Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

Nov 16, 2024 04:12:19
Kot Kapura, Punjab

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਕੋਟਕਪੂਰਾ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ ਇਸ ਮੌਕੇ ਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੰਸਥਾਵਾਂ ਵੱਲੋਂ ਲੰਗਰ ਵੀ ਲਾਏ ਗਏ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Dec 01, 2025 08:21:28
Zirakpur, Punjab:ਜ਼ੀਰਕਪੁਰ ਸ਼ਹਿਰ ਦੇ ਤਕਰੀਬਨ ਹਰ ਇੱਕ ਇਲਾਕੇ ਚ ਬਣੀ ਨਜਾਇਜ਼ ਝੁੱਗੀਆਂ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਕਰਦੀਆਂ ਹਨ । ਇਨ ਨਜਾਇਜ਼ ਬੜੀਆਂ ਝੁੱਗੀਆਂ ਕਾਰਨ ਸ਼ਹਿਰ ਚ ਆਏ ਦਿਨ ਵਧ ਰਹੀ ਅਪਰਾਧ ਦਰ ਕਿਉਂਕਿ ਝੁੱਗੀਆਂ ਚ ਰਹਿਣ ਵਾਲਿਆਂ ਦੀ ਨਾ ਤਾਂ ਕੋਈ ਪੁਲਿਸ ਵੈਰੀਫਿਕੇਸ਼ਨ ਹੈ ਅਤੇ ਨਾ ਹੀ ਜ਼ਿਰਕਪੁਰ ਪ੍ਰਸ਼ਾਸਨ ਕੋਲ ਕੋਈ ਰਿਕਾਰਡ । ਸ਼ਹਿਰ ਦੀ ਸੁਰੱਖਿਆ ਲਈ ਖ਼ਤਰਾ ਪੈਦਾ karਦੀਆਂ ਇਨ ਝੁੱਗੀਆਂ ਦੀ ਕਈ ਵਾਰ ਸ਼ਹਿਰ ਦੇ ਵਸਨੀਕਾ ਵੱਲੋਂ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਉਸਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ । ਸ਼ਹਿਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਦੀ ਤਰਜ ਤੇ ਜ਼ਿਰਕਪੁਰ ਸ਼ਹਿਰ ਚੋਂ ਵੀ ਵੈਦ ਝੁੱਗੀਆਂ ਹਟਾਈਆਂ ਜਾਣ ਤਾਂ ਜੋ ਸ਼ਹਿਰ ਦੀ ਵੱਧ ਰਹੀ ਅਪਰਾਧ ਦਰ ਵਿੱਚ ਕਮੀ ਆ ਸਕੇ ।
0
comment0
Report
MTManish Thakur
Dec 01, 2025 08:18:06
Kullu, Himachal Pradesh:सोमवार को पूरे देश में विश्व एड्स दिवस पर विभिन्न प्रकार के कार्यक्रम आयोजित किए गए हैं। वही कुल्लू जिला में भी स्वास्थ्य विभाग और शिक्षा विभाग के साथ-साथ कुल्लू जिला में रेड रिबन क्लब के द्वारा जगह-जगह पर जागरूकता रैली निकाली। इस अवसर पर क्षेत्रीय अस्पताल कुल्लू नर्सिंग छात्राओं ने विश्व एड्स दिवस पर जागरूकता रैली निकाली गई। क्षेत्रीय अस्पताल कल्लू के स्वास्थ्य चिकित्सा अधिकारी डॉ सुरेश कुमार ने रैली को हरी झंडी दिखाकर रवाना किया। इस दौरान नर्सिंग छात्राओं ने पूरे ढालपुर बाजार में विश्व एड्स दिवस पर लोगों को जागरूक किया। इस दौरान आईटीआई की छात्र-छात्राओं रेड रिबन क्लब ने भी ढालपुर बाजार में विश्वा एड्स दिवस पर रैली के माध्यम से लोगों को जागरूक किया। स्वास्थ्य विभाग से मिली जानकारी के अनुसार कुल्लू जिला में वर्तमान में एड्स के 433 मरीज उपचाराधीन है। जिसमें से 299 कुल्लू जिला के स्थाई निवासी एड्स की बीमारी से ग्रसित है और 134 एड्स के मरीज प्रवासी बाहरी राज्यों के शामिल है। स्वास्थ्य विभाग के द्वारा नेरचौक अस्पताल में एड्स के मरीजों की बीमारी का उपचार संभव है। जहां पर सरकार की तरफ से एड्स के मरीजों को निशुल्क दवाइयां भी उपलब्ध करवाई जा रही है। क्षेत्रीय अस्पताल कुल्लू के चिकित्सा चिकित्सक डॉक्टर सुरेश कुमार ने कहा कि पूरे देश भर में आज 1 दिसंबर को विश्व एड्स दिवस मनाया जा रहा है। उन्होंने कहा कि इस वर्ष का थीम रिथिक रिबिल्डिंग राइज एड्स से ग्रसित मरीजों को समाज की मुख्यधारा में शामिल करने के लिए नई-नई चीजों को सोच कर कार्य करना है उन्होंने कहा कि रिवाइंडिंग का मतलब कि एड्स के मरीजों को नई-नई स्कीमों के माध्यम से उपचार के लिए सुविधा प्रदान करना है। एड्स के प्रति लोगों को समझ में गलत इनफार्मेशन शेयर ना हो इसके लिए भी प्रयास करने हैं। उन्होंने कहा कि एड्स के मरीजों के प्रति समाज में लोग घृणा से ना देखें। उन्होंने कहा कि कुल्लू जिला में 433 एड्स के मरीज बीमारी से ग्रसित है और इनमें से 134 प्रवासी मजदूर है। जो बाहरी राज्यों से कुल्लू जिला में विभिन्न प्रकार के कार्य कर रहे हैं। अब स्वास्थ्य विभाग के द्वारा कुल्लू जिला में 95% आबादी को स्कैन करने का लक्ष्य है और ऐसे में स्वास्थ्य विभाग के सीएचसी से लेकर क्षेत्रीय अस्पताल कुल्लू तक इसके लिए जांच की सुविधा का प्रावधान है। उन्होंने कहा कि पिछले वर्ष कुल्लू जिला में 252 स्थानीय निवासी एड्स की बीमारी से ग्रसित थे। लेकिन इस वर्ष यह आंकड़ा बढ़कर 299 पहुंच गया है। उन्होंने कहा कि एड्स की बीमारी असुरक्षित यौन संबंध और असुरक्षित नीडल का एक दूसरे को उपयोग करने से फैलता है। उन्होंने कहा कि एक माह के लिए यह जागरूकता अभियान चलाया गया है और पूरे जिला भर में 20 रेड रिबन क्लब विभिन्न प्रकार की गतिविधियों से लोगों को जागरूक किया जाएगा।
40
comment0
Report
NLNitin Luthra
Dec 01, 2025 08:13:34
Batala, Punjab:ਬਟਾਲਾ ਦੀ ਟਰੈਫਿਕ ਪੁਲਿਸ ਨੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਈ ਰਿਕਸ਼ਾ ਵਾਲੇ ਕਰਲੇ ਇਕੱਠੇ ਮੌਕੇ ਤੇ ਰਿਕਸ਼ਾ ਵਾਲਿਆਂ ਕੋਲੋਂ ਨਾ ਤੇ ਕੋਈ ਲਾਇਸੰਸ ਆਰਸੀ ਕੁਝ ਵੀ ਨਹੀਂ ਮਿਲਿਆ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਮੰਨਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨਸ਼ਾ ਵੀ ਕਰਦੇ ਨੇ ਨਾਲ ਹੀ ਸਾਡੇ ਬਹੁਤ ਸਾਰੇ ਲੋਕਾਂ ਕੋਲ ਨਾਂ ਤੇ ਲਾਇਸੰਸ ਹੈ ਨਾ ਆਰਸੀ ਹੈ ਨਾ ਹੀ ਕਿਸੇ ਕੋਲ ਤਜਰਬਾ ਹੈ ਫਿਰ ਵੀ ਕੁਝ ਲੋਕ ਕਾਨੂੰਨ ਦੀ ਉਲੰਘਣਾ ਕਰਕੇ ਈ ਰਿਕਸ਼ਾ ਚਲਾ ਰਿਹਾ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਰੇ ਲੋਕ ਲਾਸੈਂਸ ਵੀ ਬਣਾਓ ਤਾਂ ਤਜਰਬਾ ਵੀ ਹਾਸਿਲ ਕਰੋ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਲਿਖਤੀ ਪੜਤੀ ਇਹਨਾਂ ਨੂੰ ਅਫਸਰਾਂ ਦੀ ਆਗਿਆ ਦੇ ਨਾਲ ਅੱਜ ਛੱਡਾਂਗੇ ਨਹੀਂ ਤੇ ਇਹਨਾਂ ਨੂੰ ਬੰਦ ਕਰ ਦਵਾਂਗੇ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਬਟਾਲੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਨਾਂ ਚ ਬਹੁਤ ਸਾਰੇ ਲੋਕ ਅਜਿਹੇ ਨੇ ਜਿੰਨਾ ਕੁ ਕੋਈ ਦਸਤਾਵੇਜ਼ ਨਹੀਂ ਨਸ਼ਾ ਵੀ ਕਰਦੇ ਨੇ ਜਿਹੜਾ ਕੋਈ ਸਾਡੇ ਕਾਬੂ ਆ ਜਾਂਦਾ ਉਸ ਦਾ ਤੇ ਚਲਾਨ ਕਰਦੇ ਹਾਂ ਪਰ ਹੁਣ ਇਸ ਵਾਰ ਇਹਨਾਂ ਨੂੰ ਬਿਨਾਂ ਲਿਖਤ ਦੇ ਛੱਡਿਆ ਨਹੀਂ ਜਾਵੇਗਾ
56
comment0
Report
KDKuldeep Dhaliwal
Dec 01, 2025 08:01:16
Mansa, Punjab:झोने की खरीद न होन ਦੇ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ. ਕਿਸਾਨ ਆਗੂਆਂ ਨੇ ਕਿਹਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼ੈਲਰ ਮਾਲਕਾਂ ਵੱਲੋਂ ਬਾਹਰੋਂ ਝੋਨਾ ਲਿਆ ਕੇ ਸ਼ੈਲਰਾਂ ਵਿੱਚ ਜਮਾ ਕੀਤਾ ਗਿਆ ਹੈ ਜਦੋਂ ਕਿ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ. ਮਾਨਸਾ ਜਿਲ੍ਹਾ ਕਚਹਿਰੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਸਾਨ ਆਗੂਆਂ ਵੱਲੋਂ ਪਿਛਲੇ ਸ਼ਨੀਵਾਰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਪਰ ਮੰਡੀਆਂ ਦੇ ਵਿੱਚੋਂ ਝੋਨਾ ਨਾ ਚੁੱਕੇ ਜਾਣ ਕਾਰਨ ਅੱਜ ਤੋਂ ਧਰਨਾ ਜਾਰੀ ਰੱਖਣਗੇ. ਰੁਲਦੂ ਸਿੰਘ ਮਾਨਸਾ ਨੇਤਾ ਅਤੇ ਹੋਰ ਨੇਤਾਵਰੋਂ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੀਆਂ ਮੰਡੀਆਂ ਵਿੱਚ ਅਜੇ ਵੀ ਝੋਨਾ ਪਿਆ ਹੈ ਅਤੇ ਕੁਝ ਪਿੰਡਾਂ ਵਿੱਚ ਕੱਟਾਈ ਹੋਣੀ ਬਾਕੀ ਹੈ; ਜਿਲੇ ਦੇ ਸਾਰੇ ਸੇਲਰਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ. ਜੇ ਤਕ ਮੰਡੀਆਂ ਤੋਂ ਝੋਨਾ ਨਾ ਚੁੱਕਿਆ ਜਾਵੇ, ਧਰਨਾ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਜਾਰੀ ਰਹੇਗਾ.
0
comment0
Report
MSManish Shanker
Dec 01, 2025 07:53:47
Sahibzada Ajit Singh Nagar, Punjab:ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਮੋਹਾਲੀ ਦੀ ਵਧਾਈ ਗਈ ਹੱਦਬੰਦੀ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਰੋਧੀਆਂ ਵੱਲੋਂ ਜੋ ਕਰੈਡਿਟ ਵਾਰ ਚੱਲ ਰਹੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੌਕੇ ਦੀ ਜਿਹੜੀ ਸਰਕਾਰ ਹੁੰਦੀ ਹੈ ਉਸ ਵੱਲੋਂ ਹੀ ਅਜਿਹੇ ਕਦਮ ਚੁੱਕੇ ਜਾਂਦੇ ਹਨ। ਹੱਦ ਬੰਦੀ ਨੂੰ ਲੋਕਾਂ ਦੀ ਮੱਤ ਅਨੁਸਾਰ ਵਧਾਉਣਾ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਚੁੱਕਿਆ ਗਿਆ ਕਦਮ। ਇਸ ਦੇ ਨਾਲ ਹੀ ਹੱਦਬੰਦੀ ਵਿੱਚ ਵਧਾਏਗੇ ਇਲਾਕੇ ਦੇ ਲੋਕਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਕੀਤਾ ਧੰਨਵਾਦ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਲੋਕ ਹਿੱਤ ਫੈਸਲੇ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਹੁਣ ਉਹਨਾਂ ਨੂੰ ਕਈ ਸਹੂਲਤਾਂ ਮਿਲਣਗੀਆਂ。
98
comment0
Report
BSBHARAT SHARMA
Dec 01, 2025 07:53:24
Amritsar, Punjab:ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈਕੇ ਵਜਿਆ ਬਿਗਲ ਅੱਜ ਤੋਂ ਨਾਮਜਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਹੋਈ ਸ਼ੁਰੂ ਪੰਜਾਬ ਅੰਦਰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ, 4 ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਕਰਵਾਏ ਜਾਣਗੇ ਅਤੇ 5 ਦਸਬਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਉੱਥੇ ਹੀ 6 ਦਸਬਰ ਨੂੰ ਚੋਣ ਨਾ ਲੜਨ ਵਾਲੇ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਨਗੇ. ਨਾਮਜਦਗੀ ਪੱਤਰ ਦਾਖਲ ਕਰਨ ਲਈ ਅੰਮ੍ਰਿਤਸਰ ਦੇ ਅਜਨਾਲਾ ਚ ਚੋਣਾਂ ਰਿਟਰਨਿੰਗ ਅਧਿਕਾਰੀ ਕਮ ਐਸਡੀਐਮ ਅਜਨਾਲਾ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ ਐਸ.ਡੀ.ਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਅੱਜ ਤੋਂ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅੱਜ ਪਹਿਲਾ ਦਿਨ ਹੈ ਅਜੇ ਤੱਕ ਨਾਮਜਦਗੀ ਪੱਤਰ ਦਾਖਲ ਨਹੀਂ ਹੋਈ উੱਥੇ ਹੀ ਉਹਨਾਂ ਕਿਹਾ ਕਿ ਇਹ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਹਰੇਕ ਵੋਟਰ ਨੂੰ ਉਹ ਅਪੀਲ ਕਰਦੇ ਹਨ ਕਿ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ।
33
comment0
Report
KDKuldeep Dhaliwal
Dec 01, 2025 07:19:41
Mansa, Punjab:ਸੀਵਰੇਜ ਦੀਆਂ ਭਰੀਆਂ ਸੜਕਾਂ ਤੇ ਮਾਨਸਾ ਸ਼ਹਿਰ ਦੇ ਲੋਕ ਖੁਦ ਮਿੱਟੀ ਪਾਉਣ ਲਈ ਹੋਏ ਮਜਬੂਰ ਐਂਕਰ : ਮਾਨਸਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਣ ਕਾਰਨ ਮਜਬੂਰੀ ਵਸ ਵਾਰਡ ਦੇ ਲੋਕ ਖੁਦ ਸੜਕਾਂ ਦੇ ਉੱਪਰ ਮਿੱਟੀ ਪਾਉਣ ਦੇ ਲਈ ਮਜਬੂਰ ਹੋ ਗਏ ਨੇ ਮਾਨਸਾ ਸ਼ਹਿਰ ਦੇ ਵਾਰੜ ਨੰਬਰ 6 ਦੇ ਕੋਟਵਾਲਾ ਟਿੱਬਾ ਦੇ ਵਾਸੀਆਂ ਨੇ ਸੜਕ ਦੇ ਉੱਪਰ ਮਿੱਟੀ ਅਤੇ ਰੋੜੇ ਸੁੱਟ ਕੇ ਆਪਣੇ ਲੰਘਣ ਦੇ ਲਈ ਰਸਤਾ ਬਣਾਇਆ ਹੈ। ਵੀਓ ; ਮਾਨਸਾ ਸ਼ਹਿਰ ਦੇ ਵਾਰਡ ਨੰਬਰ 6 ਦੇ ਤਸਵੀਰਾਂ ਨੇ ਜਿੱਥੇ ਵਾਰਡ ਦੇ ਲੋਕਾਂ ਵੱਲੋਂ ਖੁਦ ਪੈਸੇ ਇਕੱਠੇ ਕਰਕੇ ਸੜਕ ਦੇ ਉੱਪਰ ਮਿੱਟੀ ਪਾਈ ਜਾ ਰਹੀ ਹੈ ਮਿੱਟੀ ਇਸ ਲਈ ਪਾਈ ਜਾ ਰਹੀ ਹੈ ਤਾਂ ਕਿ ਇਸ ਸੜਕ ਦੇ ਉੱਪਰੋਂ ਲੰਘਣ ਦੇ ਲਈ ਰਾਸਤਾ ਬਣ ਸਕੇ ਕਿਉਂਕਿ ਪਿਛਲੇ ਸਮੇਂ ਤੋਂ ਇਸ ਵਾਰਡ ਦੇ ਵਿੱਚ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਤੇ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਵਾਰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਵਿਧਾਇਕ ਨਗਰ ਕੌਂਸਲ ਦੇ ਪ੍ਰਧਾਨ ਅਤੇ ਈਓ ਨੂੰ ਵੀ ਮੰਗ ਪੱਤਰ ਦਿੱਤੇ ਗਏ ਪਰ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਕਾਰਨ ਮਜਬੂਰੀ ਬੱਸ ਉਹਨਾਂ ਨੇ ਖੁਦ ਪੈਸੇ ਇਕੱਠੇ ਕਰਕੇ ਸੜਕ ਦੇ ਉੱਪਰ ਮਿੱਟੀ ਪਾਈ ਹੈ ਤਾਂ ਕਿ ਲੋਕਾਂ ਨੂੰ ਲੰਘਣ ਦੇ ਵਿੱਚ ਮੁਸ਼ਕਿਲ ਨਾ ਆਵੇ। ਸੜਕ ਦੇ ਉੱਪਰ ਮਿੱਟੀ ਪਾਉਣ ਵਾਲੇ ਵਾਰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੜਕ ਦੀ ਇੰਨੀ ਖਸਤਾ ਹਾਲਤ ਸੀ ਕੇ ਇਸ ਸੜਕ ਦੇ ਉੱਪਰੋਂ ਨਾ ਤਾਂ ਪੈਦਲ ਅਤੇ ਨਾ ਹੀ ਵਹੀਕਲ ਦੇ ਉੱਪਰ ਲੰਘਿਆ ਜਾ ਸਕਦਾ ਸੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਸੜਕ ਅਤੇ ਵਾਰਡ ਦੀਆਂ ਗਲੀਆਂ ਦੇ ਵਿੱਚ ਨਰਕ ਧਾਰਿਆ ਹੋਇਆ ਹੈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਅਤੇ ਗੰਦੇ ਪਾਣੀ ਦੇ ਵਿੱਚੋਂ ਸਕੂਲੀ ਬੱਚੇ ਲੰਘ ਕੇ ਸਕੂਲ ਜਾਣ ਦੇ ਲਈ ਮਜਬੂਰ ਨੇ ਉਹਨਾਂ ਦੱਸਿਆ ਕਿ ਕਈ ਵਾਰ ਸ਼ਹਿਰ ਦੇ ਨੁਮਾਇੰਦਿਆਂ ਤੱਕ ਇਸ ਸੜਕ ਨੂੰ ਬਣਾਉਣ ਦੇ ਲਈ ਬੇਨਤੀ ਰੱਖੀ ਗਈ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਉਨਾਂ ਵੱਲੋਂ ਮਜਬੂਰੀ ਵੱਸ ਖੁਦ ਪੈਸੇ ਇਕੱਠੇ ਕਰਕੇ ਇਹ ਸੜਕ ਦੇ ਉੱਪਰ ਮਿੱਟੀ ਪਾਈ ਹੈ।
175
comment0
Report
BSBHARAT SHARMA
Dec 01, 2025 07:16:08
Amritsar, Punjab:ਹਰਿਆਣਾ 'ਚ ਨਹੀਂ ਬਣੇਗੀ ਵੱਖਰੀ ਵਿਧਾਨ SBSਭਾ,ਕੇਂਦਰ ਨੇ ਰੱਦ ਕੀਤਾ ਪ੍ਰਸਤਾਵ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਰੱਦ ਕਰਨ ਤੇ ਬੋਲੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਹਰਿਆਣਾ ਨੂੰ ਵੱਖਰੀ ਜਮੀਨ ਨਹੀਂ ਦਿੱਤੀ ਜਾਣੀ ਚਾਹੀਦੀ, ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦੇ ਪਿੰਡਾਂ ਤੇ ਬਣਿਆ ਹੈ ਧਾਲੀਵਾਲ ਨੇ ਕਿਹਾ ਅਸੀਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ,ਇਹ ਤਾਂ ਹੀ ਸੰਭਵ ਹੋਇਆ ਹੈ ਕਿ ਅਸੀਂ ਇਸ ਦਾ ਵਿਰੋਧ ਕੀਤਾ ਸੀ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਪ੍ਰਤੀ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਆਮ ਆਦਮੀ ਪਾਰਟੀ ਨੇ ਇਸ ਦੇ ਸਖਤ ਸਟੈਂਡ ਲਿਆ ਸੀ ਅਤੇ ਅੱਜ ਪੰਜਾਬ ਅਤੇ पंजाबੀਆਂ ਦੀ ਜਿੱਤ ਹੋਈ ਹੈ
134
comment0
Report
KSKamaldeep Singh
Dec 01, 2025 06:37:02
Chandigarh, Chandigarh:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਭਾਜਪਾ ਗਠਜੋੜ ਦੀ ਕੀਤੀ ਹਮਾਇਤ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਜੇਕਰ ਇਹ ਬਿਆਨ ਦਿੱਤਾ ਹੋਣਾ ਤਾਂ ਇਹ ਬਿਆਨ ਕੁਝ ਸੋਚ ਸਮਝ ਕੇ ਹੀ ਦਿੱਤਾ ਹੋਣਾ, ਮੇਰੇ ਜਾਤੀ ਰਾਏ ਵੀ ਉਨਾਂ ਨਾਲ ਮਿਲਦਾ ਹੈ , ਗਰੀਬ, ਮਜ਼ਦੂਰ, ਮੁਲਜ਼ਮਾਂ ਕਿਸਾਨਾਂ ਦੀ ਗੱਲ ਕਰਲੋ,ਹੁਣ ਕਿਸਾਨ ਵੀ ਕਹਿੰਦੇ ਹਨ ਕੀ ਸਮਝੋਤੇ ਬਿਨ੍ਹਾਂ ਪੰਜਾਬ ਦਾ ਗੁਜ਼ਾਰਾ ਨਹੀਂ ਹੈ ਭਾਜਪਾ ਨੂੰ ਹੰਕਾਰ ਬਾਜ਼ੀ ਛੱਡ ਕੇ ਹਿੰਦੂ ਸਿੱਖ ਭਾਈਚਾਰਕ ਲਈ ਗਠਜੋੜ ਕਰ ਲੈਣਾ ਚਾਹੀਦਾ ਹੈ, ਜਿਵੇਂ ਬਾਦਲ ਸਾਬ ਸਮੇਂ ਸੀ ਭਾਜਪਾ ਇਕੱਲੇ ਰਾਜ ਦਾ ਸੋਚੇ ਕਿਉਂਕਿ ਇਹ ਇਕੱਲੇ ਰਾਜ ਨਹੀਂ ਕਰ ਸਕਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਹੀ ਵੇਖ ਲੈਣ ਇਹ ਇੰਨਾਂ ਦੀ ਜਮਾਨਤਾਂ ਜਬਤ ਹੋਣਗੀਆਂ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਚੋਣਾਂ ਤੋਂ ਬਾਅੱਅਦ ਵਧੀਅ ਪੁਜीਸ਼ਨ ਵਿੱਚ ਹੈ ਪਰ ਫਿਰ ਗਠਜੋੜ ਸੂਬੇ ਦੇ ਹਿੱਤ ਵਿੱਚ ਹੈ ਕੇਂਦਰ ਤੋਂ ਬਿਨਾਂ ਨਹੀਂ ਚੱਲਿਆ ਜਾ ਸਕਦਾ ਹੁੰਦਾ ਸਿੱਖਾਂ ਦੀ ਜਾਇਜ਼ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਹਨ ਜੇਕਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ ਇੰਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਹੈ
188
comment0
Report
Advertisement
Back to top