Back
ਕੋਟਕਪੂਰਾ 'ਚ ਤੀਆਂ ਮੇਲੇ 'ਤੇ ਵਿਧਾਨ ਸਭਾ ਸਪੀਕਰ ਨੇ ਪਾਇਆ ਭੰਗੜਾ
Kot Kapura, Punjab
ਕੋਟਕਪੂਰਾ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ। ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੱਚਿਆਂ ਨਾਲ ਗਿੱਧਾ ਅਤੇ ਭੰਗੜਾ ਪਾਇਆ। ਇਲਾਕੇ ਦੇ ਸਕੂਲੀ ਵਿਦਿਆਰਥੀਆਂ ਨੇ ਗੀਤ ਅਤੇ ਗਿੱਧਾ ਪੇਸ਼ ਕੀਤਾ। ਬੱਚਿਆਂ ਵਿਚਕਾਰ ਮਹਿੰਦੀ ਅਤੇ ਰੰਗੋਲੀ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਸਾਰੀਆਂ ਟੀਮਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 20, 2025 14:00:130
Report
TBTarsem Bhardwaj
FollowNov 20, 2025 13:55:570
Report
VKVipan Kumar
FollowNov 20, 2025 13:55:090
Report
VKVipan Kumar
FollowNov 20, 2025 13:54:280
Report
VKVipan Kumar
FollowNov 20, 2025 13:54:030
Report
ASAnmol Singh Warring
FollowNov 20, 2025 13:52:330
Report
KSKamaldeep Singh
FollowNov 20, 2025 13:47:2365
Report
AMAjay Mahajan
FollowNov 20, 2025 13:32:0762
Report
RKRAJESH KATARIA
FollowNov 20, 2025 13:31:3686
Report
PSParambir Singh Aulakh
FollowNov 20, 2025 13:31:1624
Report
KSKamaldeep Singh
FollowNov 20, 2025 13:07:4796
Report
TBTarsem Bhardwaj
FollowNov 20, 2025 13:04:1958
Report
KSKamaldeep Singh
FollowNov 20, 2025 13:03:28185
Report
KSKamaldeep Singh
FollowNov 20, 2025 13:03:15113
Report
SNSUNIL NAGPAL
FollowNov 20, 2025 13:03:0092
Report