Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਪਿੰਡ ਹਰੀ ਨੌਂ ਦੇ ਸਿੱਖ ਆਗੂ ਦੇ ਕ਼ਤਲ ਮਾਮਲੇ ਚ ਪੁਲਿਸ ਨੇ ਜਾਰੀ ਕੀਤੀਆਂ ਸ਼ੱਕੀਆਂ ਦੀਆਂ ਤਸਵੀਰਾਂ।

Oct 12, 2024 16:41:59
Kot Kapura, Punjab

ਕੋਟਕਪੂਰਾ ਦੇ ਪਿੰਡ ਹਰੀ ਨੋਂ ਵਿਖੇ ਗੁਰਪ੍ਰੀਤ ਸਿੰਘ ਦਾ ਕੁਝ ਅਣਪਛਾਤੇ ਬਾਇਕ ਸਵਾਰਾਂ ਵੱਲੋਂ ਗੋਲ਼ੀਆਂ ਮਾਰਕੇ ਕਤਲ ਹੋ ਗਿਆ। ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਕਾਤਲਾਂ ਦੀ ਤਲਾਸ਼ ਹੋਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਘਘਾਲੇ ਜਾ ਰਹੇ ਹਨ। ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਮੋਬਾਇਲ ਨੰਬਰਾਂ 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNAND LAL
Dec 29, 2025 07:04:54
Solan, Himachal Pradesh:नालागढ़ में कबाड़ के ढेर में धमाके से 2 लोग झुलसे बी.बी.एन., 28 दिसम्बर नालागढ़ के तहत राजपुरा के पास कबाड़ के ढेर में आग से हुए धमाके से पैदल जा रहे 2 लोग झुलस गए, जिनका नालागढ़ अस्पताल में इलाज चल रहा है। मिली जानकारी के अनुसार कबाड़ के ढेर में लगी आग में अचानक धमाका हो गया और वहां से गुजर रहे मोहर सिंह व आशिश कुमार झुलस गए, जिन्हें लोगों द्वारा इलाज के लिए अस्पताल में पहुंचाया गया गया। घायल के लड़के गंगा राम ने बताया कि आग में धमाका होने से कुछ गर्म तरल पदार्थ उसके पिता व भतीजे पर पड़ गया, जिससे वह दोनों घायल हो गए और दोनों का नालागढ़ अस्पताल में इलाज चल रहा है। उन्होंने बताया कि उसके पिता व भतीजा दवाई लेकर जा रहे थे कि उसी दौरान यह हादसा हुआ। उन्होंने बताया कि इस बारे पुलिस थाना में शिकायत दे दी है। ए.एस.पी. बद्दी अशोक वर्मा ने बताया कि ऐसी सूचना मिली है और पुलिस जांच कर रही है।
0
comment0
Report
VBVIJAY BHARDWAJ
Dec 29, 2025 05:15:56
Bilaspur, Chhattisgarh:स्लग- बिलासपुर जिला में तेंदुए की दस्तक, भराड़ी उप तहसील के तहत भदरेट गांव में एक रिहायशी घर के आंगन में घूमते दिखे तेंदुए की जोड़ी, सीसीटीवी वीडियो आया सामने, पालतू कुत्ते के शिकार में काफी देर तक आंगन में घूमता रहा तेंदुए का जोड़ा. घुमारवीं उपमंडल के उप तहसील भराड़ी के तहत मरहाणा पंचायत के भदरेट गांव में तेंदुए का जोड़ा देखने को मिला है जिसके चलते स्थानीय लोगों में डर का माहौल है। वहीं तेंदुए का जोड़ा लोगों के रिहायशी घरों में भी शिकार की तलाश में घूमता दिखाई दे रहा है. ऐसा ही एक वीडियो शनिवार देर रात करीब दो बजे का सामने आया है जब तेंदुए का जोड़ा गांव के दो रिहायशी घरों के आंगन में पहुंच गया। तेंदुए के जोड़े की आंगन में मौजूदगी से घर में रहने वाले लोग सहम गए और यह पूरी घटना घर में सीसीटीवी कैमरे में कैद हो गई. वहीं सीसीटीवी में साफ दिखा दे रहा है की दो तेंदुए चारदीवारी फांद के आंगन में पहुंचे, जहां तेंदुए का जोड़ा करीब आधा घंटा मौजूद रहा. बता दें की भदरेट गांव के स्थानीय लोगों के घर के आंगन में तेंदुए की मौजूदगी ने भय का माहौल बना दिया है। रिहायशी घरों के नजदीक तेंदुए की मौजूदगी से लोग डरे हुए हैं और उन्हें समय रहते विभाग द्वारा उचित कदम न उठाए जाने पर कोई अनहोनी घटना घटने की भी चिंता सता रही है और लोगों ने वन विभाग से पिंजरा लगाकर जल्द तेंदुओं को पकड़ने की अपील की है.
0
comment0
Report
JSJagmeet Singh
Dec 29, 2025 04:46:47
0
comment0
Report
VSVARUN SHARMA
Dec 29, 2025 04:35:55
Kapurthala, Punjab:ਫਗਵਾੜਾ ਦੇ ਨਜ਼ਦੀਕ ਪਿੰਡ ਮੰਡਾਲੀ ਵਿੱਚ ਘਰੇਲੂ ਤੌਰ ‘ਤੇ ਰੱਖੇ ਗਏ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕਥਿਤ ਤੌਰ ‘ਤੇ ਕੀਤੇ ਹਮਲੇ ਦੌਰਾਨ ਮਾਲਕ ਦੀ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਹੱਥੋਪਾਈ ਦੌਰਾਨ ਗੰਭੀਰ ਜ਼ਖ਼ਮੀ ਹੋਏ ਦਵਿੰਦਰ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਪਿੰਡ ਮੰਡਾਲੀ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਪਹਿਲਾਂ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦਵਿੰਦਰ ਸਿੰਘ ਨੇ ਉਸਨੂੰ ਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਵਿੱਚ ਆ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਅਣਪਛਾਤੀ ਵਸਤੂ ਨਾਲ ਵਾਰ ਕਰ ਦਿੱਤਾ। ਘਟਨਾ ਤੋਂ ਬਾਅਦ ਦਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਪਰ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਨੂੰ מ੍ਰਿਤ ਘੋਸ਼ਿਤ ਕਰ ਦਿੱਤਾ। ਡਾਕਟਰਾਂ ਮੁਤਾਬਕ ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਥਾਣਾ ਬਹਿਰਾਮ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 146 ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਘਟਨਾ ਤੋਂ ਬਾਅਦ ਫਰਾਰ ਮੁਲਜ਼ਮ ਦੀ ਭਾਲ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਿੰਡ ਮੰਡਾਲੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਅਤੇ ਰੋਸ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਪੂਰੀ ਹੋਣ ਉਪਰੰਤ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
ASAvtar Singh
Dec 29, 2025 04:34:40
Gurdaspur, Punjab:ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ ਤਿੰਨ ਗੰਭੀਰ ਜਖਮੀ ਰਿਪੋਰਟ ਬੀਤੀ ਰਾਤ ਦੀਨਾਨਗਰ ਬਹਿਰਾਮਪੁਰ ਰੋਡ ਉੱਪਰ ਪਿੰਡ ਅਵਾਂਖਾ ਦੇ ਨੇੜੇ ਸੰਘਣੀ ਧੁੰਦ ਕਾਰਨ ਇਕ ਪਰਿਵਾਰ ਦੀ ਕਾਰ ਨਾਲ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਲੋਕ ਗੰਭੀਰ ਜਖਮੀ ਹੋ ਗਏ। ਕਾਰ ਹਾਦਸੇ ਦੇ ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਰੰਘੜਪਿੰਡੀ ਵਜੋਂ ਹੋਈ ਹੈ, ਜਦੋਂਕਿ ਜਖਮੀਆਂ ਵਿੱਚ ਮ੍ਰਿਤਕ ਰਾਜਪਾਲ ਸਿੰਘ ਦਾ ਲੜਕਾ ਸੌਰਵ ਸਲਾਰੀਆ ਅਤੇ ਨੇਹ ਭਾਰਤੀ ਸਲਾਰੀਆ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਰੰਘੜਪਿੰਡੀ ਵਾਸੀ ਸੌਰਵ ਸਲਾਰੀਆ ਦੇ 2 ਸਾਲ ਦੇ ਬੇਟੇ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ, ਸੌਰਵ ਸਲਾਰੀਆ, ਉਸਦੀ ਪਤਨੀ ਭਾਰਤੀ ਅਤੇ ਪਿਤਾ ਰਾਜਪਾਲ ਸਿੰਘ ਕਰੇਟਾ ਕਾਰ ਰਾਹੀਂ ਅਪਣੇ ਪਿੰਡ ਰੰਘੜਪਿੰਡੀ ਤੋਂ ਦੀਨਾਨਗਰ ਵੱਲ ਆ ਰਹੇ ਸਨ। ਇਸੇ ਦੌਰਾਨ ਜਦੋਂ ਉਹਨਾਂ ਦੀ ਕਾਰ ਪਿੰਡ ਅਵਾਂਖਾ ਨੇੜੇ ਸਥਿਤ ਤਾਰਾ ਫੈਕਟਰੀ ਦੇ ਕੋਲ ਪੁੱਜੀ ਤਾਂ ਸੰਘਣੀ ਧੁੰਦ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋਈ ਕਾਰ ਦੀ ਇੱਕ ਜਿੰਮ ਦੀ ਕੰਧ ਨਾਲ ਜੋਰਦਾਰ ਟੱਕਰ ਹੋ ਗਈ। ਹਾਦਸੇ ਦੀ ਅਵਾਜ ਸੁਣ ਕੇ ਮੌਕੇ ਤੇ ਪੁੱਜੇ ਨੇੜਲੇ ਘਰਾਂ ਦੇ ਲੋਕਾਂ ਨੇ ਜਖਮੀਆਂ, ਰਾਜਪਾਲ ਸਿੰਘ, ਸੌਰਵ ਸਲਾਰੀਆ ਅਤੇ ਭਾਰਤੀ ਸਲਾਰੀਆ ਨੂੰ ਇਲਾਜ ਲਈ ਪਠਾਨਕੋਟ ਦੇ ਇਕ ਨਿਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਰਾਜਪਾਲ ਸਿੰਘ ਦੀ ਹਸਪਤਾਲ ਪਹੁੰਜ਼ਣ ਤੋਂ ਪਹਿਲਾਂ ਹੀ ਮੌਤ ਹੋ ਗਈ। ਜਦੋਂਕਿ ਸੌਰਵ ਸਲਾਰੀਆ ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਉਸਨੂੰ ਇਲਾਜ ਲਈ ਅਮ੍ਰਿਤਸਰ ਭੇਜ ਦਿੱਤਾ ਗਿਆ ਹੈ。
0
comment0
Report
ASAnmol Singh Warring
Dec 29, 2025 03:07:10
0
comment0
Report
MJManoj Joshi
Dec 29, 2025 03:00:43
Chandigarh, Chandigarh:Visuals of Fog grom Mohali
0
comment0
Report
VSVARUN SHARMA
Dec 28, 2025 16:19:49
Kapurthala, Punjab:ਫਗਵਾੜਾ ਦੇ ਪਿੰਡ ਬੁਹਾਨੀ ਵਿੱਚ ਗੋਲੀਕਾਂਡ, ਸੀਸੀਟੀਵੀ ’ਚ ਕੈਦ ਹੋਈ ਘਟਨਾ ਦੋ ਨੌਜਵਾਨਾਂ ਵਿਚਾਲੇ ਤਕਰਾਰ ਮਗਰੋਂ ਭਖਿਆ ਵਿਵਾਦ ਫਗਵਾੜਾ: ਫਗਵਾੜਾ ਨੇੜਲੇ ਪਿੰਡ ਬੁਹਾਨੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਨੌਜਵਾਨਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ। ਇਹ ਪੂਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ。 ਜਾਣਕਾਰੀ ਅਨੁਸਾਰ, ਕਿਸੇ ਗੱਲ ਨੂੰ ਲੈ ਕੇ ਦੋਵੇਂ ਨੌਜਵਾਨਾਂ ਵਿਚਾਲੇ ਪਹਿਲਾਂ ਬਹਿਸ ਹੋਈ ਜੋ ਕੁਝ ਹੀ ਸਮੇਂ ਵਿੱਚ ਗੰਭੀਰ ਵਿਵਾਦ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਇਕ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ.
0
comment0
Report
Advertisement
Back to top