Back
गुरदासपुर के सीवरेज लीकेज से बाजारों में बदबू, दुकानदारों ने जल्द समाधान की मांग की
ASAvtar Singh
Feb 05, 2026 08:37:30
Gurdaspur, Punjab
Gurdaspur (Sada Haq)
ਗੁਰਦਾਸਪੁਰ ਦੇ ਜਿਲ੍ਹਾ ਕੰਪਲੈਕਸ ਅਤੇ ਕੋਟ ਕੰਪਲੈਕਸ ਨੂੰ ਜਾਣ ਵਾਲੇ ਰਸਤੇ ਵਿੱਚ ਸੀਵਰੇਜ ਦੀ ਲੀਕਜ ਹੋਣ ਕਰਕੇ ਦੁਕਾਨਦਾਰ ਅਤੇ ਲੋਕ ਹੋ ਰਹੇ ਪਰੇਸ਼ਾਨ ਦੌਕਾਣਾਦਾਰਾਂ ਨੇ ਕਿਹਾ ਸੀਵਰੇਜ ਦੇ ਗੰਦੇ ਪਾਣੀ ਕਰਕੇ ਚਾਰੇ ਪਾਸੇ ਬਦਬੂ ਫੈਲੀ ਹੋਈ ਹੈ ਕਈ ਵਾਰ ਕਹਿਣ ਦੇ ਬਾਵਜੂਦ ਵੀ ਹੱਲ ਨਹੀਂ ਹੋ ਰਿਹਾ
ਉਹਨਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸੀਵਰਜ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਪਰ ਹੱਲ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਇਸੇ ਰਸਤੇ ਦੇ ਉੱਪਰੋਂ ਕਈ ਲੋਕਾਂ ਨੇ ਲੰਘ ਕੇ ਜਾਣਾ ਹੁੰਦਾ ਹੈ ਅਤੇ ਇਸ ਰਸਤੇ ਦੇ ਉੱਪਰ ਹੀ ਅਫਸਰਾਂ ਦੇ ਰਿਹਾਸ਼ੀ ਕਵਾਟਰ ਵੀ ਬਣੇ ਹੋਏ ਹਨ ਜਿੱਥੋਂ ਇਹ ਸੀਵਰੇਜ ਦਾ ਪਾਣੀ ਲੀਕ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸਦਾ ਹੱਲ ਕੀਤਾ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 05, 2026 10:34:090
Report
RBRohit Bansal
FollowFeb 05, 2026 10:33:440
Report
SNSUNIL NAGPAL
FollowFeb 05, 2026 10:07:020
Report
RBRohit Bansal
FollowFeb 05, 2026 09:51:270
Report
VSVARUN SHARMA
FollowFeb 05, 2026 09:35:270
Report
VSVARUN SHARMA
FollowFeb 05, 2026 09:34:470
Report
VBVIJAY BHARDWAJ
FollowFeb 05, 2026 09:34:140
Report
ADAnkush Dhobal
FollowFeb 05, 2026 09:18:590
Report
ADAnkush Dhobal
FollowFeb 05, 2026 09:18:510
Report
DSDharmindr Singh
FollowFeb 05, 2026 09:18:330
Report
VKVipan Kumar
FollowFeb 05, 2026 09:18:010
Report
SSSandeep Singh
FollowFeb 05, 2026 09:17:080
Report
MJManoj Joshi
FollowFeb 05, 2026 09:16:550
Report
BSBALINDER SINGH
FollowFeb 05, 2026 09:16:400
Report
AZAbhinva zeepunjabi
FollowFeb 05, 2026 09:04:190
Report