Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਵਿਖੇ ਸਰਦੀਆਂ ਦੀ ਪਹਿਲੀ ਧੁੰਦ ਨੇ ਦਿੱਤੀ ਦਸਤਕ

Nov 16, 2024 04:10:00
Kot Kapura, Punjab
ਕੋਟਕਪੂਰਾ ਵਿਖੇ ਸਰਦੀਆਂ ਦੀ ਪਹਿਲੀ ਧੁੰਦ ਨੇ ਦਿੱਤੀ ਦਸਤਕ । ਉੱਥੇ ਹੀ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੋਟਕਪੂਰਾ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਵਾਹਨ ਬੜੇ ਧਿਆਨ ਨਾਲ ਹੀ ਚਲਾਉਣ ਇਸ ਬਦਲੇ ਹੋਏ ਮੌਸਮ ਦੇ ਕਾਰਨ ਫਸਲਾਂ ਤੇ ਵੀ ਪ੍ਰਭਾਵ ਪਏਗਾ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Dec 09, 2025 14:49:54
Dharamshala, Himachal Pradesh:तेरे, मेरे सपने प्रोग्राम के तहत हर जिला में काउंसलिंग सेंटर स्थापित किए जाएंगे। आयोग आपके द्वार जनसुनवाई कार्यक्रम में 25 महिलाओं की शिकायतों को सुना गया है, जबकि 5 नए मामले भी पहुंचे हैं। जहां शिकायत हेतु महिलाएं नहीं जा सकतीं, पुलिस वहां पहुंच कर शिकायत सुनाने के निर्देश दिए गए हैं। यह बात राष्ट्रीय महिला आयोग की सदस्य ममता कुमारी ने जिला कांगड़ा की समस्याओं को सुनने के बाद मीडिया से बातचीत में कही। उन्होंने पुलिस को निर्देश दिए कि जहां से महिलाएं पुलिस के पास शिकायत दर्ज करवाने नहीं पहुंच सकतीं, वहां पुलिस महिला की शिकायत सुनने के लिए पहुँचना सुनिश्चित करे। उन्होंने कहा कि आयोग आपके द्वार जनसुवाई की है, 25 केस का निष्पादन किया गया है, जबकि पांच नए केस आये हैं। इसमें घरेलू हिंसा के केस सबसे ज्यादा हैं, पुलिस पर महिलाओं का विश्वास कम है, जिसे बढ़ाने की जरूरत है। उन्होंने कहा कि महिला आयोग देश की आधी आबादी के हित में कार्य कर रहा है। उन्होंने कहा कि देश में बेटियों का सिसकना संतोषजनक नहीं है। उन्होंने कहा कि 33% आरक्षण आ चुका है, महिलाओं को अपने अधिकारों का ज्ञान होना चाहिए। उन्होंने कहा कि आयोग देश की आधी आबादी के लिए काम करता है। तेरे मेरे सपने प्रोग्राम के तहत हर जिला में काउंसलिंग सेंटर बनाए जाएंगे, जिसमें नए शादी करने वालों की काउंसलिंग की जाएगी। महिलाएं अब 33 फीसदी आरक्षण के साथ आगे बढ़ रही हैं, पढ़ाई के साथ स्वरोजगार में आगे बढ़ना होगा। उन्होंने कहा कि महिलाएं टोल फ्री नंबर 14480 पर संपर्क कर अपनी शिकायत दर्ज करवा सकती हैं। बाइट: ममता कुमारी, सदस्य, राष्ट्रीय महिला आयोग
88
comment0
Report
MSManish Sharma
Dec 09, 2025 14:49:03
Tarn Taran Sahib, Punjab:पूर्व कैबिनेट मंत्री डॉक्टर नवजोत कौर सिद्धू द्वारा कांग्रेस के नेताओं पर विधानसभा टिकट बेचने और सीएम कुर्सी पांच सौ करोड़ में देने के आरोपी के बाद सियासत लगातार गर्म होती जा रही है और एक दूसरे पर आरोप प्रत्यारोप का दौर भी शुरू हो गया है। कांग्रेस के तरन तारन जिला प्रधान राजबीर सिंह भुल्लर ने नवजोत कौर को लीगल नोटिस भेजा है। भुल्लर ने कहा कि नोटिस का उनसे 7 दिन के भीतर जवाब मांगा गया है कि कांग्रेस पर भ्रष्टाचार के आरोप लगाने के लिए उनके पास क्या सबूत हैं। अगर उन्होंने जवाब नहीं दिया तो मानहानि का दावा किया जाएगा। इसके साथ ही भुल्लर ने नवजोत कौर और उनके पति नवजोत सिंह सिद्धू दोनों से सवाल पूछा है कि कांग्रेस ने उन्हें मंत्री बनाने और टिकट देने के लिए क्या पैसे लिए थे।
52
comment0
Report
NSNaresh Sethi
Dec 09, 2025 14:30:38
Kot Kapura, Punjab:ਫਰੀਦਕੋਟ ਦੇ ਕਸਬਾ ਸਾਦਕ ਦੇ ਪਿੰਡ ਸੈਦੇ ਕੇ ਵਿਖੇ ਰਾਮ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਉਸ ਵੱਲੋਂ 200 ਰੁਪਏ ਦੀ ਲਾਟਰੀ ਪਾਈ ਗਈ ਸੀ ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਉਸ ਦੀ ਲਾਟਰੀ ਟਿਕਟ ਤੇ ਨਿਕਲਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਇਸ ਚੀਜ਼ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਉਧਰ ਜਿੱਥੇ ਡੇਢ ਕਰੋੜ ਦੀ ਲਾਟਰੀ ਲੱਗਣ ਨਾਲ ਪੂਰਾ ਪਰਿਵਾਰ ਬੇਹਦ ਖੁਸ਼ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਸਤਾ ਰਿਹਾ ਕਿ ਉਹਨਾਂ ਨੂੰ ਲਾਟਰੀ ਦੀ ਮਿਲਣ ਵਾਲੀ ਰਾਸ਼ੀ ਕਿਤੇ ਕੋਈ ਲੁੱਟ ਹੀ ਨਾ ਲਵੇ ਜਾਂ ਕਿਸੇ ਬਦਮਾਸ਼ ਜਾਂ ਗੈਂਗਸਟਰ ਦਾ ਫਿਰੋਤੀ ਦਾ ਕਾਲ ਨਾ ਆ ਜਾਵੇ ਜਿਸ ਦੀ ਚਿੰਤਾ ਨੂੰ ਦੇਖਦੇ ਹੋਏ ਅੱਜ ਥਾਣਾ ਸਾਦਕ ਦੇ ਐਸਐਚਓ ਨਵਦੀਪ ਭੱਟੀ ਪਰਿਵਾਰ ਦੇ ਕੋਲ ਉਸਦੇ ਪਿੰਡ ਪੁੱਜੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਡਰ ਜਾਂ ਫਿਕਰ ਕਰਨ ਦੀ ਜਰੂਰਤ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਹੈ । ਉਧਰ ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਸ਼ੰਕਾ ਜਤਾਈ ਕਿ ਉਹਨਾਂ ਨੂੰ ਪੈਸੇ ਦੇ ਲਾਲਚ ਵਿੱਚ ਕੋਈ ਨੁਕਸਾਨ ਪਹੁੰਚਾਇਆ ਜਾ ਸਕਦਾ ਜਾਂ ਕੋਈ ਫਿਰੋਤੀ ਲਈ ਕਾਲ ਆ ਸਕਦੀ ਹੈ ਪਰ ਅਸੀਂ ਉਸਨੂੰ ਅਸ਼ਵਾਸਨ ਦਿੱਤਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਰੱਖਿਆ ਲਈ ਮੌਜੂਦ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਕਿਸੇ ਕਿਸਮ ਦੀ ਕੋਈ ਆਚ ਨਹੀਂ ਆਉਣ ਦਿੱਤੀ ਜਾਵੇਗੀ।
77
comment0
Report
KSKamaldeep Singh
Dec 09, 2025 14:19:08
Chandigarh, Chandigarh:ਗੁਰੂ ਗੋਬਿੰਦ ਸਿੰਘ ਜੀ 1745 ਬਿਕ੍ਰਮੀ ਨੂੰ ਭங்கਾਣੀ ਦੀ ਜੰਗ ਜਿੱਤਣ ਪਿੱਛੋਂ ਵਾਪਸ ਪਾਉ ਸਾਹਿਬ ਆਏ । ਇਸ ਜਗ੍ਹਾ ਤੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਨੂੰ ਜਾਣ ਸਮੇਂ ਕਪਾਲ ਮੋਚਰ ਦੌਰੇ ਵੱਲ ਜਾਂਦਿਆ ਰਸਤੇ ਵਿੱਚ ਲਾਹੜਪੁਰ, ਟੋਕਾ ਦਾਬਰਾ, ਰਾਣੀ ਕਾ ਰਾਏਪੁਰ, ਨਾਦਾ ਸਾਹਿ ਮਨੀਮਾਜਰਾ, ਇੱਥੋਂ ਅੱਗੇ ਸੰਮਤ 1745 ਬਿਕਮੀ ਸੰਘਰਵਦੀ ਇਕਾਦਸੀ ਦਿਨ ਸ਼ੁੱਕਰਵਾਰ ਨੂੰ ਗੁਰੂ ਜੀ ਨੇ ਢਕੌਲੀ ਪਿੰਡ ਦੇ ਬਾਹਰ ਜੰਗਲ ਵਿਚ ਉਤਾਰਾ ਕੀਤਾ। ਸਤਿਗੁਰ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਤੋਂ ਵਰੋਸਾਏ ਢਕੌਲੀ ਪਿਛਦੇ ਚੌਧਰੀ ਈਸ਼ਰ ਦਾਸ ਨੂੰ ਜਦੋ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਹਿ ਸੰਗਤ '' ਆਪਣੇ ਨਾਲ ਲੈ ਕੇ ਦਰਸ਼ਨ ਕਰਨ ਆਇਆ। ਹਜੂਰ ਦੇ ਚਰਨਾਂ ਵਿਚ ਮੱਥਾ ਟੇਕਿਆ ਪੱਖਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ। ਚੌਧਰੀ ਨੇ ਬਹੁਤ ਨਿਮਰਤਾ ਹਲੀਮੀ ਵਿੱਚ ਆ ਕੇ ਗਲ ਵਿੱਚ ਪੱਲੂ ਪ. ਦੋਨੋ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਜੀਉ, ਆਪ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਵਲੋਂ ਅਰਜ ਕਰ ਰਿਹਾ ਹਾ ਕਿ ਲੋਕਾਂ ਨੂੰ ਇਸ ਘਾਟ ਦਾ ਬੜਾ ਦੁੱਖ ਹੈ, ਆਪਣੀ ਲੋੜ ਦਾ ਪਾਣੀ ਸੁਖਨਾ ਨਦੀ ਤੋਂ ਲਿਆ ਕੇ ਵਰਤਦੇ ਹਾਂ। ਆਪ ਜੀ ਕਿਰਪਾ ਕਰਕੇ ਪਾਣੀ ਦੀ ਬਖਸ਼ਿਸ਼ ਕਰੋ ਜੀ। ਗੁਰੂ ਜੀ ਨੇ ਆਪਣੇ ਸੱਜੇ ਹੱਥ ਵਿਚ ਨੇਜਾ (ਬਰਛਾ) ਪਕੜਿਆ ਤੇ ਸੁਭਾਵਿਕ ਉਠ ਕੇ ਕਿਹਾ ਭਾਈ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਤੇ ਦਾਤਾਂ ਦਾ ਘਰ ਹੈ। ਪਾਣੀ ਦੀ ਕਿਹੜੀ ਗੱਲ ਹੈ, ਜੋ ਇਸ ਘਰ ਤੋਂ ਪ੍ਰਾਪਤ ਨਾ ਹੋਵੇ । ਗੁਰੂ ਜੀ ਨੇ ਅਚਾਨਕ ਠਹਿਰ ਕੇ ਹੱਥਲੇ ਬਰਛੇ ਨੂੰ ਜ਼ੋਰ ਨਾਲ ਜਮੀਨ ਵਿਚ ਗੱਡ ਦਿੱਤਾ। ਜਦ ਉਸ ਨੂੰ ਬਾਹਰ ਕਢਿਆ ਤਾਂ ਅਤਿ ਨਿਰਮਲ ਜਲ ਦੀ ਸੁੰਦਰ ਧਾਰਾ ਵਹਿ ਤੁਰੀ । ਪਾਣੀ ਨਿਕਲਦਾ ਵੇਖ ਸਭ ਸੰਗਤਾਂ ਹੈਰਾਨ ਰਹਿ ਗਈਆ। ਸਭ ਦੇ ਮੁੱਖ ਵਿਚੋ ਧੰਨ ਗੁਰੂ ਦੀ ਰਸ ਭਿੰਨੀ ਮਿੱਠੀ ਧੁੰਨ ਪੈਦਾ ਹੋਈ । ਗੁਰੂ ਜੀ ਦੇ ਕੋਲ ਢਕੌਲੀ ਦਾ ਤਰਖਾਣ ਸਿੱਖ ਕਿਰਪਾ ਰਾਮ ਆਪਣੀ ਪਤਨੀ ਸਮੇਤ ਗੁਰੂ ਜੀ ਦੇ ਚਰਨਾਂ ਵਿਚ ਹਾਜਰ ਹੋਇਆ ਤੇ ਸ਼ਰਧਾ ਨਾਲ ਦੋਨਾਂ ਨੇ ਮੱਥਾ ਟੇਕਿਆ। ਗੁਰੂ ਜੀ ਇਸ ਦੇ ਦਿਲ ਦੀ ਹਾਲਤ ਜਾਣ ਗਏ ਪਰ ਕਹਿਣ ਲੱਗੇ, ਕਿਰਪਾ ਰਾਮ ਕਿਵੇਂ ਆਉਣਾ ਹੋਇਆ ? ਕਿਰਪਾ ਰਾਮ ਸਾਰੀ ਸੰਗਤ ਬੈਠੀ ਦੇਖ ਦੇ ਦਿਲ ਦੀ ਅਸਲ ਗੱਲ ਕਹਿ ਨਾ ਸਕਿਆ। ਉਤੋਂ ਕਿਹਾ ਆਪ ਜੀ ਦੇ ਦਰਸ਼ਨ ਲਈ ਆਏ ਹਾਂ। ਇਸ ਦੇ ਕੋਲ ਇਸਦੀ ਪਤਨੀ, ਜਿਸ ਦਾ ਨਾਂ ਦੇਸਾ ਸੀ ਹੋਲੀ ਜਿਹੀ ਅਵਾਜ ਨਾਲ ਉਸ ਨੇ ਕਿਹਾ, ਸੱਚੇ ਪਾਤਸ਼ਾਹ ਜੀ ! ਘਰ ਬੱਚੇ ਦੀ ਜਨਮ ਉਪਰੰਤ ਅੱਠ ਦਿਨ ਜਾਂ ਅੱਠ ਮਹੀਨੇ ਬਾਅਦ ਮੌਤ ਹੋ ਜਾਂਦੀ ਹੈ। ਆਪ ਮੇਹਰਾਂ ਦੇ ਸਾਈ ਹੋ, ਕਿਰਪਾ ਕਰਕੇ ਇਸ ਦੁੱਖ ਦੀ ਨਵਿਰਤੀ ਕਰੋ ਜੀ । ਗੁਰੂ ਜੀ ਨੇ ਇਸ ਜੋੜੇ ਦਾ ਦੁੱਖ ਸੁਣ ਕੇ ਫੁਰਮਾਨ ਕੀਤਾ ਕਿ ਇਕਾਦਸ਼ੀ ਜਾਂ ਅਮਾਵਸ (ਮੱਸਿਆ) ਵਾਲੇ ਦਿਨ ਅੰਮ੍ਰਿਤ ਵੇਲੇ ਉਠ ਕੇ ਦੋਨੋਂ ਜੀਆਂ ਨੇ ਬਾਉਲੀ ਸਾਹਿਬ ਦੇ ਪਵਿੱਤਰ ਜਲ ਵਿੱਚ ਡੁਬਕੀ ਲਗਾ ਕੇ, ਸਣੇ ਕੇਸੀ ਇਸਨਾਨ ਕਰਨਾ ਹੈ । ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਸੁਭਾਗੇ ਜੋੜੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਇਸ ਤੋਂ ਛੁਟਕਾਰਾ پਾਇਆ । ਚੌਧਰੀ ਈਸ਼ਰ ਦਾਸ ਅਤੇ ਕਿਰਪਾ ਰਾਮ ਸਮੇਤ ਸਾਰੀ ਸੰਗਤ ਨੇ ਗੁਰੂ ਜੀ ਤੋ ਵਰੋਸਾਈ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉਪਰੰਤ ਗੁਰੂ ਜੀ ਨੇ ਅਗਲੇ ਪੜਾਅ ਪਿੰਡ ਲੋਹਗੜ੍ਹ ਵਿੱਚੋ ਦੀ ਪਿੰਡ ਨਾਭੇ ਵੱਲ ਕੂਚ ਕਿਤਾ。
156
comment0
Report
KSKamaldeep Singh
Dec 09, 2025 14:17:49
Chandigarh, Chandigarh:ਗੁਰਦੁਆਰਾ ਫਤਿਹ ਜੰਗ ਸਾਹਿਬ, ਚੱਪੜ ਚਿੜੀ, ਮੁਹਾਲੀ. ਆਗਾਜ਼ ਅਤੇ ਇਤਿਹਾਸਕ ਪਿਛੋਕੜ: ਚੱਪੜ ਚਿੜੀ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਜ਼ੁਲਮ ਅਤੇ ਨਿਆਂ ਦੀ ਟੱਕਰ ਹੋਈ ਸੀ. ਸਿੱਖ ਕੌਮ ਨੇ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਹਿਲਾਈਆਂ. 1705 ਵਿੱਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮਾਂ 'ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਗਿਆ; ਮਾਤਾ ਗੁਜਰੀ ਜੀ ਵੀ ਇਥੇ ਸ਼ਹਾਦਤ ਪਾ ਗਏ. 1710 ਮਈ 12 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀ ਮੁਗਲ ਫੌਜ ਨਾਲ ਆਖਰੀ ਜੰਗ ਲੜੀ ਜਿਸ ਨੂੰ ਚੱਪੜ ਚਿੜੀ ਦੀ ਜੰਗ ਕਿਹਾ ਜਾਂਦਾ ਹੈ. ਚੱਪੜ ਚਿੜੀ ਦਾ ਮਹਾਂ-ਸੰਗਰਾਮ: ਇੱਕ ਪਾਸੇ ਵਜ਼ੀਰ ਖਾਨ ਦੀ ਵੱਡੀ ਹਥਿਆਰਬੰਦ ਫੌਜ, ਦੂਜੇ ਪਾਸੇ ਨਿਡਰ ਸਿੱਖ ਯੋਧੇ, ਜਿਨ੍ਹਾਂ ਦੇ ਦਿਲਾਂ ਵਿੱਚ ਸ਼ਹੀਦ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੀ ਅੱਗ ਬਲ ਰਹੀ ਸੀ. ਇਤਿਹਾਸਕਾਰ ਦੀ ਇੰਟਰਵਿਊ: ਸਿੱਖਾਂ ਦੀ ਸੈਨਿਕ ਤਾਕਤ ਘੱਟ ਸੀ ਪਰ ਉਨ੍ਹਾਂ ਦੀ ਤਾਕਤ ਦ੍ਰਿੜਤਾ ਸੀ. ਬਾਬਾ ਬੰਦਾ ਸਿੰਘ ਬਹਾਦਰ ਨੇ ਰਣਨੀਤੀ ਅਪਣਾਈ; ਜੈਕਾਰੇ ਦੀ ਗੂੰਜ ਨਾਲ ਮੁਖ ਫੌਜ ਨੂੰ ਮੈਦਾਨ ਵਿੱਚ ਉਤਾਰਿਆ. ਚੱਪੜ ਚਿੜੀ ਦੀ ਜਿੱਤ ਅਤੇ ਸਰਹਿੰਦ 'ਤੇ ਖਾਲਸਾ ਰਾਜ ਦੀ ਸਥਾਪਨਾ. ਫਤਿਹ ਜੰਗ ਸਾਹਿਬ: 1950ਵਿਆਂ ਵਿੱਚ ਫਤਿਹ ਬੁਰਜ ਦੀ ਸਥਾਪਨਾ; 328 ਫੁੱਟ ਉੱਚਾ ਬੁਰਜ, ਤਿੰਨ ਪੱਧਰ; ਪਹਿਲਾ ਪੱਧਰ: ਸਮਾਣਾ ਦੀ ਜਿੱਤ, ਦੂਜਾ ਪੱਧਰ: ਸਢੌਰਾ ਅਤੇ ਕਪੂਰੀ ਦੀ ਜਿੱਤ, ਤੀਜਾ ਪੱਧਰ: ਚੱਪੜ ਚਿੜੀ ਅਤੇ ਸਰਹਿੰਦ ਦੀ ਫਤਿਹ. ਅਸਥਾਨ ਦੇ ਮੁਹਿਰੀਆਂ ਮੂਰਤੀਆਂ, ਲੰਗਰ ਸੇਵਾ ਅਤੇ ਸਰੋਵਰ ਦਾ ਸ਼ਾਟ, ਬੇਰੀ ਰੁੱਖ ਅਤੇ ਇਤਿਹਾਸਕ ਮਹੱਤਵ. ਚੱਪੜ ਚਿੜੀ ਅਸਥਾਨ ਦੀ ਆਜ਼ਾਦੀ ਅਤੇ ਇਤਿਹਾਸ ਲਈ ਪ੍ਰੇਰਣਾ; ਫਤਿਹ ਜੰਗ ਸਾਹਿਬ ਅਜੇ ਵੀ ਯਾਦ ਦਿਵਾਉਂਦਾ ਹੈ ਕਿ ਹੱਕ ਅਤੇ ਸੱਚ ਲਈ ਲੜਨਾ ਹੀ ਸਭ ਤੋਂ ਵੱਡਾ ਧਰਮ ਹੈ.
89
comment0
Report
PSParambir Singh Aulakh
Dec 09, 2025 14:06:13
Amritsar, Punjab:ਅੰਮ੍ਰਿਤਸਰ ਆਪਣੇ ਘਰ ਪਹੁੰਚੇ ਨਵਜੋਤ ਕੌਰ ਸਿੱਧੂ ਹਾਈ ਕਮਾਨ ਦੀ ਘੂਰੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਮੀਡੀਆ ਤੋਂ ਬਣਾਈ ਦੂਰੀ ਆਪਣੇ ਅੰਮ੍ਰਿਤਸਰ ਵਾਲੇ ਘਰ ਚ ਪਹੁੰਚੇ ਨਵਜੋਤ ਕੌਰ ਸਿੱਧੂ ਮੀਡੀਆ ਤੋਂ ਦੂਰੀ ਬਣਾਉਦੇ ਹੋਏ ਪਿਛਲੇ ਗੇਟ ਤੋਂ ਕੀਤੀ ਘਰ ਚ ਐਂਟਰੀ ਹਨੇਰੇ ਦਾ ਫਾਇਦਾ ਚੁੱਕ ਕੇ, ਚੁੱਕਦੇ ਹੋਏ ਘਰ ਦੇ ਬੈਕ ਸਾਈਡ ਤੋਂ ਕੀਤੀ ਘਰ ਚ ਐਂਟਰੀ ਸੂਤਰਾਂ ਮੁਤਾਬਕ ਨਵਜੋਤ ਕੌਰ ਸਿੱਧੂ ਨੂੰ ਹਾਈ ਕਮਾਨ ਵੱਲੋਂ ਚੁੱਪ ਰਹਿਣ ਦੇ ਆਦੇਸ਼ ਸੂਤਰਾਂ ਮੁਤਾਬਕ ਨਵਜੋਤ ਕੌਰ ਸਿੱਧੂ ਨੂੰ ਮੀਡੀਆ ਤੋਂ ਦੂਰੀ ਬਣਾ ਕੇ ਚੁੱਪ ਰਹਿਣ ਦੇ ਆਦੇਸ਼ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਚ ਮੀਡੀਆ ਤੋਂ ਬਣਾਈ ਦੂਰੀ ਆਪਣੇ ਘਰ ਦੇ ਪਿਛਲੇ ਗੇਟ ਤੋਂ ਘਰ ਚ ਵੜੇ ਨਵਜੋਤ ਕੌਰ ਸਿੱਧੂ ਪਟਿਆਲਾ ਚ ਮੀਡੀਆ ਨਾਲ ਗੱਲਬਾਤ ਕਰਕੇ ਅੰਮ੍ਰਿਤਸਰ ਵਾਲੇ ਘਰ ਚ ਪਹੁੰਚੇ ਨਵਜੋਤ ਕੌਰ ਸਿੱਧੂ
118
comment0
Report
NSNavdeep Singh
Dec 09, 2025 14:00:39
Moga, Punjab:मोगा के गांव साधु के के रहने वाले एनआरआई करमजीत सिंह धालीवाल की तरफ से करवाए गए प्रोग्राम सेवा सद्भावना सम्मेलन में पंजाब के राज्यपाल श्री गुलाबचंद कटारिया जी ने की शिरकत । जब मैं बार्डर पर घूमा हूँ तभी से मेरा मन बन गया था कि वास्तव में अगर पंजाब को कोई कमजोर करने का प्रयास कर रहा है वह इस नशे के कारण से कर रहा है । इस पर हमको किसी तरह से रोक लगाना चाहिए और यह रोक मेरे अकेले से नहीं लगेगी । सारा समाज खड़ा होगा लोग अलग-अलग तो प्रयत्न कर रहे हैं नशे को लेकर सरकार ने भी sख्ती से काम करना शुरू किया है हम भी कर रहे हैं और हमें सफलता जरूर मिलेगी । मैडम नवजोत कौर सिधु पर राजयपाल गुलाबचंद कटारिया बोले कि मेरा दर खुला है जो भी चाहे अपनी बात मुझे कह सकता है उसको देखना समझना मेरा काम है । मेरे यहां तो अच्छी बात कहने के लिए आ सकता है धन्यवाद करने के लिए आ सकता है क्योंकि मैं जनता का आदमी हूँ ।
206
comment0
Report
BKBIMAL KUMAR
Dec 09, 2025 13:45:43
Anandpur Sahib, Punjab:ਪ੍ਰਦੇਸ਼ ਭਰ ਵਿੱਚ ਸ਼ਾਨ ਨਾਲ ਜਿੱਤਣਗੇ ਪਾਰਟੀ ਦੀ ਟਿਕਟ ‘ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੋਣ ਲੜ ਰਹੇ ਉਮੀਦਵਾਰ: ਹਰਜੋਤ ਸਿੰਘ ਬੈਂਸ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਭ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਤਾਕਤ ਨਾਲ ਜੁੱਟੀਆਂ ਹੋਈਆਂ ਹਨ। ਇਸੇ ਕੜੀ ਦੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਵੀ ਪੂਰੀ ਤਾਕਤ ਨਾਲ ਲੱਗੇ ਹੋਏ ਹਨ। ਅੱਜ ਨੰਗਲ ਦੇ ਪਿੰਡ ਨਿੰਗਕੂ ਨੰਗਲ ਵਿੱਚ ਪਾਰਟੀ ਵੱਲੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਜਸਪਾਲ ਸਿੰਘ ਢਾਹੇ ਅਤੇ ਬਲਾਕ ਸੰਮਤੀ ਦੀ ਚੋਣ ਲੜ ਰਹੀ ਨਿਰਮਲਾ ਦੇਵੀ ਦੇ ਹੱਕ ਵਿੱਚ ਨੁਕੜ ਸਭਾ ਦਾ ਆਯੋਜਨ ਕਰਦਿਆਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨਿਸ਼ਚਿਤ ਹੈ, ਕਿਉਂਕਿ ਅਸੀਂ ਪਾਰਟੀ ਵੱਲੋਂ ਕਰਵਾਏ ਗਏ ਵਿਕਾਸ ਦੇ ਨਾਮ ‘ਤੇ ਵੋਟ ਮੰਗ ਰਹੇ ਹਾਂ, ਜਦੋਂ ਕਿ ਵਿਰੋਧੀ ਧਿਰ ਕੋਲ ਦੱਸਣ ਲਈ ਕੁਝ ਵੀ ਨਹੀਂ ਹੈ।ਇਸ ਨੁਕੜ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਨਾਮਜ਼ਦਗੀ ਪ੍ਰਕਿਰਿਆ ਤੋਂ ਲੈ ਕੇ ਨਾਮ ਵਾਪਸ ਲੈਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਅਸੀਂ ਚੋਣਾਂ ਵਿੱਚ ਕੰਮ ਦੇ ਨਾਮ ‘ਤੇ ਹੀ ਵੋਟ ਮੰਗਾਂਗੇ।
131
comment0
Report
KBKulbir Beera
Dec 09, 2025 13:33:59
Bathinda, Punjab:ਵਾਇਰਲ ਵੀਡੀਓ ਜਿਲਾ ਬਠਿੰਡਾ ਦੇ ਕਸਬਾ ਭਗਤਾ ਦੇ ਇੱਕ ਵਿਆਹ ਪ੍ਰੋਗਰਾਮ ਦੌਰਾਨ ਦੋ ਭਰਾਵਾਂ ਵੱਲੋਂ 32 ਬੋਰ ਦੇ ਪਿਸਤੌਲ ਨਾਲ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਇਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨੇ ਭਰਾਵਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਅਤੇ ਰੈਸਟ ਵੀ ਕਰ ਲਿਆ ਪਿਸਤੌਲ 32 ਬੋਰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਡੀਐਸਪੀ ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਇਹ ਭਗਤਾ ਭਾਈਕਾ ਦੇ ਹੀ ਰਹਿਣ ਵਾਲੇ ਹਨ ਅਤੇ ਇੱਕ ਵਿਆਹ ਸਮਾਗਮ ਦੌਰਾਨ ਦੋਨੋਂ ਹੀ ਭਰਾ ਪਿਸਤੌਲ ਨਾਲ ਹਵਾਈ ਫਾਇਰ ਕਰ ਰਹੇ ਸਨ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਦੇ ਖਿਲਾਫ ਥਾਣਾ ਭਗਤਾ ਭਾਈਕਾ ਵਿਖੇ ਮੁਕਦਮਾ ਦਰਜ ਕਰਕੇ ਅਰੈਸਟ ਕਰ ਲਿਆ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ਉਹਨਾਂ ਨੇ ਵਾਰਨਿੰਗ ਦਿੱਤੀ ਕਿ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ। ਵਾਈਟ ਡੀਐਸਪੀ ਫੂਲ ਮਨੋਜ ਕੁਮਾਰ
154
comment0
Report
BSBHARAT SHARMA
Dec 09, 2025 13:32:52
Amritsar, Punjab:ਪੁਲਿਸ ਨੇ ਮਹਿਲਾ ਦੀ ਮੌਤ ਬਾਰੇ ਦਿੱਤੀ ਜਾਣਕਾਰੀ\n\nSHO ਦਾ ਕਹਿਣਾ ਟਰੇਨ ਮਿੱਸ ਹੋ ਗਈ ਤੇ ਇਹੀ ਕਹਿਕੇ 2 ਦਸੰਬਰ ਤੋਂ ਰਹਿ ਰਿਹਾ ਸੀ ਵੈਸੇ ਤੇ 3 ਦਿਨ ਤੋਂ ਵੱਧ ਕਰਮਾ ਨਹੀਂ ਮਿਲਦਾ \n\nਕੱਲ ਰਾਤ ਨੂੰ ਪਤਨੀ ਦਾ ਗਲਾ ਘੁੱਟ ਕੇ ਮਾਰ ਕੇ ਤੇ ਆਪ ਵੀ ਟਰੇਨ ਥੱਲੇ ਆਕੇ ਖੁਦਖੁਸ਼ੀ ਕਰ ਗਿਆ ਉਸਦਾ ਪਤੀ ਅੱਜ ਸਵੇਰੇ ਜੰਡਿਆਲਾ ਪੁਲਿਸ ਤੋਂ ਸੂਚਨਾ ਮਿਲੀ ਤੇ ਪਤਾ ਲੱਗਿਆ\n\nਗਣੇਸ਼ ਸੋਨਕਰ 31 ਅਤੇ ਪਤਨੀ ਸਰੀਤਾ ਸੋਨਕਰ 37 ਮਹਾਰਾਸ਼ਟਰ ਤੋਂ ਘੁੰਮਣ ਆਏ ਸੀ ਪਰ ਬੀਤੇ ਕਾਲ ਪਤਨੀ ਨੂੰ ਮਾਰਕੇ ਧਰਮਸ਼ਾਲਾ ਤੋਂ ਫਰਾਰ ਹੋਇਆ \n\n2 ਦਸੰਬਰ ਨੂੰ ਧਰਮਸ਼ਾਲਾ ਆਇਆ ਜੋੜਾ ਧਰਮਸ਼ਾਲਾ ਸਟਾਫ ਦੇ ਮੁਤਾਬਕ, ਮਹਾਰਾਸ਼ਟਰ ਦੇ ਠਾਣੇ ਦੀ ਰਹਿਣ ਵਾਲੀ ਸਰਿਤਾ ਸੋਨਕਰ ਆਪਣੇ ਪਤੀ ਗਣੇਸ਼ ਸੋਨਕਰ ਦੇ ਨਾਲ 2 ਦਸੰਬਰ ਨੂੰ ਲਾਲਾ ਪ੍ਰਭਦਿਆਲ ਧਰਮਸ਼ਾਲਾ ਵਿੱਚ ਆਈ ਸੀ। ਦੋਵੇਂ ਸ਼ਹਿਰ ਵਿੱਚ ਘੁੰਮਣ-ਫਿਰਣ ਵੀ ਗਏ। ਹਾਲਾਂਕਿ ਉਹਨਾਂ ਨੇ ਧਰਮਸ਼ਾਲੇ ਦਾ ਕਿਰਾਇਆ ਨਹੀਂ ਭਰਿਆ ਸੀ।\n\nਪਤੀ ਪਤਨੀ ਨੂੰ ਕਮਰੇ ਵਿੱਚ ਛੱਡ ਕੇ ਨਿਕਲਿਆ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ, 8 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਗਣੇਸ਼ ਸੋਨਕਰ ਨੂੰ ਧਰਮਸ਼ਾਲਾ ਤੋਂ ਬਾਹਰ ਜਾਂਦਾ ਦੇਖਿਆ ਗਿਆ। ਜਦੋਂ ਉਸ ਤੋਂ ਕਿਰਾਏ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਸ਼ਾਮ ਤੱਕ ਦੇ ਦੇਵੇਗਾ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਉਹ ਇਕੱਲਾ ਹੀ ਨਿਕਲਿਆ ਅਤੇ ਕਾਫ਼ੀ ਦੇਰ ਬਾਅਦ ਵੀ ਵਾਪਸ ਨਹੀਂ ਆਇਆ। ਉਸਦੀ ਪਤਨੀ ਕਮਰੇ ਵਿੱਚ ਹੀ ਰਹਿ ਗਈ ਸੀ।\n\nਦਰਵਾਜ਼ਾ ਖਟਖਟਾਉਣ ‘ਤੇ ਵੀ ਨਾ ਖੁਲਿਆ ਤਾਂ ਪੁਲਿਸ ਬੁਲਾਈ: sਟਾਫ ਦੇ ਮੁਤਾਬਕ, ਗਣੇਸ਼ ਦੇ ਵਾਪਸ ਨਾ ਆਉਣ ‘ਤੇ ਰਾਤ ਕਰੀਬ 9 ਵਜੇ ਉਸਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਗਿਆ, ਪਰ ਅੰਦਰੋਂ ਉਸਦੀ ਪਤਨੀ ਵਲੋਂ ਕੋਈ ਜਵਾਬ ਨਾ ਮਿਲਿਆ। ਕਾਫ਼ੀ ਦੇਰ ਤੱਕ ਦਰਵਾਜ਼ਾ ਪੀਟਣ ‘ਤੇ ਵੀ ਕੋਈ ਪ੍ਰਤੀਕਿਰਿਆ ਨਾ ਆਈ। ਇਸ ‘ਤੇ ਕੁਝ ਅਣਹੋਣੀ ਦਾ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।\n\nਗਰਦਨ ‘ਤੇ ਨਿਸ਼ਾਨ, ਗਲਾ ਘੋਟ ਕੇ ਮਾਰਿਆ ਗਿਆ: ਸਿਵਲ ਲਾਈਨ ਥਾਣੇ ਦੇ SHO ਗੁਰਪ੍ਰੀਤ sਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਟੀਮ ਸਮੇਤ ਤੁਰੰਤ ਧਰਮਸ਼ਾਲਾ ਪਹੁੰਚੇ। ਕਮਰੇ ਦਾ ਤਾਲਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਕਿ ਬੈੱਡ ‘ਤੇ ਮਹਿਲਾ ਦੀ ਲਾਸ਼ ਪਈ ਸੀ। ਉਸਦੀ ਗਰਦਨ ‘ਤੇ ਨਿਸ਼ਾਨ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਸਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ।\n\nਐਂਟਰੀ ਰਜਿਸਟਰ ਤੋਂ ਹੋਈ ਪਛਾਣ: ਪੁਲਿਸ ਮੁਤਾਬਕ, ਧਰਮਸ਼ਾਲਾ ਦੇ CCTV ਫੁਟੇਜ ਅਤੇ ਐਂਟਰੀ ਰਜਿਸਟਰ ਦੀ ਜਾਂਚ ਕੀਤੀ ਗਈ, ਜਿਸ ਤੋਂ ਜੋੜੇ ਦੀ ਪਛਾਣ ਹੋ ਗਈ। ਗਣੇਸ਼ ਸੋਨਕਰ ਵੱਲੋਂ ਪਤਨੀ ਦਾ ਕਤਲ ਕਰਕੇ ਭੱਜਣ ਦੀ ਸੂਚਨਾ ਨੇੜਲੇ ਸਾਰੇ ਥਾਣਿਆਂ ਵਿੱਚ ਭੇਜ ਦਿੱਤੀ ਗਈ
134
comment0
Report
Advertisement
Back to top