Back
फाजिल्का के बाजारों में पटाखा बिक्री पर पूर्ण निषेध, लाइसेंस पर ही बिक्री
SNSUNIL NAGPAL
Oct 19, 2025 04:33:52
Fazilka, Punjab
ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ । ਕਿ ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੋਈ ਵੀ ਦੁਕਾਨਦਾਰ ਪਟਾਠੇ ਨਹੀਂ ਲਾਯੇਗਾ । ਨਾ ਹੀ ਵੇਚੇ ਜਾਣਗੇ । ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਥਾਂ ਸ਼ਹੀਦ ਬਹੁਮੰਤਵੀ ਖੇਡ ਸਟੇਡੀਅਮ ਨਿਰਧਾਰਤ ਕੀਤੀ ਗਈ ਹੈ । ਜਿਨਾਂ ਲੋਕਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਨੇ ਉੱਥੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਨਹੀਂ ਤਾਂ ਸ਼ਹਿਰ ਦੇ ਬਜ਼ਾਰਾਂ ਵਿੱਚ ਪਟਾਖਾ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਹੋਵੇਗੀ । ਨਾਲ ਹੀ SHO ਲੇਖ ਰਾਜ ਨੇ ਕਿਹਾ ਕਿ ਸ਼ਹਰ ਦੇ ਵਿੱਚ ਪਟਾਸ਼ ਵੇਚਣ ਤੇ ਪਾਬੰਦੀ ਲા ਦਿੱਤੀ ਗਈ ਹੈ। ਬਿਨਾਂ ਲਾਈਸੈਂਸ ਕੋਈ ਵੀ ਵਿਅਕਤੀ ਪਟਾਸ਼ ਨਹੀਂ ਵੇਚੇਗਾ । ਕਿਉਂਕਿ ਮਮਦੋਟ ਦੇ ਵਿੱਚ ਪਟਾਸ਼ ਫਟਣ ਦਾ ਮਾਮਲਾ ਸਾਹਮਣੇ ਆਇਆ । ਜਿਸ ਤੋਂ ਬਾਅਦ ਹੁਣ ਪੁਲਿਸ ਸਖਤੀ ਦਿਖਾ ਰਹੀ ਹੈ । ਐਸ ਐਚ ਓ ਸਿਟੀ ਦਾ ਕਹਿਣਾ ਕਿ ਮਾਮਲਾ ਸਾਹਮਣੇ ਆਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ。
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowOct 19, 2025 09:34:490
Report
VSVARUN SHARMA
FollowOct 19, 2025 09:33:140
Report
SSSanjay Sharma
FollowOct 19, 2025 09:18:05Noida, Uttar Pradesh:AMRITSAR (PUNJAB): GURVINDER SINGH AULAKH (DSP, AJNALA) ON PUNJAB POLICE CONDUCT TWO GANGSTER ENCOUNTERS IN RAMDAS VILLAGE
1
Report
ASARVINDER SINGH
FollowOct 19, 2025 09:08:340
Report
SSSanjay Sharma
FollowOct 19, 2025 07:31:59Noida, Uttar Pradesh:Sanjeev Sharma (Bittu), former Mayor of Patiala joined Congress in the presence of senior party leader Bhupesh Baghel and general secretary (organisation) KC Venugopal.
0
Report
MJManoj Joshi
FollowOct 19, 2025 06:36:432
Report
VKVarun Kaushal
FollowOct 19, 2025 06:17:362
Report
NLNitin Luthra
FollowOct 19, 2025 05:33:231
Report
KBKulbir Beera
FollowOct 19, 2025 05:32:542
Report
SSSanjay Sharma
FollowOct 19, 2025 04:50:54Noida, Uttar Pradesh:तंगधार (जम्मू-कश्मीर): ऊँचे इलाकों में बर्फ की चादर, विजुअल्स
1
Report
NSNaresh Sethi
FollowOct 19, 2025 04:34:280
Report
RKRajesh Kumar Sharma
FollowOct 19, 2025 03:30:583
Report
ATAnuj Tomar
FollowOct 19, 2025 03:30:39Noida, Uttar Pradesh:दिल्ली की हवा में प्रदूषण खतरनाक, दीपावली पर ग्रीन पटाखे भी चिंता बढ़ाते हैं
2
Report
NSNaresh Sethi
FollowOct 19, 2025 03:16:362
Report