Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਦੇ ਬਾਲਮੀਕੀ ਚੌਂਕ ਵਿਚ ਦੇਰ ਰਾਤ ਇਕ ਇਲੈਕਟਰੋਨਿਕਸ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ

Oct 14, 2024 06:48:06
Kot Kapura, Punjab
ਕੋਟਕਪੂਰਾ ਦੇ ਵਾਲਮੀਕੀ ਚੌਂਕ ਨੇੜੇ ਇਲੈਕਟ੍ਰੀਕਲ ਸਮਾਨ ਦੀ ਦੁਕਾਨ ਦਾ ਸ਼ਟਰ ਭੰਨ ਕੇ ਸਮਾਨ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਦੀਆਂ ਤਸਵੀਰਾਂ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਪੁਲਿਸ ਵੱਲੋਂ ਮਾਮਲੇ ਵਿੱਚ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Dec 10, 2025 18:16:00
Kapurthala, Punjab:ਫਗਵਾੜਾ ਦੇ ਮੁਹੱਲਾ ਕੌੜਿਆਂ ਵਿਖੇ ਘਰ ਚ ਲੱਗੀ ਭਿਆਨਕ ਅੱਗ, ਘਰ ਦਾ ਸਾਮਾਨ ਸੜ ਕੇ ਸੁਆਹ ਫਗਵਾੜਾ: ਫਗਵਾੜਾ ਦੇ ਮੁਹੱਲਾ ਕੌੜਿਆਂ ਸਥਿਤ ਰਾਮ ਲੱਖੀ ਧਾਮ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਘਰ ਦੇ ਮੰਦਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇਨੀ ਤੇਜ਼ ਸੀ ਕਿ ਕੁਝ ਹੀ ਸਮੇਂ ਵਿੱਚ ਉਸ ਨੇ ਮੰਦਰ ਸਮੇਤ ਕਮਰੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਘਰ ਦੇ ਅੰਦਰ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਪਹੁੰਚੀ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰੇਲੂ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ。 ਮੁਹੱਲੇ ਦੇ ਵਾਸੀਆਂ ਅਨੁਸਾਰ ਅੱਗ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਲੱਗਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
comment0
Report
VKVipan Kumar
Dec 10, 2025 15:47:31
Dharamshala, Himachal Pradesh:धर्मशाला मैराथन-2025 का आयोजन 25 दिसम्बर को नियमित कैलेंडर इवेंट के तौर पर किया जाएगा। धर्मशाला नगर निगम और जिला प्रशासन द्वारा 25 दिसम्बर 2025 को भव्य आयोजन किया गया है, जिसमें खेल, स्वास्थ्य और पर्यटन तीनों को जोड़ा जाएगा। आयुक्त जफर इकबाल ने कहा कि यह मैराथन चिट्टा मुक्त हिमाचल अभियान को मजबूत बनाएगी और कांगड़ा वैली कार्निवाल-2025 के समापन कार्यक्रम का हिस्सा होगी। उन्होंने कहा कि यह आयोजन स्पोर्ट्स टूरिज्म को बढ़ावा देगा, साथ ही शारीरिक फिटनेस, स्वास्थ्य जागरूकता और नशा-मुक्त जीवनशैली को बढ़ाने के अवसर होंगे। मैराथन शुरू होगी साई एथलेटिक मैदान से और चरान दाड़ी, रक्कड़, खनियारा, कोतवाली बाजार और चीलगाड़ी से होकर पुनः साई स्टेडियम में समाप्त होगी। 3 किमी फन रन, 5 किमी रन, 10 किमी रन, हाफ मैराथन (21.1 किमी) और फुल मैराथन (42.2 किमी) जैसी श्रेणियां शामिल हैं। प्रतिभागियों को टी-शर्ट, फिनिशर मेडल, हाइड्रेशन सुविधा और मेडिकल सपोर्ट जैसी सुविधाएं मिलेंगी; छात्रों के लिए विशेष शुल्क छूट भी प्रावधान है। कुल पुरस्कार राशि 15 लाख रुपये निर्धारित है। हमारा लक्ष्य धर्मशाला मैराथन को हर साल 25 दिसम्बर को स्थायी कैलेंडर इवेंट बनाना है; पुलिस विभाग, भारतीय सेना, सामाजिक संगठन और स्कूली-कॉलेज विद्यार्थी बड़े पैमाने पर भाग लेंगे, जिससे धर्मशाला फिटनेस हब और स्पोर्ट्स टूरिज्म के मानचित्र पर अपनी पहचान बनाएगा।
0
comment0
Report
SGSatpal Garg
Dec 10, 2025 15:47:04
Patran, Punjab:पातड़ां से सतपाल गर्ग स्टॉक बच्चों का टीकाकरण अनिवार्य, बीमारियों से बचाव के लिए 0 से 5 साल तक के बच्चों को जरूर लगवाएं टीके: एमओ पातड़ां सतीश कुमार एंकर: बच्चों को गंभीर बीमारियों से सुरक्षित रखने के लिए जन्म से पाँच साल की उम्र तक का टीकाकरण अनिवार्य है। यह बात पातड़ां के मेडिकल ऑफिसर डाक्टर सतीश कुमार ने आज बुधवार को कम्यूनिटी हेल्थ सेंटर पातड़ां में लगने वाले टीकाकरण के अवसर पर बताई। उन्होंने अभिभावकों से अपील की कि वे किसी भी हालत में बच्चों का टीकाकरण न छूटने दें, क्योंकि समय पर लगाया गया टीका बच्चों को भविष्य में होने वाली कई खतरनाक बीमारियों से बचाता है। डाक्टर सतीश कुमार ने बताया कि सरकार द्वारा उपलब्ध कराए जाने वाले सभी टीके पूरी तरह सुरक्षित हैं और इन्हें नजदीकी स्वास्थ्य केन्द्रों पर निःशुल्क लगाया जाता है। उन्होंने कहा कि "टीकाकरण न केवल बच्चे की रक्षा करता है, बल्कि पूरे समाज को बीमारियों के फैलने से बचाता है." साथ ही उन्होंने आशा और आंगनवाड़ी कार्यकर्त्ताओं को निर्देश दिया कि वे घर-घर जाकर करने का लक्ष्य रखा गया है। अभिभावकों से अपील करते हुए एसएमओ ने कहा कि टीकाकरण कार्ड अवश्य साथ रखें और निर्धारित तिथि पर बच्चे को केंद्र पर लेकर पहुँचें। समय पर टीका लगवाना बच्चे के स्वास्थ्य के लिए सबसे बड़ा निवेश है। बाइट एसएमओ डाक्टर सतीश कुमार
121
comment0
Report
TBTarsem Bhardwaj
Dec 10, 2025 15:15:31
Ludhiana, Punjab:ਲੁਧਿਆਣਾ ਦੇ ਕਾਰਾਵਾਰਾ ਚੌਂਕ ਵਿੱਚ ਹੋਏ ਮਮੂਲੀ ਹਾਦਸੇ ਤੋਂ ਬਾਦ ਹੋਇਆ ਝਗੜਾ 21 ਸਾਲ ਦੇ ਨੌਜਵਾਨ ਦੇ ਕਤਲ ਦਾ ਬਣਿਆ ਕਾਰਨ ਪੁਲਿਸ ਨੇ ਮਾਮਲਾ ਦਰਜ ਕਰਕੇ ਸਤ ਦੋਸੀ ਕੀਤਾ ਗਿਰਫਤਾਰ ਇੱਕ ਦੋਸ਼ੀ ਦੀ ਤਲਾਸ਼ ਜਾਰੀ ਲੁਧਿਆਣਾ ਦੇ ਕਾਰਾਬਾਰਾਂ ਚੌਂਕ ਦੇ ਵਿੱਚ ਮਮੂਲੀ ਹਾਦਸਾ ਬਣਿਆ ਕਤਲ ਦਾ ਕਾਰਨ ਦੱਸਣ ਯੋਗ ਹੈ ਕੀ ਦੇਰ ਰਾਤ ਅਰੁਣ ਸਾਹਨੀ ਨਾਮ ਦਾ ਵਿਅੱਕਤੀ ਹੌਜਰੀ ਵਿੱਚੋਂ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਜਦ ਵਿਅਕਤੀ ਕਾਰਾਵਾਰਾ ਚੌਂਕ ਪਹੁੰਚਦਾ ਹੈ। ਉਸਦਾ ਐਕਸੀਡੈਂਟ ਹੋ ਜਾਂਦਾ ਹੈ ਉਸ ਸਮੇਂ ਦੋਨਾਂ ਧਿਰਾਂ ਦੇ ਵਿਚਕਾਰ ਕਾਫੀ ਬਹਿਸਬਾਜੀ ਹੁੰਦੀ ਹੈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਜਾਂਦਾ ਹੈ ਮ੍ਰਿਤਕ ਅਰੁਣ ਸਾਹਨੀ ਇਸ ਘਟਨਾ ਤੋਂ ਬਾਅਦ ਆਪਣੇ ਘਰ ਜਾਂਦਾ ਹੈ ਅਤੇ ਆਪਣੇ ਭਰਾ ਅਤੇ ਦੋਸਟਾਂ ਨੂੰ ਲੈ ਕੇ ਮੁੜ ਚੌਂਕ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕਿ ਦੂਸਰੀ ਧਿਰ ਦੇ ਵਿਅਕਤੀ ਵੀ ਮੌਜੂਦ ਸਨ ਅਤੇ ਉਨਾਂ ਦੇ ਸਾਥੀ ਵੀ ਮੌਕੇ ਤੇ ਆਉਂਦੇ ਨੇ ਅਤੇ ਜਿਨਾਂ ਦੇ ਕੋਲ ਹਥਿਆਰ ਵੀ ਸਨ। ਮਾਮਲਾ ਇਨਾ ਵੱਧ ਜਾਂਦਾ ਹੈ ਕਿ ਦੋਨਾਂ ਧੀਰਾਂ ਦੇ ਵਿਚਕਾਰ ਲੜਾਈ ਝਗੜਾ ਹੁੰਦਾ ਹੈ ਜਿਸ ਦੌਰਾਨ ਆਰੁਨ ਸਾਹਨੀ ਦੇ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਉਸਨੂੰ ਜਦ ਹਸਪਤਾਲ ਵਿੱਚ ਲੈ ਕੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਤੁਰੰਤ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਘਟਨਾ ਦੇ ਵਿੱਚ ਜੋ ਦੋਸ਼ੀ ਸਨ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਜਾਂਦਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਸੱਤ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਇਕ ਦੋਸ਼ੀ ਦੀ ਤਲਾਸ਼ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜा ਰਹੀ। ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਘਟਨਾ ਵਿੱਚ ਦੋਸ਼ੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਣੀ ਅਤੇ ਬਾਕੀ ਰੈਲੀ ਦੋ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਆਪਸ ਵਿੱਚ ਕਿਸੇ ਤਰਹਾਂ ਦੀ ਕੋਈ ਰੰਜਿਸ਼ ਨਹੀਂ ਸੀ ਸਿਰਫ ਮਮੂਲੀ ਹਾਦਸਾ ਹੀ ਵਿਅਕਤੀ ਦੀ ਮੌਤ ਦਾ ਕਾਰਨ ਬਣਿਆ Byte ਰੁਪਿੰਦਰ ਸਿੰਘ ਡੀਸੀਪੀ
0
comment0
Report
VSVARUN SHARMA
Dec 10, 2025 14:31:06
Kapurthala, Punjab:ਸੁਲਤਾਨਪੁਰ ਲੋਧੀ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂFROM ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ MLA ਰਾਣਾ ਧੜੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਬੂੜੇਵਾਲ ਦੇ ਕਈ ਪੰਚਾਇਤ ਮੈਂਬਰਾਂ ਅਤੇ ਹਸੈਨਪੁਰ ਦੂਲੋਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਹ ਸ਼ਮੂਲੀਅਤ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰਸਟ ਕਪੂਰਥਲਾ ਦੇ ਚੇਅਰਮੈਨ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਪਰਿਵਾਰਾਂ ਦਾ ਸੱਜਣ ਸਿੰਘ ਚੀਮਾ ਵੱਲੋਂ ਖੁੱਲੇ ਦਿਲ ਨਾਲ ਹਾਰਦਿਕ ਸਵਾਗਤ ਕੀਤਾ ਗਿਆ। ਇਸ ਮੌਕੇ ਸੱਜਣ ਚੀਮਾ ਨੇ ਕਿਹਾ ਕਿ ਇਲਾਕੇ ਦੇ ਲੋਕ ਅਜੋਕੇ ਸਮੇਂ ਦੀ “ਈਸਟ ਇੰਡੀਆ ਕੰਪਨੀ" ਰਾਣਾ ਧੜੇ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਲੋਕ ਆਪਣੇ ਵਿਕਾਸ ਲਈ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕੋ ਇਕ ਪਾਰਟੀ ਹੈ ਜੋ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣੀ ਹੋਈ ਹੈ। ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਹੁਣ ਉਨ੍ਹਾਂ ਨੇ ਰਾਣਾ ਧੜੇ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ। ਨਵੇਂ ਸ਼ਾਮਿਲ ਹੋਏ ਲੋਕਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਉਹ ਇਲਾਕੇ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਅਤੇ ਵੱਡਾ ਸਮਰਥਨ ਦਿਵਾਉਣਗੇ。
0
comment0
Report
KSKamaldeep Singh
Dec 10, 2025 14:30:15
Chandigarh, Chandigarh:ਮਨਪ੍ਰੀਤ ਸਿੰਘ ਇਆਲੀ ਨੂੰ ਵੱਡਾ ਝਟਕਾ ਜੱਦੀ ਪਿੰਡ ਗੋਰਸੀਆਂ ਦੀ ਪੰਚਾਇਤ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੇਤ ਦਰਜਨਾਂ ਆਗੂਆਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹਲਕਾ ਦਾਖਾ ਦੇ ਪਿੰਡ ਗੋਰਸੀਆਂ, ਜਿੱਥੇ ਮਨਪ੍ਰੀਤ ਇਆਲੀ ਸਮੇਤ ਸਾਰੇ ਪਰਿਵਾਰ ਦੀਆਂ ਵੋਟਾਂ ਹਨ, ਇਸ ਪਿੰਡ ਤੋਂ ਇਆਲੀ ਦੇ ਬੇਹੱਦ ਕਰੀਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡ ਮਾਰਗੇਜ਼ ਬੈਂਕ ਦੇ ਚੇਅਰਮੈਨ ਸ. ਜਗਦੀਸ਼ ਸਿੰਘ ਗੋਰਸੀਆਂ, ਉਹਨਾਂ ਦੇ ਸਪੁੱਤਰ ਜਸਵਿੰਦਰ ਸਿੰਘ, ਸਰਪੰਚ ਨਵਨੀਤ ਕੌਰ (ਨੂੰਹ), ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਸਿਮਰਨਜੀਤ ਕੌਰ, ਅਤੇ ਦਰਜਨਾਂ ਹੋਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ। ਸ. ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨੇ ਇਹਨਾਂ ਨੂੰ ਪਾਰਟੀ ਵਿੱਚ ਆਉਣ 'ਤੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਸੰਗਤ ਨਾਲ ਰੁਬਰੂ ਹੁੰਦਿਆਂ ਪ੍ਰਧਾਨ ਸਾਬ੍ਹ ਨੇ ਇਹ ਐਲਾਨ ਵੀ ਕੀਤਾ ਕਿ ਉਹ इਆਲੀ जਿਹਾ ഗੱਦਾਰਾਂ ਅਤੇ ਮੌਕਾਪ੍ਰਸਤਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਨਗੇ। ਇਸ ਮੌਕੇ ਪ੍ਰਧਾਨ ਸਾਬ੍ਹ ਦਾ ਧੰਨਵਾਦ ਕਰਦਿਆਂ ਸ ਜਸਕਰਨ ਸਿੰਘ ਦਿਓਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਲਈ ਵਚਨਬੱਧ ਹੈ。
0
comment0
Report
SBSANJEEV BHANDARI
Dec 10, 2025 14:19:41
Zirakpur, Punjab:जीरकपुर जीरकपुर की सबसे व्यस्त PR 7 एयरपोर्ट रोड पर पिछले कुछ सालों से वाहनों की आवाजाही में लगातार बढ़ोतरी हो रही है जिसके साथ-साथ सड़क हादसे भी दिनों दिन बढ़ते जा रहे हैं। एयरपोर्ट रोड पर पढ़ते चार से पांच गांव के लोगों ने आज अपना रोष जताते हुए कहा कि रोड पर पड़ते चौराहा दिनo दिन भारी मुश्किलों का कारण बनता रहा है क्योंकि रोड पर स्पीड लिमिट और चौराहे पर ट्रैफिक पुलिस कर्मियों की तैनाती न होने की वजह से अक्सर तेज गति से निकलते वाहन सड़क हादसों का कारण बन रहे हैं। रात के समय रोड पर स्ट्रीट लाइट नहीं जलती जिसकी वजह से समस्या और भी भयानक रूप धारण कर रही है। लोगों का कहना है कि सड़क के बीचो-बीच बने डिवाइडर पर 10 10 फुट झाड़ फूस खड़े होने के कारण दूसरी तरफ से आते वहां दिखाई नहीं देते जिनकी वजह से हर समय हादसे का खतरा बना रहता है। पिछले कुछ सालों में चौराहे पर हुए हादसों के कारण कई लोग अपनी जान भी गवा चुके हैं जो अब लोगों प्रशासन से इस गंभीर समस्या का जल्द से जल्द हल करने की मांग कर रहे हैं।
0
comment0
Report
VBVIJAY BHARDWAJ
Dec 10, 2025 14:19:09
Bilaspur, Chhattisgarh:स्टोरी आईडिया अप्रोवड बाय- ज़ी पीएचएच असाइनमेंट. स्लग- हिमाचल प्रदेश के उप मुख्यमंत्री मुकेश अग्निहोत्री ने गोविंद सागर झील में वॉटर एडवेंचर गतिविधियों का लिया आनंद तो प्रदेश सरकार द्वारा पर्यटन को नई ऊंचाइयों तक ले जाने के लिए निरंतर प्रयासरत होने की कही बात. एंकर- हिमाचल प्रदेश के उप मुख्यमंत्री मुकेश अग्निहोत्री आज ऊना से मंडी की ओर जाते हुए कुछ समय के लिए गोविंद सागर झील पहुंचे, जहां उन्होंने वॉटर एडवेंचर गतिविधियों का प्रत्यक्ष रूप से आनंद लिया। वहीं उप मुख्यमंत्री मुकेश अग्निहोत्री ने कहा कि हिमाचल सरकार प्रदेश में पर्यटन को नए आयाम देने के लिए पूर्ण संकल्पित है और पर्यटन ढांचे को सुदृढ़ बनाने के लिए हर संभव प्रयास किए जा रहे हैं। उन्होंने कहा कि बिलासपुर में वॉटर स्पोर्ट्स को बढ़ावा देना पर्यटन विस्तार की दिशा में एक महत्वपूर्ण कदम है, जिससे प्रदेश की पहचान एडवेंचर टूरिज्म के तौर पर और अधिक मजबूत होगी. वहीं उप मुख्यमंत्री ने जिला प्रशासन बिलासपुर के उन प्रयासों की सराहना भी की जिनके माध्यम से गोविंद सागर झील में जल क्रीड़ा गतिविधियों को योजनाबद्ध, सुरक्षित और आकर्षक स्वरूप प्रदान किया जा रहा है। वर्तमान में झील में क्रूज, शिकारा, स्पीड बोट और वाटर स्कूटर जैसी सुविधाएं उपलब्ध हैं, जो पर्यटकों के लिए रोमांचक अनुभव का माध्यम बनने के साथ-साथ स्थानीय अर्थव्यवस्था को भी सशक्त बनाने में सहायक सिद्ध होंगी। वहीं मुकेश अग्निहोत्री ने कहा कि इन गतिविधियों से बिलासपुर जिला पर्यटन के क्षेत्र में तेजी से उभर रहा है और यह क्षेत्र अब प्रदेश के प्रमुख आकर्षणों में अपना महत्वपूर्ण स्थान बना रहा है. साथ ही उन्होंने कहा कि जिला प्रशासन एवं स्थानीय प्रबंधन के समन्वित प्रयासों से गोविंद सागर झील पर्यटन की दृष्टि से एक मॉडल रूप में विकसित हो रही है। आने वाले समय में इस पहल को और विस्तृत किया जाएगा तथा नई सुविधाएं जोड़ी जाएंगी, ताकि हिमाचल प्रदेश जल, नभ और थल पर्यटन की त्रिस्तरीय अवधारणा को साकार करने की दिशा में और अधिक सशक्त कदम बढ़ाए जा सकें. इस अवसर पर हिमफैड के उपाध्यक्ष महेश्वर चौहान, झंडूता कांग्रेस के नेता विवेक कुमार और हिमुडा के निदेशक बोर्ड के सदस्य जितेंद्र चंदेल उपस्थित रहे。
0
comment0
Report
RBRohit Bansal
Dec 10, 2025 14:18:11
0
comment0
Report
RBRohit Bansal
Dec 10, 2025 13:49:58
0
comment0
Report
GPGYAN PRAKASH
Dec 10, 2025 13:49:40
Paonta Sahib, Himachal Pradesh:अनोखा चमत्कार,विरह में बिलखती लड़कियों से मिलने दौड़ कर वापिस आए आराध्य देव हिमाचल से लगते उत्तराखंड के दसऊ गांव में इसका साक्षात उदाहरण देखने को मिला। दसऊ गांव से छात्रधारी श्री चालदा मासूम महाराज की हिमाचल के पश्मी गांव के लिए विदाई हो रही थी। इस दौरान महासू महाराज पशगांव की लड़कियों से नहीं मिल पाए। लिहाजा लड़कियों ने विलाप शुरू कर दिया तो रोती बिलखती लड़कियों को मिलने के लिए महासू महाराज पालकी सहित दौड़कर वापस आए। स्थानीय लोगों के अनुसार देव इतिहास में ऐसा पहली बार हुआ है जब लड़कियों के पुकारने पर देवता मुड़ कर वापस आए हों। बताते चलें कि देवभूमि उत्तराखंड और हिमाचल में देव शक्तियों जीवंत रूप में प्रकट होती हैं और भक्तों को अपने होने का आभास कराते हैं। दरअसल, श्री महासू महाराज दसऊ गांव से पहली बार हिमाचल के शिलाई के पश्मी गांव के लिए प्रवास पर निकले हैं। इस दौरान उनका दसऊ गांव में रात्रि जागरण था। रात्रि जागरण के बाद महाराज भुपोउ गांव के लिए प्रस्थान करने जा रहे थे। देव परंपरा है कि श्री महासू महाराज गांव की विवाहित और अविवाहित लड़कियों से मिलने के बाद प्रस्थान करते हैं। मगर, अगले कार्यक्रम में हो रही देरी के चलते मासूम महाराज के पुजारी, बजीर और देव माली पालकी उठाकर चलने लगे। इसके लिए प्रस्थान से पहले पशगांव की लड़कियां की श्री महासू महाराज को विदाई परम्परा नहीं हो पाई। लिहाजा इंतजार में बैठी खत पशगांव की लड़कियां रास्ते में बैठकर महाराज को पुकारने लगी और रोना बिलखना शुरू कर दिया। वहां मौजूद लोगों ने उन्हें समझाने का भरपूर प्रयास किया मगर लड़कियां परम्परागत तरीके से बिदाई की जिद पर अड़ी रही। इस दौरान चमत्कार हुआ। आराध्य देव के विरह और प्रेम के वशीभूत रास्ते में विलाप करती लड़कियों की पुकार महाराज तक पहुंची। वहां उपस्थित हजारों लोग उसे वक्त हैरान रह गए जब महासू महाराज के गुरु पालकी को अपने कंधों पर लेकर और दौड़कर लड़कियों के पास आ गए। लड़कियों के बिलाप और प्रेम के प्रति मासूम महाराज की प्रतिक्रिया देखकर हर कोई हैरान है। प्रेम से पुकारोगे तो भगवान नंगे पैर भी दौड़े चले आते हैं, इस घटना ने वेदों में वर्णित इस वाणी को चरित्रार्थ कर दिया है। स्थानीय लोगों का कहना है कि देव इतिहास में ऐसा पहली बार हुआ है जब विदा होकर निकल चुके महाराज की पालकी किसी के विलाप और पुकार पर वापस लौट कर आई हो। यहां श्री महासू महाराज ने दैवीय शक्ति से ओतप्रोत देव माली के माध्यम से लड़कियों की विदाई स्वीकार की। उन्हें आशीर्वाद दिया और फिर प्रस्थान किया। इस घटना को जिसने भी देखा सभी हैरान है। क्षेत्र के लोग इस ऐतिहासिक घटना बता रहे हैं और इस घटना को देव इतिहास में को दर्ज करने की मांग कर रहे हैं।
0
comment0
Report
Advertisement
Back to top