Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

करवा चौथ की तैयारियाँ शहरभर के बाजारों में महिलाओं की खरीदारी ने मचाया जलवा

DKDevinder Kumar Kheepal
Oct 09, 2025 07:37:57
Dhuri, Punjab
ਧੂਰੀ ‘ਚ ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਜੋਰਾ ਤੇ ਸ਼ਹਿਰ ਦੇ ਬਜਾਰਾਂ ‘ਚ ਖਾਸ ਰੌਣਕ ਔਰਤਾਂ ਵੱਲੋਂ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਲਈ ਕੀਤੇ ਜਾਣ ਵਾਲੇ ਇਸ ਤਿਉਹਾਰ ਲਈ ਖਰੀਦਦਾਰੀ ਜ਼ੋਰਾਂ ਬਜਾਰਾਂ ‘ਚ ਸੁਹਾਗ ਸਮਾਨ, ਚੂੜੀਆਂ, ਸਾੜੀਆਂ ਤੇ ਸਿੰਗਾਰ ਦੀਆਂ ਦੁਕਾਨਾਂ ‘ਤੇ ਔਰਤਾਂ ਦੀ ਲਗਿੱਗਭੀੜ ਹਰ ਕੋਈ ਆਪਣੇ ਲਈ ਖਾਸ ਤਿਆਰੀ ਕਰਦਾ ਆ ਰਿਹਾ ਹੈਨਜ਼ਰ ਇਸ ਮੌਕੇ ‘ਤੇ ਬਾਹਰਲੇ ਸੂਬਿਆਂ ਤੋਂ, ਖ਼ਾਸ ਕਰਕੇ ਦਿੱਲੀ ਤੋਂ ਆਏ ਕਾਰੀਗਰ ਔਰਤਾਂ ਦੇ ਹੱਥਾਂ ‘ਤੇ ਸੁੰਦਰ ਮਹਿੰਦੀ ਦੇ ਡਿਜ਼ਾਈਨ ਰਹੇ ਹਨ ਬਣਾ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BNBISHESHWAR NEGI
Oct 09, 2025 10:42:05
Dhar Chhiling Khola, Himachal Pradesh:फुल्याच उत्सव सदियों से मनाया जा रहा है। ऐसी मेले हमारी समृद्ध परम्परा और संस्कृति को जीवंत रखते हैं। यह सिर्फ पूजा नहीं, बल्कि हमारी पहचान है। पहाड़ों से फूल लाकर देवी को अर्पित करना और फिर मिलजुलकर मेला मनाना हमारी पुरातन परम्परा है। ऐसे पर्व हमारी किन्नौरी संस्कृति को जीवित रखने की रीढ़ हैं। यह फूलों का मेला है। देवी द्वारा चुने गए लोग ब्रह्म कमल लाते हैं। फूल पहले देवी को चढ़ाए जाते हैं, फिर ग्रामीणों में बांट दिए जाते हैं। इसी के साथ मेले की शुरुआत होती है। देव संस्कृति की ये झलक केवल एक उत्सव नहीं, बल्कि हिमाचल की उस विरासत की मिसाल है जो प्रकृति, आस्था और लोक परंपरा को एक साथ जोड़ती है। किन्नौर के प्रमुख देवी देवताओं की मां मानी जाने वाली हिरमा माता का आशीर्वाद और फूलों की खुशबू, इन दिनों चौरा गांव को पूर्णतः देवमय बना देती है।
0
comment0
Report
BNBISHESHWAR NEGI
Oct 09, 2025 10:34:06
Dhar Chhiling Khola, Himachal Pradesh:फूलों का पर्व फुल्याच उत्सव, जहां खिलती है किन्नौर की संस्कृति. हिमाचल के किन्नौर जिले के प्रथम गांव चौरा में देवी हिरमा माता मंदिर में फुल्याच उत्सव मनाया जा रहा है — एक ऐसा पर्व जो आस्था का प्रतीक है बल्कि हिमाचली संस्कृति की जीवंत झलक भी. हिमाचल की ऊंची पहाड़ियों में बसे किन्नौर के प्रथम गांव चौरा में इन दिनों रंग और भक्ति का संगम देखने को मिल रहा है. हिरमा माता मंदिर परिसर में ग्रामीण महिलाएं और पुरुष पारंपरिक वेशभूषा में सजकर पहुंचते हैं. ढोल-नगाड़ों और रणसिंघों की गूंज में देवी आराधना के साथ शुरू होता है फुल्याच उत्सव — एक ऐसा त्योहार जो प्रकृति, आस्था और संस्कृति को एक सूत्र में पिरोता है. इस मेले की शुरुआत होती है माता द्वारा चुने गए तीन लोगों से, जो ऊंची बर्फीली चोटियों पर जाकर ब्रह्म कमल और औषधीय गुणों से भरपूर फूल लाते हैं. इन फूलों को सबसे पहले देवी को अर्पित किया जाता है, फिर इन्हीं फूलों को ग्रामीणों में बांटकर उत्सव की शुरुआत की जाती है. इतना ही नहीं फुल्याच उत्सव का एक भावनात्मक पहलू भी है— जिन परिवारों में साल के भीतर किसी सदस्य की मृत्यु हुई हो वे इस दिन मंदिर आ कर नाच-गाकर अपना शोक समाप्त करते हैं. यह परंपरा जीवन में पुनः उत्साह भरने का प्रतीक मानी जाती है. बाइट – सुजाता कुमारी, स्थानीय ग्रामीण: “हर साल माता तीन लोगों को चुनती हैं जो पहाड़ियों से फूल लाते हैं। जब वो फूल लेकर आते हैं, तो पूरा गांव खुशी में झूम उठता है। महिलाएं पारंपरिक पोशाक में नाचती हैं और पुरुष देव परिधान में शामिल होते हैं.” चार दिन तक चलने वाला यह उत्सव केवल मनोरंजन नहीं, बल्कि एक सांस्कृतिक परंपरा है। इस दौरान किन्नौरी लोकनृत्य, पारंपरिक गीत और देव वाद्य यंत्रों की धुन पूरे वातावरण को भक्ति में रंग देते हैं। ग्रामवासी एक-दूसरे के साथ मिलकर खुशियां बांटते हैं।
0
comment0
Report
TBTarsem Bhardwaj
Oct 09, 2025 10:31:31
Ludhiana, Punjab:ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਸਾਰਸ ਮੇਲੇ ਦੇ ਛੇਵੇਂ ਦਿਨ ਦੇਖਣ ਨੂੰ ਬੜੀਆਂ ਰੌਣਕਾਂ ਲੋਕਾਂ ਨੇ ਕਿਹਾ ਵੱਖ ਵੱਖ ਸੂਬਿਆਂ ਦਾ ਸੱਭਿਆਚਾਰ ਅਤੇ ਮਸ਼ਹੂਰ ਖਾਣ ਦੇ ਸਮਾਨ ਦਾ ਆਨੰਦ ਮਾਣ ਰਹੇ ਪਰ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਤੇ ਚੁੱਕੇ ਸਵਾਲੀਆਂ ਨਿਸ਼ਾਨ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਸਾਥ ਮੇਲੇ ਵਿੱਚ 22 ਵੱਖ ਵੱਖ ਸੂਬਿਆਂ ਤੋਂ ਆਪਣੇ ਆਪਣੇ ਸੱਭਿਆਚਾਰ ਨੂੰ ਦਰਸਾਉਂਦੇ ਰੰਗ ਦਿਖਾਈ ਦੇ ਰਹੇ ਹਨ ਅਤੇ ਵੱਖ-ਵੱਖ ਸੂਬਿਆਂ ਦੇ ਮਸ਼ਹੂਰ ਖਾਣਿਆ ਦੇ ਸਟਾਲ ਲੱਗੇ ਹਨ ਜਿੱਥੇ ਕਿ ਸਕੂਲਾਂ ਦੇ ਬੱਚੇ ਕਾਰਜਾਂ ਦੇ ਵਿਦਿਆਰਥੀ ਅਤੇ ਸ਼ਹਿਰ ਦੇ ਲੋਕ ਆ ਕੇ ਮੇਲਾ ਤੀਖ ਰਹੇ ਨੇ ਅਤੇ ਵੱਖ ਵੱਖ ਸੂਬਿਆਂ ਦੇ ਵਿੱਚ ਬਣਨ ਵਾਲੇ ਸਮਾਨ ਅਤੇ ਖਾਣੇ ਦਾ ਆਨੰਦ ਲੈ ਰਹੇ ਨੇ ਮੇਲੇ ਦੇ ਛੇਵੇਂ ਦਿਨ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ ਪਰ ਲੋਕਾਂ ਦਾ ਕਹਿਣਾ ਸੀ ਗਾਇਕ ਰਾਜਵੀਰ ਜਵੰਦਾ ਦੀ ਅਚਾਨਕ ਮੌਤ ਤੇ ਥੋੜਾ ਜਿਹਾ ਮੇਲੇ ਦਾ ਰੰਗ ਫਿੱਕਾ ਲੱਗਦਾ ਪਰ ਇਥੇ ਲੋਕਾਂ ਨੂੰ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਲੋਕਾਂ ਨੇ ਕਿਹਾ ਕਿ ਮੇਲੇ ਦੇ ਵਿੱਚ ਕੁਝ ਪ੍ਰਬੰਧਾਂ ਦੀ ਕਮੀ ਹੈ ਉਹਨਾਂ ਨੂੰ ਜਰੂਰ ਦੂਰ ਕਰਨਾ ਚਾਹੀਦਾ ਜਿਸ ਤਰਾਂ ਨਾਲ ਬਰਸਾਤ ਨਾਲ ਮੇਲੇ ਦੇ ਵਿੱਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣਾ ਅਤੇ ਇੰਤਜਾਮ ਦੀ ਕਮੀ ਨੂੰ ਦੂਰ ਕਰਨ ਦੀ ਜਰੂਰ ਮੰਗ ਕੀਤੀ ਮੇਲੇ ਵਿਚ ਆਏ ਲੋਕਾਂ ਅਤੇ ਵਿਦਿਆਰਥੀਆਂ ਨੌਜਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ
0
comment0
Report
RMRakesh Malhi
Oct 09, 2025 10:27:37
Una, Himachal Pradesh:हिमाचल प्रदेश के पूर्व पंचायती राज मंत्री एवं भाजपा के वरिष्ठ नेता वीरेंद्र कंवर ने ऊना में मीडिया से रूबरू होते हुए बड़ा दावा किया, कि इस वर्ष दिसंबर में प्रस्तावित पंचायत चुनाव अब नहीं होने के संकेत दिए है उन्होंने कहा कि मुख्यमंत्री सुखविंदर सिंह सुक्खू की सरकार पंचायती राज चुनावों में संभावित हार के डर से चुनावों को एक वर्ष तक टालने की तैयारी में है। वीरेंद्र कंवर ने कहा कि परंपरागत रूप से हर चुनावी वर्ष में 25 सितंबर तक पंचायतों का रोस्टर जारी हो जाता था, लेकिन इस बार आधा अक्तूबर बीतने के बावजूद न तो रोस्टर जारी हुआ है और न ही चुनावी लिस्ट सरकार के दफ्तरों तक पहुंची है। उन्होंने सवाल उठाया कि जब अभी तक चुनावी प्रक्रिया की शुरुआत ही नहीं हुई, तो दिसंबर में चुनाव कराना संभव ही नहीं है। पूर्व मंत्री ने कहा कि पंचायती राज विभाग और राज्य चुनाव आयोग दोनों ही इस बार असमंजस में हैं, क्योंकि सरकार की ओर से कोई स्पष्ट दिशा-निर्देश नहीं दिए गए हैं। कंवर ने आरोप लगाया कि कांग्रेस सरकार जानबूझकर आपदा का बहाना बना रही है, जबकि पंचायत चुनाव आयोजित करने के लिए राज्य की स्थिति पूरी तरह सामान्य है। कंवर ने कहा कि सुक्खू सरकार जनता के मूड को अच्छी तरह समझ चुकी है। वार्ड सदस्य से लेकर जिला परिषद तक जनता भाजपा समर्थक उम्मीदवारों के पक्ष में है। यही कारण है कि सरकार हार के डर से लोकतांत्रिक प्रक्रिया से भाग रही है, उन्होंने आरोप लगाया कि जिस तरह सरकार ने कांगड़ा केंद्रीय सहकारी बैंक निदेशक मंडल के चुनावों को टालने का निर्णय लिया, उसी तरह अब पंचायत चुनावों को भी टालने की कोशिश की जा रही है। कंवर ने कहा कि यह न केवल लोकतंत्र के लिए चिंता का विषय है, बल्कि ग्रामीण जनता के अधिकारों से खिलवाड़ भी है। पूर्व मंत्री ने कहा कि भाजपा इस मुद्दे को लेकर जनता के बीच जाएगी और सरकार की पोल खोलेगी। “यदि सरकार वास्तव में पारदर्शिता में विश्वास रखती है, तो उसे तुरंत रोस्टर और चुनावी लिस्ट जारी करनी चाहिए तथा दिसंबर में नियत समय पर चुनाव करवाने चाहिए। कंवर ने कहा कि पंचायती राज संस्थाओं का कार्यकाल समाप्त होने के बावजूद चुनाव न कराना संवैधानिक जिम्मेदारी से पलायन है। उन्होंने चेतावनी दी कि यदि सरकार ने चुनाव टालने का फैसला किया, तो भाजपा कानूनी और जन आंदोलन दोनों माध्यमों से इसका विरोध करेगी। वीरेंद्र कंवर का यह बयान प्रदेश की राजनीति में नई हलचल पैदा कर गया है। अब देखना यह होगा कि सुक्खू सरकार इस दावे पर क्या रुख अपनाती है और क्या वास्तव में पंचायत चुनाव समय पर होंगे या एक वर्ष तक टल जाएंगे।
0
comment0
Report
BNBISHESHWAR NEGI
Oct 09, 2025 10:21:24
Dhar Chhiling Khola, Himachal Pradesh:हिमाचल की ऊंची पहाड़ियों में बसे किन्नौर के प्रथम गांव चौरा में इन दिनों रंग और भक्ति का संगम देखने को मिल रहा है। हिरमा माता मंदिर परिसर में ग्रामीण महिलाएं और पुरुष पारंपरिक वेशभूषा में सजकर पहुंचते हैं। ढोल-नगाड़ों और रणसिंघों की गूंज में देवी आराधना के साथ शुरू होता है फुल्याच उत्सव — एक ऐसा त्योहार जो प्रकृति, आस्था और संस्कृति को एक सूत्र में पिरोता है। इस मेले की शुरुआत होती है माता द्वारा चुने गए तीन लोगों से, जो ऊंची बर्फीली चोटियों पर जाकर ब्रह्म कमल और औषधीय गुणों से भरपूर फूल लाते हैं। इन फूलों को सबसे पहले देवी को अर्पित किया जाता है, फिर इन्हीं फूलों को ग्रामीणों में बांटकर उत्सव की शुरुआत की जाती है। इतना ही नहीं 'फुल्याच उत्सव' का एक भावनात्मक पहलू भी है। जिन परिवारों में साल के भीतर किसी सदस्य की मृत्यु हुई हो वे इस दिन मंदिर आ कर नाच-गाकर अपना शोक समाप्त करते हैं। यह परंपरा जीवन में पुनः उत्साह भरने का प्रयास है।
0
comment0
Report
MTManish Thakur
Oct 09, 2025 10:00:45
Kullu, Himachal Pradesh:सड़को पर घूम रहे बेसहारा पशुओं के लिए नीति बनाये सरकार शराब से सेस वसूल कर करोड़ो रूपये इक्कठा कर रही सरकार सर्दियों के मौसम में पहाड़ो से अब पशुओं के वापिस आने का सिलसिला शुरू बीते दिनों हुई बारिश से घाटी में गौसदनो को भी हुआ है नुकसान हिमाचल में आवारा पशुओं और बेसहारा गौवंश की समस्या बढ़ती जा रही है। हालांकि प्रदेश सरकार शराब से सेस वसूल कर करोड़ो रूपये का राजस्व इक्कठा कर रही है। लेकिन अभी भी पशु सडको पर घूमते हुए नज़र आ रहे यही। लोगो ने भी सरकार से आगामी सर्दियों से पहले सडको पर घूम रहे बेसहारा गौवंश के लिए निति बनाने की मांग उठायी है। लोगो ने भी कहा है की सरकार हर साल करोडो रुपये इक्कठा कर रही है। ऐसे में इसके लिए जल्द कोई निति बनाई जाए। स्थानीय लोगो ने कहा है की बीते दिनों हुई बारिश से घाटी में गौसदनो को भी नुकसान हुआ है। ऐसे में प्रसाशन और सरकार को जल्द कार्यवाही करनी चाहिए। वही घाटी में कुछ संगठन ऐसे भी है जो गौ माता के लिए कार्य कर रहे और उनके लिए सुविधा अपने स्तर पर जुटा रहे है। सड़को पर घूम रहे बेसहारा गौवंश के लिए अपने स्टार पर ही काम कर रहे है। और गाशा चारे सहित अन्य सुविधाएं देख रहे है। और घायल पशुओ का इलाज़ भी कर रहे है
0
comment0
Report
BSBHARAT SHARMA
Oct 09, 2025 09:36:30
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 03 ਪਿਸਟਲ 30 ਬੋਰ, 10 ਜਿੰਦਾ ਰੌਂਡ, ਇੱਕ ਮੋਬਾਈਲ ਫੋਨ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਮੇਤ 02 ਦੋਸ਼ੀ ਗ੍ਰਿਫਤਾਰ\n\nਗ੍ਰਿਫਤਾਰ ਦੋਸ਼ੀ:\n1. ਪ੍ਰਭਜੀਤ ਸਿੰਘ ਉਰਫ ਹੱਪਾ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਦਾਉਕੇ\n2. ਜਸਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਾਉਕੇ\n\nਰਿਕਵਰੀ:\n1. 02 ਪਿਸਟਲ PX5 (.30 ਬੋਰ)\n2. 01 ਪਿਸਟਲ ਸਟਾਰ ਮਾਰਕ (.30 ਬੋਰ)\n3. 10 ਜਿੰਦਾ ਰੌਂਦ (.30 ਬੋਰ)\n4. 01 ਮੋਬਾਈਲ ਫੋਨ\n5. 01 ਬਿਨ੍ਹਾਂ ਨੰਬਰੀ ਮੋਟਰ ਸਾਈਕਲ\n\nਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਸ਼੍ਰੀ ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਦੀ ਅਗਵਾਈ ਹੇਠ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਇੰਟੈਲੀਜੈਂਸ-ਅਧਾਰਤ ਕਾਰਵਾਈ ਦੌਰਾਨ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।\n\nਸ਼੍ਰੀ ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਪ੍ਰਭਜੀਤ ਸਿੰਘ ਉਰਫ ਹੱਪਾ ਅਤੇ ਜਸਨਦੀਪ ਸਿੰਘ ਵਾਸੀ ਪਿੰਡ ਦਾਉਕੇ ਪਾਕਿਸਤਾਨ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਅਤੇ ਹੋਰ ਗੈਰਕਾਨੂੰਨੀ ਸਮੱਗਰੀ ਦੀ ਪ੍ਰਾਪਤੀ ਅਤੇ ਸਪਲਾਈ ਦਾ ਕੰਮ ਕਰਦੇ ਹਨ।\n\nਇਸ ਸੂਚਨਾ ਉੱਤੇ ਤੁਰੰਤ ਕਾਰਵਾਈ ਕਰਦਿਆਂ, ਸਪੈਸ਼ਲ سੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਇੰਟੈਲੀਜੈਂਸ-ਲੀਡ ਓਪਰੇਸ਼ਨ ਦੌਰਾਨ ਉਕਤ ਦੋਸ਼ੀਆਂ ਨੂੰ 03 ਪਿੰਸਟਲ (.30 ਬੋਰ), 10 ਜਿੰਦਾ ਰੌਂਦ, ਇੱਕ ਮੋਬਾਈਲ ਫੋਨ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਗਿਆ।\n\nਇਸ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 312 ਮਿਤੀ 08.10.2025 ਧਾਰਾ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ. ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ।\n\nਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ‘ਤੇ ਉਨ੍ਹਾਂ ਖਿਲਾਫ ਵੀ sakhਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
0
comment0
Report
RBRohit Bansal
Oct 09, 2025 09:01:16
Chandigarh, Chandigarh:CMਨੇ 3000 ਖੇਡ ਮੈਦਾਨ ਦੀ ਸ਼ਰੂਆਤ ਕੀਤੀ ਖੇਡ ਮੈਦਾਨ ਦਾ ਮਾਡਲ ਹੁਣ ਦੇਖ ਰਹੇ ਨੇ ਭਗਵੰਤ ਮਾਨ ਨੇ ਬੋਲਣਾ ਸ਼ਰੂ ਕੀਤਾ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਲੈਕੇ ਅੱਜ ਤੱਕ ਅਸੀਂ ਸਿੱਖਿਆ ਅਤੇ ਸਿਹਤ ਲਈ ਕੰਮ ਕੀਤਾ ਕੀਤਾ ਪੰਜਾਬ ਵਿੱਚ 3000 ਤੋਂ ਵਧ ਮੌਡਰਨ ਖੇਡ ਮੈਦਾਨ ਤਿਆਰ ਕਿਤੇ ਜਾਣਗੇ ਫੁੱਟਬਾਲ, ਹਾਕੀ, ਬਾਲੀਵਾਲ ਤੇ ਨਾਲ ਹੀ walking ਟ੍ਰੈਕ ਤਿਆਰ ਕਿਤੇ ਜਾਣਗੇ Punjab ਦਾ ਖੇਡ ਵਿਚ ਵੱਡਾ ਯੋਗਦਾਨ ਰਿਹਾ ਹੈ ਅੱਜ ਸਾਡੀ ਦੇਸ਼ ਦੀ 4 ਟੀਮ ਦੇ ਕੈਪਟਨ ਪੰਜਾਬੀ ਨੇ ਹਾਕੀ ਟੀਮ ਦੇ 9 ਮੈਂਬਰ ਪੰਜਾਬ ਦੇ ਨੇ Kho kho, ਅਤੇ ਬਾਕੀ game ਅੱਜ पंजाब ਵਿੱਚ ਕਾਰਵਾਈ ਜਾ ਰਹੀ ਹੈ ਤੇ ਇਨਾਮ ਵੀ ਦਿੱਤੇ ਜਾ ਰਹੇ ਨੇ ਜੇਕਰ ਕੋਈ ਟੀਮ ਜਿੱਤਦੀ ਹੈ ਤਾਂ ਸਾਰੇ ਪਲੇਅਰ ਨੂੰ ਅਲੱਗ ਅਲੱਗ ਪੈਸੇ ਦਿੱਤੇ ਜਾਂਦੇ ਨੇ ਟੀਮ ਨੂੰ ਪੈਸੇ ਨਹੀਂ ਦਿੱਤੇ ਜਾਂਦੇ,,,ਹਾਕੀ ਦੇ ਇਕੱਲੇ ਇਕੱਲੇ ਪਲੇਅਰ ਨੂੰ ਪੈਸੇ ਦਿੱਤੇ ਅਕਾਲੀ ਦਲ ਦੀ ਸਰਕਾਰ ਸਮੇਂ ਐਕਟਰ ਨੂੰ 7 ਕਰੋੜ ਦੇ ਦਿੱਤੇ ਜਾਂਦੇ ਸੀ ਪਰ ਪਲੇਅਰ ਨੂੰ ਹਾਲੇ ਤਕ ਪੈਸੇ ਨਹੀਂ ਦਿੱਤੇ ਗਏ ਸੁਖਦੇਵ ਢੀਂਡਸਾ ਇੰਡੀਅਨ ਸਾਈਕਲਿੰਗ ਦੇ ਪ੍ਰਧਾਨ ਦੇ ਸਾਈਕਲ ਚਲੋਣਾ ਤਾਂ ਦੂਰ ਦੀ ਗੱਲ ਇਹ ਸਾਈਕਲ ਨੂੰ ਪੈਦਲ ਵੀ ਤੌਰ ਨਹੀਂ ਸਕਦੇ ਸੀ ਅਸੀ ਹੁਣ ਜੌ ਪਲੇਅਰ ਹੈ ਓਹਨਾ ਨੂੰ ਮੌਕਾ ਦੇ ਰਹੇ ਹਾਂ ਇਸ ਵਖਤ ਗਮੇ ਨੂੰ ਅੱਗੇ ਲੈਕੇ ਜਾਣ ਲਈ ਰਾਜਨੀਤਿਕ ਲੋਕ ਅੱਜ ਕਲ ਕੇਵਲ ਸਰਕਾਰੀ ਪੈਸੇ ਦੇ ਓਲੰਪਿਕ ਵਿੱਚ ਜਾਣ ਲਈ ਅਲਗ ਕਮਟੀ ਦੇ ਚੇਅਰਮੈਨ ਬਣੇ ਬੈਠੇ ਨੇ,,,, ਪਦਮ ਸ਼੍ਰੀ ਅਰਜੁਨ ਐਵਾਰਡ ਅੱਜ ਸਭ ਤੋਂ ਵਧ ਸਾਡੇ ਕੋਲ ਨੇ ਇਸ ਗਰਾਊਂਡ ਨਾਲ ਬੱਚੇ ਆਪਣੇ ਸਰੀਰ ਨਾਲ ਪਿਆਰ ਕਰਨਗੇ ਤੇ ਇਸ ਨਾਲ ਨਾਲ ਨਸ਼ੇ ਵੀ ਰੁਕਣਗੇ ਖੇਡ ਆਪਸ ਵਿੱਚ ਪਿਆਰ ਪੈਦਾ ਕਰਨ ਦਾ ਕੰਮ ਕਰਦੀ ਹੈ ਸਾਨੂੰ ਪੰਜਾਬ ਨੂੰ ਪੰਜਾਬ ਹੀ ਬਨੋਣਾ ਪੈਣਾ, ਲੰਡਨ, ਪੈਰਿਸ ਜਾ ਕੈਲੇਫੋਰਨੀਆ ਦੀ ਸਾਨੂੰ ਜਰੂਰਤ ਨਹੀਂ ਹੈ ਬਿਕਰਮ ਮਜਥੀਆ ਤੇ ਇਹਨਾ ਨੇ ਬਰਬਾਦ ਕਰ ਦਿੱਤਾ ਜਵਾਨੀ ਨੂੰ, ਸਰਕਾਰੀ ਗੱਡੀ ਵਿੱਚ , ਲਾਲ ਬੱਤੀ ਵਾਲੀ ਗੱਡੀ ਵਿੱਚ ਚਿੱਟਾ ਵਿਕਦਾ ਰਿਹਾ, ਪਹਿਲਾ ਫੋਨ ਚਲਾ ਜਾਂਦਾ ਸੀ ਕਿਸੇ ਨਾਕੇ ਤੇ ਨਾਂ ਰੋਕਿਆ ਜਾਵੇ ਹੁਣ ਵਿਰੋਧ ਵਾਲੇ ਕਹਿੰਦੇ ਨੇ ਮਨੁੱਖੀ ਅਧਿਕਾਰ ਦਾ ਘਣ, ਇਹੀ ਮਨੁੱਖ ਹੈ ਬਾਕੀ ਤਾਂ ਡੰਗਰ ਹੀ ਨੇ ਫਿਰ ਜੇਲ੍ਹ ਕਹਿੰਦੇ ਇਹ ਨਹੀਂ ਮਿਲੀ ਉਹ ਕੀ ਕੋਈ ਜਮਰੌਦ ਦਾ ਕਿਲਾ ਜਿੱਤ ਕੇ ਗਿਆ, ਜਿਸ area ਵਿਚ ਜਿਸ ਵੀ game ਦੀ ਮੰਗ ਹੈ ਉਸ game ਦਾ ਮੈਦਾਨ ਤਿਆਰ ਕਰਕੇ coach ਦਿੱਤਾ ਜਾਵੇਗਾ ਇਸੇ ਕਾਲਝਰਾਣੀ ਦੀ ਮੰਡੀ ਵਿੱਚ ਹੈਲੀਕਾਪਟਰ ਪਹਿਲਾ ਵੀ ਉਤਰਦਾ ਸੀ ਪਰ ਉਤਰਦਾ ਕੋਈ ਹੋਰ ਸੀ (ਬਾਦਲ ਪਰਿਵਾਰ), ਅੱਜ ਹੈਲੀਕਾਪਟਰ ਵੀ ਉਹੀ ਹੈ ਤੇ ਜਗ੍ਹਾ ਵੀ ਉਹੀ ਹੈ ਬਸ ਬੰਦਾ ਕੋਈ ਹੋਰ ਹੈ ਅੱਜ ਓਹ ਇਸਨੂੰ ਦੇਖ ਕੇ ਅੰਦਰ ਚਲੇ ਜਾਂਦੇ ਨੇ ਅਰਵਿੰਦ ਕੇਜਰਵਾਲ ਨੇ ਬੋਲਣਾ ਸ਼ਰੂ ਕੀਤਾ ਨਸ਼ੇ ਖਿਲਾਫ ਜੰਗ ਸ਼ਰੂ ਕੀਤੀ ਅਤੇ ਅਜਿਹਾ ਯੁੱਧ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅੱਜ ਇਹ ਵੱਡਾ ਲੀਡਰ ਜੇਲ ਵਿਚ ਹੈ ਜਿਸ ਨੂੰ ਕਹਿੰਦੇ ਸੀ ਕਿਸੇ ਦੀ ਹਿੰਮਤ ਨਹੀਂ ਇਸਨੂੰ ਜੇਲ ਭੇਜਣ ਦੀ ਜੌ ਚਿੱਟਾ ਵੇਚਦਾ ਸੀ ਲੀਡਰ ਉਸ ਨੂੰ ਅਸੀਂ ਜੇਲ ਦੇ ਅੰਦਰ ਭੇਜਯਾ ਤਾਂ ସਾਰਿਆ ਪਾਰਟੀ ਇਕੱਠੀ ਹੋ ਰਹੀ ਇਸਦਾ ਮਤਲਬ ਇਹ ਲੋਕ ਇਕੱਠੇ ਸੀ ਨਸ਼ੇ ਛੱਡੋ, ਸਿਹਤ ਬਣਾਓ, ਖੇਡੋ ਇਹੀ ਸਾਡਾ ਅੱਜ ਦਾ ਨਾਰਾ ਹੈ 55000 ਨੌਕਰੀ ਬਿਨਾ ਕਿਸੇ MLA, MP ਮੰਤਰੀ ਦੀ ਸਿਫਾਰਸ਼ ਤੋਂ ਨੌਕਰੀ ਦਿੱਤੀ
0
comment0
Report
Advertisement
Back to top