Back
AAP ने ब्लॉक समिति में पढ़ी-लिखी महिला को चेयरमैन, युवक को वाइस चेयरमैन
NLNitin Luthra
Mar 25, 2026 09:05:58
Batala, Punjab
ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਅੱਜ ਬਟਾਲਾ ਦੀ ਬਲੋਕ ਸਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦੇਦਾਰਾਂ ਨੂੰ ਉਹਨਾਂ ਦੀ ਕੁਰਸੀ ਦੇ ਬਿਠਾਇਆ ਗਿਆ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਿਧਾਂਤ ਹੈ ਕਿ ਜੋ ਸ਼ਖਸ ਕੰਮ ਕਰਦਾ ਹੈ ਪਾਰਟੀ ਲਈ ਕੰਮ ਕਰਦਾ ਹੈ ਸੂਬੇ ਲਈ ਕੰਮ ਕਰਦਾ ਹੈ ਉਸ ਨੂੰ ਬਿਨਾਂ ਮੰਗੇ ਹੀ ਨੁਮਾਇੰਦਗੀ ਮਿਲਦੀ ਹੈ ਇਸੇ ਦੀ ਮਿਸਾਲ ਹੈ ਕਿ ਪੜੀ ਲਿਖੀ ਬਟਾਲਾ ਦੀ ਰਹਿਣ ਵਾਲੀ ਮਹਿਲਾ ਨੂੰ ਬਲਾਕ ਸੰਮਤੀ ਦੀ ਚੇਅਰਮੈਨ ਲਗਾਇਆ ਗਿਆ ਹੈ ਔਰ ਪੜੇ ਲਿਖੇ ਨੌਜਵਾਨ ਨੂੰ ਬਲਾਕ ਸੰਮਤੀ ਦਾ ਵਾਈਸ ਚੇਅਰਮੈਨ ਲਗਾਇਆ ਗਿਆ ਹੈ ਪਠਾਣ ਮਾਜਰਾ ਅਗਰ ਗਿਰਫਤਾਰ ਹੋਇਆ ਹੈ ਤਾਂ ਉਹ ਪਹਿਲਾਂ ਹੀ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਕਾਨੂੰਨOWN ਆਪਣਾ ਕੰਮ ਰਿਹਾ ਉਹ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਲਜੀਤ ਸਿੰਘ ਭੁੱਲਰ ਦੇ ਮੰਤਰੀ ਪਦ ਦੇ ਅਸਟੀਫੇ ਤੋਂ ਬਾਅਦ ਖਾਲੀ ਹੋਈ ਮਨਿਸਟਰੀ ਤੇ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਇਹ ਬਟਾਲਾ ਨੂੰ ਮਿਲ ਸਕਦੀ ਹੈ ਤੇ ਵਿਧਾਇਕ ਕਲਸੀ ਨੇ ਕਿਹਾ ਕਿ ਉਹਨਾਂ ਕੋਲ ਪਹਿਲਾਂ ਹੀ ਪਾਰਟੀ ਵੱਲੋਂ ਮੰਤਰੀ ਤੋਂ ਵੱਧ ਤਾਕਤ ਹੈ ਉਹਨਾਂ ਨੂੰ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowMar 25, 2026 10:22:22Hamirpur, Himachal Pradesh:पुलिस ने चिटटा के मामलों में तीन युवकों को पकडा, चिटटा भी किया बरामद पुलिस प्रदेश से बाहर के नेटवर्क को खंगालने में जुटी हुई
0
Report
NLNitin Luthra
FollowMar 25, 2026 10:18:270
Report
SSSandeep Singh
FollowMar 25, 2026 10:17:140
Report
NSNavdeep Singh
FollowMar 25, 2026 10:17:070
Report
KCKhem Chand
FollowMar 25, 2026 10:16:540
Report
MJManoj Joshi
FollowMar 25, 2026 10:05:44841
Report
BSBHARAT SHARMA
FollowMar 25, 2026 10:04:13838
Report
AZAbhinva zeepunjabi
FollowMar 25, 2026 09:48:071032
Report
ADAnkush Dhobal
FollowMar 25, 2026 09:20:471052
Report
BKBIMAL KUMAR
FollowMar 25, 2026 09:18:191055
Report
ADAnkush Dhobal
FollowMar 25, 2026 08:52:201061
Report
ADAnkush Dhobal
FollowMar 25, 2026 08:52:131059
Report
DVDEVENDER VERMA
FollowMar 25, 2026 08:52:051003
Report
NSNavdeep Singh
FollowMar 25, 2026 08:51:181037
Report