Back
बठिंडा में सड़क हादसा: एक की मौत, चार घायल; भीषण टक्कर से हड़कंप
KBKulbir Beera
Feb 08, 2026 03:47:11
Bathinda, Punjab
ਬਠਿੰਡਾ ਬ੍ਰੇਕਿੰਗ
ਬਠਿੰਡਾ ਵਿੱਚ ਜ਼ਬਰਦਸਤ ਸੜਕ ਹਾਦਸਾ
ਇੱਕ ਦੀ ਮੌਤ ਚਾਰ ਜ਼ਖਮੀ
ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਭਾਰਤ ਮਾਲਾ ਤੇ ਹੋਇਆ ਹਾਦਸਾ
ਇਹ ਚਾਰੋਂ ਲੋਕ ਮੋਟਰਸਾਈਕਲ ਤੇ ਸਵਾਰ ਸਨ ਅਤੇ ਇਹਨਾਂ ਨੂੰ ਅਗਿਆਤ ਵਹੀਕਲ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਨਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨਾਂ ਨੂੰ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
ਇਹਨਾਂ ਵਿੱਚੋਂ ਦੋ ਬਠਿੰਡਾ ਅਤੇ ਦੋ ਡੱਬਵਾਲੀ ਦਾ ਰਹਿਣ ਵਾਲੇ ਹਨ।
ਇਸ ਤੋਂ ਪਹਿਲਾਂ ਵੀ ਇਸੇ ਨੈਸ਼ਨਲ ਹਾਈਵੇ ਭਾਰਤ ਮਾਲਾ ਤੇ ਇੱਕ ਜ਼ਬਰਦਸਤ ਸੜਕ ਹਾਦਸਾ ਹੋਇਆ ਸੀ ਜਿਸ ਵਿੱਚ ਗੁਜਰਾਤ ਦੀ ਮਹਿਲਾ ਸਿਪਾਹੀ ਸਮੇਤ ਪੰਜ ਲੋਕਾਂ ਦੀ ਮੌਤ ਹੋਈ ਸੀ।
ਹਾਦਸੇ ਦੀ ਕਾਰਨਾਂ ਦੀ ਰਿਪੋਰਟ ਵੀ ਡਿਪਟੀ ਕਮਿਸ਼ਨਰ ਤੋਂ ਪੰਜਾਬ ਸਰਕਾਰ ਦੀ ਕਮੇਟੀ ਨੇ ਮੰਗੀ ਸੀ
ਪਰੰਤੂ ਇਹ ਨੈਸ਼ਨਲ ਹਾਈਵੇ ਹਰ ਦਿਨ ਲੋਕਾਂ ਦੇ ਲਈ ਕਾਲ ਬਣਦਾ ਨਜ਼ਰ ਆ ਰਿਹਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowFeb 08, 2026 06:04:010
Report
VKVarun Kaushal
FollowFeb 08, 2026 06:02:090
Report
MSManish Shanker
FollowFeb 08, 2026 05:48:480
Report
RBRohit Bansal
FollowFeb 08, 2026 05:47:430
Report
KSKuldeep Singh
FollowFeb 08, 2026 05:34:040
Report
MSManish Shanker
FollowFeb 08, 2026 05:33:470
Report
MSManish Shanker
FollowFeb 08, 2026 05:33:380
Report
AZAbhinva zeepunjabi
FollowFeb 08, 2026 04:35:570
Report
TBTarsem Bhardwaj
FollowFeb 08, 2026 04:35:000
Report
SKSanjeev Kumar
FollowFeb 08, 2026 04:34:480
Report
SNSUNIL NAGPAL
FollowFeb 08, 2026 04:34:200
Report
RBRohit Bansal
FollowFeb 08, 2026 03:46:510
Report
AZAbhinva zeepunjabi
FollowFeb 08, 2026 03:32:46Noida, Uttar Pradesh:PUNJAB-07/02/2026: GULAB CHAND KATARIA (GOVERNOR OF PUNJAB & ADMINISTRATOR OF CHANDIGARH) ON LAW & ORDER SITUATION IN PUNJAB/ DRUG-FREE PUNJAB INITIATIVE
0
Report
RBRohit Bansal
FollowFeb 08, 2026 03:32:27Chandigarh, Chandigarh:लक्की ओबरॉय मर्डर केस में पुलिस मुठभेड़ के बाद मुख्य आरोपी शमिंदर सिंह गिरफ्तारी पर आम आदमी पार्टी के सीनियर नेता दीपक बाली की प्रतिक्रिया
0
Report