Back
समराला के कोटलाशमशपुर की दुकान में तीसरी बार चोरी, 6 लाख का नुकसान
VKVarun Kaushal
Feb 08, 2026 06:02:09
Samrala, Punjab
ਚੋਰਾਂ ਵੱਲੋਂ 8 ਮਹੀਨਿਆਂ ਵਿੱਚ ਤੀਜੀ ਵਾਰੀ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ ਲੱਖਾ ਰੁਪਏ ਦਾ ਸਮਾਨ ਚੋਰੀ
ਇਸ ਵਾਰ ਜੇ ਕੋਈ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਡ ਜਾਮ ਤੇ ਹੋਵਾਂਗੇ ਐਸਐਸਪੀ ਦੇ ਪੇਸ਼ :- ਦੁਕਾਨ ਮਾਲਕ
ਚੋਰ ਸ਼ਟਰ ਨੂੰ ਕਟਰ ਨਾਲ ਕੱਟ ਕੇ ਅਤੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ
ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਸ਼ਾਮਗੜ੍ਹ ਬੋਰਿੰਗ ਐਂਡ ਸੈਨਟਰੀ ਸਟੋਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਅਨੁਸਾਰ ਚੋਰਾਂ ਵੱਲੋਂ ਟੂਟੀਆਂ ਮੋਟਰਾਂ ਅਤੇ ਡੀਵੀਆਰ ਸਮੇਤ ਐਲਸੀਡੀ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋਏ ਹਨ ਉਹਨਾਂ ਦੱਸਿਆ ਕਿ ਇਸ ਨੂੰ ਉਹਨਾਂ ਦੀ ਦੁਕਾਨ ਤੇ ਤੀਸਰੀ ਵਾਰੀ ਚੋਰੀ ਹੋਈ ਹੈ ਪਹਿਲੀ ਵਾਰੀ ਚੋਰੀ ਜੁਲਾਈ ਵਿੱਚ ਹੋਈ ਸੀ ਅਤੇ ਦੂਸਰੀ ਚੋਰੀ ਦਸੰਬਰ ਵਿੱਚ ਹੋਈ ਜਿਸ ਤੋਂ ਬਾਅਦ ਅੱਜ ਫਿਰ ਚੋਰਾਂ ਵੱਲੋਂ ਇਸ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ! ਦੁਕਾਨ ਮਾਲਕ ਨੇ ਦੱਸਿਆ ਕਿ ਹਾਲੇ ਤੱਕ ਪਿਛਲੀਆਂ ਚੋਰੀਆਂ ਦੋ ਜੋ ਹੋਈਆਂ ਹਨ ਉਹਨਾਂ ਦੀ ਸੀਸੀਟੀਵੀ ਵੀ ਪੁਲਿਸ ਨੂੰ ਮੁਹਈਆ ਕਰਵਾ ਦਿੱਤੀ ਗਈ ਸੀ ਪ੍ਰੰਤੂ ਅਜੇ ਤੱਕ ਉਹ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਤਾਂ ਚੋਰ ਡੀਵੀਆਰ ਵੀ ਨਾਲ ਲੈ ਕੇ ਫਰਾਰ ਹੋ ਗਏ ਤਾਂ ਇਸ ਵਾਰ ਕੀ ਕਾਰਵਾਈ ਹੋਵੇਗੀ ਅੰਦਰ ਕਿੰਨੇ ਉਹਨਾਂ ਦੱਸਿਆ ਕਿ ਇਸ ਵਾਰ ਲਗਭਗ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਅਤੇ ਐਸਐਸਪੀ ਦੇ ਪੇਸ਼ ਹੋਵਾਂਗੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ !
ਉੱਥੇ ਹੀ ਮੌਕੇ ਤੇ ਹੀਡੋ ਚੌਂਕੀ ਤੋਂ ਮੁਖਤਿਆਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪਹਿਲਾਂ ਵੀ ਚੋਰੀਆਂ ਹੋਈ ਹੈ ਪ੍ਰੰਤੂ ਕੋਈ ਉਨਾਂ ਦਾ ਸੁਰਾਖ ਨਹੀਂ ਮਿਲ ਪਾਇਆ ਇਸ ਵਾਰ ਇਹ ਲੱਗਦਾ ਹੈ ਕਿ ਜੋ ਡੀਵੀਆਰ ਲੈ ਕੇ ਗਏ ਹਨ ਉਹ ਕਿਸੇ ਭੇਤੀ ਦਾ ਹੀ ਕੰਮ ਜਾਪਦਾ ਹੈ ਕਿਉਂਕਿ ਡੀਵੀਆਰ ਇਹੋ ਜਿਹੀ ਜਗ੍ਹਾ ਲੁਕੋਇਆ ਹੈ ਜਿੱਥੇ ਕਿਸੇ ਨੂੰ ਨੋਰਮਲ ਪਤਾ ਵੀ ਨਹੀਂ ਚੱਲ ਸਕਦਾ !
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowFeb 08, 2026 07:47:560
Report
BSBHARAT SHARMA
FollowFeb 08, 2026 07:16:220
Report
BSBhushan Sharma
FollowFeb 08, 2026 06:33:530
Report
ADAnkush Dhobal
FollowFeb 08, 2026 06:31:200
Report
TBTarsem Bhardwaj
FollowFeb 08, 2026 06:18:530
Report
KCKhem Chand
FollowFeb 08, 2026 06:04:010
Report
MSManish Shanker
FollowFeb 08, 2026 05:48:480
Report
RBRohit Bansal
FollowFeb 08, 2026 05:47:430
Report
KSKuldeep Singh
FollowFeb 08, 2026 05:34:040
Report
MSManish Shanker
FollowFeb 08, 2026 05:33:470
Report
MSManish Shanker
FollowFeb 08, 2026 05:33:380
Report
AZAbhinva zeepunjabi
FollowFeb 08, 2026 04:35:570
Report
TBTarsem Bhardwaj
FollowFeb 08, 2026 04:35:000
Report
SKSanjeev Kumar
FollowFeb 08, 2026 04:34:480
Report