Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਵਿਖੇ ਸਰਦੀਆਂ ਦੀ ਪਹਿਲੀ ਧੁੰਦ ਨੇ ਦਿੱਤੀ ਦਸਤਕ

Nov 16, 2024 04:10:00
Kot Kapura, Punjab
ਕੋਟਕਪੂਰਾ ਵਿਖੇ ਸਰਦੀਆਂ ਦੀ ਪਹਿਲੀ ਧੁੰਦ ਨੇ ਦਿੱਤੀ ਦਸਤਕ । ਉੱਥੇ ਹੀ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੋਟਕਪੂਰਾ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਬੜੇ ਧਿਆਨ ਨਾਲ ਹੀ ਚਲਾਉਣ ਇਸ ਬਦਲੇ ਹੋਏ ਮੌਸਮ ਦੇ ਕਾਰਨ ਫਸਲਾਂ ਤੇ ਵੀ ਪ੍ਰਭਾਵ ਪਏਗਾ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Nov 26, 2025 06:51:43
Kapurthala, Punjab:3 ਲੁਟੇਰਿਆਂ ਨੇ ਨੌਜਵਾਨ ਨੂੰ ਤੇਜ ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਜ਼ਖ਼ਮੀ ਮੋਟਰਸਾਈਕਲ ਤੇ ਮੋਬਾਈਲ ਲੈ ਕੇ ਫ਼ਰਾਰ ਐਂਕਰ : ਕਪੂਰਥਲਾ ਦੇ ਪਿੰਡ ਭੁੱਲਾਰਾਈ ਵਿਖੇ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਇੱਕ ਨੌਜਵਾਨ ਦੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਪਾਸੋਂ ਮੋਟਰਸਾਈਕਲ ਅਤੇ ਆਈ ਫੋਨ ਖੋਹ ਲਿਆ ਤੇ ਨੌਜਵਾਨ ਨੂੰ ਜ਼ਖਮੀ ਕਰ ਗਏ। ਜਦਕਿ ਲੋਕਾਂ ਨੇ ਮੁਸਤੈਦੀ ਦੇ ਨਾਲ ਇੱਕ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਮਨਿੰਦਰ ਨਾਮੀ ਨੌਜਵਾਨ ਆਪਣੇ ਘਰ ਦੇ ਲਾਗੇ ਪੈਂਦੀ ਹਵੇਲੀ ਨੂੰ ਜਾ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੇ ਤੇਜ਼ਧਾਰ ਹੱਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਦਾ ਫੋਨ ਤੇ ਮੋਟਰਸਾਈਕਲ ਖੋਹ ਕੇ ਲੈ ਗਏ ਤੇ ਆਪਣਾ ਮੋਟਰਸਾਈਕਲ ਛੱਡ ਗਏ। ਜਿਸ ਵਿੱਚ ਤੇਲ ਮੁੱਕਿਆ ਹੋਇਆ ਸੀ। ਥੋੜ੍ਹੀ ਦੂਰ ਜਾ ਕੇ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ。 ਜਾਣਕਾਰੀ ਦਿੰਦਿਆਂ ਐਸ.ਐਚ.ਓ. ਸਦਰ ਕਿਰਪਾਲ ਸਿੰਘ ਨੇ ਦੱਸਿਆ ਕਿ ਜ਼ਖਮੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਕਾਬੂ ਕੀਤੇ ਦੋਸ਼ੀ ਦੀ ਪਛਾਣ ਜੈ ਕਿਸ਼ਨ ਪੁੱਤਰ ਸੋਤਮ ਲਾਲ ਵਾਸੀ ਪਿੰਡ ਬਰਨਾ ਫਗਵਾੜਾ ਵਜੋਂ ਹੋਈ ਹੈ। ਦੋਸ਼ੀ ਖ਼ਿਲਾਫ਼ ਪੁਲੀਸ ਨੇ ਧਾਰਾ 304 ਬੀ ਐਨ ਐਸ 34 ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ。
0
comment0
Report
MTManish Thakur
Nov 26, 2025 06:51:14
Kullu, Himachal Pradesh:अटल बिहारी वाजपेयी पर्वतारोहण एवं एलाइड स्पोर्ट्स संस्थान मनाली जिला कुल्लू के निदेशक अविनाश नेगी ने मीडिया से अनौपचारिक बातचीत में कहा कि कुल्लू जिला रिवर राफ्टिंग सेंटर पिरडी में 72 लाख से स्विमिंग पूल का निर्माण किया जाएगा उन्होंने कहा कि रिवर राफ्टिंग सेंटर पिरडी में रिवर राफ्टिंग गाइड स्विमिंग रिवर क्रॉसिंग ट्रैकिंग सहित अन्य विभिन्न प्रकार की गतिविधियां आयोजित की जाती है उन्होंने कहा कि ट्रेनिंग स्विमिंग पूल को लेकर लंबे समय से स्थानीय लोगों की भी मांग थी उन्होंने कहा कि इससे पहले भी स्विमिंग पूल का निर्माण किया गया था लेकिन व्यास नदी में बाढ़ के कारण स्विमिंग पुल क्षतिग्रस्त हुआ है उन्होंने कहा कि स्टेट डिजास्टर मैनेजमेंट अथॉरिटी प्रदेश सरकार से मांग की थी कि लोगों के डूबने की घटनाएं लगातार बढ़ रही है जिसके मद्देनजर स्विमिंग एक लाइफ स्किल जिससे सभी को तैरना आए और भविष्य में ट्रेनिंग स्विमिंग पूल को लेकर 72 लाख रुपए से निर्माण किया जाएगा उन्होंने कहा कि इसके लिए विभाग के द्वारा एग्जीक्यूटिव एजेंसी बीएसएनएल को टेंडर अवार्ड किया गया है। उन्होंने कहा कि विभाग के द्वारा रिवर राफ्टिंग गाइड का जो कोर्स किया जाता है उनमें से बहुत सारे ट्रेनिंग करने वाले युवाओं को स्विमिंग नहीं आती है ऐसे में आने वाले समय में जब स्विमिंग पूल का निर्माण किया जाएगा तो उसके बाद उनको स्विमिंग की ट्रेनिंग दी जाएगी ताकि उन्हें रिवर राफ्टिंग गाइड के प्रशिक्षण के लिए भी सुविधा हो सके उन्होंने कहा कि इसके अलावा आसपास के शिक्षण संस्थानों स्कूलों में भी स्विमिंग की ट्रेनिंग के लिए जागरूक किया जाएगा ताकि लाइफ स्किल एक्टिविटी को देखते हुए स्विमिंग को बढ़ावा दिया जाएगा जिससे कि आने वाले समय में स्कूली छात्र और युवा स्विमिंग सीख सके।
0
comment0
Report
VKVipan Kumar
Nov 26, 2025 06:50:23
Dharamshala, Himachal Pradesh:तपोवन विधानसभा में शीतकालीन सत्र आज से शुरू, विपक्ष ने सरकार को घेरा\n\nधर्मशाला: प्रदेश की दूसरी राजधानी धर्मशाला स्थित तपोवन विधानसभा परिसर में आज से शीतकालीन सत्र का आगाज़ हो गया। सत्र को लेकर मुख्यमंत्री, मंत्री और सभी विधायक धर्मशाला पहुंचे चुके हैं। इसी क्रम में नेता प्रतिपक्ष एवं पूर्व मुख्यमंत्री जयराम ठाकुर भी कांगड़ा एयरपोर्ट पहुंचे, जहां भाजपा कार्यकर्ताओं ने उनका स्वागत किया।\n\nएयरपोर्ट पर मीडिया से बातचीत के दौरान जयराम ठाकुर ने कहा कि विपक्ष इस बार पूरी तैयारी के साथ सदन में पहुंचेगा और सरकार से कई महत्वपूर्ण मुद्दों पर जवाब मांगेगा।\n\nउन्होंने प्रदेश की कानून व्यवस्था पर गंभीर सवाल उठाते हुए दावा किया कि पिछले तीन वर्षों में हिमाचल में हालात लगातार बिगड़े हैं। जयराम ठाकुर ने कहा कि दिनदहाड़े गोलीबारी, लूट, बढ़ता खनन माफिया और फैलता चिट्टा माफिया इस बात का प्रमाण हैं कि सरकार कानून-व्यवस्था संभालने में पूरी तरह विफल रही है।\n\nपंचायती राज चुनावों को लेकर भी उन्होंने सरकार पर निशाना साधा। उन्होंने कहा कि कांग्रेस सरकार डिज़ास्टर एक्ट का हवाला देकर चुनाव टालने की कोशिश कर रही है, क्योंकि उसे हार का डर सता रहा है।\n\nसरकार के तीन साल के कामकाज को निराशाजनक करार देते हुए जयराम ठाकुर ने आरोप लगाया कि विकास कार्य ठप पड़े हैं और भ्रष्टाचार बढ़ा है। उन्होंने कहा कि विपक्ष इन सभी मुद्दों को शीतकालीन सत्र में मजबूती से उठाएगा।
0
comment0
Report
SBSANJEEV BHANDARI
Nov 26, 2025 06:49:59
Zirakpur, Punjab:पंजाब सरकार के कैबिनेट मंत्री अमन अरोड़ा ने आज प्रेस कॉन्फ्रेंस कर केंद्र कि बीजेपी सरकार और भारत के प्रधानमंत्री नरेंद्र मोदी पर निशाना साधते हुए कहा कि श्री आनंदपुर साहिब की पवित्र धरती पर श्री तेग बहादुर जी का 350 वर्ष शहीदी समागम आयोजित किया गया था जिस पर नरेंद्र मोदी ने पंजाब के साथ भेदभाव करते हुए बीते कल कुरुक्षेत्र की धरती पर तो पहुंचे जबकि महेश कुछ दूरी पर श्री आनंदपुर साहिब माथा टेकने नहीं पहुंचे जो बीजेपी सरकार और नरेंद्र मोदी कि पंजाब के प्रति मंशा साफ जाहिर कर दी गई है । मंत्री अमन अरोड़ा ने कहा कि प्रधानमंत्री कुरुक्षेत्र तक तो पहुंचे परंतु पंजाब की धरती पर कम नहीं रखा । मंत्री ने यह भी कहा कि हिंदू धर्म को खतरे में देख कश्मीर से 500 पंडित श्री आनंदपुर साहिब की धरती पर पहुंच सकते हैं तो 15 मिनट की दूरी पर क्या प्रधानमंत्री नरेंद्र मोदी नहीं पहुंच सकते । उन्होंने कहा कि प्रधानमंत्री नरेंद्र मोदी द्वारा जो यह भेदभाव पंजाब के साथ किया गया है उसको पंजाब वास कभी नहीं भूलेंगे । अमन अरोड़ा ने कहा कि शहीदी समागम को पूर्ण रूप से धार्मिक और गैर राजनीतिक रखा गया था और सबको दिल खोलकर आमंत्रित किया गया था इसके बावजूद कुछ पार्टियों की तरफ से राजनीति की जा रही है ।
0
comment0
Report
BSBHARAT SHARMA
Nov 26, 2025 06:05:02
Ajnala, Punjab:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰਕਸ਼ੇਤਰ ਤੋਂ ਹੋ ਕੇ ਵਾਪਸ ਚਲੇ ਗਏ ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਣਾ ਚਾਹੀਦਾ ਸੀ, ਸਾਨੂੰ ਇਹ ਗੱਲ ਹਮੇਸ਼ਾ ਰੜਕਦੀ ਰਹੇਗੀ ਕੀ ਪ੍ਰਧਾਨ ਮੰਤਰੀ ਮੋਦੀ ਸਾਡੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਹੀਂ ਆਏ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਅਨੰਦਪੁਰ ਸਾਹਿਬ ਚ ਕਰਵਾਏ ਗਏ ਸਮਾਗਮ ਵਿੱਚ ਸ਼ਾਮਿਲ ਨਾ ਹੋਣ ਤੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਪਣਾ ਇਤਰਾਜ ਜ਼ਾਹਰ ਕੀਤਾ ਧਾਲੀਵਾਲ ਨੇ ਕਿਹਾ ਪਹਿਲੀ ਵਾਰ ਕਿਸੇ ਸਰਕਾਰ ਨੇ ਚੰਡੀਗੜ੍ਹ ਤੋਂ ਬਾਹਰ ਜਾ ਸਭਾ ਲਗਾਈ ਹੈ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਫੈਸਲੇ ਲਏ ਗਏ ਹਨ ਜਿਸ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਉਥੇ ਮੁੱਖ ਮੰਤਰੀ ਨੇ ਅਨੰਦਪੁਰ ਸਾਹਿਬ ਚ ਯੂਨੀਵਰਸਿਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ
113
comment0
Report
NRNARINDER RATTU
Nov 26, 2025 06:04:46
Nawanshahr, Punjab:आये दिन गोली की वारदात नवांशहर में हो रही है ,पिछले दिनों बंगा में ताबड़तोड़ गोली अभी तक कोई गिरफ्तारी नही पुलिस के हाथ अभी भी खाली ।वही आज नवांशहर के पंडोरा मोहल्ला के गौतम बैंगल के दुकान पर करीब 7-15 पर एक बाइक पर दो अज्ञात नौजवान ने गोली चलाकर फायर करके फरार हो गया , गोली शीशा के गेट के हैंडल पर लगी ।इस घटना में कोई हताहत नहीं हुआ । यह घटना दुकान में लगे सीसीटीवी में कैद हो गया ।जिसे पुलिस ने अपने कब्जे में लेकर जांच शुरू कर दी है ।दुकान के मालिक के बेटे ने बताया कि दो नौजवान जो बाइक पर सवार थे बाइक चलाने वाला हेलमेट पहने हुए था जबकि पीछे बैठे नौजवान मुंह ढंका हुआ था । हमलोग की किसी से भी कोई रंजिश नहीं है क्यों गोली फायर किया कुछ नहीं पता । गोली चलने के बाद सीसीटीवी में हमलोगों ने देखा है ।सीसीटीवी की डीवीआर पुलिस ले kr चली गई ।
64
comment0
Report
SBSANJEEV BHANDARI
Nov 26, 2025 05:15:40
Zirakpur, Punjab:जीरकपुर ज़ीरकपुर शहर में लटकती और जर्जर बिजली की तारें अब मौत का निमंत्रण बन चुकी हैं। पूरे शहर में जगह-जगह बिजली विभाग की लापरवाही साफ़ दिखाई देती है, लेकिन हालात सुधारने की बजाय समस्या जस की तस बनी हुई है। यहां तक कि लोगों के घरों में बिजली की तारों का जाल और बेहद नीचे तक लटकती तारों की कई बार लोग शिकायतें कर कर थक चुके हैं पर कोई कारवाही न होने से लोगों में विभाग प्रति भरी गुस्सा भी फूट रहा है । हाल ही में सामने आए दर्दनाक हादसे में जब एक ट्रक लटकती बिजली की तारों की चपेट में आ गया और तारों में फंसने से बिजली का खंभा सीधे गाड़ी पर आ गिरा जिसमें 66 वर्षीय व्यक्ति की मौके पर ही मौत हो गई। इस हादसे ने शहरवासियों के बीच दहशत और गुस्सा दोनों बढ़ा दिए हैं। लोगों का कहना है कि वे हर साल टैक्स भरते हैं, लेकिन सुरक्षा के नाम पर जीरकपुर में बिजली विभाग की लापरवाही हर समय किसी भी बड़े हादसे को न्योता देती नज़र आती है। शहर के कई इलाकों में बिजली की तारें बेहद नीचे लटकी हुई हैं, कई जगह खंभे कमजोर हो चुके हैं, और विभाग इन गंभीर खतरों पर ध्यान देने को तैयार नहीं। लगातार हो रहे हाथों में लोग अपनी जान गवा रहे हैं इसके बावजूद भी संबंधित बिजली विभाग लोगों की सुरक्षा से जुड़ी इस गंभीर समस्या के प्रति ध्यान नहीं दे रहा ।
166
comment0
Report
MSManish Shanker
Nov 26, 2025 05:15:19
Sahibzada Ajit Singh Nagar, Punjab:ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਸਿਆਲਕਾ ਦਾ ਸਾਥੀ ਨਾਜਾਇਜ਼ ਅਸਲੇ ਸਣੇ ਕਾਬੂ ਐਸਟੀਟ ਆਪਰੇਸ਼ਨ ਸੈੱਲ ਮੋਹਾਲੀ ਨੇ ਨਾਜਾਇਜ਼ ਅਸਲੇ ਸਮੇਤ ਇਕ ਵਿਅਕਤੀ ਨੂੰ ਮਟੋਰ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਹਰਮੀਤ ਉਰਫ਼ ਮੀਤਾ ਵਾਸੀ ਪਿੰਡ ਹਾਟ, ਸਫੀਦੋਂ (ਹਰਿਆਣਾ) ਹਾਲ ਵਾਸੀ ਪਿੰਡ ਕੰਡਾਲਾ ਫ਼ੇਜ਼-11 ਮੋਹਾਲੀ ਵਜੋਂ ਹੋਈ ਹੈ। ਇਸ ਸਬੰਧੀ ਏ.ਆਈ.ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੱਸਿਆ ਕਿ ਹਰਮੀਤ ਉਰਫ਼ ਮੀਤਾ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਉਸ ਕੋਲ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਹੈ ਅਤੇ ਉਹ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਮੋਹਾਲੀ ਇਲਾਕੇ 'ਚ ਕਿਸੇ ਅਪਰਾਧ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਜਾਂਚ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੱਸੀ ਜਗ੍ਹਾ 'ਤੇ ਛਾਪਾ ਮਾਰਿਆ ਅਤੇ ਮਟੋਰ ਤੋਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ । ਗ੍ਰਿਫ਼ਤਾਰੀ ਦੌਰਾਨ ਉਕਤ ਮੁਲਜ਼ਮ ਕੋਲੋਂ 32 ਬੋਰ ਦਾ ਪਿਸਤੌਲ, ਪੰਜ ਕਾਰਤੂਸ ਬਰਾਮਦ ਕੀਤੇ ਤੇ ਮੁਲਜ਼ਮ ਵੱਲੋਂ ਵਰਤੀ ਗਈ ਕਾਰ ਵੀ ਜ਼ਬਤ ਕੀਤੀ ਗਈ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਹਰਮੀਤ ਇਕ ਆਦਤਨ ਅਪਰਾਧੀ ਹੈ, ਜਿਸ ਦਾ ਅਪਰਾਧਿਕ ਪਿਛੋਕੜ ਹੈ, ਜਿਸ 'ਤੇ ਡਕੈਤੀ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੇ ਮੁਕਦਮੇ ਬਠਿੰਡਾ, ਬਰਨਾਲਾ, ਰੋਹਤਕ (ਹਰਿਆਣਾ) ਵਿਖੇ ਦਰਜ ਹਨ.
115
comment0
Report
Advertisement
Back to top