Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

फरीदकोट जेल ने कैदियों के प्रशिक्षण से रौनक बना दी, घर लौटकर सम्मान

NSNaresh Sethi
Oct 19, 2025 04:34:28
Kot Kapura, Punjab
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ ਪਰ ਇਸਵਾਰ ਇਹ ਜੇਲ੍ਹ ਆਪਣੇ ਕੀਤੇ ਵਿੱਲਖਣ ਉਪਰਾਲੇ ਸਦਕਾ ਇਹਨੀਂ ਦਿਨੀ ਚਰਚਾ ਵਿਚ ਹੈ।ਜੇਲ੍ਹ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੀਆਂ ਜਿਲ੍ਹਾ ਕਚਿਹਰੀਆਂ ਦੇ ਗੇਟ ਤੇ ਲੱਗੀ ਕੇਂਦਰੀ ਮਾਡਰਨ ਜੇਲ੍ਹ ਦੀ ਸਟਾਲ ਤਿਉਹਾਰ ਦੇ ਦਿਨਾਂ ਵਿਚ ਖਿੱਚ ਦਾ ਕੇਂਦਰ ਬਣੀ ਹੈ। ਦਰਅਸਲ ਅਕਸਰ ਜੇਲ੍ਹਾਂ ਅੰਦਰ ਬੰਦ ਲੋਕਾਂ ਕੋਲਾਂ ਪਾਬੰਦੀ ਸ਼ੁਦਾ ਸਮਾਨ ਦੀ ਬ੍ਰਾਂਮਦਗੀ ਜਾਂ ਆਪਸੀ ਝੜਪ ਦੀਆਂ ਖਬਰਾਂ ਆਂਮ ਗੱਲ ਹਨ ਪਰ ਅਜਿਹੇ ਵਿਚ ਫਰੀਦਕੋਟ ਦੀ ਕੇਂਦਰ ਮਾਡਰਨ ਜੇਲ੍ਹ ਦੇ ਅਹਿਮ ਉਪਰਾਲਾ ਵੇਖਣ ਨੂੰ ਮਿਲਿਆ ਜਿਸ ਨੇ ਸਾਬਤ ਕਰ ਦਿੱਤਾ ਕਿ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਵੱਕਿਆ ਹੀ ਜੇਲ੍ਹ ਵਿਚ ਬੰਦ ਲੋਕਾਂ ਨੂੰ ਸੁਧਾਰਨ ਵੱਲ ਕਦਮ ਚੁੱਕ ਰਹੀ ਹੈ ਅਤੇ ਜੇਲ੍ਹ ਵਿਚ ਬੰਦ ਵਿਅਕਤੀ ਜਦੋਂ ਆਪਣੇ ਘਰ ਜਾਵੇ ਤਾਂ ਘਰ ਜਾ ਕਿ ਉਹ ਇਜਤ ਦੀ ਰੋਟੀ ਖਾਸ ਸਕੇ ਅਤੇ ਸਮਾਜ ਵਿਚ ਰਾਜੀ ਖੁਸੀ ਰਹਿ ਸਕੇ ਉਹਨਾਂ ਨੂੰ ਇਸ ਦੇ ਕਾਬਲ ਬਣਾ ਰਹੀ ਹੈ।ਜੇਲ੍ਹ ਵਿਚ ਬੰਦ ਕੈਦੀਆਂ/ਹਵਾਲਤੀਆਂ ਨੂੰ ਜੇਲ੍ਹ ਅੰਦਰ ਹੀ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਕੈਦੀਆ ਵੱਲੋਂ ਵੱਖ ਵੱਖ ਤਰਾਂ ਦਾ ਜਿੱਥੇ ਸਾਜੋ ਸਮਾਨ ਤਿਆਰ ਕੀਤਾ ਜਾਂਦਾ ਹੈ ਉਥੇ ਹੀ ਕਈ ਤਰਾਂ ਦੀਆ ਮਿਠਿਆਈਆਂ ਦੇਸੀ ਘਿਓ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ।ਅਜਿਹੇ ਹੀ ਸਾਜੋ ਸਮਾਨ ਦੀ ਇਕ ਸਟਾਲ ਇਹਨੀ ਦਿਨੀ ਤਿਉਹਾਰਾਂ ਦੇ ਸੀਜਨ ਦੌਰਾਨ ਫਰੀਦਕੋਟ ਦੀ ਜਿਲ੍ਹਾ ਕਚਿਹਰੀ ਦੇ ਬਾਹਰ ਲੱਗੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਈ ਗਈ ਇਸ ਸਟਾਲ ਤੇ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਿਠਿਆਈਆਂ ਜਿੰਨਾ ਵਿਕਾ ਵਿਚ ਵੇਸਣ ਦੀ ਬਰਫੀ, ਗੁੜ ਦੇ ਸਕਰਪਾਰੇ ਅਤੇ ਹੋਰ ਕਾਫੀ ਕਿਸਮ ਦੀ ਭਾਜੀ, ਮੋਮ ਦੇ ਦੀਵੇ, ਖੁਸਬੂਦਾਰ ਕੱਚ ਦੇ ਦੀਵੇ, ਸੁੰਦਰ ਸਜਾਵਟ ਵਾਲੇ ਦੀਵੇ ਅਤੇ ਕਈ ਤਰਾਂ ਦੇ ਲੱਕੜ ਦੇ ਟੇਬਲ ਲੈਂਪ ਵੇਣ ਲਈ ਰੱਖੇ ਗਏ ਹਨ। ਲੋਕਾਂ ਵੱਲੋਂ ਇਹਨਾਂ ਚੀਜਾਂ ਵਿਚ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ ਅਤੇ ਇਹਨਾਂ ਨੂੰ ਖ੍ਰੀਦਿਆ ਜਾ ਰਿਹਾ। ਗੱਲਬਾਤ ਕਰਦਿਆ ਜੇਲ੍ਹ ਅਧਿਕਾਰੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਕੈਂਦੀਆਂ ਨੂੰ ਚੰਗੇ ਨਾਗਰਕ ਬਣਾਉਣ ਅਤੇ ਉਹਨਾਂ ਨੂੰ ਇਕ ਚੰਗਾ ਵਾਤਵਰਨ ਦੇਣ ਲਈ ਫਰੀਦਕੋਟ ਜੇਲ੍ਹ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ so RMS ਕੀਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵੱਸ ਜੇਲ੍ਹ ਅੰਦਰ ਚਲੇ ਗਏ ਹਨ ਉਹ ਜੇਲ੍ਹ ਤੋਂ ਬਾਹਰ ਆਂਉਣ ਤੋਂ ਬਾਅਦ ਆਪਣੀ ਰੋਜੀ ਰੋਟੀ ਅਸਾਨੀ ਨਾਲ ਕੰਮ ਕਰ ਕੇ ਕਮਾ ਸਕਣ ਅਤੇ ਚੰਗੇ ਨਾਗਰਕ ਬਣ ਕੇ ਆਂਮ ਲੋਕਾਂ ਵਿਚ ਵਿਚਰ ਸਕਣ।ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਕੈਦੀਆਂ ਹਵਾਲਤੀਆਂ ਵੱੋਂ ਜੋ ਸਮਾਨ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤਾ ਜਾਂਦਾ ਉਹਨਾਂ ਵਿਚ ਲੱਕੜ ਦੇ ਟੇਬਲ ਲੈਂਪ, ਦੇਸੀ ਘਿਓ ਨਾਲ ਤਿਆਰ ਕੀਤੀਆਂ ਮਿਠਿਆਈਆਂ ਅਤੇ ਸੁੰਦਰ ਸਜਾਵਟੀ ਦੀਵੇ ਆਦਿ ਇਥੇ ਵੇਣ ਲਈ ਸਟਾਲ ਲਗਾਈ ਗਈ। ਉਹਨਾਂ ਕਿਹਾ ਕਿ ਲੋਕਾ ਵਿਚ ਇਹਨਾਂ ਚੀਜਾਂ ਨੂੰ ਖ੍ਰੀਦਣ ਦਾ ਇੰਨਾਂ ਉਤਸ਼ਾਹ ਹੈ ਕਿ ਲੋਕ ਸਾਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਸਾਡੇ ਲਈ ਰੱਖ ਲਿਉ ਕਿਤੇ ਵਿਕ ਨਾਂ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਚੀਜਾਂ ਤੋਂ ਜੋ ਵੀ ਮੁਨਾਫਾ ਹੋਵੇਗਾ ਉਸ ਦਾ 40 ਪ੍ਰਤੀਸ਼ਤ ਇਹਨਾਂ ਨੂੰ ਬਣਾਉਣ ਵਾਲੇ ਕੈਦੀਆਂ/ਹਵਾਲਤੀਆਂ ਨੂੰ ਮਿਹਨਤਾਨੇ ਦੇ ਰੂਪ ਵਿਚ ਦਿੱਤਾ ਜਾਵੇਗਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Oct 19, 2025 09:34:49
Chandigarh, Chandigarh:दिवाली पर आधे घंटे का पैकेज… दिवाली के पावन पर्व पर गौरी शंकर सेवादल गौशाला की ओर से गौ माता के गोबर से यह तैयार किए जा रहे हैं जिसमें मंदिर की देवी देवताओं मूर्तियों पर जो फूल चढ़ाए जाते हैं उनका इस्तेमाल गोबर में डाल कर किया जाता है इसके साथ ही हवन सामग्री, जटामांसी, लुनाई, नीम के पत्तों का पाउडर, गूगल और पीली सरसों की डाली जाती है। विनोद कुमार ने बताया कि यह दीये सभी को नि:शुल्क दिए जाते हैं इसमें आप घी और तेल की बाती लगा दें प्लेट में रख कर दीये की बाती जल दें तो दीया भी राख में तब्दील हो जाएगा आपके घर में ख़ुशबू हो जाएगी। इसके साथ ही मिट्टी के बने हुए अलग-अलग प्रकार के दीये, भगवान की मूर्तियां और फैंसी दीये भी मिल रहे हैं। दिवाली के लिए समान के साथ-साथ लोगों अन्य सामान भी खरीद रहे हैं बाज़ार में इलेक्ट्रॉनिक और इलेक्ट्रिकल सामान बेचा जा रहा है जिसमें ब्लूटूथ से मोबाइल के साथ अटैच होने वाले छोटे स्पीकर जिन्हें आप हाथ में भी उठा सकते हैं बच्चों के खिलौने जो आवाज़ करते हैं ये आकर्षण का केंद्र बने हुए हैं। दिवाली के कारण जहाँ हर प्रकार की चीज़ें बिकती हैं वहीं पर मोबाइल फ़ोन की बिक्री काफ़ी हुई है लोगों का कहना है कि वह ऑनलाइन नहीं बल्कि दुकान से सामान ख़रीदते हैं जहाँ उनका विश्वास बना हुआ था। दुकानदा मनोज मककड ने कहा कि ऑनलाइन खरीदारी का जो चलन बढ़ा रहा है उसका कारण इस बार खरीदारी का काम होने का खतरा पैदा हुआ था लेकिन धनतेरस पर काफ़ी अच्छी ख़रीदारी लोगों ने की है。
0
comment0
Report
VSVARUN SHARMA
Oct 19, 2025 09:33:14
Kapurthala, Punjab:ਤਿਉਹਾਰਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਪੁਲਸ ਸਖ਼ਤ, ਬਾਜ਼ਾਰਾਂ ਦਾ ਨਿਰੀਖਣ ਤੇ ਵਧਾਈ ਸੁਰੱਖਿਆ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਵਿੱਚ ਅੱਜ ਪੁਲਸ ਵੱਲੋਂ ਵਿਆਪਕ ਚੈਕਿੰਗ ਕੀਤੀ ਗਈ। ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ ਡੀਐਸਪੀ ਸੁਲਤਾਨਪੁਰ ਲੋਧੀ ਏਸੀਪੀ ਧੀਰੇਂਦਰਾ ਵਰਮਾ ਨੇ ਆਪਣੀ ਫੋਰਸ ਸਮੇਤ ਮੌਜੂਦ ਰਹੇ。 ਜਿਕਰ ਯੋਗ ਹੈ ਕਿ ਦਿਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਜਿੱਥੇ ਬਜ਼ਾਰਾਂ ਵਿੱਚ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਲੋਕ ਖਰੀਦਦਾਰੀ ਕਰਨ ਬਾਜ਼ਾਰਾਂ ਵਿੱਚ ਪਹੁੰਚ ਰਹੇ ਹਨ ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੀ ਲਗਾਤਾਰ முழ਼ਦਾਰ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਨਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਅਤੇ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਅਜਿਹੀਆਂ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ ਤੇ ਤਿਉਹਾਰਾਂ ਦੇ ਮੱਦੇ ਨਜ਼ਰ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਲਈ ਵਾਹਨਾਂ ਦੀ ਗਹਿਰਾਈ ਨਾਲ ਚੈਕਿੰਗ ਵਈ ਕੀਤੀ ਜਾ ਰਹੀ ਹੈ। ਬਾਈਟ : ਏਸੀਪੀ ਧੀਰੇਂਦਰਾ ਵਰਮਾ (ਡੀਐਸਪੀ ਸੁਲਤਾਨਪੁਰ ਲੋਧੀ)
0
comment0
Report
ASARVINDER SINGH
Oct 19, 2025 09:08:34
Hamirpur, Himachal Pradesh:भारत का सबसे बड़ा पर्व दीवाली को लेकर जहां हर जगह जोर शोर से तैयारियां चल रही हैं, हिमाचल प्रदेश के हमीरपुर जिले के सम्मू गांव में सैकड़ों सालों से दीवाली मनाने की परंपरा नहीं रही। यहां न तो दीवाली पर घर में पकवान बनाए जाते हैं और न ही दीया जलाने की परंपरा। यह शापित गांव है जहां किसी ने दीवाली मनाने की कोशिश की तो गांव में आपदा या अकाल मृत्यु आ जाती है, इसलिए कई सालों से दीवाली नहीं मनाई जाती। दूरी करीब 25 किमी है जिले के मुख्यालय से। दीवाली के दिन भी दीप जलते नहीं, अगर किसी परिवार ने गलती से पटाखे या पकवान बनाने की कोशिश की तो गांव में मृत्यु या आपदा आ जाती है। कई बार गांव वाले इस श्राप से मुक्ति पाने की कोशिश कर चुके हैं, पर अभी तक सफलता नहीं मिली। इसलिए लोग दीपावली त्योहार से कोसों दूर रहते हैं। दीपावली के महीने में गांव में किसी न किसी व्यक्ति की मृत्यु होती है।
0
comment0
Report
MJManoj Joshi
Oct 19, 2025 06:36:43
Chandigarh, Chandigarh:ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈ.ਏਸ. ਅਧਿਕਾਰੀਆਂ ਅਤੇ ਪ੍ਰਬੰਧਕੀ ਸਕੱਤਰਾਂ ਨਾਲ ਅਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਮੀਟਿੰਗ ਕੀਤੀ। ਅਧਿਕਾਰੀਆਂ ਨੂੰ ਝੋਨੇ ਦੀ ਚੱਲ ਰਹੀ ਖ਼ਰੀਦ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਲਈ ਕਿਹਾ। ਨਾਲ ਹੀ ਤਿਉਹਾਰੀ ਸੀਜ਼ਨ ਦੌਰਾਨ ਖ਼ਰੀਦ ਕਾਰਜਾਂ ਦੀ ਨਿਰੰਤਰ ਨਿਗਰਾਨી ਕਰਨ ਦੇ ਵੀ ਆਦੇਸ਼ ਜਾਰੀ ਕੀਤੇ। ਸਾਰੇ ਅਫ਼ਸਰ ਸਾਹਿਬਾਨਾਂ ਨੂੰ ਲੋਕ ਸੇਵਾ ਦੇ ਕੰਮਾਂ ਨੂੰ ਹੋਰ ਸਮਰਪਣ ਭਾਵਨਾ ਦੇ ਨਾਲ ਕਰਨ ਲਈ ਵੀ ਕਿਹਾ。 आज चंडीगढ़ में विभिन्न विभागों के वरिष्ठ आई.ए.एस. अधिकारियों और प्रशासनिक सचिवों के साथ आगामी त्योहारी सीज़न को लेकर बैठक की। अधिकारियों को निर्देश दिए कि धान की चल रही खरीद को सुचारू और निर्विघ्न रूप से सुनिश्चित किया जाए। साथ ही त्योहारी सीज़न के दौरान खरीद कार्यों की निरंतर निगरानी करने के भी आदेश जारी किए। सभी अधिकारियों से जनसेवा के कार्यों को और अधिक समर्पण भावना के साथ करने के लिए भी कहा।
2
comment0
Report
VKVarun Kaushal
Oct 19, 2025 06:17:36
Samrala, Punjab:सीबीआई द्वारा गिरफ्तार किए गए डीआईजी हरचरण भुल्लर की मुश्किलें और बड़ी रिश्वत मामले में सीबीआई टीम द्वारा गिरफ्तार किए गए डीआईजी रोपड़ रेंज हर चरण सिंह भुल्लर के समराला निकट महल फार्म हाउस पर भी सीबीआई की एक टीम द्वारा दबिश दी गई। चंडीगढ़ से आई सीबीआई कि इस टीम की अगवाई डीएसपी रकेश मौर्य कर रहे थे l सीबीआई टीम द्वारा हरचरण सिंह भुल्लर के इस महल फार्म हाउस की तलाशी के दौरान भारी मात्रा में महंगी शराब जिसकी कीमत करीब 290000 पर बताई जा रही है कि बरामद की की गई है। हरचरण सिंह भुल्लर के इस फार्म हाउस की तलाशी के दौरान सीबीआई टीम को यहां से सातारा जिंदा कारतूस जो के 12 बोर की राशिफल के बताए जाते हैं वह भी बरामद हुए हैं। इसके बाद सीबीआई टीम द्वारा स्थानीय पुलिस को इस शराब और जिंदा कारतूस की बारामती के बारे में जानकारी देते हुए समराला थाना में हर चरण सिंह भुल्लर के खिलाफ एक मामला दर्ज करवाया गया है। फिलहाल समराला पुलिस ने सीबीआई अधिकारियों की सूचना के बाद हरचरण सिंह भुल्लर के खिलाफ एक्साइज एक्ट के अधीन शराब बारामती का मामला तो दर्ज कर लिया गया है लेकिन उनके फार्म हाउस से बरामद किए गए सतारा जिंदा कारतूसों के बारे में अभी आगे की जांच पुलिस द्वारा की जा रही है। पुलिस सूत्रों का कहना है कि सीबीआई टीम द्वाराअगर इन बरामद किए गए इन सतारा कारतूसों के मामले में इन्हें भी अवैध पाया गया तो अलग से एक और मामला दर्ज हो सकता है।
2
comment0
Report
NLNitin Luthra
Oct 19, 2025 05:33:23
Batala, Punjab:ਦਿਵਾਲੀ ਵਾਲੇ ਦਿਨ ਹਰ ਘਰ ਦੇ ਵਿੱਚ ਪੂਜਾ ਹੁੰਦੀ ਹੈ ਪੂਜਾ ਦੌਰਾਨ ਜੋ ਪ੍ਰਸ਼ਾਦ ਰੱਖਿਆ ਹੁੰਦਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਮਹੱਤਵਤਾ ਹੁੰਦੀ ਹੈ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣਿਆਂ ਦੀ ਇਹ ਖੰਡ ਦੇ ਖਿਡਾਉਣੇ ਕੌਣ ਬਣਾਉਂਦਾ ਹੈ किस ਨਾਲ ਬਣਦੇ ਹਨ ਇਸੇ ਤੇ ਗੱਲਬਾਤ ਕੀਤੀ ਜੋ ਪਿਛਲੇ ਕਈ ਸਾਲਾਂ ਤੋਂ ਖੰਡ ਦੇ ਖਿਡੋਣ ਬਣਾਉਂਦੇ ਆ ਰਹੇ ਗੱਲਬਾਤ ਦੌਰਾਨ ਦੁਕਾਨਦਾਰ ਨੇ ਕਿਹਾ ਕਿ ਇਹ ਸਿਰਫ ਖੰਡ ਨਾਲ ਹੀ ਬਣਦੇ ਨੇ ਔਰ ਇਹਦੇ ਵੱਖੋ ਵੱਖ ਸੱਚੇ ਹੁੰਦੇ ਨੇ ਅੱਜ ਕੱਲ ਲੋਕ ਬੇਸ਼ੱਕ ਘਰ ਦੇ ਵਿੱਚ ਦਿਵਾਲੀ ਵਾਲੇ ਦਿਨ ਪੂਜਾ ਕਰਨ ਲਈ ਕਈ ਤਰ੍ਹਾਂ ਦੀ ਮਿਠਾਈ ਰੱਖਦੇ ਨੇ ਪਰ ਪੁਰਾਤਨ ਸਮੇਂ ਤੋਂ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣੇ ਹੀ ਰੱਖੇ ਜਾਂਦੇ ਨੇ ਇਹ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਬਣਾਉਣੇ ਸ਼ੁਰੂ ਕਰੀਦੇ ਆ ਔਰ ਦਿਵਾਲੀ ਵਾਲੇ ਦਿਨ ਹੀ ਇਸ ਦੀ ਅਹਿਮ ਮਹੱਤਵਤਾ ਹੈ ਪੁਰਾਣੇ ਸਮੇਂ ਦੇ ਵਿੱਚ ਇਸ ਦੇ ਬਹੁਤ ਸਾਰੇ ਕਾਰੀਗਰ ਸਨ ਪਰ ਹੁਣ ਉਹ ਕਾਰੀਗਰ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਆ ਆਉਣ ਵਾਲੇ ਸਮੇਂ ਚ ਜੇ ਕਰ ਕੋਈ ਕਾਰੀਗਰ ਇਸ ਕੰਮ ਨੂੰ ਨਹੀਂ ਸਿੱਖੇਗਾ ਤੇ ਇਹ ਖੰਡ ਦੇ ਖਿਡੋਣੇ ਵੀ ਅਲੋਪ ਹੋ ਜਾਣਗੇ
1
comment0
Report
KBKulbir Beera
Oct 19, 2025 05:32:54
Bathinda, Punjab:ਇਸ ਵਾਰ ਦਿਵਾਲੀ ਤੇ ਚੱਲਣਗੇ ਗ੍ਰੀਨ ਪਟਾਕੇ ਪਟਾਕੇ ਖਰੀਦਣ ਵਾਲਿਆਂ ਚ ਪਿਛਲੇ ਸਾਲਾਂ ਦੇ ਮੁਕਾਬਲੇ ਉਤਸ਼ਾਹ ਘਟਿਆ ਪੰਜਾਬ ਚ ਹੜਾਂ ਅਤੇ ਬੇ ਵਕਤੀਆਂ ਫਿਲਮੀ ਕਲਾਕਾਰਾਂ ਅਤੇ ਖਿਡਾਰੀਆਂ ਦੀਆਂ ਮੌਤਾਂ ਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਦੇਸ਼ ਭਰ ਵਿੱਚ ਦਿਵਾਲੀ ਮਨਾਈ ਜਾ ਰਹੀ ਹੈ ਉੱਥੇ ਹੀ ਦਿਵਾਲੀ ਨੂੰ ਲੈ ਕੇ ਵੱਡੇ ਪੱਧਰ ਤੇ ਪਟਾਕਿਆਂ ਨੂੰ ਵੇਚਣ ਦੀਆਂ ਸਟਾਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਸ਼ਹਿਰ ਵਿੱਚ ਤਿੰਨ ਸੇਫ ਜਗ੍ਹਾ ते ਪ੍ਰਸ਼ਾਸਨ ਵੱਲੋਂ ਪਟਾਖੇ ਵੇਚਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਵੱਡੇ پੱਧਰ ਦੇ ਇਸ ਵਾਰ ਵੱਖ-ਵੱਖ ਕੰਪਨੀਆਂ ਵੱਲੋਂ ਗਰੀਨ ਪਟਾਕੇ ਤਿਆਰ ਕੀਤੇ ਗਏ ਹਨ। ਜਿਨਾਂ ਵਿੱਚ ਆਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਬਹੁਤ ਘੱਟ ਹੈ ਉਹਨਾਂ ਦੀ ਵਿਕਰੀ ਹੋ ਰਹੀ ਹੈ ਕਿਉਂਕਿ ਪਹਿਲਾਂ ਹੀ ਝੋਨੇ ਦਾ ਸੀਜਨ ਹੋਣ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਵੱਡੇ ਪੱਧਰ ਤੇ ਪ੍ਰਦੂਸ਼ਣ ਫੈਲਾਇਆ ਜਾਂਦਾ ਸੀ ਪਰ ਸਰਕਾਰ ਵੱਲੋਂ ਇਸ ਵਾਰ ਜਿੱਥੇ ਦਿਵਾਲੀ ਤੇ ਗਰੀਨ ਪਟਾਕੇ ਵੇਚਣ ਲਈ ਕਿਹਾ ਗਿਆ ਹੈ ਉਥੇ ਹੀ ਪਰਾਲੀ ਸਾੜਨ ਤੇ ਵੀ ਮਨਾਹੀ ਕੀਤੀ ਗਈ ਹੈ ਇਸ ਵਾਰ ਪੰਜਾਬ ਵਿੱਚ ਵੱਡੇ ਪੱਧਰ ਤੇ ਆਏ ਹੜ ਅਤੇ ਕੁਝ ਕਲਾਕਾਰਾਂ ਦੀਆਂ ਬੇਵਕਤੀਆਂ ਮੌਤਾਂ ਹੋਈਆਂ ਜਿਨਾਂ ਦਾ ਅਸਰ ਪਟਾਕਾ ਮਾਰਕੀਟ ਉੱਪਰ ਵੀ ਦਿਖਾਈ ਦੇ ਰਿਹਾ ਹੈ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਪ੍ਰਸ਼ਾਸਨ ਵੱਲੋਂ ਲਗਵਾਈਆਂ ਪਟਾਕਿਆਂ ਦੀ ਵਿਕਰੀ ਦੀਆਂ ਸਟਾਲਾਂ ਤੇ ਜਦੋਂ ਜੀ ਮੀਡੀਆ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜਿੱਥੇ ਲੋਕਾਂ ਵਿੱਚ ਦਿਵਾਲੀ ਨੂੰ ਲੈ ਕੇ ਖੁਸ਼ੀ ਸੀ ਉਥੇ ਹੀ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਸਾਫ ਝਲਕਦੀ ਨਜ਼ਰ ਆਉਂਦੀ ਸੀ ਕਿ ਲੋਕਾਂ ਅੰਦਰ ਹੜ ਪੀੜਤਾਂ ਪ੍ਰਤੀ ਅਤੇ ਬੇਵਕਤੀਆਂ ਕਲਾਕਾਰਾਂ ਦੀਆਂ ਮੌਤਾਂ ਤੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਦਿਵਾਲੀ ਜਰੂਰ ਮਨਾਵਾਂਗੇ ਪਰ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਇਹ ਗੱਲ ਜਰੂਰ ਹੈ ਕਿ ਇਹ ਸਾਲ ਪੰਜਾਬ ਲਈ ਬਹੁਤਾ ਚੰਗਾ ਨਹੀਂ ਸੀ ਕਿਉਂਕਿ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅੱਜ ਵੀ ਲੋਕ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੇਠ ਆਏ ਹਨ ਅਤੇ ਕੁਝ ਕਲਾਕਾਰਾਂ ਅਤੇ ਖਿਡਾਰੀਆਂ ਦੀਆਂ ਬੇਵਕਤੀਆਂ ਮੌਤਾਂ ਹੋਣ ਨਾਲ ਕਿਤੇ ਨਾ ਕਿਤੇ ਖੁਸ਼ੀ ਮਨਾਉਣ ਨੂੰ ਜੀ ਨਹੀਂ ਕਰਦਾ ਪਰ ਬੱਚਿਆਂ ਲਈ ਥੋੜੇ ਮੋਟੇ ਪਟਾਕੇ ਜਰੂਰ ਖਰੀਦ ਰਹੇ ਹਾਂ ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਵੱਲੋਂ ਸਖਤੀ ਦੇ ਨਾਲ ਗਰੀਨ ਪਟਾਕੇ ਵੇਚਣ ਦੇ ਹੀ ਆਰਡਰ ਹੋਏ ਹਨ ਜੋ ਆਮ ਪਟਾਕਿਆਂ ਦੇ ਮੁਕਾਬਲੇ ਵਿੱਚ 20 ਤੋਂ 25% ਮਹਿੰਗੇ ਹਨ ਮਾਰਕੀਟ ਉੱਪਰ ਹੜਾਂ ਦਾ ਵੀ ਅਸਰ ਦਿਖਾਈ ਦੇ ਰਿਹਾ ਹੈ ਇਸ ਕਰਕੇ ਅਸੀਂ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਪਟਾਕੇ ਘੱਟ ਖਰੀਦੇ ਹਨ ਲੋਕਾਂ ਦਾ ਖਰੀਦਦਾਰੀ ਵਿੱਚ ਉਤਸ਼ਾਹ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੈ। ਵਾਕ ਥਰੂ ਕੁਲਬੀਰ ਬੀਰਾ।
2
comment0
Report
SNSUNIL NAGPAL
Oct 19, 2025 04:33:52
Fazilka, Punjab:ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ । ਕਿ ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੋਈ ਵੀ ਦੁਕਾਨਦਾਰ ਪਟਾਠੇ ਨਹੀਂ ਲਾਯੇਗਾ । ਨਾ ਹੀ ਵੇਚੇ ਜਾਣਗੇ । ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਥਾਂ ਸ਼ਹੀਦ ਬਹੁਮੰਤਵੀ ਖੇਡ ਸਟੇਡੀਅਮ ਨਿਰਧਾਰਤ ਕੀਤੀ ਗਈ ਹੈ । ਜਿਨਾਂ ਲੋਕਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਨੇ ਉੱਥੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਨਹੀਂ ਤਾਂ ਸ਼ਹਿਰ ਦੇ ਬਜ਼ਾਰਾਂ ਵਿੱਚ ਪਟਾਖਾ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਹੋਵੇਗੀ । ਨਾਲ ਹੀ SHO ਲੇਖ ਰਾਜ ਨੇ ਕਿਹਾ ਕਿ ਸ਼ਹਰ ਦੇ ਵਿੱਚ ਪਟਾਸ਼ ਵੇਚਣ ਤੇ ਪਾਬੰਦੀ ਲા ਦਿੱਤੀ ਗਈ ਹੈ। ਬਿਨਾਂ ਲਾਈਸੈਂਸ ਕੋਈ ਵੀ ਵਿਅਕਤੀ ਪਟਾਸ਼ ਨਹੀਂ ਵੇਚੇਗਾ । ਕਿਉਂਕਿ ਮਮਦੋਟ ਦੇ ਵਿੱਚ ਪਟਾਸ਼ ਫਟਣ ਦਾ ਮਾਮਲਾ ਸਾਹਮਣੇ ਆਇਆ । ਜਿਸ ਤੋਂ ਬਾਅਦ ਹੁਣ ਪੁਲਿਸ ਸਖਤੀ ਦਿਖਾ ਰਹੀ ਹੈ । ਐਸ ਐਚ ਓ ਸਿਟੀ ਦਾ ਕਹਿਣਾ ਕਿ ਮਾਮਲਾ ਸਾਹਮਣੇ ਆਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ。
2
comment0
Report
RKRajesh Kumar Sharma
Oct 19, 2025 03:30:58
Delhi, Delhi:दिल्ली की हवा हो रही है जहरीली इस जहरीली हवा से घुटने लगा है लोगो का दम लोगो का घरों से निकलना हो रहा है दुश्वार दिल्ली राजधानी में इस वक्त जहरीली हवा चल रही है और जहरीली हवा से लोगो का दम घुटने लगा है। अगर हम बात करते हैं पश्चिमी जिला के विकासपुरी की तो यहां का AQI 238 के आसपास है जो बहुत ही खराब है। लोगो का सड़को पर निकलना दुश्वार हो रहा है। लोगो को आंखों में तो जलना होती है साथ में सांस लेने में दिक्कत आती है। इस वक्त दिल्ली की हवा बहुत ही जहरीली हो चुकी है। बुजुर्ग बच्चों को घरों से नहीं निकलना चाहिए खासकर दमा के मरीज को तो बिल्कुल नहीं निकलना चाहिए। पश्चिमी जिला के कई इलाकों में आज भी आग जलाई जा रही है लोग अलाव का सहारा लेने लगे है जिससे भी पॉल्यूशन बढ़ता है। दीपावली का त्यौहार है तो पटाखे जमकर चलेंगे तो पॉल्यूशन बढ़ेगा और दिल्ली की हवा और जहरीली होगी। दिल्ली सरकार ने दिल्ली के पॉल्यूशन पर रोक लगाने के लिए कृत्रिम वर्षा की भी बात कर रही है ताकि दिल्ली में पॉल्यूशन पर रोक लग सके और दिल्ली के लोग खुली हवा में सांस ले सके।
3
comment0
Report
NSNaresh Sethi
Oct 19, 2025 03:16:36
Kot Kapura, Punjab:ਤਿਉਹਾਰਾਂ ਦੇ ਮੱਦੇਨਜ਼ਰ ਫਰੀਦਕੋਟ ਵਿਚ ਪੁਲਿਸ ਅਤੇ ਸਿਹਤ ਵਿਭाग ਦੀ ਵੱਡੀ ਕਾਰਵਾਈ, ਸੋਨ ਪਾਪੜੀ ਅਤੇ ਬਰਫ਼ੀ ਦੀ ਫੈਕਟਰੀ ਤੇ ਕੀਤੀ ਰੇਡ, ਵੱਡੀ ਮਾਤਰਾ ਵਿਚ ਗਲੀ ਸੜੀ ਮਿਠਿਆਈ ਬਰਾਮਦ, ਬਿਕਾਨੇਰੀ ਸੋਨ ਪਾਪੜੀ ਦੇ ਵੱਡੀ ਗਿਣਤੀ ਵਿਚ ਡੱਬੇ ਬਰਾਮਦ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਬ੍ਰਾਂਡ ਦੀ ਸੋਨ ਪਾਪੜੀ ਫਰੀਦਕੋਟ ਵਿਚ ਕੀਤੀ ਜਾ ਰਹੀ ਸੀ ਪੈਕਿੰਗ, ਮੂੰਗਫਲੀ ਦੀਆਂ ਗਿਰੀਆਂ ਨੂੰ ਰੰਗ ਕਰ ਬਣਾਇਆ ਗਿਆ ਪਿਸਤਾ ਵੀ ਬਰਾਮਦ, ਸਿਹਤ ਵਿਭਾਗ ਨੇ ਭਰੇ ਸੈਂਪਲ, ਬਰਾਮਦ ਮਿਠਿਆਈ ਦੀ ਸੀਲ ਫਰੀਦਕੋਟ ਵਿਚ ਅੱਜ ਦੇਰ ਸ਼ਾਮ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ ਤੇ ਫਰੀਦਕੋਟ ਦੇ ਰਿਹਾਇਸ਼ੀ ਇਲਾਕੇ ਵਿਚ ਦੋ ਮੰਜਿਲ ਮਕਾਨ ਵਿਚ ਚਲਦੀ ਪਤੀਸ਼ੇ (ਸੋਨ ਪਾਪੜੀ) ਫਰਫ਼ੀ ਦੀ ਫੈਕਟਰੀ ਤੇ ਰੇਡ ਕਰ ਵੱਡੀ ਮਾਤਰਾ ਵਿਚ ਸੋਨ ਪਾਪੜੀ, ਕੱਚਾ ਖੋਆ, ਹਰਾ ਰੰਗ ਲੱਗੀਆਂ ਮੂੰਗਫਲੀ ਦੀਆਂ ਗਿਰੀਆਂ, ਫਰਫ਼ੀ, ਗਲੀ ਸੜੀ ਮਿਠਿਆਈ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੱਡੀ ਬ੍ਰਾਂਡ ਦੇ ਡੱਬੇ ਅਤੇ ਇਹਨਾਂ ਡੱਬਿਆਂ ਵਿਚ ਪੈਕਿੰਗ ਕੀਤੀ ਜਾ ਰਹੀ ਸੋਨ ਪਾਪੜੀ ਮਿਲੀ। ਸਿਹਤ ਵਿਭਾਗ ਵਲੋਂ ਮੌਕੇ ਤੇ ਹੀ ਫੜ੍ਹੀ ਗਈ ਮਿਠਿਆਈ ਦੇ ਸੈਂਪਲ ਭਰੇ ਗਏ ਹਨ ਅਤੇ ਬਾਕੀ ਮਿਠਿਆਈ ਨੂੰ ਸੀਲ ਕੀਤਾ ਗਿਆ। ਜਾਨਕਾਰੀ ਦਿੰਦਿਆ SP ਫਰੀਦਕੋਟ ਮਨਿੰਦਰਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਸਿਹਤ ਵਿਭਾਗ ਦੀ ਟੀਮ ਸਮੇਤ ਫੈਕਟਰੀ ਤੇ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਥੇ ਫੈਕਟਰੀ ਵਿਚ ਕਿਸੇ ਤਰਾਂ ਦੀ ਕੋਈ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਇਥੋਂ ਕਾਫੀ ਮਾਤਰਾ ਵਿਚ ਸੋਨ ਪਾਪੜੀ ਅਤੇ ਬਰਫ਼ੀ ਮਿਲੀ ਹੈ ਜਿਸ ਦੇ ਸੈਂਪਲ ਭਰੇ ਜਾ ਰਹੇ ਹਨ। ਉਹਨਾਂ ਕਿਹਾ ਦਸਿਆ ਕਿ ਇਥੋਂ ਜੋ ਰੰਗ ਲੱਗੀ ਮੂੰਗਫਲੀ ਦੀਆਂ ਗਿਰੀਆਂ ਮਿਲੀਆਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੜੀ ਦੇ ਰੈਪਰ ਮਿਲਣ ਅਤੇ ਉਸੇ ਬ੍ਰਾਂਡ ਨੇਮ ਹੇਠ ਕੀਤੀ ਜਾ ਰਹੀ ਸੋਨ ਪਾਪੜੀ ਦੀ ਪੈਕਿੰਗ ਬਾਰੇ ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜੋ ਵੀ ਸਿਹਤ ਵਿਭਾਗ ਵਲੋਂ ਜਾਂਚ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਥੇ ਫੈਕਟਰੀ ਚੱਲ ਰਹੀ ਹੈ ਜਿਸ ਵਿਚ ਪਤੀਸਾ ਅਤੇ ਬਰਫ਼ੀ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਉਹ ਆਏ ਹਨ ਚੈਕਿੰਗ ਕੀਤੀ ਹੈ ਇਥੇ ਕਾਫੀ ਉਣਤਾਨੀਆਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਥੇ ਸਾਫ਼ ਸਫਾਈ ਦਾ ਕੋਈ ਬਹੁਤਾ ਪ੍ਰਬੰਧ ਨਹੀਂ, ਉਹਨਾਂ ਦੱਸਿਆ ਕਿ ਜੋ ਮਿਠਿਆਈਆਂ ਮਿਲੀਆਂ ਹਨ ਉਹਨਾਂ ਦੇ ਸੈਂਪਲ ਭਰੇ ਗਏ ਹਨ ਅਤੇ ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਫਿਲਹਾਲ ਫੜ੍ਹਿਆ ਗਿਆ ਸਾਰਾ ਸਮਾਨ ਸੀਲ ਕੀਤਾ ਜਾਵੇਗਾ। ਰਾਜਸਥਾਨ ਦੀ ਮਸ਼ਹੂਰੀ ਮਿਠਿਆਈ ਦੇ ਬੇਨਰ ਹੇਠ ਫਰੀਦਕੋਟ ਵਿਚ ਪੈਕ ਕੀਤੇ ਜਾਣ ਬਾਰੇ ਉਹ ਕੋਈ ਬਹੁਤਾ ਸਾਰਥਿਕ ਜਵਾਬ ਨਹੀਂ ਦੇ ਸਕੇ ਬਸ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ ਗਈ।
2
comment0
Report
Diwali 2025
Advertisement
Back to top