Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

फिरोजपुर में राज्यपाल के नेतृत्व में नशामुक्त पंजाब पदयात्रा की शुरुआत गुरुद्वारा सारगढ़ी साहिब से

RKRAJESH KATARIA
Feb 10, 2026 07:31:18
Firozpur, Punjab
फिरोजपुर में राज्यपाल गुलाब चंद कटारिया ने नशा मुक्त पंजाब पद यात्रा की शुरुआत गुरुद्वारा सारगढ़ी साहिब से जिसमें स्कूली बच्चों के साथ साथ समाज सेवी संस्थाएं भी भाग ले रही है यह यात्रा सारगढ़ी से शुरू होकर स्कूल ऑफ एमिनेस पर जाकर समाप्त होगी जहां पर राज्यपाल ने अपने संबोधन में युद्ध नशियां विरुद्ध मुहिम के बारे में पंजाब सरकार की तारीफ की है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Feb 10, 2026 09:47:08
Noida, Uttar Pradesh:जालंधर: लतीफपुरा में कार्रवाई को लेकर टंकी पर चढ़े लोग, महिला बेहोश जालंधर: लतीफपुरा में इंप्रूवमेंट ट्रस्ट ने दिसंबर 2022 में अवैध मकानों को गिराया था। वहीं आज डिप्टी कमिश्नर के आदेश पर मंगलवार सुबह 4:00 बजे से ही लतीफ पूरा एरिया की नाकाबंदी करके कब्जे को खाली करवाया गया। इस मामले को लेकर लतीफपुरा के निवासी पंजाब मंडी बोर्ड की पानी की टंकी पर चढ़ गए है। जहां लोगों द्वारा टंकी पर चढ़कर प्रदर्शन किया जा रहा है। टंकी पर चढ़कर प्रदर्शन कर रहे लोगों द्वारा एक महिला बेहोश हो गई। लोगों द्वारा पानी की टंकी पर चढ़कर विरोध किए जाने को लेकर एक बार फिर से मामला गरमा गया है। दरअसल, लतीफपुरा मामले में जिला प्रशासन ने 9 फरवरी तक कोर्ट से कब्जे हटाने का समय मांगा था और आज 10 फरवरी को कोर्ट में अपना जवाब दायर करना था। उससे पहले आज प्रशासन द्वारा कार्रवाई की गई। जिसके बाद लोग लतीफपुरा से सामान उठाकर ले गए। सुबह कार्रवाई के दौरान लतीफपुरा में 100 से ज्यादा पुलिस कर्मी पहुंचे ताकि कब्जे को खाली करवाते समय किसी प्रकार की कोई परेशानी न आ सके। पुलिस टीमें और निगम की टीमें मौके पर पहुंची और आने वाले चारों रास्तों को बैरिकेड लगाकर बंद कर दिया। इस दौरान किसी के भी अंदर जाने से मनाही रही। वहीं कार्रवाई के दौरान किसान नेता गुरदीप सिंह ने कहा कि आज सुबह administration द्वारा 20 जेसीबी मशीने और टिप्पर की मदद से हाईकोर्ट के आदेशों पर कार्रवाई करते हुए कब्जे को हटाया गया है। दूसरी ओर इस कार्रवाई को लेकर मॉडल टाउन मार्किट के दुकानदारों ने प्रशासन का आभार व्यक्त किया है। उनका कहना है कि पिछले 4 सालों से इस मामले को लेकर दुकानदारों के कामकाज पर काफी असर पड़ रहा था। लेकिन आज सुबह प्रशासन की ओर से की गई कार्रवाई सहारनीय है। दुकानदारों ने कहा कि प्रशासन की ओर से यह कार्रवाई शांतिमय ढंग से की गई। इस दौरान किसी भी व्यक्ति द्वारा कोई विरोध नहीं किया गया।
0
comment0
Report
VSVARUN SHARMA
Feb 10, 2026 09:35:44
Mansurwal Dona, Punjab:ਸੁਲਤਾਨਪੁਰ ਲੋਧੀ ‘ਚ ਬਜਾਜ ਫਾਇਨਾਂਸ ਦਫਤਰ ਬਾਹਰ ਹੰਗਾਮਾ, ਸਫਾਈ ਕਾਮਿਆਂ ਦਾ ਅਨੋਖਾ ਪ੍ਰਦਰਸ਼ਨ ਸੁਲਤਾਨਪੁਰ ਲੋਧੀ : ਸ਼ਹਿਰ ਵਿੱਚ ਉਸ ਵੇਲੇ ਮਾਹੌਲ ਭੱਖ ਗਿਆ ਜਦੋਂ ਨਗਰ ਕੌਂਸਲ ਵਿੱਚ ਕੰਮ ਕਰਨ ਵਾਲੇ ਸਫਾਈ ਕਾਮਿਆਂ ਨੇ ਬਜਾਜ ਫਾਇਨਾਂਸ ਦੇ ਦਫਤਰ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੂੜੇ ਨਾਲ ਲੰਦੇ ਟਰਾਲੀਆਂ ਲਿਆ ਕੇ ਦਫਤਰ ਦੇ ਬਾਹਰ ਖੜੀਆਂ ਕਰ ਦਿੱਤੀਆਂ ਅਤੇ ਰੋਸ ਪ੍ਰਗਟਾਇਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ。 ਪੀੜਤ ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸਨੂੰ ਬਜਾਜ ਫਾਇਨਾਂਸ ਦੇ ਇਕ ਮੁਲਾਜ਼ਮ ਵੱਲੋਂ ਕਿਸ਼ਤ ਭਰਨ ਲਈ ਫੋਨ ਆਇਆ ਸੀ। ਉਸ ਨੇ ਕਿਹਾ ਕਿ ਪੈਸੇ ਘੱਟ ਹੋਣ ਕਾਰਨ ਉਹ ਅਗਲੇ ਦਿਨ ਕਿਸ਼ਤ ਅਦਾ ਕਰ ਦੇਵੇਗਾ। ਦੋਸ਼ ਹੈ ਕਿ ਸ਼ਾਮ ਨੂੰ ਉਕਤ ਮੁਲਾਜ਼ਮ ਹੋਰ ਅਣਪਛਾਤੇ ਨੌਜਵਾਨਾਂ ਨਾਲ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਅਤੇ ਕਰੀਬ 4 ਤੋਂ 5 ਹਜ਼ਾਰ ਰੁਪਏ ਨਗਦ ਖੋਹ ਕੇ ਫਰਾਰ ਹੋ ਗਏ। ਪੀੜਤ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ。 ਦੂਜੇ ਪਾਸੇ ਬਜਾਜ ਫਾਇਨਾਂਸ ਦੇ ਰਿਕਵਰੀ ਵਿਭਾਗ ਵਿੱਚ ਕੰਮ ਕਰਨ ਵਾਲੇ ਸਾਗਰ ਨੇ ਆਪਣੇ ਉੱਤੇ ਲਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਹ ਸਿਰਫ ਕਿਸ਼ਤਾਂ ਸਬੰਧੀ ਗੱਲਬਾਤ ਲਈ ਗਿਆ ਸੀ। ਇਸ ਵੱਲੋਂ ਉਸ ਨਾਲ ਦੁਰਵਿਹਾਰ ਕੀਤਾ ਗਿਆ। ਜਦੋਂ ਇਸ ਨੇ ਗੱਲਬਾਤ ਦੌਰਾਨ ਮੇਰੇ ਨਾਲ ਧੱਕਾ-ਮੁੱਕੀ ਕੀਤੀ ਤਾਂ ਸਾਡਾ ਉਸ ਨਾਲ ਝਗੜਾ ਹੋ ਗਿਆ ਅਤੇ ਨੌਬਤ ਕੁੱਟਮਾਰ ਤੱਕ ਪਹੁੰਚ ਗਈ। ਸਾਗਰ ਦੇ ਅਨੁਸਾਰ ਉਹ ਮਾਮਲਾ ਸੁਲਝਾਉਣ ਅਤੇ ਫੋਨ ਵਾਪਸ ਦੇਣ ਲਈ ਮੁੜ ਗਿਆ ਸੀ, ਪਰ ਉਕਤ ਵਿਅਕਤੀ ਉਥੇ ਨਹੀਂ ਮਿਲਿਆ。 ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ。
0
comment0
Report
DSDharmindr Singh
Feb 10, 2026 09:35:15
Khanna, Punjab:ਡੀ.ਆਰ.ਐੱਮ. ਵਿਨੋਦ ਭਾਟੀਆ ਨੇ ਖੰਨਾ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਲਿਫ਼ਟ ਅਤੇ ਫੁੱਟ ਓਵਰ ਬ੍ਰਿਜ਼ ਦੇ ਨਿਰਮਾਣ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਖਤ ਨਿਰਦੇਸ਼ ਦਿੱਤੇ, ਤਾਂ ਜੋ ਨਿਰਧਾਰਤ ਸਮਾਂ ਸੀਮਾ ਅੰਦਰ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਈਆਂ जा ਸਕਣ। ਡੀ.ਆਰ.ਐੱਮ. ਵਿਨੋਦ ਭਾਟੀਆ ਨੇ ਦੱਸਿਆ ਕਿ ਖੰਨਾ ਰੇਲਵੇ ਸਟੇਸ਼ਨ ’ਤੇ ਲੰਮੇ ਸਮੇਂ ਤੋਂ ਲਿਫ਼ਟ ਅਤੇ ਫੁੱਟ ਓਵਰ ਬ੍ਰਿਜ਼ ਦੀ ਮੰਗ ਕੀਤੀ ਜਾ ਰਹੀ ਸੀ। ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਿਰਮਾਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਮ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ 15 ਮਾਰਚ ਤੱਕ ਲਿਫ਼ਟ ਅਤੇ ਫੁੱਟ ਓਵਰ ਬ੍ਰਿਜ਼ ਦੋਵੇਂ ਚਾਲੂ ਕਰ ਦਿੱਤੇ ਜਾਣਗੇ। ਇਸ ਨਾਲ ਸਟੇਸ਼ਨ ’ਤੇ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ, ਦਿਵਿਆਂਗਜਨਾਂ ਅਤੇ ਬੱਚਿਆਂ ਲਈ ਪੌੜੀਆਂ ਰਾਹੀਂ ਪਲੇਟਫਾਰਮ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਲਿਫ਼ਟ ਅਤੇ ਫੁੱਟ ਓਵਰ ਬ੍ਰਿਜ਼ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸੁਰੱਖਿਅਤ, ਸੁਗਮ ਅਤੇ ਆਰਾਮਦਾਇਕ ਆਵਾਜਾਈ ਦੀ ਸਹੂਲਤ ਮਿਲੇਗੀ। ਇਸ ਨਾਲ ਸਟੇਸ਼ਨ ’ਤੇ ਭੀੜ-ਭਾੜ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਵੀ ਕਾਫ਼ੀ ਕਮੀ ਆਵੇਗੀ। ਨਿਰੀਖਣ ਦੌਰਾਨ ਡੀ.ਆਰ.ਐੱਮ. ਨੇ ਸਟੇਸ਼ਨ ਪਰਿਸਰ ਦੀ ਸਫ਼ਾਈ, ਯਾਤਰੀਆਂ ਲਈ ਬੈਠਣ ਦੀ ਵਿਵਸਥਾ, ਪੀਣ ਵਾਲੇ ਪਾਣੀ ਅਤੇ ਬਾਥਰੂਮ ਦੀਆਂ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰੇਲਵੇ ਦਾ ਮਕਸਦ ਯਾਤਰੀਆਂ ਨੂੰ ਸੁਰੱਖਿਅਤ, ਸਾਫ਼-ਸੁਥਰੀਆਂ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਨ੍ਹਾਂ ਦੀ ਯਾਤਰਾ ਸੁਖਦ ਅਤੇ ਆਰਾਮਦਾਇਕ ਬਣ ਸਕੇ।
0
comment0
Report
KSKapil sharma
Feb 10, 2026 09:31:50
Noida, Uttar Pradesh:ਪ੍ਰੈੱਸ ਨੋਟਦਿੱਲੀ ਸਰਕਾਰ ਵੱਲੋਂ ਪ੍ਰੌ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨ ’ਤੇ ਐਡਵੋਕੇਟ ਧਾਮੀ ਨੇ ਕੀਤਾ ਇਤਰਾਜ਼ ਅੰਮ੍ਰਿਤਸਰ, 10 ਫ਼ਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੁੜ ਰੱਦ ਕਰਨ ਦੇ ਫੈਸਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਨਾਲ ਬੇਇਨਸਾਫੀ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਈ ਵਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਸਜ਼ਾ ਸਮੀਖਿਆ ਬੋਰਡ ਵੱਲੋਂ ਰੱਦ ਕੀਤੀ ਗਈ ਸੀ ਅਤੇ ਹੁਣ ਭਾਜਪਾ ਦੀ ਸਰਕਾਰ ਵੀ ਉਸੇ ਰਸਤੇ ’ਤੇ ਚੱਲਦਿਆਂ ਸਿੱਖ ਭਾਵਨਾਵਾਂ ਦੇ ਵਿਰੁੱਧ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਵੱਲੋਂ ਕਈ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਦਕਿ 33 ਸਾਲ ਤੋਂ ਸਜ਼ਾ ਭੁਗਤ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਮਾਨਵੀ ਅਧਿਕਾਰਾਂ ਦਾ ਉਲੰਘਣ ਹੈ, ਜਿਸ ਨਾਲ ਸਿੱਖ ਜਗਤ ਅੰਦਰ ਨਿਰਾਸ਼ਾ ਪੈਦਾ ਹੋ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਇਕ ਪਾਸੇ ਸਿੱਖ ਹਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਪਰ ਸਿੱਖਾਂ ਨਾਲ ਸਬੰਧਤ ਮਾਮਲਿਆਂ ਵਿਚ ਸਰਕਾਰ ਦੀ ਪਹੁੰਚ ਉਸ ਦੇ ਦੋਹਤੇ ਚਿਹਰੇ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਪ੍ਰੰਤੂ ਸਿੱਖਾਂ ਪ੍ਰਤੀ ਸਰਕਾਰਾਂ ਦੀ ਨਕਾਰਾਤਮਕ ਪਹੁੰਚ ਨੇ ਹਮੇਸ਼ਾ ਨਿਰਾਸ਼ਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੀ ਸਜ਼ਾ ਤੋਂ ਵਧੇਰੇ ਸਮਾਂ ਜੇਲ੍ਹ ਵਿਚ ਬਿਤਾ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਫੈਸਲੇ ਵਿਚ ਇਨਸਾਫ਼ ਕੀਤਾ ਜਾਵੇ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਕਰਨ ਦੇ ਆਦੇਸ਼ ਦਿੱਤੇ ਜਾਣ।
0
comment0
Report
RBRohit Bansal
Feb 10, 2026 09:24:33
Chandigarh, Chandigarh:ਇਸ ਮਾਮਲੇ ਤੇ ਕੱਲ ਹੋ ਸਕਦੀ ਹੈ ਸੁਣਵਾਈ ਬਿਕਰਮ ਮਜੀਠੀਆ ਦੀ ਸੁਰੱਖਿਆ ਮਾਮਲੇ 'ਚ ਹਾਈ ਕੋਰਟ 'ਚ ਭਲਕੇ ਹੋਵੇਗੀ ਸੁਣਵਾਈ; ਅਦਾਲਤ ਨੇ ਕਿਹਾ ਸੀ- 'ਕੋਈ ਵੀ ਕੁਤਾਹੀ ਹੋਈ ਤਾਂ ਅਧਿਕਾਰੀ ਹੋਣਗੇ ਨਿੱਜੀ ਤੌਰ 'ਤੇ ਜ਼ਿੰਮੇਵਾਰ' ਚੰਡੀਗੜ੍ਹ: ਨਾਭਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰੇ ਦੇ ਹਵਾਲੇ ਨਾਲ ਦਾਇਰ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਭਲਕੇ, 10 ਫਰਵਰੀ ਨੂੰ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਦੀ ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਮਜੀਠੀਆ ਦੀ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ। ਅਦਾਲਤ ਦੀ ਸਖ਼ਤ ਚੇਤਾਵਨੀ: ਜਸਟਿਸ ਪੁਰੀ ਨੇ ਸਪੱਸ਼ਟ ਕੀਤਾ ਸੀ ਕਿ ਮਜੀਠੀਆ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਚੂਕ ਹੁੰਦੀ ਹੈ, ਤਾਂ ਇਸ ਲਈ ਸੀਨੀਅਰ ਜੇਲ੍ਹ ਅਧਿਕਾਰੀ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਏ ਜਾਣਗੇ。 ਅੰਤਰਰਾਸ਼ਟਰੀ ਅੱਤਵਾਦੀ ਜਥੇਬੰਦੀਆਂ ਤੋਂ ਖ਼ਤਰਾ: ਮਜੀਠੀਆ ਦੇ ਵਕੀਲਾਂ, ਡੀ.ਐਸ. ਸੋਬਤੀ ਅਤੇ ਸੁਲਤਾਨ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ADGP (ਇੰਟਰਨਲ ਇੰਟੈਲੀਜੈਂਸ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠੀਆ ਦੀ ਜਾਨ ਨੂੰ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਤੋਂ ਗੰਭੀਰ ਖ਼ਤਰਾ ਹੈ。 ਖੁਫ਼ੀਆ ਰਿਪੋਰਟ ਦਾ ਹਵਾਲਾ: ਬੈਂਚ ਨੇ ਸੁਣਵਾਈ ਦੌਰਾਨ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਵਿਚਕਾਰ 3 ਜਨਵਰੀ ਨੂੰ ਹੋਈ ਅੰਦਰੂਨੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਸੀ, ਜਿਸ ਵਿੱਚ ਮਜੀਠੀਆ 'ਤੇ ਸੰਭਾਵੀ ਹਮਲੇ ਦਾ ਖ਼ਦਸ਼ਾ ਜਤਾਇਆ ਗਿਆ ਸੀ。 ਸੁਰੱਖਿਆ ਸਮੀਖਿਆ ਦੇ ਹੁਕਮ: ਅਦਾਲਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੀ ਸੂਝ-ਬੂਝ ਅਤੇ ਇਨਪੁਟਸ ਦੇ ਆਧਾਰ 'ਤੇ ਮਜੀਠੀਆ ਦੀ ਸੁਰੱਖਿਆ ਦੀ ਸਮੇਂ-ਸਮੇਂ 'ਤੇ ਜਾਂਚ ਅਤੇ ਸਮੀਖਿਆ ਕਰਦੇ ਰਹਿਣ。 ਅੱਜ ਹੋਣ ਵਾਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਮਜੀਠੀਆ ਨੂੰ ਦਿੱਤੀ ਗਈ ਸੁਰੱਖਿਆ ਅਤੇ ਹੁਣ ਤੱਕ ਚੁੱਕੇ ਗਏ ਕਦਮਾਂ ਬਾਰੇ ਅਦਾਲਤ ਨੂੰ ਰਿਪੋਰਟ ਸੌਂਪੀ ਜਾ ਸਕਦੀ ਹੈ。
0
comment0
Report
RBRohit Bansal
Feb 10, 2026 09:22:13
Chandigarh, Chandigarh:ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ‘ਚ ਅਸਫਲ ਰਹਿਣ 'ਤੇ ਸਰਨਾ ਨੇ ਸਿਰਸਾ ਤੋਂ ਅਸਤੀਫ਼ਾ ਮੰਗਿਆ ਨਵੀਂ ਦਿੱਲੀ, 10 ਫਰਵਰੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ sਿੰਘ ਸਿਰਸਾ ਤੋਂ ਨੈਤਿਕ ਆਧਾਰ 'ਤੇ ਅਸਤੀਫ਼ਾ ਮੰਗਿਆ ਹੈ । ਸਰਨਾ ਨੇ ਉਨ੍ਹਾਂ ਨੂੰ ਸਿੱਖ ਹਿੱਤਾਂ ਦੀ ਰਾਖੀ ਦੇ ਵਾਰ-ਵਾਰ ਦਾਅਵਿਆਂ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਵਾ ਸਕਣ ਲਈ ਜ਼ਿੰਮੇਵਾਰ ਠਹਿਰਾਇਆ ਹੈ । ਸਰਨਾ ਦੀ ਇਹ ਟਿੱਪਣੀ ਦਿੱਲੀ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਨੂੰ ਇੱਕ ਵਾਰ ਫਿਰ ਰੱਦ ਕਰਨ ਤੋਂ ਬਾਅਦ ਆਈ ਹੈ, ਜੋ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਹੈ。 ਮੀਡੀਆ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਸਿਰਸਾ ਦਾ ਸਿੱਖ ਅਧਿਕਾਰਾਂ ਦੇ ਰਾਖੇ ਵਜੋਂ ਜਨਤਕ ਤੌਰ 'ਤੇ ਅਕਸ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਰਸਾ ਨੇ ਪ੍ਰਭਾਵ ਅਤੇ ਵਚਨਬੱਧਤਾ ਦੇ ਵੱਡੇ ਦਾਅਵੇ ਕੀਤੇ ਸਨ, ਤਾਂ ਅਜਿਹੈੰ ورت ਵਾਰ-ਵਾਰ ਅਸਫਲਤਾਵਾਂ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿਣਾ ਨੈਤਿਕ ਮੁੱਲਾਂ ਨੂੰ ਤਿਲਾਂਜਲੀ ਦੇਣ ਦੇ ਬਰਾਬਰ ਹੈ। ਸਰਨਾ ਨੇ ਕਿਹਾ ਕਿ ,"ਸਿੱਖ ਭਾਈਚਾਰੇ ਨੂੰ ਦੱਸਿਆ ਗਿਆ ਸੀ ਕਿ ਸੱਤਾ ਵਿੱਚ ਉਸਦੀ ਆਵਾਜ਼ ਦੀ ਕੌਮ ਦੀ ਨੁਮਾਇੰਦਗੀ ਕਰੇਗੀ । ਪਰ ਅੱਜ ਇਹ ਦਾਅਵਾ ਖੋਖਲਾ ਸਾਬਤ ਹੋ ਰਿਹਾ ਹੈ । ਜੇਕਰ ਸਿਰਸਾ ਇਸ ਤਰ੍ਹਾਂ ਦੇ ਸਪੱਸ਼ਟ ਮਾਮلے ਵਿੱਚ ਇਨਸਾਫ਼ ਯਕੀਨੀ ਨਹੀਂ ਬਣਾ ਸਕਦੇ, ਤਾੰ ਉਨ੍ਹਾਂ ਕੋਲ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ," ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੀ ਵੀ ਆਲੋਚਨਾ ਕੀਤੀ, ਜਿਸ ਵਿੱਚ ਉਨ੍ਹਾਂ 'ਤੇ ਸਿੱਖਾਂ ਨਾਲ ਆਪਣੇ ਸਬੰਧਾਂ ਵਿੱਚ ਦੋਗਲੇਪਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪ੍ਰਤੀਕਵਾਦ ਰਾਹੀਂ ਚੋਣ ਸਦਭਾਵਨਾ ਦੀ ਮੰਗ ਕੀਤੀ ਜਦੋਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸਥਾਪਿਤ ਮੰਗਾਂ ਨੂੰ ਹੱਲ ਕਰਨ ਤੋਂ ਇਨਕਾਰ ਕਰ ਰਹੀ ਹੈ । ਸਰਨਾ ਨੇ ਕਿਹਾ ਕਿ ,”ਸੱਤਾ ਵਿੱਚ ਬੈਠੇ ਲੋਕਾਂ ਦਾ ਸੁਨੇਹਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਫੋਟੋਆਂ ਲਈ ਪੱਗਾਂ ਪਹਿਨੀਆਂ ਜਾਂਦੀਆਂ ਹਨ, ਪਰ ਜਦੋਂ ਬੰਦ ਦਰਵਾਜ਼ਿਆਂ ਪਿੱਛੇ ਫੈਸਲੇ ਲਏ ਜਾਂਦੇ ਹਨ ਤਾਂ ਸਿੱਖ ਚਿੰਤਾਵਾਂ ਤੇ ਮੰਗਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ “ .
0
comment0
Report
DSDharmindr Singh
Feb 10, 2026 09:18:38
Khanna, Punjab:ਖੰਨਾ ਵਿੱਚ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦਾ ਮਾਮਲਾ ਗਰਮਾਇਆ, ਕਾਂਗਰਸ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਹਲਕਾ ਖੰਨਾ ਅਧੀਨ ਪੈਂਦੇ ਪਿੰਡ ਭਾਦਲਾ ਉਚਾ ਵਿਖੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇੱਕ ਪਾਸੇ ਪਿੰਡ ਦੀ ਪੰਚਾਇਤ ਅਤੇ ਲੋਕ ਇਸ ਕਬਜ਼ੇ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਦਰਬਾਰ ਤੱਕ ਸ਼ਿਕਾਇਤ ਪਹੁੰਚਣ ਦੇ ਬਾਵਜੂਦ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪਿੰਡ ਭਾਦਲਾ ਉਚਾ ਵਿਖੇ  ਸਰੇਆਮ ਪੰਚਾਇਤੀ ਜ਼ਮੀਨ ’ਤੇ ਪੱਕਾ ਕਬਜ਼ਾ ਕੀਤਾ ਜਾ ਰਿਹਾ ਹੈ, ਜੋ ਕਾਨੂੰਨ ਦੀ  ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਿੰਡਵਾਸੀ ਇਸ ਕਬਜ਼ੇ ਦੇ ਖ਼ਿਲਾਫ਼ ਹਨ, ਪਰ ਇਸਦੇ ਬਾਵਜੂਦ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਕੋਟਲੀ ਨੇ ਦੋਸ਼ ਲਗਾਇਆ ਕਿ ਰਾਜਨੀਤਕ ਦਬਾਅ ਕਾਰਨ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਹੈ, ਜਿਸ ਨਾਲ ਕਬਜ਼ਾਧਾਰੀਆਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਪਿੰਡ ਵਾਸੀਆਂ ਦੇ ਨਾਲ ਖੜੀ ਹੈ ਅਤੇ ਜੇ ਜਲਦੀ ਹੀ ਗੈਰਕਾਨੂੰਨੀ ਨਿਰਮਾਣ ਕੰਮ ਬੰਦ ਨਾ ਕਰਵਾਇਆ ਗਿਆ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਖੁਦ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮੌਕੇ ’ਤੇ ਪਹੁੰچ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਗੇ。 ਕੋਟਲੀ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਪਿੰਡ ਦੇ ਵਿਕਾਸ ਕਾਰਜਾਂ  ਲਈ ਹੁੰਦੀ ਹੈ। ਇਸ ’ਤੇ ਕਬਜ਼ਾ ਕਰਨਾ ਨਾ ਸਿਰਫ਼ ਗੈਰਕਾਨੂੰਨੀ ਹੈ, ਸਗੋਂ ਆਮ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਵੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਨਾਜਾਇਜ਼ ਕਬਜ਼ਾ ਹਟਾਇਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਵੀ sਖ਼ਤ ਕਾਰਵਾਈ ਕੀਤੀ ਜਾਵੇ。 ਦੂਜੇ ਪਾਸੇ, ਪਿੰਡ ਭਾਦਲਾ ਉਚਾ ਦੇ ਪੰਚਾਇਤ ਮੈਂਬਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਨੂੰ ਲਿਖਤੀ ਅਤੇ ਜੁਬਾਨੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਲਗਾਤਾਰ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਕੁਲਵੰਤ ਸਿੰਘ ਮੁਤਾਬਕ ਕਬਜ਼ਾ ਕਰਨ ਵਾਲੇ ਲੋਕ ਬੇਖੌਫ਼ ਹੋ ਕੇ ਨਿਰਮਾਣ ਕੰਮ ਜਾਰੀ ਰੱਖੇ ਹੋਏ ਹਨ, ਜਿਸ ਨਾਲ ਲੋਕਾਂ ਚ ਰੋਸ ਹੈ。 ਜੇ ਜਲਦੀ ਹੀ ਪ੍ਰਸ਼ਾਸਨ ਨੇ ਸਖ਼ਤ ਕਦਮ ਨਾ ਚੁੱਕੇ ਤਾਂ ਉਹ ਵੱਡੇ ਪੱਧਰ ’ਤੇ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਪਿੰਡ ਵਿੱਚ ਇਸ ਮਸਲੇ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਸਰਕਾਰ ਤੋਂ ਨਿਰਪੱਖ ਕਾਰਵਾਈ ਦੀ ਮੰਗ ਕਰ ਰਹੇ ਹਨ。 ਬਾਈਟ: ਗੁਰਕੀਰਤ ਸਿੰਘ ਕੋਟਲੀ (ਸਾਬਕਾ ਮੰਤਰੀ) ਕੁਲਵੰਤ ਸਿੰਘ (ਪੰਚਾਇਤ ਮੈਂਬਰ)
0
comment0
Report
SSSandeep Singh
Feb 10, 2026 09:18:05
Shimla, Himachal Pradesh:HPTDC और IRCTC के बीच MoU साइन, यात्रियों को मिलेगी खास सुविधा एंकर-हिमाचल प्रदेश पर्यटन विकास निगम और इंडियन रेलवे कैटरिंग एंड टूरिज्म कॉर्पोरेशन ने एक समझौता ज्ञापन पर हस्ताक्षर किए हैं। इसका उद्देश्य देश भर के पर्यटकों के लिए सुविधाजनक और आरामदायक यात्रा अनुभव प्रदान करना है। इसके तहत दोनों संगठन परिवहन, आवास और अन्य सुविधाओं को शामिल करते हुए अनुकूलित यात्रा पैकेज प्रदान करेंगे, जिससे पर्यटकों को एक स्थान से दूसरे स्थान तक आसानी से यात्रा करने में मदद मिलेगी। इस समझौते के तहत पर्यटकों को IRCTC की रेल यात्रा और HPTDC के होटलों में आवास के साथ एकीकृत पैकेज मिलेंगे। इससे योजना बनाने में आसानी होगी और लागत भी कम होगी। यह पहल कनेक्टिविटी में सुधार करेगी और पर्यटकों को उनकी यात्रा के दौरान विश्वसनीय और मानकी सेवाएं प्रदान करेगी। इस सहयोग से HPTDC को भारतीय रेलवे के व्यापक नेटवर्क का लाभ उठाकर प्राइवेट प्लेयर के साथ प्रतिस्पर्धा करने में मदद मिलेगी। हिमाचल प्रदेश को एक प्रमुख पर्यटन स्थल के रूप में बढ़ावा मिलेगा। इससे HPTDC के होटलों की ऑक्यूपेंसी बढ़ेगी और उनकी सुविधाओं का बेहतर इस्तेमाल हो सकेगा।
0
comment0
Report
BSBhushan Sharma
Feb 10, 2026 09:12:57
Nurpur, Himachal Pradesh:हरियाली की विरासत छोड़ गए स्व. ज्ञान चंद शर्मा: एक व्यक्ति का संकल्प बना पूरे गांव की पहचान घोषणा: नूरपुर उपमंडल की पंचायत घनेटी गारना के गांव भटोली लबियां में आज जब लोग घने पेड़ों की छांव में बैठते हैं, पक्षियों की चहचहाहट सुनते हैं और जंगल में फलदार वृक्षों को लहलहाते देखते हैं, तो एक नाम श्रद्धा से लिया जाता है — स्वर्गीय ज्ञान चंद शर्मा। एक साधारण परिवार से जुड़े और पेशे से एचआरटीसी में ड्राइवर रहे ज्ञान चंद शर्मा ने अपने जीवन से यह साबित कर दिया कि प्रकृति से सच्चा प्रेम किसी पद या साधन का मोहताज नहीं होता। ज्ञान चंद शर्मा को बचपन से ही पेड़-पौधों के महत्व की सीख बुजुर्गों से मिली थी। यही सीख आगे चलकर उनके जीवन का संकल्प बन गई। नौकरी के दौरान भी जब उन्हें अवकाश मिलता, तो वे आराम करने के बजाय पौधारोपण में जुट जाते। उनके लिए यह कोई शौक नहीं, बल्कि प्रकृति के प्रति जिम्मेदारी थी। सेवानिवृत्ति के बाद उनका यह जुनून और भी बढ़ गया। उन्होंने अपना अधिकांश समय जंगलों और शामलात भूमि में पौधे लगाने और उनकी देखभाल में लगाया। उनकी सोच बेहद दूरदर्शी थी। वे अक्सर कहा करते थे कि अपनी जमीन के लिए तो हर कोई सोचता है, लेकिन पक्षियों और जानवरों के लिए भी किसी को आगे आना चाहिए। इसी सोच के चलते उन्होंने अधिकतर फलदार और छायादार पौधे वन क्षेत्र और सार्वजनिक भूमि में लगाए, ताकि उनका लाभ अधिक से अधिक जीव-जंतुओं और राहगीरों को मिल सके। परिवार के सदस्यों के अनुसार, घर के आसपास करीब दो किलोमीटर के जंगल क्षेत्र में लगे सैकड़ों पेड़ उनकी मेहनत का परिणाम हैं। वे पौधे केवल लगाते ही नहीं थे, बल्कि उन्हें अपनी संतान की तरह पालते थे। नियमित सिंचाई, सुरक्षा और देखभाल उनकी दिनचर्या का हिस्सा थी। कई बार वे सुबह-सुबह घर से निकल जाते और घंटों जंगल में पौधों के बीच समय बिताते। स्थानीय ग्रामीणों का कहना है कि ज्ञान चंद शर्मा का प्रकृति प्रेम अद्वितीय था। वे बिना किसी प्रचार और पहचान की चाह के चुपचाप अपना काम करते रहे। आज भले ही वे इस दुनिया में नहीं हैं, लेकिन उनके लगाए पेड़ उनकी जीवित पहचान बने हुए हैं। उनकी प्रेरणा से अब गांव के कई लोग स्वयं भी पौधारोपण कर रहे हैं। परिवार और ग्रामीणों ने सरकार, प्रशासन और वन विभाग से आग्रह किया है कि उनके द्वारा लगाए गए पौधों और विकसित हरित क्षेत्र की संरक्षण व्यवस्था की जाए, क्योंकि कई पौधे अभी वृद्धि की अवस्था में हैं और उन्हें नियमित देखभाल की आवश्यकता है। स्वर्गीय ज्ञान चंद शर्मा की यह कहानी एक बड़ा संदेश देती है कि पर्यावरण संरक्षण केवल बड़े अभियानों से नहीं, बल्कि एक व्यक्ति के सच्चे समर्पण से भी संभव है। उन्होंने बिना शोर किए हरियाली की ऐसी विरासत छोड़ी है, जो आने वाली पीढ़ियों को प्रकृति से प्रेम करना सिखाती रहेगी।
0
comment0
Report
ADAnkush Dhobal
Feb 10, 2026 09:12:36
Shimla, Himachal Pradesh:16 फरवरी से शुरू होने वाले हिमाचल प्रदेश विधानसभा बजट सत्र को लेकर सुरक्षा व्यवस्था के मद्देनज़र विधानसभा अध्यक्ष कुलदीप सिंह पठानिया की अध्यक्षता में अहम बैठक आयोजित की गई। बैठक में पुलिस प्रशासन के वरिष्ठ अधिकारी और राज्य सरकार के अधिकारी मौजूद रहे। इस दौरान विधानसभा परिसर और आसपास की सुरक्षा व्यवस्था पर विस्तार से चर्चा की गई। बैठक के बाद विधानसभा अध्यक्ष कुलदीप सिंह पठानिया ने मीडिया से बातचीत में स्पष्ट किया कि 16 फरवरी से शुरू होने वाला सत्र बजट सत्र ही होगा। उन्होंने कहा कि यह नए कैलेंडर वर्ष और नए वित्तीय वर्ष का पहला सत्र है, इसलिए इसकी शुरुआत राज्यपाल के अभिभाषण से की जाएगी। विधानसभा अध्यक्ष ने बताया कि 16 फरवरी को दोपहर 2 बजे राज्यपाल का अभिभाषण होगा। 16, 17 और 18 फरवरी को विधानसभा की तीन बैठकें प्रस्तावित हैं। विधानसभा का पोर्टल सभी विधायकों के लिए खोल दिया गया है और विधायक लिखित व मौखिक प्रश्नों सहित सभी प्रकार के नोटिस भेज सकते हैं। विधानसभा अध्यक्ष ने कहा कि नोटिस मिलने की प्रक्रिया शुरू हो चुकी है और तय समय सीमा पूरी होने के बाद सत्र से जुड़ी विस्तृत जानकारी मीडिया के माध्यम से जनता को दी जाएगी। उन्होंने बताया कि 15 फरवरी को विधानसभा की ओर से मीडिया इंटरैक्शन भी किया जाएगा।
0
comment0
Report
KCKhem Chand
Feb 10, 2026 09:11:34
Kot Kapura, Punjab:Aaparashan Prahar 2.0 tahit aaj D.I.J.I. Crime ate SSP valon bhari pulis bal naal Kot Kapura shaher andar kita gaya flag march, 67 ton vad pulis teaman valon जिल੍ਹੇ bhar andar chhape mari karake 117 shakian nu kita gaya raud-a-oup Apraadhik pichhokaर yaa apraadhik gatividhi vich shamil vyaktiyaan 'te rakhi ja rahi hai khaas nazar: Shri Navin Saini I.P.S. D.I.G. Crime Pichhle 24 ghantean dauran pulis ne sangathit aparaadh, nasha taskari ate hor sangin mamlaan vich kai doshiyan nu kaboo kita gaya hai: Dr. Pragya Jain SSP Abhiyaan raat vaale vi jari rahega jismein 50 de kareeb naake lagaaye ja rahe hain ate raat vaale maarkitaan vich vi talashi abhiyan jari rahega. Mukh Mantri Punjab S. Bhagwant Singh Mann valon Punjab nu surakhiyt ate aparaadh-mukt banaye rakhne di muhim tahit, Garyav Yadav DGP Punjab ji de hukamaan saufey vichon apraadhik ansra da khatama karan layi 9 Farvari ton 72 ghante layi Operation Prahar-2 chalaia ja riha hai. Jilhe andar eh operation Shri Navin Saini I.P.S. D.I.G. Crime ate Dr. Pragya Jain SSP di supervision heth chalaia ja riha hai. Jis tahit kal miti 09 Farvari ton 500 ton vadh pulis adhikariyaan diya 67 teams bana ke shakki thikaniyaa te lagataar chhape mari kiTi ja riha hai. Ise di kadhi vich jilhe andar aman-kanuun di sthiti nu hor majboot karan ate lokaan andar suraksha di bhavna nu paida karan lai aaj 10 Farvari nu Kotkapura shaher andar bhari pulis balaan naal ikk flag march kaddhia gaya. Jis di agvaai Navin Saini I.P.S. D.I.G. Crime ate Dr. Pragya Jain SSP valon kiiti gai. Iha flag march battia wala chowk, Kotkapura to shuru ho ke shaher de kai aham ate bajara vicho di langhiya. Is flag march vich gaztide pulis adhikaarian samet ARP teams, PCR teams, traffic karmacaarian ate 250 de kareeb pulis karmachariyan vi samil hoye. Is dauraan jaankari dinde hoye Navin Saini I.P.S. D.I.G. Crime ne dassia ki eh ik vadde padhhar da operation hai jo lagataar 72 ghante tak jari rahega. Is muhim nu safal banauan layi lagbhag 500 pulis jawaanan di duuti lagai gai hai, jo zila de kone-kone 'te nazar rakhange. Ih flag march vich is hi karvaai da hissaa hai, ohne keha ki pulis vaale is dauraan 86 reida ki tiihaaian gaye han, jis dauraan kul 117 shakki vyaktiyaan nu raud-a-oup kita gaya. Ohna keha ki jinhaan vyaktiyaan da koi apraadhik pichhokaṛa raha hai ya jo pahlaan kise apraadhik gatvidhi vich shamil rahe han, unna 'te khaas nazar rakhi ja rahi hai.
0
comment0
Report
SKSuneel Kumar
Feb 10, 2026 09:10:51
Kangra, Himachal Pradesh:लोकेशन : देहरा देहरा उपमंडल के नैहरन पुखर में बिजली के स्मार्ट मीटर को लेकर जागरूक करने आए कंपनी के प्रतिनिधियों को लोगों के भारी विरोध का सामना करना पड़ा। लोगों ने नारेबाजी कर स्मार्ट मीटर लगाने का विरोध जताया। लोगों का आरोप रहा कि ये स्मार्ट मीटर प्राइवेट कंपनी को फायदा देने के अलावा कुछ और नहीं है। इनसे आम उपभोक्ताओं की परेशानी बढ़ेगी। साथ ही बिजली का बिल भी ज्यादा आएगा। लोगों के विरोध के बाद कंपनी के प्रतिनिधि और बिजली बोर्ड की टीम लौट गई। लोगों ने कहा कि वे अपने यहां स्मार्ट मीटर नहीं लगने देंगे। दूसरी ओर, कंपनी के प्रतिनिधि नवीन वशिष्ट ने कहा कि समय की मांग के अनुसार मीटर बदले जा रहे हैं। लोगों को पहले की तरह बिजली मिलती रहेगी。
0
comment0
Report
KDKuldeep Dhaliwal
Feb 10, 2026 08:34:58
Mansa, Punjab:फैक्ट: ऑपरेशन प्रहार 2.0 के तहत गैंगस्टरों के साथ संबंध रखने वाले व्यक्तियों को भी गिरफ्तार किया जा रहा है। मानसा में दूसरे दिन bus stand पर चेकिंग की गई। डीआईजी हरजीत सिंह ने बताया कि बीते कल 71 और आज 55 लोगों को detention किया गया है जिनके गैंगस्टर लिंक हैं, उन्हें भी गिरफ्तार किया जा रहा है और एक गैंगस्टर जस्सी पैंचर को सुरक्षा वारंट पर लाया गया है। पंजाब भर में पुलिस द्वारा ऑपरेशन प्रहार 2.0 के तहत चैकिंग अभियान जारी है और मानसा में आज भी चैकिंग की गई है। डीआईजी ने मीडिया से बातचीत में कहा कि अन्य जिलों में भी चैकिंग की जा रही है; जो लोग गैंगस्टर लिंक रखते हैं या सोशल मीडिया पर धमकियाँ देते हैं, उन्हें भी गिरफ्तार किया जा रहा है। मानसा में गैंगस्टर जस्सी पैंचर के खिलाफ भी कार्रवाई की जा रही है और गैंगस्टर मुक्त भारत बनाने के लिए पुलिस के लगातार अभियान जारी हैं।
0
comment0
Report
Advertisement
Back to top