Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

Zee मीडिया खबर से दूध-डेयरी उत्पादों पर जांच तेज: कोर्ट ने लगभग 3 करोड़ का जुर्माना तय किया

KSKuldeep Singh
Oct 09, 2025 06:50:10
Banur, Punjab
ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਸਬੰਧੀ ਵਿਭਾਗ ਵੱਲੋਂ ਕਾਰਵਾਈ ਅਤੇ ਜੁਰਮਾਨੇ ਨੂੰ ਲੈ ਕੇ ਇੱਕ ਰਿਪੋਰਟ ਦਾਖਿਲ ਕੀਤੀ ਗਈ ਸੀ ਕੀਤੀ ਗਈ। ਰਿਪੋਰਟ ਨੂੰ ਆਧਾਰ ਬਣਾ ਕੇ Zee media ਵੱਲੋਂ ਖਬਰ ਨਸ਼ਰ ਕੀਤੀ ਗਈ ਸੀ। ਵਿਭਾਗ ਵੱਲੋਂ ਰਿਪੋਰਟ ਦਾਖਲ ਕਰਕੇ ਦੱਸਿਆ ਗਿਆ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ 2100 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਅਤੇ ਤਿੰਨ ਕਰੋੜ ਦੇ ਕਰੀਬ ਜੁਰਮਾਨਾ ਲਗਾਇਆ ਗਿਆ। ਜੀ ਮੇਡੀਆ ਤੇ ਖਬਰ ਨਸ਼ਰ ਹੋਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਹਰਕਤ ਦੇ ਵਿੱਚ ਆਏ ਨੇ। ਅਤੇ ਬਨੂੜ ਵਿੱਚ ਮਠਿਆਈਆਂ ਦੀ ਦੁਕਾਨਾਂ ਤੇ ਸੈਂਪਲਿੰਗ ਕੀਤੀ ਗਈ। ਅਧਿਕਾਰੀਆਂ ਦੱਸਿਆ ਕਿ ਸੈਂਪਲ ਫੇਲ੍ਹ ਹੋਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼ਾਰਟ - ਬਾਈਟ - ਫੂਡ ਸੇਫਟੀ ਵਿਭਾਗ ਦੇ ਅਧਿਕਾਰੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Oct 09, 2025 09:01:16
Chandigarh, Chandigarh:CMਨੇ 3000 ਖੇਡ ਮੈਦਾਨ ਦੀ ਸ਼ਰੂਆਤ ਕੀਤੀ ਖੇਡ ਮੈਦਾਨ ਦਾ ਮਾਡਲ ਹੁਣ ਦੇਖ ਰਹੇ ਨੇ ਭਗਵੰਤ ਮਾਨ ਨੇ ਬੋਲਣਾ ਸ਼ਰੂ ਕੀਤਾ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਲੈਕੇ ਅੱਜ ਤੱਕ ਅਸੀਂ ਸਿੱਖਿਆ ਅਤੇ ਸਿਹਤ ਲਈ ਕੰਮ ਕੀਤਾ ਕੀਤਾ ਪੰਜਾਬ ਵਿੱਚ 3000 ਤੋਂ ਵਧ ਮੌਡਰਨ ਖੇਡ ਮੈਦਾਨ ਤਿਆਰ ਕਿਤੇ ਜਾਣਗੇ ਫੁੱਟਬਾਲ, ਹਾਕੀ, ਬਾਲੀਵਾਲ ਤੇ ਨਾਲ ਹੀ walking ਟ੍ਰੈਕ ਤਿਆਰ ਕਿਤੇ ਜਾਣਗੇ Punjab ਦਾ ਖੇਡ ਵਿਚ ਵੱਡਾ ਯੋਗਦਾਨ ਰਿਹਾ ਹੈ ਅੱਜ ਸਾਡੀ ਦੇਸ਼ ਦੀ 4 ਟੀਮ ਦੇ ਕੈਪਟਨ ਪੰਜਾਬੀ ਨੇ ਹਾਕੀ ਟੀਮ ਦੇ 9 ਮੈਂਬਰ ਪੰਜਾਬ ਦੇ ਨੇ Kho kho, ਅਤੇ ਬਾਕੀ game ਅੱਜ पंजाब ਵਿੱਚ ਕਾਰਵਾਈ ਜਾ ਰਹੀ ਹੈ ਤੇ ਇਨਾਮ ਵੀ ਦਿੱਤੇ ਜਾ ਰਹੇ ਨੇ ਜੇਕਰ ਕੋਈ ਟੀਮ ਜਿੱਤਦੀ ਹੈ ਤਾਂ ਸਾਰੇ ਪਲੇਅਰ ਨੂੰ ਅਲੱਗ ਅਲੱਗ ਪੈਸੇ ਦਿੱਤੇ ਜਾਂਦੇ ਨੇ ਟੀਮ ਨੂੰ ਪੈਸੇ ਨਹੀਂ ਦਿੱਤੇ ਜਾਂਦੇ,,,ਹਾਕੀ ਦੇ ਇਕੱਲੇ ਇਕੱਲੇ ਪਲੇਅਰ ਨੂੰ ਪੈਸੇ ਦਿੱਤੇ ਅਕਾਲੀ ਦਲ ਦੀ ਸਰਕਾਰ ਸਮੇਂ ਐਕਟਰ ਨੂੰ 7 ਕਰੋੜ ਦੇ ਦਿੱਤੇ ਜਾਂਦੇ ਸੀ ਪਰ ਪਲੇਅਰ ਨੂੰ ਹਾਲੇ ਤਕ ਪੈਸੇ ਨਹੀਂ ਦਿੱਤੇ ਗਏ ਸੁਖਦੇਵ ਢੀਂਡਸਾ ਇੰਡੀਅਨ ਸਾਈਕਲਿੰਗ ਦੇ ਪ੍ਰਧਾਨ ਦੇ ਸਾਈਕਲ ਚਲੋਣਾ ਤਾਂ ਦੂਰ ਦੀ ਗੱਲ ਇਹ ਸਾਈਕਲ ਨੂੰ ਪੈਦਲ ਵੀ ਤੌਰ ਨਹੀਂ ਸਕਦੇ ਸੀ ਅਸੀ ਹੁਣ ਜੌ ਪਲੇਅਰ ਹੈ ਓਹਨਾ ਨੂੰ ਮੌਕਾ ਦੇ ਰਹੇ ਹਾਂ ਇਸ ਵਖਤ ਗਮੇ ਨੂੰ ਅੱਗੇ ਲੈਕੇ ਜਾਣ ਲਈ ਰਾਜਨੀਤਿਕ ਲੋਕ ਅੱਜ ਕਲ ਕੇਵਲ ਸਰਕਾਰੀ ਪੈਸੇ ਦੇ ਓਲੰਪਿਕ ਵਿੱਚ ਜਾਣ ਲਈ ਅਲਗ ਕਮਟੀ ਦੇ ਚੇਅਰਮੈਨ ਬਣੇ ਬੈਠੇ ਨੇ,,,, ਪਦਮ ਸ਼੍ਰੀ ਅਰਜੁਨ ਐਵਾਰਡ ਅੱਜ ਸਭ ਤੋਂ ਵਧ ਸਾਡੇ ਕੋਲ ਨੇ ਇਸ ਗਰਾਊਂਡ ਨਾਲ ਬੱਚੇ ਆਪਣੇ ਸਰੀਰ ਨਾਲ ਪਿਆਰ ਕਰਨਗੇ ਤੇ ਇਸ ਨਾਲ ਨਾਲ ਨਸ਼ੇ ਵੀ ਰੁਕਣਗੇ ਖੇਡ ਆਪਸ ਵਿੱਚ ਪਿਆਰ ਪੈਦਾ ਕਰਨ ਦਾ ਕੰਮ ਕਰਦੀ ਹੈ ਸਾਨੂੰ ਪੰਜਾਬ ਨੂੰ ਪੰਜਾਬ ਹੀ ਬਨੋਣਾ ਪੈਣਾ, ਲੰਡਨ, ਪੈਰਿਸ ਜਾ ਕੈਲੇਫੋਰਨੀਆ ਦੀ ਸਾਨੂੰ ਜਰੂਰਤ ਨਹੀਂ ਹੈ ਬਿਕਰਮ ਮਜਥੀਆ ਤੇ ਇਹਨਾ ਨੇ ਬਰਬਾਦ ਕਰ ਦਿੱਤਾ ਜਵਾਨੀ ਨੂੰ, ਸਰਕਾਰੀ ਗੱਡੀ ਵਿੱਚ , ਲਾਲ ਬੱਤੀ ਵਾਲੀ ਗੱਡੀ ਵਿੱਚ ਚਿੱਟਾ ਵਿਕਦਾ ਰਿਹਾ, ਪਹਿਲਾ ਫੋਨ ਚਲਾ ਜਾਂਦਾ ਸੀ ਕਿਸੇ ਨਾਕੇ ਤੇ ਨਾਂ ਰੋਕਿਆ ਜਾਵੇ ਹੁਣ ਵਿਰੋਧ ਵਾਲੇ ਕਹਿੰਦੇ ਨੇ ਮਨੁੱਖੀ ਅਧਿਕਾਰ ਦਾ ਘਣ, ਇਹੀ ਮਨੁੱਖ ਹੈ ਬਾਕੀ ਤਾਂ ਡੰਗਰ ਹੀ ਨੇ ਫਿਰ ਜੇਲ੍ਹ ਕਹਿੰਦੇ ਇਹ ਨਹੀਂ ਮਿਲੀ ਉਹ ਕੀ ਕੋਈ ਜਮਰੌਦ ਦਾ ਕਿਲਾ ਜਿੱਤ ਕੇ ਗਿਆ, ਜਿਸ area ਵਿਚ ਜਿਸ ਵੀ game ਦੀ ਮੰਗ ਹੈ ਉਸ game ਦਾ ਮੈਦਾਨ ਤਿਆਰ ਕਰਕੇ coach ਦਿੱਤਾ ਜਾਵੇਗਾ ਇਸੇ ਕਾਲਝਰਾਣੀ ਦੀ ਮੰਡੀ ਵਿੱਚ ਹੈਲੀਕਾਪਟਰ ਪਹਿਲਾ ਵੀ ਉਤਰਦਾ ਸੀ ਪਰ ਉਤਰਦਾ ਕੋਈ ਹੋਰ ਸੀ (ਬਾਦਲ ਪਰਿਵਾਰ), ਅੱਜ ਹੈਲੀਕਾਪਟਰ ਵੀ ਉਹੀ ਹੈ ਤੇ ਜਗ੍ਹਾ ਵੀ ਉਹੀ ਹੈ ਬਸ ਬੰਦਾ ਕੋਈ ਹੋਰ ਹੈ ਅੱਜ ਓਹ ਇਸਨੂੰ ਦੇਖ ਕੇ ਅੰਦਰ ਚਲੇ ਜਾਂਦੇ ਨੇ ਅਰਵਿੰਦ ਕੇਜਰਵਾਲ ਨੇ ਬੋਲਣਾ ਸ਼ਰੂ ਕੀਤਾ ਨਸ਼ੇ ਖਿਲਾਫ ਜੰਗ ਸ਼ਰੂ ਕੀਤੀ ਅਤੇ ਅਜਿਹਾ ਯੁੱਧ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅੱਜ ਇਹ ਵੱਡਾ ਲੀਡਰ ਜੇਲ ਵਿਚ ਹੈ ਜਿਸ ਨੂੰ ਕਹਿੰਦੇ ਸੀ ਕਿਸੇ ਦੀ ਹਿੰਮਤ ਨਹੀਂ ਇਸਨੂੰ ਜੇਲ ਭੇਜਣ ਦੀ ਜੌ ਚਿੱਟਾ ਵੇਚਦਾ ਸੀ ਲੀਡਰ ਉਸ ਨੂੰ ਅਸੀਂ ਜੇਲ ਦੇ ਅੰਦਰ ਭੇਜਯਾ ਤਾਂ ସਾਰਿਆ ਪਾਰਟੀ ਇਕੱਠੀ ਹੋ ਰਹੀ ਇਸਦਾ ਮਤਲਬ ਇਹ ਲੋਕ ਇਕੱਠੇ ਸੀ ਨਸ਼ੇ ਛੱਡੋ, ਸਿਹਤ ਬਣਾਓ, ਖੇਡੋ ਇਹੀ ਸਾਡਾ ਅੱਜ ਦਾ ਨਾਰਾ ਹੈ 55000 ਨੌਕਰੀ ਬਿਨਾ ਕਿਸੇ MLA, MP ਮੰਤਰੀ ਦੀ ਸਿਫਾਰਸ਼ ਤੋਂ ਨੌਕਰੀ ਦਿੱਤੀ
0
comment0
Report
KSKamaldeep Singh
Oct 09, 2025 09:00:34
Chandigarh, Chandigarh:पंजाबी सिंगर राजवीर जवंदा को लुधियाना स्थित उनके पैतृक गांव पौना में अंतिम विदाई दे दी गई है। गांव के सरकारी स्कूल के पास वाले ग्राउंड में ही उन्हें बेटे दिलावर ने मुखाग्नि दी। सिंगर को अंतिम विदाई देने के लिए गांव में फैंस की भारी भीड़ जुटी रही। संस्कार वाली जगह पर उनकी यादगार भी बनाई जा सकती है। इसी जगह पर पहली बार राजवीर जवंदा ने मंच पर गाना गाया था। अंतिम संस्कार से पहले जवंदा की हादसे के बाद की पहली तस्वीर सामने आई। उनके सिर पर लाल रंग की पगड़ी पहनाई गई थी। 11 दिन मोहाली के अस्पताल में भर्ती रहने के बावजूद हादसे के बाद से उनकी कोई फोटो सामने नहीं आई थी। जवंदा के अंतिम दर्शन के लिए CM भगवंत मान भी गांव पहुंचे। जहां उन्होंने जवंदा के पैतृक घर में रिश्तेदार व पंजाबी म्यूजिक इंडस्ट्री की सेलिब्रिटीज के साथ उनके अंतिम दर्शन किए। सिंगर कंवर ग्रेवाल, कुलविंदर बिल्ला, एमी विर्क भी परिवार के साथ मौजूद रहे।
0
comment0
Report
AAAsrar Ahmad
Oct 09, 2025 07:41:55
Noida, Uttar Pradesh:CT Group of Institutions, South Campus, came alive with the colours, flavors, and rhythms of India as it celebrated United Bharat — a cultural festival uniting 11 states of the nation under one roof. The event beautifully embodied the spirit of “Bharat Ek Parivar – Vasudhaiva Kutumbakam,” showcasing the essence of unity in diversity. The day-long celebration featured a series of mesmerizing performances, traditional cuisines, and art displays representing the diverse cultural heritage of India. Students from various departments brought to life the traditions, attire, and artistic expressions of states like Kerala, Rajasthan, Uttar Pradesh, Punjab, and more. Present at the event were esteemed Chairman Sardar Charanjit Singh Channi, Managing Director Dr. Manbir Singh, Joint Managing Director Ms. Tanika Channi, Director Campus Dr. Shiv Kumar, along with principals and heads of various departments. Their presence encouraged the students and added immense value to the celebration. In the cultural presentation competition, Kerala (represented by CT College of Pharmacy) secured the First Prize, Rajasthan (represented by CT Polytechnic College) earned the Second Prize, and Uttar Pradesh (represented by CT Institute of Management & Technology) won the Third Prize. Appreciating the students’ efforts, the management commended their creativity, teamwork, and spirit of cultural unity. The event concluded with a note of pride and celebration as students rejoiced in the true essence of United Bharat.
0
comment0
Report
AAAsrar Ahmad
Oct 09, 2025 07:38:21
Noida, Uttar Pradesh:ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਰਾਜਵੀਰ ਜਵੰਦਾ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸੀ, ਜੋ ਘਾਟਾ ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਹੈ। ਅੱਜ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ (ਜਗਰਾਓਂ) ਵਿਖੇ ਉਹਨਾਂ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਕਸ਼ੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ。 ਰਾਜਵੀਰ ਜਵੰਦਾ ਦਾ ਪੰਜਾਬ ਤੇ ਪੰਜਾਬੀਅਤ ਲਈ ਪਾਇਆ ਅਣਮੁੱਲਾ ਯੋਗਦਾਨ ਹਮੇਸ਼ਾ ਅਭੁੱਲ ਰਹੇਗਾ。 ਪੰਜਾਬੀ मात੍ਰਭਾਸ਼ਾ के प्रसिद्ध फ़नकार राजवीर जवंदा का पिछले दिनों निधन हो गया, यह क्षति परिवार और संगीत जगਤ के लिए कभी ना पूरी होने वाली है। आज राजवीर जवंदा के पुश्तैनी गांव पोना (जगराओं) में उनके अंतिम संस्कार में शामिल होकर परिवार के साथ दुःख sਝਾ किया। दिवगंत आत्मा को वाहेगुरु अपने चरणों में स्थान दें और परिवार को यह दुःख सहने की शक्ति दे। राजवीर जवंदा ने पंजाब और पंजाबीअत के लिए जो अपार योगदान दिया, वह हमेशा याद रहेगा।
0
comment0
Report
NLNitin Luthra
Oct 09, 2025 06:17:33
Batala, Punjab:ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਆਮ ਆਦਮੀ ਪਾਰਟੀ ਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ sਿੰਘ ਕਲਸੀ ਨੇ ਦੁੱਖ ਜਾਹਿਰ ਕੀਤਾ ਉਹਨਾਂ ਕਿਹਾ ਕਿ ਜਵੰਦਾ ਪੰਜਾਬ ਦੀ ਸੁਰੀਲੀ ਤੇ ਮਿੱਠੀ ਆਵਾਜ਼ ਸਨ ਨਾਲ ਹੀ ਉਹਨਾਂ ਕਿਹਾ ਕਿ ਜਵੰਦਾ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਇਹ ਗੱਲਬਾਤ ਉਹਨਾਂ ਨੇ ਬਟਾਲਾ ਵਿੱਚ ਹੋਣ ਵਾਲੇ ਕਰੋੜਾਂ ਰੁਪਈਆਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਕਿਹਾ ਕਿ ਅੱਜ ਲੰਬੇ ਸਮੇਂ ਤੋਂ ਅਟਕਦੀਆਂ ਆ ਰਹੀਆਂ ਲੋਕਾਂ ਦੀਆਂ ਵਿਕਾਸ ਕਾਰਜਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਨੇ 30 ਕਰੋੜ ਤੋਂ ਵੱਧ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਨੇ ਨਾਲ ਹੀ ਵਿਧਾਇਕ ਕਲਸੀ ਨੇ ਇਹ ਵੀ ਗੱਲ ਕਹੀ ਕਿ ਕੋਈ ਵੀ ਪੰਥਕ ਏਜੰਡਾ ਤਰਨ ਤਾਰਨ ਦੀ ਜਿਮਣੀ ਚੋਣ ਵਿੱਚ ਨਹੀਂ ਚੱਲੇਗਾ ਸਭ ਧਰਮਾਂ ਦਾ ਸਤਿਕਾਰ ਹੈ ਪਰ ਲੋਕ ਵੋਟ ਜੋ ਹੈ ਉਹ ਵਿਕਾਸ ਕਾਰਜਾਂ ਨੂੰ ਪਾਉਣਗੇ ਔਰ ਲੋਕ ਤਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਚੁਣਣਗੇ
0
comment0
Report
SNSUNIL NAGPAL
Oct 09, 2025 06:15:56
Fazilka, Punjab:जलालाबाद के देवी दुआरा के नजदीक एक कपड़े की दुकान में आग लगी है । तीन मंजिला कपड़े की दुकान जलकर राख हो गई । लाखों का नुकसान हुआ है । मालिक के मुताबिक चौकीदार के फोन आने के बाद उन्हें इस घटना का पता चला । हालांकि उन्होंने आरोप लगाया कि कुछ लोग बाइक पर आए जिनके द्वारा पेट्रोल छिड़क उनकी दुकान में आग लगाई गई है । हालांकि संदिग्ध लोग सीसीटीवी कैमरे में कैद हुए है । जानकारी देते हुए जनता कपड़ा हाउस दुकान मालिक अंकुश ने बताया कि रात को ढाई बजे उन्हें फोन आया कि उनकी दुकान में आग लग गई है । उन्होंने मौके पर आकर देखा तो उनकी तीन मंजिला दुकान आग की चपेट में आ चुकी थी । मौके पर फायर ब्रिगेड को बुलाया गया जिसके बाद आग पर काबू पाया । लेकिन हालात ये है तीन मंजिला दुकान में पड़ा कपड़ा, फर्नीचर सब जलकर खाक हो गया । अंकुश का कहना है कि उन्होंने आज तक किसी को कुछ नहीं कहा । अंकुश ने कहा कि पिछले 10 से 15 वर्षों की मेहनत का यह नतीजा है कि आज उन्होंने अपनी दुकान बनाई है । लेकिन चौकीदार ने बताया कि दो लोग बाइक पर आए जिन्होंने पेट्रोल छिड़ककर दुकान में आग लगा दी । वर्षों की मेहनत और बनाई पूंजी आज तबाही हो गई। परिवार का रो-रो कर बुरा हाल और इंसाफ की मां की जा रही है । उधर जलालाबाद के डीएसपी जतिंदर सिंह गिल का कहना है कि मामले में सीसीटीवी कैमरे खंगाले जा रहे हैं । और तफ्तीश की जा रही है । तथ्य सामने आने के बाद बनती कार्यवाही की जाएगी ।
0
comment0
Report
Advertisement
Back to top