Back
अमृतसर में पुलिस ने 3 पिस्टल और 10 जिंदा गोलियों के साथ दो आरोपियों को गिरफ्तार
BSBHARAT SHARMA
Oct 09, 2025 09:36:30
Amritsar, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 03 ਪਿਸਟਲ 30 ਬੋਰ, 10 ਜਿੰਦਾ ਰੌਂਡ, ਇੱਕ ਮੋਬਾਈਲ ਫੋਨ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਮੇਤ 02 ਦੋਸ਼ੀ ਗ੍ਰਿਫਤਾਰ\n\nਗ੍ਰਿਫਤਾਰ ਦੋਸ਼ੀ:\n1. ਪ੍ਰਭਜੀਤ ਸਿੰਘ ਉਰਫ ਹੱਪਾ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਦਾਉਕੇ\n2. ਜਸਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਾਉਕੇ\n\nਰਿਕਵਰੀ:\n1. 02 ਪਿਸਟਲ PX5 (.30 ਬੋਰ)\n2. 01 ਪਿਸਟਲ ਸਟਾਰ ਮਾਰਕ (.30 ਬੋਰ)\n3. 10 ਜਿੰਦਾ ਰੌਂਦ (.30 ਬੋਰ)\n4. 01 ਮੋਬਾਈਲ ਫੋਨ\n5. 01 ਬਿਨ੍ਹਾਂ ਨੰਬਰੀ ਮੋਟਰ ਸਾਈਕਲ\n\nਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਸ਼੍ਰੀ ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਦੀ ਅਗਵਾਈ ਹੇਠ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਇੰਟੈਲੀਜੈਂਸ-ਅਧਾਰਤ ਕਾਰਵਾਈ ਦੌਰਾਨ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।\n\nਸ਼੍ਰੀ ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਪ੍ਰਭਜੀਤ ਸਿੰਘ ਉਰਫ ਹੱਪਾ ਅਤੇ ਜਸਨਦੀਪ ਸਿੰਘ ਵਾਸੀ ਪਿੰਡ ਦਾਉਕੇ ਪਾਕਿਸਤਾਨ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਅਤੇ ਹੋਰ ਗੈਰਕਾਨੂੰਨੀ ਸਮੱਗਰੀ ਦੀ ਪ੍ਰਾਪਤੀ ਅਤੇ ਸਪਲਾਈ ਦਾ ਕੰਮ ਕਰਦੇ ਹਨ।\n\nਇਸ ਸੂਚਨਾ ਉੱਤੇ ਤੁਰੰਤ ਕਾਰਵਾਈ ਕਰਦਿਆਂ, ਸਪੈਸ਼ਲ سੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਇੰਟੈਲੀਜੈਂਸ-ਲੀਡ ਓਪਰੇਸ਼ਨ ਦੌਰਾਨ ਉਕਤ ਦੋਸ਼ੀਆਂ ਨੂੰ 03 ਪਿੰਸਟਲ (.30 ਬੋਰ), 10 ਜਿੰਦਾ ਰੌਂਦ, ਇੱਕ ਮੋਬਾਈਲ ਫੋਨ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਗਿਆ।\n\nਇਸ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 312 ਮਿਤੀ 08.10.2025 ਧਾਰਾ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ. ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ।\n\nਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ‘ਤੇ ਉਨ੍ਹਾਂ ਖਿਲਾਫ ਵੀ sakhਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowNov 10, 2025 07:56:580
Report
AAAsrar Ahmad
FollowNov 10, 2025 07:56:35Noida, Uttar Pradesh:LIVE ALERT: CHANDIGARH: STUDENTS HOLD PROTEST FOR PUNJAB UNIVERSITY SENATE ELECTION DATE ANNOUNCEMENT/ VISUALS/ REAX
0
Report
DSDEVINDER SHARMA
FollowNov 10, 2025 07:21:123
Report
AAAsrar Ahmad
FollowNov 10, 2025 06:47:503
Report
MSManish Shanker
FollowNov 10, 2025 06:46:49Sahibzada Ajit Singh Nagar, Punjab:Manish Shanker Mohali पंजाब यूनिवर्सिटी बचाओ मोर्चे के आह्वान के बाद किसान मोहाली पहुँचे; बॉर्डर पर सुरक्षा बढ़ी.
5
Report
ASAvtar Singh
FollowNov 10, 2025 06:41:237
Report
VBVIJAY BHARDWAJ
FollowNov 10, 2025 06:34:518
Report
MJManoj Joshi
FollowNov 10, 2025 06:34:32Chandigarh, Chandigarh:Punjab University के एक नंबर पर धक्का मुक्की कर स्टूडेंट्स अंदर धूसे
6
Report
MJManoj Joshi
FollowNov 10, 2025 06:33:30Chandigarh, Chandigarh:Punjab University के एक नंबर पर धक्का मुक्की, छात्र अंदर घुसकर हंगामा
7
Report
SBSANJEEV BHANDARI
FollowNov 10, 2025 06:19:2611
Report
फरीदाबाद (हरियाणा): जांच के दौरान IED बनाने के सामान और Ammunition बरामद, डॉक्टर और मौलवी हिरासत में
AAAsrar Ahmad
FollowNov 10, 2025 06:18:1512
Report
RBRohit Bansal
FollowNov 10, 2025 06:16:4011
Report
RBRohit Bansal
FollowNov 10, 2025 06:16:174
Report
RBRohit Bansal
FollowNov 10, 2025 06:04:008
Report
MSManish Shanker
FollowNov 10, 2025 05:48:3010
Report