Back
दिवाली की मिठास के पीछे खंड के खिलौनों बनाने वालों का संकट
NLNitin Luthra
Oct 19, 2025 05:33:23
Batala, Punjab
ਦਿਵਾਲੀ ਵਾਲੇ ਦਿਨ ਹਰ ਘਰ ਦੇ ਵਿੱਚ ਪੂਜਾ ਹੁੰਦੀ ਹੈ ਪੂਜਾ ਦੌਰਾਨ ਜੋ ਪ੍ਰਸ਼ਾਦ ਰੱਖਿਆ ਹੁੰਦਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਮਹੱਤਵਤਾ ਹੁੰਦੀ ਹੈ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣਿਆਂ ਦੀ ਇਹ ਖੰਡ ਦੇ ਖਿਡਾਉਣੇ ਕੌਣ ਬਣਾਉਂਦਾ ਹੈ किस ਨਾਲ ਬਣਦੇ ਹਨ ਇਸੇ ਤੇ ਗੱਲਬਾਤ ਕੀਤੀ ਜੋ ਪਿਛਲੇ ਕਈ ਸਾਲਾਂ ਤੋਂ ਖੰਡ ਦੇ ਖਿਡੋਣ ਬਣਾਉਂਦੇ ਆ ਰਹੇ ਗੱਲਬਾਤ ਦੌਰਾਨ ਦੁਕਾਨਦਾਰ ਨੇ ਕਿਹਾ ਕਿ ਇਹ ਸਿਰਫ ਖੰਡ ਨਾਲ ਹੀ ਬਣਦੇ ਨੇ ਔਰ ਇਹਦੇ ਵੱਖੋ ਵੱਖ ਸੱਚੇ ਹੁੰਦੇ ਨੇ ਅੱਜ ਕੱਲ ਲੋਕ ਬੇਸ਼ੱਕ ਘਰ ਦੇ ਵਿੱਚ ਦਿਵਾਲੀ ਵਾਲੇ ਦਿਨ ਪੂਜਾ ਕਰਨ ਲਈ ਕਈ ਤਰ੍ਹਾਂ ਦੀ ਮਿਠਾਈ ਰੱਖਦੇ ਨੇ ਪਰ ਪੁਰਾਤਨ ਸਮੇਂ ਤੋਂ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣੇ ਹੀ ਰੱਖੇ ਜਾਂਦੇ ਨੇ ਇਹ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਬਣਾਉਣੇ ਸ਼ੁਰੂ ਕਰੀਦੇ ਆ ਔਰ ਦਿਵਾਲੀ ਵਾਲੇ ਦਿਨ ਹੀ ਇਸ ਦੀ ਅਹਿਮ ਮਹੱਤਵਤਾ ਹੈ ਪੁਰਾਣੇ ਸਮੇਂ ਦੇ ਵਿੱਚ ਇਸ ਦੇ ਬਹੁਤ ਸਾਰੇ ਕਾਰੀਗਰ ਸਨ ਪਰ ਹੁਣ ਉਹ ਕਾਰੀਗਰ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਆ ਆਉਣ ਵਾਲੇ ਸਮੇਂ ਚ ਜੇ ਕਰ ਕੋਈ ਕਾਰੀਗਰ ਇਸ ਕੰਮ ਨੂੰ ਨਹੀਂ ਸਿੱਖੇਗਾ ਤੇ ਇਹ ਖੰਡ ਦੇ ਖਿਡੋਣੇ ਵੀ ਅਲੋਪ ਹੋ ਜਾਣਗੇ
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowOct 19, 2025 09:35:090
Report
MJManoj Joshi
FollowOct 19, 2025 09:34:490
Report
VSVARUN SHARMA
FollowOct 19, 2025 09:33:140
Report
SSSanjay Sharma
FollowOct 19, 2025 09:18:05Noida, Uttar Pradesh:AMRITSAR (PUNJAB): GURVINDER SINGH AULAKH (DSP, AJNALA) ON PUNJAB POLICE CONDUCT TWO GANGSTER ENCOUNTERS IN RAMDAS VILLAGE
1
Report
ASARVINDER SINGH
FollowOct 19, 2025 09:08:340
Report
SSSanjay Sharma
FollowOct 19, 2025 07:31:59Noida, Uttar Pradesh:Sanjeev Sharma (Bittu), former Mayor of Patiala joined Congress in the presence of senior party leader Bhupesh Baghel and general secretary (organisation) KC Venugopal.
0
Report
MJManoj Joshi
FollowOct 19, 2025 06:36:432
Report
VKVarun Kaushal
FollowOct 19, 2025 06:17:362
Report
KBKulbir Beera
FollowOct 19, 2025 05:32:542
Report
SSSanjay Sharma
FollowOct 19, 2025 04:50:54Noida, Uttar Pradesh:तंगधार (जम्मू-कश्मीर): ऊँचे इलाकों में बर्फ की चादर, विजुअल्स
1
Report
NSNaresh Sethi
FollowOct 19, 2025 04:34:280
Report
SNSUNIL NAGPAL
FollowOct 19, 2025 04:33:522
Report
RKRajesh Kumar Sharma
FollowOct 19, 2025 03:30:583
Report
ATAnuj Tomar
FollowOct 19, 2025 03:30:39Noida, Uttar Pradesh:दिल्ली की हवा में प्रदूषण खतरनाक, दीपावली पर ग्रीन पटाखे भी चिंता बढ़ाते हैं
2
Report