Back
राजवीर जवांदा के निधन पर आप का शोक, 30 करोड़ से अधिक विकास उद्घाटन
NLNitin Luthra
Oct 09, 2025 06:17:33
Batala, Punjab
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਆਮ ਆਦਮੀ ਪਾਰਟੀ ਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ sਿੰਘ ਕਲਸੀ ਨੇ ਦੁੱਖ ਜਾਹਿਰ ਕੀਤਾ ਉਹਨਾਂ ਕਿਹਾ ਕਿ ਜਵੰਦਾ ਪੰਜਾਬ ਦੀ ਸੁਰੀਲੀ ਤੇ ਮਿੱਠੀ ਆਵਾਜ਼ ਸਨ ਨਾਲ ਹੀ ਉਹਨਾਂ ਕਿਹਾ ਕਿ ਜਵੰਦਾ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਇਹ ਗੱਲਬਾਤ ਉਹਨਾਂ ਨੇ ਬਟਾਲਾ ਵਿੱਚ ਹੋਣ ਵਾਲੇ ਕਰੋੜਾਂ ਰੁਪਈਆਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਕਿਹਾ ਕਿ ਅੱਜ ਲੰਬੇ ਸਮੇਂ ਤੋਂ ਅਟਕਦੀਆਂ ਆ ਰਹੀਆਂ ਲੋਕਾਂ ਦੀਆਂ ਵਿਕਾਸ ਕਾਰਜਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਨੇ 30 ਕਰੋੜ ਤੋਂ ਵੱਧ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਨੇ ਨਾਲ ਹੀ ਵਿਧਾਇਕ ਕਲਸੀ ਨੇ ਇਹ ਵੀ ਗੱਲ ਕਹੀ ਕਿ ਕੋਈ ਵੀ ਪੰਥਕ ਏਜੰਡਾ ਤਰਨ ਤਾਰਨ ਦੀ ਜਿਮਣੀ ਚੋਣ ਵਿੱਚ ਨਹੀਂ ਚੱਲੇਗਾ ਸਭ ਧਰਮਾਂ ਦਾ ਸਤਿਕਾਰ ਹੈ ਪਰ ਲੋਕ ਵੋਟ ਜੋ ਹੈ ਉਹ ਵਿਕਾਸ ਕਾਰਜਾਂ ਨੂੰ ਪਾਉਣਗੇ ਔਰ ਲੋਕ ਤਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਚੁਣਣਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 09, 2025 09:37:36Noida, Uttar Pradesh:चंडीगढ़/हरियाणा के मुख्यमंत्री Nayab Singh Saini IGP Y Puran Kumar के आवास पर पहुँचे जिनके आवास पर शव पाया गया/विजुअल्स (सोर्स: DIPR).
0
Report
AAAsrar Ahmad
FollowOct 09, 2025 09:37:06Noida, Uttar Pradesh:LIVE ALERT: BHATINDA (PUNJAB): AAP NATIONAL CONVENER ARVIND KEJRIWAL ATTENDS LAY FOUNDATION STONE FOR 3000 PLAYGROUNDS EVENT/ VISUALS/ ARVIND KEJRIWAL (AAP NATIONAL CONVENER) SPEECH
0
Report
BSBHARAT SHARMA
FollowOct 09, 2025 09:36:300
Report
ATAkashdeep Thind
FollowOct 09, 2025 09:19:00Noida, Uttar Pradesh:जस्टिस गवई पर हुआ हमला और उसके बाद उनको दी गई धमकियां दलितों और पूरी न्यायपालिका को दबाने और डराने की साज़िश है।
0
Report
MJManoj Joshi
FollowOct 09, 2025 09:15:36Chandigarh, Chandigarh:पंजाब कैबिनेट की बैठक 13 अक्टूबर को सिविल सेक्रेटारियट स्थित मुख्यमंत्री के दफ़्तर में दोपहर 3 बजे आयोजित की जाएगी। इस बैठक की अध्यक्षता मुख्यमंत्री भगवंत सिंह मान करेंगे।
0
Report
ATAkashdeep Thind
FollowOct 09, 2025 09:12:01Noida, Uttar Pradesh:मुख्यमंत्री नायब सिंह सैनी ने स्व. वाई पूरन कुमार के घर पहुंचकर उनके निधन पर जताया शोक
परिजनों से मिलकर उचित कार्रवाई का आश्वासन दिया
0
Report
SSSandeep Singh
FollowOct 09, 2025 09:02:41Shimla, Himachal Pradesh:हिमाचल की सड़कों पर भूस्खलन के जोखिम स्थलों की पहचान कर कदम उठाने के निर्देश
0
Report
RBRohit Bansal
FollowOct 09, 2025 09:01:160
Report
KSKamaldeep Singh
FollowOct 09, 2025 09:00:340
Report
VRVIJAY RANA
FollowOct 09, 2025 08:48:090
Report
AAAsrar Ahmad
FollowOct 09, 2025 07:41:550
Report
AAAsrar Ahmad
FollowOct 09, 2025 07:38:210
Report
DKDevinder Kumar Kheepal
FollowOct 09, 2025 07:37:570
Report
KSKuldeep Singh
FollowOct 09, 2025 06:50:100
Report
AAAsrar Ahmad
FollowOct 09, 2025 06:45:170
Report