Back
ਫਿਰੋਜ਼ਪੁਰ ਵਿੱਚ ਸੀਵਰੇਜ ਸਮੱਸਿਆ 'ਤੇ ਧਰਨਾ, ਪੁਰਾਣੇ ਵਿਧਾਇਕ ਨੇ ਸਮਰਥਨ ਦਿੱਤਾ
Firozpur, Punjab
ਫਿਰੋਜ਼ਪੁਰ ਵਿੱਚ ਮੋਸਮ ਦੀ ਬਰਸਾਤਾਂ ਕਾਰਨ ਸੀਵਰੇਜ ਸਮੱਸਿਆ ਵਧ ਗਈ ਹੈ। ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਸੀਵਰੇਜ ਬੋਰਡ ਨੂੰ ਕਈ ਵਾਰ ਸੁਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਅੱਜ ਸਥਾਨਕ ਲੋਕਾਂ ਨੇ ਸੀਵਰੇਜ ਬੋਰਡ ਦਫਤਰ ਦਾ ਘੇਰਾਓ ਕਰਕੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਰਾਣੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੀ ਧਰਨਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕ ਕਈ ਦਿਨਾਂ ਤੋਂ ਠੀਕ ਪਾਣੀ ਦੇ ਲਈ ਪਰੇਸ਼ਾਨ ਹਨ।
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowJul 08, 2025 07:03:14Faridkot, Punjab:
ਐਂਕਰ
ਫਰੀਦਕੋਟ ਜ਼ਿਲ੍ਹੇ ਵਿੱਚ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਗੱਲ ਕਰੀਏ ਤਾਂ ਕੱਲ ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਇੱਕ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਮੁੜ ਤੋਂ ਫਰੀਦਕੋਟ ਦੇ ਪਿੰਡ ਕੰਮਿਆਣਾ ਵਿੱਚ ਇੱਕ ਵਿਅਕਤੀ ਦੀ ਘਰ ਵਿੱਚ ਹੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਮਾਹੌਲ ਤਨਾਵਪੂਰਨ ਹੋ ਗਿਆ। ਦੱਸ ਦਈਏ ਕਿ ਉਕਤ ਵਿਅਕਤੀ ਦੇ ਸਿਰ ਵਿੱਚ ਕਿਸੇ ਤੇਜ ਤਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਕਾਫੀ ਗੰਭੀਰ ਸੱਟਾਂ ਵੱਜੀਆਂ ਹੋਈਆਂ ਸਨ ਜੋ ਉਸ ਦੀ ਮੌਤ ਦੀ ਵਜਹਾ ਬਣੀਆਂ। ਫਿਲਹਾਲ ਪੁਲਿਸ ਅਤੇ ਫਰੈਂਸਿਕ ਵਿਭਾਗ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਹਨ ਜੋ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈਆਂ ਹਨ। ਗੋਰਤਲਬ ਹੈ ਕਿ ਉਕਤ ਵਿਅਕਤੀ ਦੀ ਲਾਸ਼ ਕੋਲ ਇੱਕ ਸ਼ਰਾਬ ਦੀ ਖਾਲੀ ਬੋਤਲ ਵੀ ਪਈ ਹੋਈ ਸੀ।
ਵ/ਓ-
ਜਾਣਕਾਰੀ ਦਿੰਦੇ ਹੋਏ ਐਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਅੱਜ ਸੁਬਹਾ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਪਿੰਡ ਕਮਿਆਂਨਾ ਵਿੱਚ ਇੱਕ ਵਿਅਕਤੀ ਦੀ ਕਿਸੇ ਵੱਲੋਂ ਹੱਤਿਆ ਕਰ ਦਿੱਤੀ ਗਈ । ਜਦ ਮੌਕੇ ਤੇ ਪੁਲਿਸ ਦੀ ਟੀਮ ਪੁੱਜੀ ਤਾਂ ਦੇਖਿਆ ਕਿ ਇੰਦਰਜੀਤ ਸਿੰਘ ਉਰਫ ਇੰਦਰੂ ਨਾਮਕ ਵਿਅਕਤੀ ਦੀ ਲਾਸ਼ ਉਸ ਦੇ ਘਰ ਵਿੱਚ ਹੀ ਪਈ ਹੋਈ ਸੀ ਜਿਸ ਦੇ ਸਿਰ ਉੱਤੇ ਕਿਸੇ ਤੇਜ਼ ਤਿਆਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ ਅਤੇ ਮੁਢਲੀ ਜਾਂਚ ਤੋਂ ਇਹੀ ਜਾਪਦਾ ਸੀ ਕਿ ਇਹੀ ਤੇਜ਼ਧਾਰ ਹਥਿਆਰ ਦੀ ਸੱਟ ਉਸ ਦੀ ਮੌਤ ਦਾ ਕਾਰਨ ਬਣੀ। ਪੁਲਿਸ ਨੂੰ ਮੌਕੇ ਤੇ ਇੱਕ ਸ਼ਰਾਬ ਦੀ ਖਾਲੀ ਬੋਤਲ ਵੀ ਪਈ ਮਿਲੀ। ਐਸ.ਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਇੰਦਰਜੀਤ ਸਿੰਘ ਉਰਫ ਇੰਦਰੂ ਦਾ ਕਰੈਕਟਰ ਕਾਫੀ ਸ਼ੱਕੀ ਹੈ। ਇਸ ਦੀਆਂ ਦੋ ਸ਼ਾਦੀਆਂ ਹੋਈਆਂ ਸਨ ਅਤੇ ਦੂਜੀ ਸ਼ਾਦੀ ਤੋਂ ਬਾਅਦ ਦੂਸਰੇ ਪਤਨੀ ਨਾਲ ਵੀ ਇਸ ਦੇ ਸਬੰਧ ਚੰਗੇ ਨਹੀਂ ਸਨ। ਉਹਨਾਂ ਦੱਸਿਆ ਕਿ ਪੁਲਿਸ ਕਈ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਇਸ ਦੀ ਹੱਤਿਆ ਦੀ ਵਜਹਾ ਕੀ ਹੋ ਸਕਦੀ ਹੈ ਫਿਲਹਾਲ ਫਰੈਂਸਿਕ ਟੀਮ ਦੀ ਮਦਦ ਦੇ ਨਾਲ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹੱਤਿਆ ਦੀ ਅਸਲੀ ਵਜਹਾ ਅਤੇ ਕਾਤਲਾਂ ਬਾਰੇ ਪਤਾ ਲਗਾਇਆ ਜਾਏਗਾ।
ਬਾਈਟ - ਐਸਪੀ ਸੰਦੀਪ ਵਡੇਰਾ।
0
Share
Report
ASAnmol Singh Warring
FollowJul 08, 2025 07:01:30Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਵਿਖੇ ਸੈਲੂਨ ਦੇ ਉਦਘਾਟਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਨੂੰ ਲੈ ਕੇ ਮਾਮਲਾ ਭਖ ਗਿਆ।
- ਇਸ ਦੌਰਾਨ ਮੌਕੇ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੌਜਵਾਨਾਂ ਕਿਹਾ ਕਿ ਇਹ ਬੇਅਦਬੀ ਹੋ ਰਹੀ ਹੈ
- ਸੈਲੂਨ ਦਾ ਉਦਘਾਟਨ ਮੌਕੇ ਸਰੂਪ ਜਿਸ ਵਹੀਕਲ ਤੇ ਲਿਆਂਦੇ ਗਏ ਉਹ ਪੂਰੀ ਤਰ੍ਹਾ ਲਿਬੜਿਆ ਹੋਇਆ ਸੀ।
- ਇਸ ਸਬੰਧੀ ਵੀਡੀਓ ਵਾਇਰਲ ਹੋਰਹੀਆ ਹਨ
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਤਿਕਾਰ ਸਹਿਤ ਸਰੂਪ ਗੁਰਦੁਆਰਾ ਤਰਨਤਾਰਨ ਸਾਹਿਬ ਪਹੁੰਚਾਇਆ ਗਿਆ ।
0
Share
Report
SPSomi Prakash Bhuveta
FollowJul 08, 2025 06:34:44Chamba, Himachal Pradesh:
एंकर
आम आदमी पार्टी के हिमाचल प्रदेश के प्रभारी ऋतुराज गोविंद झा ने की प्रेसवार्ता
बोलें आम आदमी पार्टी बनेगी हिमाचल प्रदेश में जनता के लिए नया विकल्प
नब्बे फीसदी लोगों से फीडबैक मिला है कि हिमाचल प्रदेश में आम आदमी पार्टी को मजबूती से लड़ना चाहिए चुनाव
इसी कड़ी में पार्टी की मजबूती के लिए कार्यकर्ताओं से संवाद करके बूथ स्तर पर पार्टी की मजबूती के लिए लगातार किया जा रहा कार्य
वीओ
चंबा। आप आदमी पार्टी के प्रदेश प्रभारी ऋतुराज गोविंद झा ने कहा कि आम आदमी पार्टी हिमाचल प्रदेश में जनता के लिए नया विकल्प बनने वाली है। स्पष्ट कहें तो आम आदमी पार्टी हिमाचल प्रदेश के अंदर एक वैकल्पिक राजनीति को स्थापित करने को आई है।
उन्होंने कहा कि उनके प्रदेश प्रभारी बनने से पहले पार्टी की ओर से आम लोगों से फीडबैक लिया गया है । इस दौरान नब्बे फीसदी लोगों से यही फीडबैक मिला है कि हिमाचल प्रदेश में आम आदमी पार्टी को मजबूती से चुनाव लड़ना चाहिए। इसी कड़ी में पार्टी की मजबूती के लिए कार्यकर्ताओं से संवाद करके बूथ स्तर पर पार्टी की मजबूती के लगातार कार्य किया जा रहा है। प्रेसवार्ता से पहले
आम आदमी पार्टी का जिला कार्यकर्ता संवाद सम्मेलन चंबा में पार्टी के हिमाचल प्रदेश प्रभारी ऋतुराज गोविंद झा की अध्यक्षता में फोलगत में आयोजित हुआ। इस दौरान प्रभारी ऋतुराज गोविंद झा ने सभी कार्यकर्ताओं से एकजुट होकर काम करने और जनहित के मुद्दों को प्रमुखता से उठाने का आह्वान किया। उन्होंने कहा कि "आम आदमी पार्टी हिमाचल प्रदेश के हर वर्ग के लोगों की आवाज बनेगी और उनके अधिकारों के लिए संघर्ष करेगी। ऋतुराज गोविंद झा ने यह भी कहा कि जिला कार्यकर्ता संवाद सम्मेलन हिमाचल प्रदेश में आम आदमी पार्टी के भविष्य के लिए एक महत्वपूर्ण कदम है, जो प्रदेश में पार्टी की उपस्थिति को और अधिक मजबूत करने में सहायक होगा।
Element..प्रेसवार्ता और पार्टी की बैठक से संबंधित शॉट
Byte...प्रदेश प्रभारी की बाईट
0
Share
Report
MSManish Shanker
FollowJul 08, 2025 06:33:26Sahibzada Ajit Singh Nagar, Punjab:
Breaking
Manish Shanker Mohali
ਮੋਹਾਲੀ ਦੇ ਐਰੋ ਸਿਟੀ ਤੋਂ ਤਿੰਨ ਤਰੀਕ ਨੂੰ ਇੱਕ ਸੇਵਾ ਮੁਕਤ ਪ੍ਰੋਫੈਸਰ ਆਪਣੇ ਘਰੋਂ ਕਿਸੇ ਦੇ ਨਾਲ ਗਿਆ ਸੀ ਤਾਂ ਕੱਲ ਉਸਦੀ ਲਾਸ਼ ਮੋਰਨੀ ਹਿਲ ਸਟੇਸ਼ਨ ਤੋਂ ਬਰਾਮਦ ਹੋਈ ਹੈ।
ਪੁੱਤਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਹੀ ਉਸ ਦੇ ਪਿਤਾ ਘਰੋਂ ਬਾਹਰ ਗਏ ਤਾਂ ਸ਼ਾਮ ਨੂੰ ਉਹਨਾਂ ਨੂੰ ਇੱਕ ਕਾਲ ਆਈ ਜਿਸ ਵਿੱਚ 35 ਤੋਂ 40 ਲੱਖ ਰੁਪਏ ਫਰੋਤੀ ਮੰਗੀ ਗਈ ਸੀ ਤੇ ਕਿਹਾ ਗਿਆ ਸੀ ਕਿ ਜਲਦੀ ਤੋਂ ਜਲਦੀ ਇਸ ਰਕਮ ਦਾ ਇੰਤਜਾਮ ਕਰਕੇ ਮੈਨੂੰ ਫੋਨ ਕਰੋ। ਜਿਸ ਸਬੰਧੀ ਥਾਣਾ ਐਰੋਸਿਟੀ ਪੁਲਿਸ ਵੱਲੋਂ ਮੁਕਦਮਾ ਦਰਜ ਕਾਰ ਕਾਰਵਾਈ ਸ਼ੁਰੂ ਕੀਤੀ ਗਈ ਸੀ ਲੇਕਿਨ ਕੱਲ ਦੇਰ ਸ਼ਾਮ ਮੋਰਨੀ ਹਿਲ ਸਟੇਸ਼ਨ ਤੋਂ ਪ੍ਰੋਫੈਸਰ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਸਬੰਧੀ ਐਸਐਸਪੀ ਮੋਹਾਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Information
0
Share
Report
RKRAMAN KHOSLA
FollowJul 08, 2025 06:09:09Hoshiarpur, Punjab:
बीते दिन होशियारपुर के दसूहा नजदीक पड़ते गांव सगरा में बस और कार के बीच जबरदस्त टक्कर हुई थी जिसमें 10 लोगों की मौत और 20 से ज्यादा लोग गंभीर जख्मी हुए थे। मृतकों में एक मुकेरियां के गांव सहोड़ा की 65 साला बुजुर्ग महिला सुहाग देवी भी थी। सुहाग देवी अपने पीछे 3 दिव्यांग बच्चे छोड़ गई। सुहाग देवी बहुत गरीब परिवार से संबंधित थी । जानकारी देते हुए सुहाग देवी के बेटे संजू ने बताया कि मेरी मां इन बच्चों को संभालती थी। मेरे 2 बहने और एक भाई है जो ना बोल सकते हैं ना चल सकते है बस हर समय चारपाई पर पड़े रहते है। संजू का कहना है कि मेरी मां इन बच्चों का बहुत ध्यान रखती थी। अब सारी जिम्मेदारी मुझ पर आ गई है। मेरे खुद के तीन बच्चे है अब उनको मैं कैसे संभालूंगा। संजू ने कहा कि सरकार ने 2 लाख रुपए का ऐलान मृतकों के परिवारों को देने का वादा किया है पर मुझे वह नहीं चाहिए यदि सरकार मेरी सहायता करना चाहती है तो मुझे कोई सरकारी नौकरी दे जिससे मैं उनका पालन पोषण कर सकूं।
One 2 one
0
Share
Report
MSManish Shanker
FollowJul 08, 2025 06:06:02Sahibzada Ajit Singh Nagar, Punjab:
Manish Shanker Mohali
ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹਿੱਤ ਰੁੱਖ ਲਗਾਏ
ਵਾਤਾਵਰਣ ਦੀ ਡਾਵਾਂਡੋਲ ਸਥਿਤੀ ਨੂੰ ਮੋਢਾ ਦੇਣ ਲਈ ਰੁੱਖ ਲਗਾਉਣ ਦੀ ਸ਼ੁਰੂਆਤ
ਹਲਕੇ ਵਿੱਚ ਲੋਕਾਂ ਦੇ ਸਹਿਯੋਗ ਨਾਲ 1100 ਫਲ਼ ਤੇ ਫੁੱਲਦਾਰ ਬੂਟੇ ਲਾਵਾਂਗੇ-ਪਰਵਿੰਦਰ ਸੋਹਾਣਾ
“ਰੁੱਖਾਂ ਦੀ ਲਗਾਤਾਰ ਕਟਾਈ ਕਾਰਨ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਹਲਕਾ ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ 1100 ਬੂਟੇ ਲਗਾਏ ਜਾਣਗੇ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਦੇ ਪਿੰਡ ਮਾਣਕਮਾਜਰਾ ਵਿੱਚ “ਰੁੱਖ ਲਗਾਓ-ਭਵਿੱਖ ਬਚਾਓ” ਮੁਹਿੰਮ ਤਹਿਤ ਰੁੱਖ ਲਗਾਉਣ ਉਪਰੰਤ ਸਥਾਨਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
Shorts
Byte-Parvinder Sohana District President Akali dal
0
Share
Report
SNSUNIL NAGPAL
FollowJul 08, 2025 06:05:47Fazilka, Punjab:
पंजाब कांग्रेस प्रधान अमरिंदर राजा वेडिंग ने कहा कि पंजाब की कानून व्यवस्था सवालों में है l अभी सिद्धू मुसेवाला हत्या कांड को लोग नहीं भूले की एक ओर बड़ी वारदात को अंजाम दिया गया l राजा वेडिंग ने कहा कि जेल में बैठा गैंगस्टर सारा सिस्टम चला रहा है l भाजपा पर सवाल खड़े किए कि गुजरात के साबरमती जेल में बैठे लारेंस बिश्नोई को प्रोडक्शन वारंट पर नहीं लाया जा सकता l नया कानून बना दिया गया l ऐसा क्यों l उन्होंने कहा कि मान सरकार ओर हिंदुस्तान की सरकार का सिस्टम फेल हो चुका है l वेडिंग ने कहा कि लारेंस को बुलेट प्रूफ गाड़ी में बड़े अधिकारियों की सुरक्षा में लाया जाता है l क्यों ? जानबूझ कर टेरर फैलाने की कोशिश की जा रही है l इसलिए सरकार से इस्तीफे की मांग की है l
0
Share
Report
BSBALINDER SINGH
FollowJul 08, 2025 06:01:52Patiala, Punjab:
Story idea
Station Patiala
ਤਨਖਾਹ ਨਾ ਮਿਲਣ ਤੇ ਰਾਜਿੰਦਰਾ ਹਸਪਤਾਲ ਦੀਆਂ ਨਰਸਾ ਨੇ 1 ਘੰਟੇ ਦੀ ਕੀਤੀ ਹੜਤਾਲ ਐਮਐਸ ਦਫ਼ਤਰ ਦੇ ਬਾਹਰ ਬੈਠ ਕੇ ਕੀਤਾ ਰੋਸ਼ ਪ੍ਰਦਰਸ਼ਨ
ਊਨਾ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕੇ ਸਾਨੂੰ ਤਨਖਾਹਾਂ ਲੇਟ ਮਿਲੀਆਂ ਹੋਣ, ਹੁਣ ਵੀ ਤਨਖਾਹ ਨਹੀਂ ਮਿਲੀ
ਰਾਜਿੰਦਰਾ ਹੋਸਪੀਟਲ ਦੇ MS ਨਾਲ ਸਾਡੀ ਮੀਟਿੰਗ ਹੋਈ ਹੈ ਊਨਾ ਨੇ ਜਲਦ ਤਨਖਾਹ ਦੇਣ ਦਾ ਅਸੁਵਾਸ਼ਨ ਦਿਤਾ ਹੈ,
ਲੇਕਿਨ ਪ੍ਰਦਰਸ਼ਨ ਕਰ ਰਹੀਆਂ ਨਰਸਾ ਨੂੰ ਲਗਦਾ ਹੈ ਕੇ MS ਸਿਰਫ ਸਮਾ ਟਪਾ ਰਿਹਾ ਹੈ
ਊਨਾ ਕਿਹਾ ਕਿ ਅਸੀਂ 11 ਵਜੇ ਤੱਕ ਦੇਖਾਂਗੇ ,ਅਗਰ ਤਨਖਾਹ ਨਹੀਂ ਮਿਲੀ ਫੇਰ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਾਂਗੇ
ਬਾਈਟ :-ਨਰਸ
0
Share
Report
SPSomi Prakash Bhuveta
FollowJul 08, 2025 05:38:28Chamba, Himachal Pradesh:
एंकर
चुराह की चरोड़ी पंचायत में पंगोला नाला में फटा बादल
बाढ़ जैसे बने हालात , बादल फटने का वीडियो हुआ वायरल
राहत की बात, कोई जानी नुकसान नहीं
वीओ
चंबा। चुराह उपमंडल की चरोड़ी पंचायत में उस वक्त अफरा-तफरी मच गई जब पंगोला नाला में बादल फटने की घटना सामने आई। हालात बाढ़ आने जैसे बनने पर लोग काफी हदतक सहम उठे। गनीमत यह रही कि इस घटना में कोई भी जान माल का नुकसान नहीं हुआ है। लेकिन किसानों के खेतों में लगी फसलों में पानी भर जाने से उन्हें काफी नुकसान हुआ है। बादल फटने की घटना का वीडियो भी सामने आया है। यह वीडियो खूब वायरल हुआ है।
Element...घटना से संबंधित दो अलग-अलग वीडियो
0
Share
Report
KBKulbir Beera
FollowJul 08, 2025 05:38:17Bathinda, Punjab:
ਬਰੇਕਿੰਗ ਨਿਊਜ਼
ਬਠਿੰਡਾ ਪੁਲਿਸ ਦੀ ਵੱਡੀ ਰਿਕਵਰੀ 40 ਕਿਲੋ ਤੋਂ ਵੱਧ ਫੜਿਆ ਚਿੱਟਾ
ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਪੁਲਿਸ ਨੂੰ ਵੱਡੀ ਪ੍ਰਾਪਤੀ ਮਿਲੀ ਜਿਸ ਵਿੱਚ ਸੀਆਈਏ ਪੁਲਿਸ ਬਠਿੰਡਾ ਨੇ 40 ਕਿਲੋ ਤੋਂ ਵੱਧ ਚਿੱਟਾ ਬਰਾਮਦ ਕੀਤਾ ਇਹ ਚਿੱਟਾ ਬਠਿੰਡਾ ਦੇ ਮਹਿਲਾਂ ਚੌਂਕ ਨਜ਼ਦੀਕ ਲਿਆਂਦਾ ਗਿਆ ਸੀ ਜਿੱਥੇ ਪੁਲਿਸ ਦੀ ਵੱਡੇ ਪੱਧਰ ਤੇ ਰੇਡ ਚੱਲ ਰਹੀ ਹੈ। ਹਜੇ ਤੱਕ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ 40 ਕਿਲੋ ਤੋਂ ਵੱਧ ਚਿੱਟਾ ਫੜਿਆ ਗਿਆ
0
Share
Report
NRNARINDER RATTU
FollowJul 08, 2025 05:38:07Nawanshahr, Punjab:
Story idea --For Approval
From -Nawanshahr
Reporter --Narinder Rattu.
ਐਂਕਰ-- ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਰੈਲ ਮਾਜਰਾ ਵਿੱਚ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਅਧੀਨ ਰਾਇਤ ਟਰੱਸਟ ਅੰਦਰ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਜਿਸਦਾ ਖੁਲਾਸਾ ਰਾਇਤ ਟਰੱਸਟ ਦੇ ਚੇਅਰਮੈਨ ਸਰਦਾਰ ਨਿਰਮਲ ਸਿੰਘ ਰਾਇਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਉਹਨਾਂ ਨੇ ਟਰੱਸਟ ਦੀ ਚੈਕਿੰਗ ਕੀਤੀ ਤਾਂ ਉਸ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਜਿਸ ਨੂੰ ਲੈਕੇ ਉਹਨਾਂ ਨੇ ਪੁਰਾਣੀ ਮੈਨੇਜਮੈਂਟ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਹੈ ਅਤੇ ਨਵੀ ਮੈਨੇਜਮੈਂਟ ਦਾ ਸੰਗਠਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਇੱਕੋ ਹੀ ਮਕਸਦ ਸੀ ਕਿ ਟਰੱਸਟ ਦਾ ਸਾਰਾ ਪੈਸਾ ਬੱਚਿਆਂ ਦੀ ਪੜ੍ਹਾਈ ਉੱਤੇ ਖ਼ਰਚ ਕੀਤਾ ਜਾਵੇ ਪਰੰਤੂ ਇਹ ਸਾਰਾ ਪੈਸਾ ਮੈਨੇਜਮੈਂਟ ਨੇ ਆਪਣੇ ਹਿੱਤਾਂ ਲਈ ਖਰਚਿਆਂ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਯੂਨੀਵਰਸਿਟੀ ਦੇ ਮਜ਼ਦੂਰਾਂ ਨੇ ਸੰਦੀਪ ਕੌੜਾ ਜੋ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਖਿਲਾਫ ਨਾਅਰੇਬਾਜ਼ੀ ਕੀਤੀ ਉਹਨਾਂ ਕਿਹਾ ਕਿ ਇਹਨਾਂ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਗਰੈਜੂਟੀ ਤੱਕ ਖਾ ਲਈ ਹੈ ਇਸ ਲਈ ਅਜਿਹੇ ਵੀਸੀ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢਿਆ ਜਾਵੇ। ਦੂਸਰੇ ਪਾਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਦੀਪ ਕੌੜਾ ਨੇ ਆਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿਆਂ ਕਿਹਾ ਕਿ ਇਹ ਸਭ ਗ਼ਲਤ ਹੈ ਉਹ ਮੈਨੇਜਮੈਂਟ ਨਾਲ ਇਸ ਸੰਬੰਧੀ ਗੱਲਬਾਤ ਕਰਨਗੇ। ਇਸ ਯੂਨੀਵਰਸਿਟੀ ਵਲੋਂ ਮਜੌਦਾ ਵੀ,ਸੀ ਡਾਕਟਰ ਸੰਦੀਪ ਸਿੰਘ ਕੌੜਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਨਿਰਮਲ ਸਿੰਘ ਰਾਇਤ ਨੇ ਬਤੌਰ ਚਾਂਸਲਰ ਆਪਣਾ ਆਹੁਦਾ ਸੰਭਾਲ ਲਿਆ ਹੈ।
ਬਾਈਟ --- ਸ੍ਰੀ ਨਿਰਮਲ ਸਿੰਘ ਚੇਅਰਮੈਨ ਰਾਇਤ ਟਰੱਸਟ।
ਬਾਈਟ -- ਮਜ਼ਦੂਰ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ।
ਬਾਈਟ --- ਡਾਕਟਰ ਸੰਦੀਪ ਕੌੜਾ ਸਾਬਕਾ ਵੀ,ਸੀ ਯੂਨੀਵਰਸਿਟੀ।
0
Share
Report
NRNARINDER RATTU
FollowJul 08, 2025 04:31:57Nawanshahr, Punjab:
ਵਾਇਰਲ ਵੀਡੀਓ--
Story idea --For Approval
From -Nawanshahr
Reporter --Narinder Rattu.
ਗੜਸ਼ੰਕਰ ਤੋਂ ਨਵਾਂਸ਼ਹਿਰ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਬਜ਼ੁਰਗ ਦੇ ਝੋਲੇ ਵਿੱਚੋਂ ਦੋ ਅਗਿਆਤ ਔਰਤਾਂ ਵਿੱਚੋਂ ਇੱਕ ਔਰਤ ਨੇ ਬਜ਼ੁਰਗ ਦੇ ਝੋਲੇ ਨੂੰ ਬਲੇਡ ਮਾਰ ਕੇ ਉਸ ਵਿੱਚੋਂ ਇੱਕ ਲੱਖ ਰੁਪਏ ਕੱਢ ਲਏ ਜਦੋਂ ਔਰਤਾ ਨੂੰ ਲੱਗਾ ਕਿ ਉਸਦੀ ਦੀ ਚੌਰੀ ਫੜੀ ਗਈ ਹੈ ਤਾਂ ਉਸ ਔਰਤ ਨੇ 500 ਰੁਪਏ ਨੌਟੇ ਦੇ ਦੋ ਪੈਕਟ ਬੱਸ ਦੀ ਪਿਛਲੀ ਖਿੜਕੀ ਵਿਚ ਸੁੱਟ ਦਿੱਤੇ ਅਤੇ ਚਲਾਕੀ ਨਾਲ ਬੱਸ ਤੋਂ ਥੱਲੇ ਉਤਰ ਗਈ। ਪਰੰਤੂ ਬੱਸ ਦੇ ਕੰਡਕਟਰ ਅਤੇ ਡਰਾਈਵਰ ਸਮੇਤ ਬੱਸ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੇ ਇਸ ਮਹਿਲਾ ਨੂੰ ਫ਼ੜ ਲਿਆ। ਅਤੇ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਸੀ। ਅਤੇ ਉਹ ਇੱਕ ਲੱਖ ਰੁਪਏ ਬਾਬੇ ਨੂੰ ਵਾਪਸ ਕਰ ਦਿੱਤੇ।
Elements --only viral video.
0
Share
Report
CMChander Marhi
FollowJul 08, 2025 03:30:34Kapurthala, Punjab:
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਬਾਵਜੂਦ ਨਸ਼ਿਆਂ ਦਾ ਨਜਾਇਜ਼ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਾਰਨ ਆਏ ਦਿਨ ਪੰਜਾਬ ਦੇ ਪੁੱਤ ਮੌਤ ਦੇ ਮੂੰਹ ਪੈ ਰਹੇ ਹਨ। ਭਾਵੇਂਕਿ, ਪੰਜਾਬ ਸਰਕਾਰ ਨੇ ਅਨੇਕਾਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਤੁੰਨ ਦਿੱਤਾ ਹੈ ਤੇ ਉਹਨਾਂ ਦੀ ਨਜਾਇਜ਼ ਉਸਾਰੀ ਤੇ ਬੁਲਡੋਜਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸਦੇ ਖਾ ਲਾਤਾ ਵਿੱਚ ਨਾ ਹੀ ਸੁਧਾਰ ਹੋ ਰਿਹਾ ਹੈ ਤੇ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ। ਦਿਲ ਨੂੰ ਝੰਜੋੜ ਦੇਣ ਵਾਲਾ ਅਜਿਹਾ ਹੀ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇਕ ਪਿਤਾ ਆਪਣੇ ਨੌਜਵਾਨ ਪੁੱਤ ਦੀ ਲਾਸ਼ ਕੋਲ ਖੜ ਕੇ ਅਰਦਾਸ ਕਰ ਰਿਹਾ ਹੈ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਨਤਕ ਹੋਇਆ ਤਾਂ ਅੱਗ ਵਾਂਗ ਵਾਇਰਲ ਹੋ ਗਿਆ। ਕੀ ਸੀ ਪੂਰੀ ਘਟਨਾ ਆਓ ਤੁਹਾਨੂੰ ਜਾਣੂ ਕਰਵਾ ਦਿੰਦੇ ਹਾਂ ਕੁੱਝ ਸਮਾਂ ਪਹਿਲਾਂ ਇਟਲੀ ਤੋਂ ਆਏ ਇਕ ਨੌਜਵਾਨ ਦੀ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਜਾਂਦੇ ਰਸਤੇ ਵਿਚ ਭੇਦਭਰੀ ਹਾਲਤ ਵਿਚ ਲਾਸ਼ ਪ੍ਰਾਪਤ ਹੋਈ ਸੀ ਜਿਸ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਬੈਂਸ ਵਾਸੀ ਪਿੰਡ ਡੈਣਵਿੰਡ ਵਜੋਂ ਹੋਈ ਸੀ ਮ੍ਰਿਤਕ ਦੇ ਪਿਤਾ ਪੰਜਾਬ ਪੁਲਿਸ ਵਿੱਚ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਮਿ੍ਤਕ ਲੜਕੇ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਵੀ ਹੈ |
ਬਾਈਟ ਨਰਿੰਦਰ ਸਿੰਘ ਬੈਂਸ ( ਮ੍ਰਿਤਕ ਨੌਜਵਾਨ ਦਾ ਪਿਤਾ )
0
Share
Report
MSManish Shanker
FollowJul 08, 2025 03:30:23Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਪਿੰਡ ਝਾਮਪੁਰ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿਸ ਵਿੱਚ ਨਾਬਾਲਗ ਨੂੰ ਕਹਾ ਸੁਣੀ ਤੋਂ ਬਾਅਦ ਦੂਸਰੇ ਨਾਬਾਲਗ ਵੱਲੋਂ ਚਾਕੂ ਮਾਰ ਦਿੱਤਾ ਗਿਆ। ਜਿਸ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ
ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਸ ਦੀ ਵੀਡੀਓ ਹੋਈ ਵਾਇਰਲ ਵੀਡੀਓ ਵਿੱਚ ਇਕ ਨਾਬਾਲਗ ਚਾਕੂ ਲੈ ਕੇ ਜਾਂਦਾ ਹੋਇਆ ਦਿਖ ਰਿਹਾ ਹੈ। ਹਾਲਾਂਕਿ ਅਜੇ ਤੱਕ ਆਰੋਪੀਆਂ ਦੀ ਪਹਿਚਾਨ ਨਹੀਂ ਹੋ ਸਕੀ ਹੈ
Shorts of spot
0
Share
Report
AJAnil Jain
FollowJul 07, 2025 19:00:31Lehragaga, Punjab:
*Sangrur News..*
*ਪਿੰਡ - ਬੱਲਰਾਂ, ਲਹਿਰਾਗਾਗਾ
*ਸੰਗਰੂਰ ਦੇ ਪਿੰਡ ਬੱਲਰਾਂ ਦੇ ਵਿੱਚ ਕੁਦਰਤ ਦਾ ਕਹਿਰ,, ਕੁਝ ਹੀ ਮਿੰਟਾਂ ਦੇ ਵਿੱਚ ਹੋਈ ਬਰਸਾਤ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਡੋਬੀ*
*ਤਕਰੀਬਨ ਅੱਧੇ ਘੰਟੇ ਦੀ ਬਾਰਿਸ਼ ਨੇ ਖੇਤਾਂ ਵਿੱਚ 4 ਫੁੱਟ ਤੱਕ ਖੜਾਇਆ ਪਾਣੀ,, ਕਿਸਾਨਾਂ ਦੀ ਤਾਜ਼ੀ ਲਗਾਈ ਝੋਨੇ ਦੀ ਫਸਲ ਡੁੱਬੀ.. ਅਗਰ ਦੁਬਾਰਾ ਆਈ ਬਾਰਿਸ਼ ਤਾਂ ਫਸਲ ਹੋ ਜਾਵੇਗੀ ਬਿਲਕੁਲ ਬਰਬਾਦ ਦੁਬਾਰਾ ਬੀਜਣਾ ਪਵੇਗਾ ਝੋਨਾ*
*ਬੱਲਰਾਂ ਪਿੰਡ ਦੇ ਕਿਸਾਨਾਂ ਨੂੰ ਇੱਕ ਪਾਸੇ ਘੱਗਰ ਦਰਿਆ ਦਾ ਡਰ ਅਤੇ ਦੂਜੇ ਪਾਸੋਂ ਆਸਮਾਨੀ ਬਰਸਾਤ ਨੇ ਡੋਬੇ ਕਿਸਾਨਾਂ ਦੇ ਖੇਤ*
*ਪਹਿਲਾਂ ਇਹੀ ਪਿੰਡ ਉਡੀਕਦੇ ਸੀ ਬਾਰਿਸ਼ ਨੂੰ ਪਰ ਹੁਣ ਅੱਧੇ ਘੰਟੇ ਦੀ ਬਾਰਿਸ਼ ਨੇ ਹੀ ਡੁਬੋਈਆਂ ਕਿਸਾਨਾਂ ਦੀਆਂ ਫਸਲਾਂ*
ਸੰਗਰੂਰ ਦੇ ਮੂਨਕ ਇਲਾਕੇ ਵਿੱਚ ਘੱਗਰ ਦਰਿਆ ਦੇ ਬਿਲਕੁਲ ਨਾਲ ਲੱਗਦੇ ਪਿੰਡ ਬੱਲਰਾਂ ਦੇ ਵਿੱਚ ਅੱਜ ਸਵੇਰ ਹੋਈ ਅੱਧੇ ਘੰਟੇ ਦੀ ਤੇਜ਼ ਬਾਰਿਸ਼ ਨੇ ਪੂਰੇ ਪਿੰਡ ਨੂੰ ਪਾਣੀ ਵਿੱਚ ਡਬੋ ਦਿੱਤਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਸਾਨਾਂ ਦੀ ਕਈ ਏਕੜ ਫਸਲ ਦੇ ਵਿੱਚ ਤੇਜ ਮੀਂਹ ਪੈਣ ਦੇ ਨਾਲ ਚਾਰ ਫੁੱਟ ਦੇ ਲਗਭਗ ਪਾਣੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜ ਗਿਆ ਹੈ
ਕਿਸਾਨ ਬਿੰਦਰ ਆਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਰ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਖੇਤਾਂ ਦੇ ਵਿੱਚ ਬਹੁਤ ਜਿਆਦਾ ਪਾਣੀ ਆ ਜਾਵੇਗਾ ਜਾਂ ਘੱਗਰ ਦਰਿਆ ਟੁੱਟਦਾ ਹੈ ਤਾਂ ਸਾਡੀ ਫਸਲ ਬਿਲਕੁਲ ਬਰਬਾਦ ਹੋ ਜਾਵੇਗੀ ਝੋਨੇ ਦੀ ਫਸਲ ਕੁਝ ਦਿਨ ਪਹਿਲਾਂ ਲਗਾਈ ਗਈ ਹੈ ਜਿਸਦੇ ਵਿੱਚ ਚਾਰ ਫੁੱਟ ਪਾਣੀ ਖੜਨ ਦੇ ਨਾਲ ਅਗਰ ਇਹ ਪਾਣੀ ਜਲਦ ਨਹੀਂ ਨਿਕਲਦਾ ਤਾਂ ਸਾਡੀ ਫਸਲ ਬਰਬਾਦ ਹੋ ਜਾਵੇਗੀ ਅਤੇ ਸਾਨੂੰ ਫਸਲ ਦੁਬਾਰਾ ਬੀਜਣੀ ਪਵੇਗੀ
ਬਾਈਟ,, ਬਿੰਦਰ ਰਾਮ, ਕਿਸਾਨ ਪਿੰਡ ਬੱਲਰਾ
0
Share
Report