Become a News Creator

Your local stories, Your voice

Follow us on
Download App fromplay-storeapp-store
Advertisement
Back
Mansa151504

मानसा सड़क हादसे में दो भाइयों की दर्दनाक मौत, चालक घायल, दूसरा फरार

SKSanjeev Kumar
Feb 08, 2026 04:34:48
Bhikhi, Punjab
मानसा में सड़क हादसे में 2 सगे भाइयों की दर्दनाक मौत एक स्विफ्ट गाड़ी में सवार थे दोनों भाई के पिता की पहले ही हो चुकी है मौत मानसा में दर्दनाक सड़क हादसे में 2 सगे भाइयों की मौत हो गई देर रात एक स्विफ्ट गाड़ी ने 3 लोगों को फेट मार दी जिसके चलते 2 भाइयों की मौत हो गई दूसरा मोटरसाइकिल सवार चालक घायल हो गया लोगों ने पकड़कर एक्सीडेंट करने वाले को पुलिस के हवाले कर दिया गया जबकि दूसरा नौजवान जो चालक के साथ था वह भीड़ में मिल गया और फरार हो गया मृतक नौजवान मानसा शहर के ही रहने वाले हैं जिनके पिता की पहले ही मौत हो चुकी हैं अब घर में इनकी माता और एक नौजवान की पत्नी रह गई है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 08, 2026 07:16:22
Ajnala, Punjab:ਹੁਣ ਇੱਕੋ ਪਿੰਡ ਵਿੱਚ ਵਿਆਹ ਕਰਾਉਣ ਵਾਲਿਆਂ ਦੀ ਖੈਰ ਨਹੀਂ ! ! ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੀ ਪੰਚਾਇਤ ਵੱਲੋਂ ਪਾਇਆ ਗਿਆ ਅਜਿਹਾ ਮਤਾ ਪਿੰਡ ਵਿੱਚ ਵਿਆਹ ਕਰਾਉਣ ਵਾਲਿਆਂ ਦਾ ਕੀਤਾ ਜਾਵੇਗਾ ਸਮਾਜਿਕ ਬਾਈਕਾਟ ਅਜਨਾਲਾ ਦੇ ਇਕ ਪਿੰਡ ਵਿੱਚ ਅੱਜ ਇੱਕ ਅਜਿਹਾ ਮਤਾ ਪਾਸ ਕੀਤਾ ਗਿਆ ਜਿਸ ਬਾਰੇ ਕਿਸੇ ਨੇ ਸੁਣਿਆ ਤੇ ਦੂਰ ਸੋਚਿਆ ਵੀ ਨਹੀਂ ਹੋਵੇਗਾ। ਮਾਮला ਪਿੰਡ ਧਾਰੀਵਾਲ ਕੇਲਰ ਦਾ ਹੈ, ਜਿੱਥੋਂ ਦੀ ਪੰਚਾਇਤ ਵੱਲੋਂ ਸਰਬ ਸੰਮਤੀ ਦੇ ਨਾਲ ਇਹ ਫੈਸਲਾ ਲਿੱਤਾ ਗਿਆ ਕਿ ਜੇਕਰ ਕੋਈ ਪਿੰਡ ਵਿੱਚ ਹੀ ਪਿੰਡ ਦੀ ਲੜਕੀ ਦੇ ਨਾਲ ਕੋਈ ਲੜਕਾ ਵਿਆਹ ਕਰਵਾਉਂਦਾ ਹੈ ਤਾਂ ਪੂਰਾ ਪਿੰਡ ਉਸ ਦਾ ਸਮਾਜਿਕ ਬਾਈਕਾਟ ਕਰੇਗਾ ਅਤੇ ਉਹਨਾਂ ਨੂੰ ਪਿੰਡ ਚੌਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਹ ਮਤਾ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਪੜ੍ਹ ਕੇ ਵੀ ਸੁਣਾਇਆ ਗਿਆ。 ਇਸ ਸਬੰਧੀ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਅਤੇ ਹੋਰਨਾ ਮੋਹਤਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਵੀ ਪਿੰਡ ਵਾਸੀ ਪਿੰਡ ਵਿੱਚ ਹੀ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਤੇ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਬੀਤੇ ਦਿਨੀ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ ਜਿਸ ਵਿੱਚ ਪਿੰਡ ਵਿੱਚ ਹੀ ਬੱਚਿਆਂ ਵੱਲੋਂ ਵਿਆਹ ਕਰਵਾਏ ਗਏ ਹਨ। ਜੋ ਕਿ ਸਮਾਜ ਨੂੰ ਗਲਤ ਸੇਧ ਦਿੰਦੇ ਹਨ ਇਸ ਲਈ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੁਝ ਹੋਇਆ ਤਾਂ ਬੱਚਿਆਂ ਨੂੰ ਪਿੰਡ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਤੇ ਉਹਨਾਂ ਨਾਲ ਮਿਲਣ ਵਰਤਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
0
comment0
Report
BSBhushan Sharma
Feb 08, 2026 06:33:53
Nurpur, Himachal Pradesh:विद्युत बोर्ड पेंशनरों का सरकार व प्रबंधन पर हमला फतेहपुर में पेंशनर फोरम की बैठक, लंबित वित्तीय लाभों को लेकर रोष फतेहपुर के निजी पैलेस में आयोजित बैठक की अध्यक्षता यूनिट की उपाध्यक्ष एवं सेवानिवृत्त अधिशासी अभियंता वीर सिंह ठाकुर ने की। यूनिट के मुख्य सलाहकार एवं सेवानिवृत्त सहायक अभियंता धर्म बीर कपूर विशेष रूप से मौजूद रहे। बड़ी संख्या में पेंशनर फोरम के पदाधिकारी और सदस्य बैठक में शामिल हुए। पेंशनरों के वित्तीय लाभों को लेकर लगातार टालमटोल की जा रही है। बार-बार ज्ञापन देने के बावजूद सरकार और बोर्ड प्रबंधन हमारी जायज़ मांगों को गंभीरता से नहीं ले रहा। - पेंशनर फोरम ने बताया कि मार्च 2024 के बाद सेवानिवृत्त कर्मचारियों को अब तक लीव इनकैशमेंट और ग्रेच्युटी का भुगतान नहीं किया गया है। वहीं 2016 से 2022 के बीच सेवानिवृत्त कर्मचारियों को भी संशोधित वित्तीय लाभों का इंतजार करना पड़ रहा है। सरकार ने एरियर जारी करने की घोषणा की थी, लेकिन आज तक उस पर अमल नहीं हुआ। यदि जल्द सभी लंबित भुगतान नहीं किए गए, तो पेंशनर फोरम आंदोलन के लिए मजबूर होगा। पेंशनर फोरम ने सरकार से सभी लंबित वित्तीय लाभ शीघ्र जारी करने की मांग की है। बैठक में यूनिट उपाध्यक्ष कुलवंत सिंह, जगदीश सिंह, जालम सिंह, राम लाल, सुदेश कुमारी और सुंगतलना देवी सहित अन्य पेंशनर भी मौजूद रहे। बाइट- धर्म बीर कपूर, मुख्य सलाहकार, विद्युत बोर्ड पेंशनर फोरम
0
comment0
Report
TBTarsem Bhardwaj
Feb 08, 2026 06:18:53
Ludhiana, Punjab:ਲੁਧਿਆਣਾ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ 'ਤੇ ਹਮਲਾ ਮਸਜਿਦ ਨਵੀਨੀਕਰਨ ਚੱਲ ਰਿਹਾ ਮਸਜਿਦ ਦੇ ਬਾਹਰ ਦੁਕਾਨਾਂ ਨੂੰ ਲੈ ਕੇ ਵਿਵਾਦ, ਇੱਟਾਂ ਨਾਲ ਹਮਲਾ, 3 'ਤੇ ਮਾਮਲਾ ਦਰਜ ਲੁਧਿਆਣਾ ਜੇਲ੍ਹ ਰੋਡ 'ਤੇ ਜਾਮਾ ਮਸਜਿਦ ਦੇ ਬਾਹਰ ਪੰਜਾਬ ਦੇ ਸ਼ਾਹੀ ਇਮਾਮ ਸਮੇਤ ਤਿੰਨ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਹਮਲਾਵਰਾਂ ਨੇ ਸ਼ਾਹੀ ਇਮਾਮ, ਮਸਜਿਦ ਦੇ ਦਫਤਰ ਪ੍ਰਬੰਧਕ ਮੌਲਾਨਾ ਮੁਹੰਮਦ ਉਸਮਾਨ ਰਹਾਂਮਾਨੀ ਲੁਧਿਆਣਵੀ ਅਤੇ ਇੱਕ ਹੋਰ ਵਿਅਕਤੀ 'ਤੇ ਇੱਟਾਂ ਨਾਲ ਹਮਲਾ ਕੀਤਾ। ਇਹ ਘਟਨਾ ਮਸਜਿਦ ਦੇ ਅਹਾਤੇ ਵਿੱਚ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਨਤੀਜਾ ਮੰਨੀ ਜਾ ਰਹੀ ਹੈ। ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਬ੍ਰਾਊਨ ਰੋਡ ਨਿਵਾਸੀ ਓਬੈਦ-ਉਰ-ਰਹਿਮਾਨ, ਉਸਦੇ ਪੁੱਤਰਅਤਿਕ-ਉਰ-ਰਹਿਮਾਨ ਅਤੇ ਮੁਹੰਮਦ ਅਹਿਮਦ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ ਸ਼ਿਕਾਇਤ ਮਸਜਿਦ ਦਫ਼ਤਰ ਦੇ ਇੰਚਾਰਜ ਮੁਹੰਮਦ ਮੁਜਾਹਿਦ ਨੇ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸਦੀ ਨਿਗਰਾਨੀ ਸ਼ਾਹੀ ਇਮਾਮ ਖੁਦ ਕਰ ਰਹੇ ਹਨ। 1 ਫਰਵਰੀ ਨੂੰ, ਜਦੋਂ ਸ਼ਾਹੀ ਇਮਾਮ ਮਸਜਿਦ ਪਹੁੰਚੇ, ਤਾਂ ਦੋਸ਼ੀ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਉਸ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਦੇ ਅਨੁਸਾਰ, ਜਦੋਂ ਉਸਨੇ ਅਤੇ ਸ਼ਾਹ ਨਵਾਜ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਹਮਲਾ ਕੀਤਾ। ਜਦੋਂ ਲੋਕ ਨੇੜੇ ਇਕੱਠੇ ਹੋਏ ਤਾਂ ਮੁਲਜ਼ਮ ਮੌਕੇ ਤੋਂ ਭੱਜ ਗਏ। ਬਾਅਦ ਵਿੱਚ, ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਸਜਿਦ ਕੰਪਲੈਕਸ ਵਿੱਚ ਕੁਝ ਵਪਾਰਕ ਦੁਕਾਨਾਂ ਹਨ, ਜਿਨ੍ਹਾਂ ਦੀ ਮਾਲਕੀ ਦੋਸ਼ੀ ਦਾਅਵਾ ਕਰ ਰਹੇ ਸਨ। ਦੁਕਾਨਾਂ ਨੂੰ ਲੈ ਕੇ ਵਿਵਾਦ ਪੂਰੇ ਕੰਪਲੈਕਸ ਦੀ ਮੁਰੰਮੱਤ ਕਾਰਨ ਵਧ ਗਿਆ। ਸ਼ੁਰੂ ਵਿੱਚ, ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜਦੋਂ ਕੋਈ ਸਮਝੌਤਾ ਨਹੀਂ ਹੋਇਆ, ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 126(2) (ਗਲਤ ਰੋਕ), 332-ਸੀ (ਘਰ ਵਿੱਚ ਦਾਖਲ ਹੋਣਾ), 3(5) (ਸਾਂਝਾ ਇਰਾਦਾ), ਅਤੇ 351(2) (ਅਪਰਾਧਿਕ ਧਮਕੀ) ਤਹਿਤ ਮामਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਇਸ ਮਾਮਲੇ ਦੇ ਵਿੱਚ ਮਸਜਿਦ ਵਿਰੁੱਧ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ
0
comment0
Report
KCKhem Chand
Feb 08, 2026 06:04:01
Kot Kapura, Punjab:ਦੇਰ ਰਾਤ ਕੋਟਕਪੂਰਾ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਲਈ ਵਿਸ਼ੇਸ਼ ਨਾਕਾਬੰਦੀ, ਵਾਹਨਾਂ ਦੀ ਸਖ਼ਤ ਚੈਕਿੰਗ ਦੇਰ ਰਾਤ ਕੋਟਕਪੂਰਾ ਪੁਲਿਸ ਵੱਲੋਂ ਐਸਐਸਪੀ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਕਾਨੂੰਨ ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਲਈ ਸੀਲਿੰਗ ਪੁਆਇੰਟਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਡੀ ਐਸ ਪੀ ਅਤੇ ਐਸ ਐਚ ਓ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਵਾਹਨਾਂ ਦੀ ਗਹਿਰੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ。 ਕੋਟਕਪੂਰਾ ਵਿੱਚ ਨਾਿਕਾਬੰਦੀ ਦਾ ਜਾਇਜ਼ਾ ਲੈਂਦਿਆਂ ਡੀ ਐਸ פּੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾੱਦੀ ਹੈ, ਤਾਂ ਜੋ ਅਪਰਾਧਿਕ ਤੱਤਾਂ ‘ਤੇ ਨਕੇਲ ਕੱਸੀ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ。 ਡੀ ਐਸ ਪੀ ਸੰਜੀਵ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਨਿਰੰਤਰ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਅਪਰਾਧ ਰੋਕਥਾਮ ਅਤੇ ਆਮ ਲੋਕਾਂ ਦੀ ਸੁਰੱਖਿਅਤਾ ਹੈ。 ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
VKVarun Kaushal
Feb 08, 2026 06:02:09
Samrala, Punjab:ਚੋਰਾਂ ਵੱਲੋਂ 8 ਮਹੀਨਿਆਂ ਵਿੱਚ ਤੀਜੀ ਵਾਰੀ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ ਲੱਖਾ ਰੁਪਏ ਦਾ ਸਮਾਨ ਚੋਰੀ ਇਸ ਵਾਰ ਜੇ ਕੋਈ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਡ ਜਾਮ ਤੇ ਹੋਵਾਂਗੇ ਐਸਐਸਪੀ ਦੇ ਪੇਸ਼ :- ਦੁਕਾਨ ਮਾਲਕ ਚੋਰ ਸ਼ਟਰ ਨੂੰ ਕਟਰ ਨਾਲ ਕੱਟ ਕੇ ਅਤੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਸ਼ਾਮਗੜ੍ਹ ਬੋਰਿੰਗ ਐਂਡ ਸੈਨਟਰੀ ਸਟੋਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਅਨੁਸਾਰ ਚੋਰਾਂ ਵੱਲੋਂ ਟੂਟੀਆਂ ਮੋਟਰਾਂ ਅਤੇ ਡੀਵੀਆਰ ਸਮੇਤ ਐਲਸੀਡੀ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋਏ ਹਨ ਉਹਨਾਂ ਦੱਸਿਆ ਕਿ ਇਸ ਨੂੰ ਉਹਨਾਂ ਦੀ ਦੁਕਾਨ ਤੇ ਤੀਸਰੀ ਵਾਰੀ ਚੋਰੀ ਹੋਈ ਹੈ ਪਹਿਲੀ ਵਾਰੀ ਚੋਰੀ ਜੁਲਾਈ ਵਿੱਚ ਹੋਈ ਸੀ ਅਤੇ ਦੂਸਰੀ ਚੋਰੀ ਦਸੰਬਰ ਵਿੱਚ ਹੋਈ ਜਿਸ ਤੋਂ ਬਾਅਦ ਅੱਜ ਫਿਰ ਚੋਰਾਂ ਵੱਲੋਂ ਇਸ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ! ਦੁਕਾਨ ਮਾਲਕ ਨੇ ਦੱਸਿਆ ਕਿ ਹਾਲੇ ਤੱਕ ਪਿਛਲੀਆਂ ਚੋਰੀਆਂ ਦੋ ਜੋ ਹੋਈਆਂ ਹਨ ਉਹਨਾਂ ਦੀ ਸੀਸੀਟੀਵੀ ਵੀ ਪੁਲਿਸ ਨੂੰ ਮੁਹਈਆ ਕਰਵਾ ਦਿੱਤੀ ਗਈ ਸੀ ਪ੍ਰੰਤੂ ਅਜੇ ਤੱਕ ਉਹ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਤਾਂ ਚੋਰ ਡੀਵੀਆਰ ਵੀ ਨਾਲ ਲੈ ਕੇ ਫਰਾਰ ਹੋ ਗਏ ਤਾਂ ਇਸ ਵਾਰ ਕੀ ਕਾਰਵਾਈ ਹੋਵੇਗੀ ਅੰਦਰ ਕਿੰਨੇ ਉਹਨਾਂ ਦੱਸਿਆ ਕਿ ਇਸ ਵਾਰ ਲਗਭਗ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਅਤੇ ਐਸਐਸਪੀ ਦੇ ਪੇਸ਼ ਹੋਵਾਂਗੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ! ਉੱਥੇ ਹੀ ਮੌਕੇ ਤੇ ਹੀਡੋ ਚੌਂਕੀ ਤੋਂ ਮੁਖਤਿਆਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪਹਿਲਾਂ ਵੀ ਚੋਰੀਆਂ ਹੋਈ ਹੈ ਪ੍ਰੰਤੂ ਕੋਈ ਉਨਾਂ ਦਾ ਸੁਰਾਖ ਨਹੀਂ ਮਿਲ ਪਾਇਆ ਇਸ ਵਾਰ ਇਹ ਲੱਗਦਾ ਹੈ ਕਿ ਜੋ ਡੀਵੀਆਰ ਲੈ ਕੇ ਗਏ ਹਨ ਉਹ ਕਿਸੇ ਭੇਤੀ ਦਾ ਹੀ ਕੰਮ ਜਾਪਦਾ ਹੈ ਕਿਉਂਕਿ ਡੀਵੀਆਰ ਇਹੋ ਜਿਹੀ ਜਗ੍ਹਾ ਲੁਕੋਇਆ ਹੈ ਜਿੱਥੇ ਕਿਸੇ ਨੂੰ ਨੋਰਮਲ ਪਤਾ ਵੀ ਨਹੀਂ ਚੱਲ ਸਕਦਾ !
0
comment0
Report
KSKuldeep Singh
Feb 08, 2026 05:34:04
Banur, Punjab:ਬਠਿੰਡਾ ਦੇ ਵਿੱਚ ਪੁਲਿਸ ਵੱਲੋਂ ਕਿਸਾਨਾਂ ਤੇ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਦੀ ਘਟਨਾ ਸਬੰਧੀ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਨਿਖੇਦੀ ਕਰਦਿਆਂ ਕਿਹਾ ਕਿ 2027 ਦੀ ਇਲੈਕਸ਼ਨ ਵਿੱਚ ਪਾਰਟੀ ਦੇ ਨੁਮਾਇੰਦੇ ਪਿੰਡਾਂ ਵਿੱਚ ਨਾ ਪਹੁੰਚਣ। ਬੀਕੇਯੂ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਤੇ ਪ੍ਰਸ਼ਾਸਨ ਨੇ ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟ ਦਿੱਤੇ ਇਹ ਪ੍ਰਸ਼ਾਸਨ ਦੀ ਕੋਝੀ ਹਰਕਤ ਹੈ। ਕਿਸਾਨ ਆਗੂ ਨੇ ਕਿਹਾ ਕਿ ਹਾਲੇ ਵੀ ਸਰਕਾਰ ਦੇ ਕੁਝ ਮਹੀਨੇ ਪਏ ਨੇ ਤੇ ਸਰਕਾਰ ਨੂੰ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਚੱਲਦਾ ਚਾਹੀਦਾ ਹੈ। ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਨਹੀਂ ਤਾਂ 2027 ਦੀ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਨਾ ਵੜਨ ਜਿਸਦਾ ਸਿੱਧੇ ਤੌਰ ਤੇ ਜਵਾਬ ਦਿੱਤਾ ਜਾਵੇਗਾ।
0
comment0
Report
MSManish Shanker
Feb 08, 2026 05:33:47
Sahibzada Ajit Singh Nagar, Punjab:ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) ਪਾਸ ਕਰਨੀ ਲਾਜ਼ਮੀ ਕਰ ਦਿੱਤੀ ਹੈ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਮਾਸਟਰ ਕਾਡਰ ਵਿੱਚ ਨਿਯੁਕਤੀ ਜਾਂ ਪਦ-ਉੱਨਤੀ ਲਈ ਇਹ ਯੋਗਤਾ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ 14 ਸਤੰਬਰ 2017 ਨੂੰ ਜਾਰੀ ਉਹ ਪੱਤਰ ਰੱਦ ਕਰ ਦਿਤਾ ਗਿਆ ਹੈ, ਜਿਸ ਤਹਿਤ 2010 ਤੋਂ ਪਹਿਲਾਂ ਸੇਵਾ ਵਿੱਚ ਆਏ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਮਿਲੀ ਹੋਰੀ ਸੀ। ਇਹ ਫ਼ੈਸਲਾ ਸਰਬਉੱਚ ਅਦਾਲਤ ਵੱਲੋਂ ਅੰਜੁਮਨ-ਏ-ਇਸ਼ਾਤ ਬਨਾਮ ਮਹਾਰਾਸ਼ਟਰ ਰਾਜ ਮਾਮਲੇ ਵਿੱਚ 1 ਸਤੰਬਰ 2025 ਨੂੰ ਦਿੱਤੇ ਗਏ ਫ਼ੈਸਲੇ ਦੇ ਆਧਾਰ ‘ਤੇ ਲਿਆ ਗਿਆ ਹੈ। ਇਨਾਂ ਨਵੇਂ ਹੁਕਮਾਂ ਨਾਲ ਅਧਿਆਪਕ ਵਰਗ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
0
comment0
Report
TBTarsem Bhardwaj
Feb 08, 2026 04:35:00
Ludhiana, Punjab:लुधियाना में ट्यूशन सेंटर पर हमला, स्टाफ को बनाया बंधक, पेट पर लातें, पूर्व छात्र व उसके परिजनों पर आरोप एबीएस मार्केट स्थित एक ट्यूशन सेंटर में 9वीं के छात्र को पढ़ाई पर ध्यान देने की सलाह देना टीचर को महंगा पड़ गया। छात्र ने गुस्से में परिजनों के साथ मिलकर टीचर और स्टाफ से मारपीट करवाई। घटना 3 फरवरी की शाम की है। पीड़िता सोनिया अरोड़ा निवासी उपकार नगर, सिविल लाइन्स ने पुलिस को बताया कि वह अपने पति सचिन अरोड़ा और बहन ज्योति प्रीत राय के साथ एबीएस मार्केट की दूसरी मंजिल पर 'विद्या विंग एसएसएफ' नाम से ट्यूशन सेंटर चलाती हैं। उनके यहां पढ़ने वाला 14 वर्षीय छात्र पिछले 15-20 दिनों से सेंटर नहीं आ रहा था। पूछने पर उसकी मां रीतिका धीर ने बीमारी का हवाला दिया। 3 फरवरी को छात्र सेंटर के बाहर संदिग्ध हालत में दिखा तो उसे पढ़ाई पर ध्यान देने और फाइनल परीक्षा की तैयारी करने की सलाह दी गई। इससे नाराज होकर छात्र अपनी मां व बहनों को लेकर ट्यूशन सेंटर पहुंचा और गाली-गलौज शुरू कर दी। विरोध करने पर धक्का-मुक्की और मारपीट की गई। शोर सुनकर स्टाफ मौके पर पहुंचा तो अन्य परिजनों को भी बुला लिया गया।
0
comment0
Report
SNSUNIL NAGPAL
Feb 08, 2026 04:34:20
Fazilka, Punjab:फाजिल्का सिटी थाना पुलिस ने एक व्यक्ति को गिरफ्तार किया है । जिससे चोरी के तीन सिलेंडर और एक बाइक बरामद किया है । पुलिस का कहना है कि आरोपी द्वारा चोरी की घटनाओं को अंजाम दिया जा रहा था । और सीसीटीवी वीडियो भी सामने आई थी । जिसपर शिकायत आने के बाद पुलिस ने आरोपी को पकड़ लिया है । जिससे तीन गैस सिलेंडर और एक बाइक बरामद हुआ है । आरोपी के खिलाफ मुकदमा दर्ज आगे की कार्यवाही की जा रही है । जानकारी देते हुए सिटी थाना के एसएचओ सचिन कंबोज ने बताया कि पुलिस ने मुकदमा नंबर 25 दर्ज किया गया था । जिसमें महिला हरविंदर कौर ने पुलिस को शिकायत दर्ज करवाई थी कि उनके घर से एक युवक गैस सिलेंडर चोरी कर ले गया है । जिसमें पुलिस को सीसीटीवी भी दिखाई गई जिसमें आरोपी गैस सिलेंडर चोरी कर लेजाता दिखाई दे रहा है । जिसपर पुलिस ने कार्यवाही करते हुए अरनीवाला के रहने वाले गुरदीप सिंह पुत्र बिशंबर सिंह को गिरफ्तार किया है । जिससे पुलिस ने करीब तीन गैस सिलेंडर और बाइक बरामद किया है । सचिन कंबोज ने बताया कि आरोपी पहले प्राइवेट बस पर कंडक्टर का काम करता था । और अब नशे का आदि होने के चलते इसके द्वारा चोरी की घटनाओं को अंजाम दिया जा रहा था । पुलिस के मुताबिक आरोपी ने अभी चोरी के गैस सिलेंडर बेचने थे कि इससे पहले ही पुलिस ने उसे पकड़ लिया । फिलहाल आरोपी को अदालत में पेश कर पुलिस रिमांड पर लिया जाएगा । जिसपर गहराई से पूछताछ किया जाएगा ।
0
comment0
Report
Advertisement
Back to top