Back
Firozpur152002blurImage

Firozpur - ਫਿਰੋਜ਼ਪੁਰ 'ਚ ਭਿਆਨਕ ਸੜਕੀ ਹਾਦਸਾ: ਦੋ ਦੀ ਮੌਤ, ਤਿੰਨ ਜਖਮੀ

RAJESH KATARIA
May 26, 2025 11:38:52
Firozpur, Punjab
ਫਿਰੋਜਪੁਰ ਫਾਜਿਲਕਾ ਰੋਡ ਤੇ ਪਿੰਡ ਹਾਮਦ ਦੇ ਕੋਲ ਹੋਇਆ ਭਿਆਨਕ ਸੜਕੀ ਹਾਦਸਾ ਟਰੱਕ ਅਤੇ ਬਲੈਰੋ ਗੱਡੀ ਦੀ ਟੱਕਰ ਵਿੱਚ ਲਪੇਟ ਚ੍ਹ ਆਏ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਹੋਈ ਮੌਤ ਅਤੇ ਤਿੰਨ ਜਖਮੀ ਹਸਪਤਾਲ ਜੇਰੇ ਇਲਾਜ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਦਾ ਰੋ ਰੋ ਬੁਰਾ ਹਾਲ ਪੁਲਿਸ ਹਾਦਸੇ ਵਾਲੀ ਜਗਹ ਤੇ ਪਹੁੰਚ ਸ਼ੁਰੂ ਕਿ ਕਾਰਵਾਈ ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਸ਼ਿਵਾ ਦਸਿਆ ਜਾ ਰਿਹਾ ਹੈ ਐਂਂਕਰ) ਫਿਰੋਜ਼ਪੁਰ ਫਾਜਿਲਕਾ ਰੋਡ ਪਿੰਡ ਹਾਮਦ ਨੇੜੇ ਅੱਜ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਟਰੱਕ ਅਤੇ ਬਲੈਰੋ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਲਪੇਟ ਵਿੱਚ ਆਏ ਮੋਟਰਸਾਈਕਲ ਸਵਾਰਾਂ ਵਿਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਬਲੈਰੋ ਗੱਡੀ ਵਾਲੇ ਵੀ ਜਖਮੀ ਦਸੇ ਜਾ ਰਹੇ ਹਨ ਜੋ ਹਸਪਤਾਲ ਜੇਰੇ ਇਲਾਜ ਹਨ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com