ ਹੈ ਅਤੇ ਨਾ ਹੀ ਕੋਈ ਰਿਸ਼्ता ਰੱਖਦੀ ਹੈ
ਪੰਜਾਬੀ ਪਰਿਵਾਰ ਨੇ ਰੋ ਰੋ ਕੇ ਸੁਣਾਈ ਦਾਸਤਾਨ
ਦੱਸਿਆ, ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਉਕਤ ਲੜਕੀ ਅਤੇ ਉਸਦਾ ਪਰਿਵਾਰ ਨੂੰ ਮਿਲ ਗਈ ਜਮਾਨਤ
ਲੜਕੀ ਜਿਲਾ ਫਿਰੋਜ਼ਪੁਰ ਦੀ ਹੈ, ਲੜਕਾ ਗੁਰਦਾਸਪੁਰ ਦਾ
ਦੋਨਾਂ ਨੂੰ ਇੰਸਟਾਗਰਾਮ ਦੇ ਜਰੀਏ ਹੋਇਆ ਸੀ ਪਿਆਰ
ਫਿਰ ਦੋਨਾਂ ਦਾ ਰੀਤੀ ਰਿਵਾਜਾਂ ਨਾਲ ਚਰਚ ਵਿੱਚ ਵਿਆਹ ਹੁੰਦਾ ਹੈ ਜਿਸ ਦਾ ਸਰਟੀਫਿਕੇਟ ਵੀ ਹੈ
ਫਿਰ ਮਾਨਯੋਗ ਡੀਸੀ ਸਾਹਿਬ ਗੁਰਦਾਸਪੁਰ ਦੇ ਜਰੀਏ ਸਰਕਾਰੀ ਸਰਟੀਫਿਕੇਟ ਵੀ ਪ੍ਰਾਪਤ ਹੁੰਦਾ ਹੈ ਤਾਂ ਫਿਰ ਹੁੰਦਾ ਹੈ ਅਸਲੀ ਕਾਰਨਾਮਾ
ਲੜਕੇ ਦੀ ਮਾਤਾ ਅਮਰਜੀਤ ਗਿੱਲ ਨੇ ਆਪਣੇ ਪੁੱਤਰ ਸਾਹਿਲ ਗਿੱਲ ਨਾਲ ਕੈਮਰੇ ਸਾਹਮਣੇ ਆ ਕੇ ਆਰੋਪ ਲਗਾਇਆ ਹੈ ਕਿ ਜਿਸ ਲੜਕੀ ਨਾਲ ਰੀਤੀ ਦਵਾਜਾਂ ਨਾਲ ਵਿਆਹ ਕੀਤਾ ਜਾਂਦਾ ਹੈ ਉਹ ਲੜਕੀ ਵਿਆਹ ਕਰਾਉਣ ਤੇ ਅਗਲੇ ਦਿਨ ਹੀ ਆਪਣੀ ਮਾਂ ਨਾਲ ਲੜਕੀ ਵਾਪਸ ਆਪਣੇ ਘਰ ਫਾਜ਼ਿਲਕਾ ਇਹ ਕਹਿ ਕੇ ਚਲੀ ਜਾਂਦੀ ਹੈ ਕਿ ਜਦ ਲੜਕਾ ਲੜਕੀ ਦੋਨੋ ਇਕੱਠੇ ਬਾਹਰ ਜਾਣ ਲਈ ਸੈਟਲ ਹੋ ਜਾਣਗੇ ਬਾਹਰ ਜਾਣਗੇ ਤਾਂ ਫਿਰ ਅਸੀਂ ਇਕੱਠੇ ਹੋ ਕੇ ਪਾਰਟੀ ਕਰਾਂਗੇ ਅਤੇ ਰਿਸ਼ਤੇਦਾਰ ਸੱਦਾਗੇ। ਪਰ ਉਹਨਾਂ ਦਾ ਕਹਿਣਾ ਕਿ ਵਿਆਹ ਕਰਾਉਣ ਵਾਸਤੇ ਉਹ ਕਈ ਵਾਰ ਗੁਰਦਾਸਪੁਰ ਆਉਂਦੀ ਹੈ ਅਤੇ ਕਨੇਡਾ ਜਾਣ ਲਈ 20 ਲੱਖ ਰੁਪਆ ਕੁੱਲ ਰਕਮ ਸਾਡੇ ਥਰੂ ਏਜੰਟਾ ਅਤੇ ਯੂਨੀਵਰਸਿਟੀ ਦੀਆਂ ਫੀਸਾਂ ਤਾਰਦੀ ਹੈ ਜਿਸ ਦੇ ਸਾਰੇ ਸਬੂਤ ਸਾਡੇ ਕੋਲ ਹਨ ਉਹਨਾਂ ਦੱਸਿਆ ਕਿ ਦੋ ਕਿੱਲੇ ਪੈਲੀ ਤੇ ਉਹਨਾਂ ਨੇ 9 ਲੱਖ ਦੀ ਆਪਣੀ ਲਿਮਿਟ ਕਰਵਾਈ ਹੈ, 5 ਲੱਖ 80 ਹਜਾਰ ਰੁਪਏ ਦਾ ਉਹਨਾਂ ਵੱਲੋਂ ਗੋਲਡ ਲੋਨ ਕੈਮਰਾ ਬੈਂਕ ਤੋਂ ਲਿਆ ਜਾਂਦਾ ਹੈ, 4 ਲੱਖ 50 ਹਜਾਰ ਰੁਪਏ ਦਾ ਬਜਾਜ ਲੋਨ ਉਹਨਾਂ ਵੱਲੋਂ ਲਿਆ ਜਾਂਦਾ ਹੈ ਅਤੇ ਕੁਝ ਪੈਸੇ ਰਾਸ਼ਤੇਦਾਰਾਂ ਕੋਲੋਂ ਚੁੱਕੇ ਜਾਂਦੇ ਹਨ, ਪਰ ਜਦ ਕਨੇਡਾ ਪਹੁੰਚ ਜਾਂਦੀ ਹੈ ਤਾਂ ਫਿਰ ਸਾਡੀ ਲੜਕੇ ਨੂੰ ਭੁੱਲ ਜਾਂਦੀ ਹੈ ਨਾ ਫੋਨ ਚੁੱਕਦੀ है ਅਤੇ ਨਾ ਹੀ ਕੋਈ ਰਿਸ਼ਤਾ ਰੱਖਦੀ ਹੈ ਜਿਸ ਤੋਂ ਬਾਅਦ ਸਾਡਾ ਬੇਟਾ ਨਾ ਇਧਰ ਜੋਗਾ ਰਹਿੰਦਾ ਹੈ ਨਾ ਉਧਰ ਜੋੋਗਾ ਰਹਿੰਦਾ ਹੈ ਜਿੱਥੇ ਉਹਨਾਂ ਦੱਸਿਆ ਕਿ ਇਸ ਸਬੰਧੀ 27 ਦਸੰਬਰ 2023 ਨੂੰ ਗੁਰਦਾਸਪੁਰ ਪੁਲਿਸ ਵੱਲੋਂ ਲੜਕੇ ਦੀ ਮਾਂ ਅਮਰਜੀਤ ਗਿੱਲ ਦੇ ਬਿਆਨਾਂ ਉੱਪਰ ਲੜਕੀ ਮੁਸਕਾਨ ਮੱਕੜ ਪਿਤਾ ਰਕੇਸ਼ ਕੁਮਾਰ ਮੱਕੜ ਅਤੇ ਲੜਕੀ ਦੀ ਮਾਂ ਸ਼ਾਲੂ ਮੱਕੜ ਉਪਰ ਕੇਸ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਰਜਿਸਟਰਡ ਕੀਤਾ ਜਾਂਦਾ ਹੈ ਪਰ ਉਸ ਵਿੱਚ ਉਕਤ ਪਰਿਵਾਰ 19 ਜਨਵਰੀ 2026 ਨੂੰ ਜਮਾਨਤ ਪ੍ਰਾਪਤ ਕਰ ਲੈਂਦਾ ਹੈ, ਪਰ ਨਾ ਸਾਨੂੰ ਇਨਸਾਫ ਮਿਲਦਾ ਹੈ ਅਤੇ ਨਾ ਹੀ ਸਾਡਾ ਲੜਕਾ ਇਧਰ ਜੋਗਾ ਰਹਿੰਦਾ ਹੈ ਤੇ ਨਾ ਹੀ ਉਧਰ ਜੋਗਾ ਰਹਿੰਦਾ ਹੈ ਪਰ 20 ਲੱਖ ਰੁਪਆ ਸਾਡੇ ਕੋਲ ਚਲਾ ਜਾਂਦਾ ਹੈ ਜਿਸਦੇ ਸਾਰੇ ਕੋਲ ਹਨ ਜਿੱਥੇ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਕੀ ਹੈ ਮਾਮਲਾ ਕਿਵੇਂ ਵਾਪਰਦੀ ਹੈ ਘਟਨਾ ਇਸ ਰਿਪੋਰਟ ਵਿੱਚ
ਲੜਕਾ ਬਾਈਟ, ਸਾਹਿਲ ਗਿੱਲ
ਬਾਈਟ, ਮਾਂ ਅਮਰਜੀਤ ਗਿੱਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowFeb 06, 2026 08:49:450
Report
NLNitin Luthra
FollowFeb 06, 2026 08:48:410
Report
SGSatpal Garg
FollowFeb 06, 2026 08:48:070
Report
BSBhushan Sharma
FollowFeb 06, 2026 07:54:220
Report
MTManish Thakur
FollowFeb 06, 2026 07:48:590
Report
KBKulbir Beera
FollowFeb 06, 2026 07:48:330
Report
SNSUNIL NAGPAL
FollowFeb 06, 2026 07:47:360
Report
ASARVINDER SINGH
FollowFeb 06, 2026 07:47:150
Report
VKVarun Kaushal
FollowFeb 06, 2026 07:46:550
Report
SNSUNIL NAGPAL
FollowFeb 06, 2026 07:46:290
Report
AZAbhinva zeepunjabi
FollowFeb 06, 2026 07:22:28Noida, Uttar Pradesh:श्री गुरु रविदास जी के प्रकाश पर्व पर श्री खुरालगढ़ साहिब में करवाए जा रहे श्री अखंड पाठ साहिब के भोग और अरदास में शामिल होने पहुंचे डिप्टी स्पीकर जय कृष्ण सिंह रौड़ी
0
Report
BSBHARAT SHARMA
FollowFeb 06, 2026 07:18:150
Report
BSBhushan Sharma
FollowFeb 06, 2026 07:17:300
Report
KBKulbir Beera
FollowFeb 06, 2026 07:17:090
Report