Back
फिरोजपुर सिविल अस्पताल में देर रात निरीक्षण के दौरान भारी खामियां पाई गईं
RKRAJESH KATARIA
Jan 21, 2026 08:46:25
Firozpur, Punjab
ਫਿਰੋਜ਼ਪੁਰ ਸਿਵਲ ਸਰਜਨ ਵਲੋਂ ਦੇਰ ਰਾਤ ਕੀਤੀ ਸਿਵਲ ਹਸਪਤਾਲ਼ ਦੀ ਚੈਕਿੰਗ
ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਜਾਣ ਕਰਕੇ ਸੀਨੀਅਰ ਮੈਡੀਕਲ ਅਫ਼ਸਰ ਤੇ ਸਟਾਫ ਨੂੰ ਕੀਤਾ ਤਲਬ
ਫirutਜਪੁਰ ਸਿਵਲ ਹਸਪਤਾਲ਼ ਫ਼ਿਰੋਜ਼ਪੁਰ ਵਿਖੇ ਦਾਖ਼ਲ ਮਰੀਜ਼ ਵੱਲੋਂ ਸਹੀ ਢੰਗ ਨਾਲ ਇਲਾਜ ਨਾ ਮਿਲਣ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ ਗਈ। ਸਿਵਲ ਸਰਜਨ ਵਲੋਂ ਤੁਰੰਤ ਸਿਵਲ ਹਸਪਤਾਲ਼ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਇਲਾਜ਼ ਮਿਲਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੀ ਮਰੀਜ਼ ਵਲੋਂ ਦੂਬਾਰਾ ਸ਼ਿਕਾਇਤ ਕਰਨ ਤੇ ਸਿਵਲ ਸਰਜਨ ਡਾ ਰਾਜੀਵ ਪਰਾਸ਼ਰ ਨੇ ਦੇਰ ਰਾਤ ਖੁਦ ਸਿਵਲ ਹਸਪਤਾਲ਼ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਬੀਤੀ ਦੇਰ ਰਾਤ ਉਨ੍ਹਾਂ ਵਲੋਂ ਸਿਵਲ ਹਾਸਪਤਾਲ ਫ਼ਿਰੋਜ਼ਪੁਰ ਵਿਖੇ ਐਮਰਜੈਂਸੀ ਵਰਡ ਅਤੇ ਜੱਚਾ ਬੱਚਾ ਵਰਡ ਦੀ ਅਚਾਨਕ ਜਾਂਚ ਕੀਤੀ ਗਈ। ਜਾਂਚ ਦੌਰਾਨ ਹਸਪਤਾਲ ਵਿੱਚ ਕਈ gੰਭੀਰ ਖਾਮੀਆਂ ਸਾਹਮਣੇ ਆਈਆਂ। ਕੁਝ ਕਰਮਚਾਰੀਆਂ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਢੰਗ ਨਾਲ ਨਾ ਨਿਭਾਉਣ ਦੇ ਮਾਮਲੇ ਵੀ ਸਾਹਮਣੇ ਆਏ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਹਸਪਤਾਲ਼ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਤਲਬ ਕੀਤਾ ਹੈ।
ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਕੰਮ ਢੰਗ ਨਾਲ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ jਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬਾਈਟ ਸੀਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowJan 21, 2026 11:54:560
Report
RKRAMAN KHOSLA
FollowJan 21, 2026 11:54:390
Report
RKRAJESH KATARIA
FollowJan 21, 2026 11:53:550
Report
NSNaresh Sethi
FollowJan 21, 2026 11:53:230
Report
ADAnkush Dhobal
FollowJan 21, 2026 11:34:220
Report
TBTarsem Bhardwaj
FollowJan 21, 2026 11:33:570
Report
DSDharmindr Singh
FollowJan 21, 2026 11:33:300
Report
RMRakesh Malhi
FollowJan 21, 2026 11:32:210
Report
HSHarmeet Singh Maan
FollowJan 21, 2026 11:04:590
Report
DSDharmindr Singh
FollowJan 21, 2026 11:04:250
Report
MSManish Shanker
FollowJan 21, 2026 11:03:550
Report
RKRAMAN KHOSLA
FollowJan 21, 2026 11:03:200
Report
NSNitesh Saini
FollowJan 21, 2026 10:52:300
Report
ADAnkush Dhobal
FollowJan 21, 2026 10:40:060
Report
DSDharmindr Singh
FollowJan 21, 2026 10:39:540
Report