151204
ਪੰਚਾਇਤੀ ਚੋਣਾਂ 'ਚ ਡਾਕਟਰ ਪ੍ਰਗਿਆ ਜੈਨ ਦੀ ਸਖਤ ਚੈਕਿੰਗ, ਕੀ ਮਿਲੀ ਸੱਚਾਈ?
Kot Kapura, Punjab:ਪੰਚਾਇਤੀ ਚੋਣਾਂ ਨੂੰ ਲੈ ਕੇ, ਕੋਟਕਪੂਰਾ ਸ਼ਹਿਰ ਅਤੇ ਜੈਤੋ ਮੰਡੀ ਵਿੱਚ ਨਾਮਜਦਗੀ ਸੈਂਟਰਾਂ ਦਾ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਨੇ ਦੇਰ ਸ਼ਾਮ ਨੂੰ ਚੈਕਿੰਗ ਕੀਤੀ। ਉਨ੍ਹਾਂ ਨੇ ਨਾਮਜ਼ਦਗੀਆਂ ਲੈਣ ਵਾਲੇ ਆਰ ਓ ਨਾਲ ਪੁੱਛਗਿੱਛ ਕੀਤੀ ਅਤੇ ਇਹ ਜਾਣਿਆ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ। ਇਸਦੇ ਨਾਲ ਹੀ, ਡਾਕਟਰ ਪ੍ਰਗਿਆ ਜੈਨ ਨੇ ਆਪਣੇ ਪੁਲਿਸ ਮੁਲਾਜਮਾਂ ਨਾਲ ਵੀ ਇਸ ਸੰਬੰਧ ਵਿੱਚ ਗੱਲਬਾਤ ਕੀਤੀ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
दिल्ली में गडकरी से मुलाकात: हिमाचल के सड़क-विकास पर चर्चा तेज
Noida, Uttar Pradesh:केंद्रीय सड़क परिवहन एवं राजमार्ग मंत्री नितिन गडकरी से नई दिल्ली में शिष्टाचार भेंट हुई। इस दौरान हिमाचल प्रदेश से संबंधित विभिन्न विकासात्मक कार्यों एवं सड़क परिवहन से जुड़े महत्वपूर्ण विषयों पर चर्चा हुई0
0
Report
सऊदी अरब में फांसी सज़ा: Gurpreet Singh के परिवार ने मदद अपील जुटाई
Anandpur Sahib, Punjab:Anchor – ਨੰਗਲ ਦੇ ਪਿੰਡ ਲੋਅਰ ਪੱਟੀ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਮਸਕਟ ਗਿਆ ਗੁਰਪ੍ਰੀਤ ਸਿੰਘ ਟਰੱਕ ਡਰਾਈਵਰ ਵਜੈ ਕੰਮ ਕਰਦਾ ਸੀ । ਪਰਿਵਾਰਕ ਮੈਂਬਰਾਂ ਮੁਤਾਬਕ, ਕਰੀਬ ਦੋ ਸਾਲ ਪਹਿਲਾਂ ਗੁਰਪ੍ਰੀਤ ਨੂੰ ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੂੰ 25 ਸਤੰਬਰ ਨੂੰ ਗੁਰਪ੍ਰੀਤ ਨੂੰ ਸਜ਼ਾ-ਏ-ਮੌਤ ਸੁਣਾਏ ਜਾਣ ਦੀ ਜਾਣਕਾਰੀ ਮਿਲੀ। VO1 - ਗੁਰਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਉਸਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਬਜ਼ੁਰਗ ਮਾਤਾ ਸਤਵੰਤ ਕੌਰ ਅਤੇ ਪਰਿਵਾਰ ਵੱਲੋਂ ਭਾਰਤ ਸਰਕਾਰ, ਭਾਰਤੀ ਦੂਤਾਵਾਸ ਅਤੇ ਸਬੰਧਤ ਅਧਿਕਾਰੀਆਂ ਨੂੰ ਗੁਰਪ੍ਰੀਤ ਨੂੰ ਕਾਨੂੰਨੀ ਅਤੇ ਕੂਟਨੀਤਕ ਸਹਾਇਤਾ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ । ਪਰਿਵਾਰ ਨੇ ਸਥਾਨਕ ਵਿਧਾਇਕ ਦੇ ਨਾਲ-ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਸ.ਪੀ. ਓਬਰਾਏ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਦੀ ਜਾਨ ਬਚਾਉਣ ਲਈ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਕੋਸ਼ਿਸ਼ ਕੀਤੀ ਜਾਵੇ। VO2 – ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਪਰਿਵਾਰ ਚਿੰਤਾ ਵਿੱਚ ਹੈ। ਬਜ਼ੁਰਗ ਮਾਂ ਆਪਣੇ ਇਕਲੌਤੇ ਪੁੱਤਰ ਦੀ ਵਾਪਸੀ ਦੀ ਉਮੀਦ ਲਗਾਈ ਬੈਠੀ ਹੈ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਗੁਰਪ੍ਰੀਤ ਨੂੰ ਹਰ ਸੰਭਵ ਕਾਨੂੰਨੀ ਤੇ ਕੂਟਨੀਤਕ ਮਦਦ ਦਿਵਾਉਣ ਦੀ ਅਪੀਲ ਕੀਤੀ ਹੈ。 VO2 - ਉਧਰ ਇਸ ਬਾਰੇ ਹਲਕਾ ਵਿਧਾਇਕ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ, ਜਿਸ ਨੂੰ ਸਾਊਦੀ ਅਰਬ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਮੈਂ ਨਿੱਜੀ ਤੌਰ ’ਤੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਗੁਰਪ੍ਰੀਤ ਸਿੰਘ ਦੀ ਜਾਨ ਬਚਾਉਣ ਲਈ ਰਹਿਮ ਦੀ ਅਪੀਲ (Mercy Petition) ਵੀ ਦਾਇਰ ਕੀਤੀ ਜਾ ਚੁੱਕੀ ਹੈ।ਸਾਡੀ ਪੂਰੀ ਕੋਸ਼ਿਸ਼ ਹੈ ਕਿ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਮਾਧਿਅਮ ਰਾਹੀਂ ਗੁਰਪ੍ਰੀਤ ਸਿੰਘ ਦੀ ਮਦਦ ਕੀਤੀ ਜਾਵੇ, ਤਾਂ ਜੋ ਉਸ ਦੀ ਜਾਨ ਬਚ ਸਕੇ ਅਤੇ ਉਹ ਜਲਦ ਤੋਂ ਜਲਦ ਆਪਣੇ ਪਰਿਵਾਰ ਕੋਲ ਆਪਣੇ ਪਿੰਡ ਵਾਪਸ ਪਰਤ ਸਕੇ।0
0
Report
हिमाचल बार काउंसिल को मिला नया नेतृत्व; आईएन मेहता बने चेयरमैन निर्वाचित
Shimla, Himachal Pradesh:133 दिन बाद हिमाचल बार काउंसिल को मिला नया नेतृत्व, आईएन मेहता चेयरमैन निर्वाचित एंकर-हिमाचल प्रदेश बार काउंसिल को करीब 133 दिनों के इंतजार के बाद नया नेतृत्व मिल गया है। बुधवार को बार काउंसिल के चेयरमैन, वाइस चेयरमैन और बार काउंसिल ऑफ इंडिया (BCI) के प्रतिनिधि का चुनाव संपन्न हुआ। वरिष्ठ अधिवक्ता आईएन मेहता को बार काउंसिल का चेयरमैन चुना गया, जबकि शिवानी शर्मा वाइस चेयरमैन निर्वाचित हुईं। वहीं, विक्रांत चंदेल को बार काउंसिल ऑफ इंडिया में हिमाचल प्रदेश का प्रतिनिधित्व करने की जिम्मेदारी दी गई है। चेयरमैन का पदभार संभालने के बाद आईएन मेहता ने कहा कि प्रदेश के अधिवक्ताओं से जुड़े महत्वपूर्ण मुद्दों को मुख्यमंत्री ठाकुर सुखविंद्र सिंह सुक्खू के समक्ष उठाया जाएगा। उन्होंने कहा कि हिमाचल प्रदेश में करीब 15 हजार अधिवक्ता प्रैक्टिस कर रहे हैं, लेकिन कई जगहों पर चैंबर, लाइब्रेरी और अन्य बुनियादी सुविधाओं की कमी है। उन्होंने कहा कि बार काउंसिल की अगली बैठक में प्रस्ताव पारित कर प्रत्येक बार एसोसिएशन के लिए पांच-पांच लाख रुपये की सहायता, अधिवक्ताओं के ठहरने के लिए लॉ भवन और मेडिकल इंश्योरेंस योजना जैसी मांगों को सरकार के सामने रखा जाएगा। आईएन मेहता ने कहा कि अब तक किसी भी सरकार ने अधिवक्ताओं के हित में कोई विशेष योजना या अनुदान उपलब्ध नहीं कराया है। बाइट: आईएन मेहता, चेयरमैन, हिमाचल बार काउंसिल बुधवार को हुए चुनाव में कुल 21 मतदाताओं ने हिस्सा लिया। इनमें बार काउंसिल के 18 निर्वाचित सदस्य, दो मनोनीत सदस्य और हिमाचल प्रदेश के महाधिवक्ता शामिल थे। इन्हीं सदस्यों ने चेयरमैन, वाइस चेयरमैन और बीसीआई प्रतिनिधि का चुनाव किया। गौरतलब है कि हिमाचल प्रदेश बार काउंसिल के 18 सदस्यों के चुनाव की अधिसूचना 17 फरवरी 2026 को जारी हुई थी। इसके बाद 20 अप्रैल को मतदान हुआ और 20 मई 2026 को परिणाम घोषित किए गए। सुप्रीम कोर्ट के निर्देशों के तहत बार काउंसिल में दो महिला सदस्यों को भी को-ऑप्ट किया गया। इसके बाद नए पदाधिकारियों के निर्वाचन की प्रक्रिया पूरी हुई।0
0
Report
Advertisement
राजपुरा विधायक नीना मित्तल ने बनूर मंडी में जीरे की बोली शुरू करवाई, किसान परेशान
Rajpura, Uttar Pradesh:राजपुरा की विधायक नीना मित्तल ने बनूर अन्नाज मंडी में जीरे की बोली शुरू करवाई; पानी और शौचालयों की कमी के कारण किसान परेशान। पंजाब सरकार के आदेशों के अनुसार नीतिगत उद्घोषणा के साथ लड्डू बांटकर किसानों का मुंह मीठा कराया गया। वहीं मंडी की वास्तविक स्थिति कुछ और ही बयां कर रही है—पानी के स्रोत और शौचालय-समुद्ध नहीं हैं। दूसरी ओर मार्केट कमेटी के अधिकारी दावा करते हैं कि मंडी के सभी प्रबंध पूरी तरह सक्षम हैं।0
0
Report
लुधियाणा में उद्योगपतियों का धरना, FIR 0231 पर निष्पक्ष कार्रवाई की मांग
Ludhiana, Punjab:ਲੁਧਿਆੰਾ ਵਿੱਚ ਡਾਈਇੰਗ ਉਦਯੋਪਤੀਆਂ ਨੇ ਕੀਤੀ ਪੱਤਰਕਾਰਵਾਰਤਾ ਕਿਹਾ ਸਰਕਾਰ ਵੱਲੋਂ ਉਦਯੋਪਤੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਬਿਲਕੁਲ ਮੰਨਣਯੋਗ ਨਹੀਂ ਲੁਧਿਆਾਣਾ ਵਿੱਚ ਪਿਛਲੇ ਦਿਨੀਂ ਬਿਜਲੀ ਦੇ ਕਟ ਤੋਂ ਆ ਰਹੀ ਸਮਸਿਆ ਨੂੰ ਲਏ ਕੇ ਧਰਨਾ ਲਗਾਈ ਸੀ। ਜਿਸ ਤੋਂ ਬਾਦ ਪੁਲੀਸ ਵੱਲੋਂ ਕੁਝ ਦਿਨਾਂ ਬਾਦ ਰੋਡ ਜਾਮ ਕਰਨ ਤੇ ਕੁਝ ਉਦਯੋਪਤੀਆਂ ਤੇ ਬਾਈਨਾਮ ਐੱਫ ਆਈ ਆਰ ਦਰਜ ਕਰ ਦਿੱਤੀ ਜਿਸ ਦੇ ਰੋਸ ਵਿੱਚ ਉਦਯੋਗਪਤੀਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨਾਲ ਜੁੜੇ ਲੋਕਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨਾ ਬਹੁਤ ਹੀ ਚਿੰਤਾਜਨਕ ਅਤੇ ਨਿਰਾਸ਼ਾਜਨਕ ਗੱਲ ਹੈ। ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਇੰਡਸਟਰੀ ਬਿਜਲੀ ਦੇ ਗੰਭੀਰ ਸੰਕਟ ਨਾਲ ਜੂਝ ਰਹੀ ਸੀ। ਰਾਤ ਸਮੇਂ 8-8 ਅਤੇ 12-12 ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗਦੇ ਰਹੇ ਅਤੇ ਦਿਨ ਸਮੇਂ ਵੀ 3-3, 4-4 ਅਤੇ 5-5 ਘੰਟਿਆਂ ਦੇ ਕੱਟਾਂ ਕਾਰਨ ਉਦਯੋਗਿਕ ਇਕਾਈਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਇੰਡਸਟਰੀ ਵੱਲੋਂ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ。 ਜਦੋਂ ਵਾਰ-ਵਾਰ ਗੱਲਬਾਤ ਅਤੇ ਮੀਟਿੰਗਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਹੋਜਰੀ ਇੰਡਸਟਰੀ ਵੱਲੋਂ ਆਪਣੀ ਸਮੱਸਿਆ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸਮਰਾਲਾ ਚੌਂਕ ਵਿਖੇ ਧਰਨਾ ਲਗਾਇਆ ਗਿਆ। ਹੁਣ ਇਸ ਧਰਨੇ ਦੇ ਸਬੰਧ ਵਿੱਚ FIR ਨੰਬਰ 0231 ਦਰਜ ਕਰਕੇ ਬੌਬੀ ਜਿੰਦਲ ਜੀ ਸਮੇਤ 200 ਤੋਂ 250 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਨਾ ਬਹੁਤ ਹੀ ਗੰਭੀਰ ਮਾਮਲਾ ਹੈ। ਇੰਡਸਟਰੀ ਆਪਣੀਆਂ ਜਾਇਜ਼ ਸਮੱਸਿਆਵਾਂ ਲਈ ਆਵਾਜ਼ ਉਠਾਉਂਦੀ ਹੈ ਤਾਂ ਉਸ ਦੀ ਆਵਾਜ਼ ਸੁਣਨ ਦੀ ਬਜਾਏ ਉਸ ਉੱਪਰ ਪਰਚੇ ਦਰਜ ਕਰਨਾ ਕਿਸੇ ਵੀ ਤਰ੍ਹਾਂ ਮੰਨਣਯੋਗ ਨਹੀਂ ਹੈ。 ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ karਦੇ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ FIR ਨੰਬਰ 0231 ਦੀ ਨਿਰਪੱਖ ਸਮੀਖਿਆ ਕਰਕੇ ਬੇਕਸੂਰ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ。 ਲੋਕਤੰਤਰ ਵਿੱਚ ਹਰ ਵਰਗ ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸ਼ਾਂਤਮਈ ਢੰਗ ਨਾਲ ਸਰਕਾਰ ਤੱਕ ਪਹੁੰਚਾਉਣ ਦਾ ਹੱਕ ਹੈ। ਜੇਕਰ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਂਦੇ ਹਨ, ਤਾਂ ਇੰਡਸਟਰੀ ਵੱਲੋਂ ਆਪਣੀਆਂ ਮੁਸ਼ਕਲਾਂ ਲਈ ਆਵਾਜ਼ ਉਠਾਉਣ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਸਾਡੀ ਮੰਗ ਹੈ ਕਿ ਇਸ ਪਰਚੇ ਸਬੰਧੀ ਤੁਰੰਤ ਨਿਰਪੱਖ ਕਾਰਵਾਈ ਕੀਤੀ ਜਾਵੇ। ਜੇਕਰ ਇਸ ਮਾਮਲੇ ਦਾ ਢੁੱਕਵਾਂ ਹੱਲ ਨਾ ਕੀਤਾ ਗਿਆ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਗਿਆ, ਤਾਂ ਸਾਰੀਆਂ ਇੰਡਸਟਰੀਅਲ ਅਤੇ ਵਪਾਰਕ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਇਸ ਮਾਮਲੇ ਨੂੰ sਾਂਝੇ ਤੌਰ ’ਤੇ ਉੱਚ ਪੱਧਰ ’ਤੇ ਉਠਾਉਣ ਲਈ ਮਜਬੂਰ ਹੋਣਗੀਆਂ。0
0
Report
जैटो पुलिस ने हैरोइन समेत पांच गिरफ्तार; तीन महिलाएं शामिल
Kot Kapura, Punjab:ਜੈਤੋ ਪੁਲਿਸ ਵੱਲੋਂ ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ,ਤਿੰਨ ਔਰਤਾਂ ਤੋਂ ਬਰਾਮਦਗੀ ਮਗਰੋਂ ਦੋ ਹੋਰ ਮੁਲਜ਼ਮ ਵੀ ਕਾਬੂ ਜੈਤੋ ਥਾਣਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਹੈਰੋਇਨ ਸਮੇਤ ਇੱਕ ਵਿਅਕਤੀ ਅਤੇ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੈਤੋ ਵਾਸੀ ਕਿੱਛੀ, ਪੂਨਮ, ਚੰਦਾ, ਤਮੰਨਾ ਅਤੇ ਗੋਬਿੰਦ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪੰਜਾਂ ਖ਼ਿਲਾਫ਼ ਐੱਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਜੈਤੋ ਦੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਜੈਤੋ ਦੇ ਮੁਕਤਸਰ ਬਾਈਪਾਸ ਲਿੰਕ ਰੋਡ ’ਤੇ ਮੌਜੂਦ ਸੀ ਤਾਂ ਤਿੰਨ ਔਰਤਾਂ ਕਿੱਛੀ, ਪੂਨਮ ਅਤੇ ਚੰਦਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਮਾਮਲੇ ਵਿੱਚ ਤਮੰਨਾ ਅਤੇ ਗੋਬਿੰਦ ਸਿੰਘ ਦੇ ਨਾਮ ਸਾਹਮਣੇ ਆਏ। ਪੁਲਿਸ ਨੇ ਦੋਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ। ਡੀਐੱਸਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਜੈਤੋ ਦੇ ਜੱਜ ਘੜਾ ਮੁਹੱਲੇ ਵਿੱਚ ਨਸ਼ਿਆਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ پੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੈਰੋਇਨ ਦੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾਵੇਗੀ। ਬਾਈਟ ਇਕਬਾਲ ਸਿੰਘ ਸੰਧੂ ਡੀ ਐਸ ਪੀ ਜੈਤੋ0
0
Report
Advertisement
चंबा मेडिकल कॉलेज में सीटी-स्कैन और एमआरआई आपातकाल तक सीमित
Chamba, Himachal Pradesh:चंबा में रेगुलर नहीं हो रहे सीटी स्कैन और एमआरआई चंबा। मेडिकल कॉलेज चबा में सीटी स्कैन और एमआरआई रेगुलर नहीं हो रहे हैं। महज़ इमरजेंसी में आने वाले मरीजों के ही सीटी स्कैन और एमआरआई हो रहे हैं। कारणवश रेगुलर तौर पर आने वाले मरीज़ परेशान हैं। सबसे बड़ी बात तो यह है कि मेडिकल कॉलेज चंबा के अस्पताल के इमरजेंसी वार्ड में लगी एक्स-रे मशीन भी लंबे समय से बंद पड़ी है। उसका खामियाजा भी मरीजों को भुगतना पड़ रहा है। उधर, मेडिकल कॉलेज चंबा के एम एस डॉ प्रदीप ने भी माना कि मेडिकल कॉलेज चबा में सीटी स्कैन और एमआरआई रेगुलर नहीं हो रहे हैं। महज़ इमरजेंसी में आने वाले मरीजों के ही सीटी स्कैन और एमआरआई हो रहे हैं। उन्होंने बताया कि सीटी स्कैन और एमआरआई के एक एक विशेषज्ञ होने और एकमात्र टेक्नीशियन उपलब्ध होने की वजह से इस तरह की नौबत आई है। विशेषज्ञ की उपलब्धता सुनिश्चित होते ही रेगुलर सीटी स्कैन और एमआरआई भी शुरु कर दिए जाएंगे। ख़राब पड़ी एक्स-रे मशीन के संदर्भ में उन्होंने कहा कि इसकी जगह नई मशीन लगाने की प्रक्रिया चल रही है。0
0
Report
बठिंडा में घरेलू सिलिंडर के इस्तेमाल के चलते ढाबों/होटलों में बड़ी जप्ती
Bathinda, Punjab:ਬਠਿੰਡਾ 'ਚ ਫੂਡ ਸਪਲਾਈ ਵਿਭਾਗ ਨੇ ਵਪਾਰਕ ਗੈਸ ਸਿਲੰਡਰਾਂ ਦੀ ਜਗ੍ਹਾ ਘਰੇਲੂ ਸਿਲਿੰਡਰ ਵਰਤਣ ਵਾਲੇ ਢਾਬੇ ਹੋਟਲਾਂ ਅਤੇ ਰੇੜੀਆਂ ਵਾਲਿਆਂ ਦੇ ਸਲੈਂਡਰ ਕੀਤੇ ਜਪਤ ਮਹਿਕਮੇ ਦੇ ਅਧਿਕਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਵਰਤੇ ਜਾਣ ਵਾਲੇ ਘਰੇਲੂ ਸਿਲਿੰਡਰ ਵੱਡੀ ਗਿਣਤੀ ਵਿੱਚ ਕੀਤੇ ਜਪਤ ਟੀਮ ਦੀ ਅਗਵਾਈ ਕਰ ਰਹੇ ਫੂਡ ਸਪਲਾਈ ਦੇ ਏਐਫਐਸਓ ਖੁਸ਼ਮੀਤ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਐਫਐਸਸੀ ਵੱਲੋਂ ਸਖਤ ਹਦਾਇਤ ਦਿੱਤੀ ਹੈ ਕਿ ਘਰੇਲੂ ਸਲਿੰਡਰਾ ਨੂੰ ਸਿਰਫ ਘਰਾਂ ਵਿੱਚ ਵਰਤਿਆ ਜਾਵੇ ਨਾ ਕਿ ਵਪਾਰਿਕ ਕੰਮਾਂ ਲਈ ਜਿਸ ਦੇ ਤਹਿਤ ਅਸੀਂ ਅਲੱਗ ਅਲੱਗ ਥਾਵਾਂ ਤੋਂ ਦਰਜਨ ਦੇ ਕਰੀਬ ਸਿਲੰਡਰ ਜਬਤ ਕੀਤੇ ਹਨ। ਇਹਨਾਂ ਦੀਆਂ ਮਹਿਕਮੇ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਘਰੇਲੂ ਸਿਲਿੰਡਰਾਂ ਦੀ ਵਰਤੋਂ ਕਮਰਸ਼ੀਅਲ ਤੌਰ ਤੇ ਢਾਬਿਆਂ ਹੋਟਲਾਂ ਅਤੇ ਰੇੜੀਆਂ ਵਾਲੇ ਵੱਡੀ ਗਿਣਤੀ ਵਿੱਚ ਕਰ ਰਹੇ ਹਨ। ਬਾਈਟ ਖੁਸ਼ਮੀਤ ਸਿੰਘ ਏਐਫ ਐਸੋ ਫ਼ੂਡ ਸਪਲਾਈ ਬਠਿੰਡਾ。0
0
Report
नागोया, जापान में भारत-पाक हॉकी मैच: मन्दीप, जर्मनप्रित सिंह, संजय, सुखजीत दिखे
Noida, Uttar Pradesh:NAGOYA (JAPAN): MANDEEP (HOCKEY PLAYER), JARMANPREET SINGH (HOCKEY PLAYER), SANJAY (HOCKEY PLAYER) AND SUKHJEET SINGH (HOCKEY PLAYER) ON INDIA VS PAKISTAN HOCKEY MATCH0
0
Report
Advertisement
मुख्यमंत्री स्वास्थ्य बीमा योजना के तहत मोहाली के युवक की नाक की कॉस्मेटिक सर्जरी मुफ्त
Chandigarh, Chandigarh:मोहाली गवर्नमेंट मेडिकल कालेज (Aims Mohali) के ENT डिपार्टमेंट में एक नौजवान के नाक की कॉस्मेटिक सर्जरी मुख्य मंत्री सेहत विमा योजना के तहत मुफ्त में किया गया है। इस सर्जरी से जहाँ युवक को साँस लेने में राहत मिली हैं बही उस का चेहरा भी सुंदर दिखना लगा हैं। ऑपरेशन करने बाले ENT सर्जन डाक्टर हिमांशु मित्तल ने बताया की युवक का नाक उपर से नीचे की ओर पिचका हुआ था जिस कारण युवक को साँस लेने मे मुश्किल थी और चेहरा भी ठीक नही लगता था इस लिये कान की कार्टिलेज से कर नाक की हड्डी को उपर किया गया जो पिचका हुआ हिस्सा था बह भी ठीक किया गया उस से चेहरे की बनावट अच्छी हो गई है।0
0
Report
ड्रग्स के खिलाफ 20 दिन की मुहिम से शहर में 163 FIR, 698 गिरफ्तारी
Chandigarh, Chandigarh:ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਦੀ ਪ੍ਰੈਸ ਕਾਨਫਰੰਸ: ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਪੁਲੀਸ ਹੈਡਕੁਆਰਟਰ ਪਹੁੰਚੇ 11 ਸਿਤੰਬਰ ਤੋਂ ਅਸੀਂ ਡਰੱਗਸ ਖ਼ਿਲਾਫ਼ ਮੁਹਿੰਮ ਚਲਾਈ ਸੀ ਅਸੀਂ ਪਿਛਲੇ 20 ਦਿਨਾਂ ਚ ਸਖ਼ਤ ਕਾਰਵਾਈ ਕੀਤੀ ਅਸੀਂ ਕਈ ਹੌਟ ਸਪੋਰਟ ਲੱਭੇ ਅਸੀਂ helpline number ਵੀ ਜਾਰੀ ਕਰਵਾਇਆ ਜੀਹਦੇ ਨਾਲ ਚੰਗਾ ਫਾਇਦਾ ਹੋਇਆ ਲਗਾਤਾਰ ਚੱਲੀ ਮੁਹਿੰਮ ਨਾਲ ਬਹੁਤ ਫਾਇਦਾ ਹੋਇਆ ਹੌਟ ਸਪਾਟ ਨੂੰ sanitize ਕੀਤਾ ਗਿਆ ਜਾਗਰੂਕ ਮੁਹੰਮ ਚਲਾਈ ਪਿਛਲੇ 20 ਦਿਨਾਂ ਚ 163 FIR ਦਰਜ ਹੋਈਆਂ 698 arrest/detention ਹੋਈਆਂ ਲੋਕਾਂ ਦਾ ਹੁੰਗਾਰਾ ਬਹੁਤ ਚੰਗਾ ਮਿਲਿਆ ਅੱਜ ਰਾਜਪਾਲ ਨੇ ਸਮੀਖਿਆ ਕੀਤੀ ਹੈ ਅਸੀਂ ਹੁਣ ਤੱਕ ਦੀ ਕਾਰਵਾਈ ਦਾ ਸਾਰਾ ਵੇਰਵਾ ਦਿੱਤਾ ਹੈ ਚੰਗੇ ਨਤੀਜੇ ਮਿਲ ਰਹੇ ਹੈ, ਲੋਕਾਂ ਦਾ ਸਹਿਯੋਗ ਚੰਗਾ ਹੈ, ਇਹ ਵਿਸ਼ਾ ਸਮਾਜ ਦਾ ਹੈ ਇਹ ਮੁਹਿੰਮ ਹੁਣ ਇਸ ਪੂਰੇ ਮਹੀਨੇ ਚਲਾਈ ਜਾਊਗੀ ਸਾਡਾ ਫੋਕਸ drug traffickers ਤੇ ਰਹੂਗਾ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ rehabilitation ਚ ਮਦਦ ਕੀਤੀ ਜਾਊਗੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਾਂਗੇ ਅਸੀਂ ਫ਼ਿਲਹਾਲ ਵਾਲੀਬਾਲ ਸ਼ੁਰੂ ਕਰਾਂਗੇ ਸਾਡਾ ਫੋਕਸ drug traffickers ਤੇ ਰਹੂਗਾ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ rehabilitation ਚ ਮਦਦ ਕੀਤੀ ਜਾਊਗੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਾਂਗੇ ਅਸੀਂ ਫ਼ਿਲਹਾਲ ਵਾਲੀਬਾਲ ਸ਼ੁਰੂ ਕਰਾਂਗੇ स्कੂਲਾਂ ਕਾਲਜਾਂ ਦੇ ਪ੍ਰਿਸੀਪਲਾਂ ਨੂੰ ਮੀਟਿੰਗ ਕਰਕੇ ਓਹਨਾਂ ਦਾ ਸਹਿਯੋਗ ਲਵਾਂਗੇ0
0
Report
बीजेपी के नशे के मुद्दे पर भूचाल, DGपी पर राजनीतिक घमासान तेज
Chandigarh, Chandigarh:TT Anil ਸਰੀਨ, ਸੀਨੀਅਰ ਲੀਡਰ ਬੀਜੇਪੀ *ਨਸ਼ੇ ਦੇ ਮੁੱਦੇ ਤੇ* ਬੀਜੇਪੀ ਜੋ ਕਹਿੰਦੀ ਹੈ ਉਹ ਕਰਦੀ ਹੈ ਬੀਜੇਪੀ ਨੇ ਜੇਕਰ ਕਿਹਾ ਹੈ ਨਸ਼ਾ ਖਤਮ ਕੀਤਾ ਜਾਏਗਾ ਤਾਂ ਸਾਡਾ ਇਸ ਲਈ ਇੱਕ ਰੋਡ ਪਲਾਂਟ ਰਹੇਗਾ ਕਿਸ ਤਰੀਕੇ ਨਾਲ ਨਸ਼ੇ ਨੂੰ ਖਤਮ ਕਰਨਾ ਹੈ ਅਸੀਂ ਪਹਿਲਾਂ ਨਕਸਲਵਾਦ ਖਤਮ ਕੀਤਾ ਧਾਰਾ 370 ਖਤਮ ਕੀਤੀ ਹੋਰ ਬਹੁਤ ਸਾਰੀਆਂ ਚੀਜ਼ਾਂ ਖਤਮ ਕੀਤੀਆਂ ਜੋ ਲੋਕ ਕਹਿ ਸਕਦੇ ਸੀ ਨਹੀਂ ਹੋ ਸਕਦੀਆਂ ਤੇ ਇਸੇ ਚੀਜ਼ ਤਹਿਸੀ ਸਾਡੇ ਕਮ ਰਹੇਗਾ *ਡੀਜੀਪੀ ਦੀ ਨਿਜੋਕਤੀ ਦਾ ਮਾਮਲਾ* ਰੈਗੂਲਰ ਡੀਜੀਪੀ ਇਸ ਕਰਕੇ ਨਹੀਂ ਲਗਾਇਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਡੀਜੀਪੀ ਸਾਡੇ ਅਧੀਨ ਹੀ ਕੰਮ ਕਰੇ ਜਦੋਂ ਕੋਈ ਵਿਅਕਤੀ ਰੈگੂਲਰ ਹੋਵੇਗਾ ਤਾਂ ਉਹ ਆਪਣੇ ਹਿਸਾਬ ਨਾਲ ਚੱਲੇਗਾ ਇਸ ਕਰਕੇ ਹੀ ਇਸ ਨੂੰ ਲਗਾਤਾਰ ਰੈਗੂਲਰ ਨਾ ਕਰਕੇ ਆਪਣੇ ਕੰਮ ਕਰਵਾਏ ਜਾ ਰਹੇ ਹਨ *ਕਾਂਗਰਸ ਪਾਰਟੀ ਦਾ ਨਵਾਂ ਪ੍ਰਧਾਨ* ਪੰਜਾਬ ਕਾਂਗਰਸ ਅੱਜ ਆਪਣੀ ਹਾਈ ਕਮਾਨ ਦੀ ਹੀ ਗੱਲ ਨਹੀਂ ਸੁਣ ਰਹੀ ਇਸ ਤੋਂ ਪਤਾ ਲੱਗਦਾ ਹੈ ਕਾਂਗਰਸ ਹੁਣ ਇੱਕ ਕੰਪਰੋਮਾਈਜ਼ ਪਾਰਟੀ ਹੋ ਚੁਕ्की ਹੈ ਅਤੇ ਲਗਾਤਾਰ ਕੇਂਦਰ ਵਿੱਚ ਕਾਂਗਰਸ ਇੱਕ ਕਮਜ਼ੋਰ ਧਿਰ ਦਾ ਰੋਲ ਅਦਾ ਕਰ ਰਹੀ ਹੈ ਜਿਸ ਤਰੀਕੇ ਨਾਲ ਇਹਨਾਂ ਦੇ ਆਪਣੇ ਲੋਕ ਹੀ ਇਹਨਾਂ ਦੀ ਪਾਰਟੀ ਦੀ ਗੱਲ ਨੂੰ ਨਹੀਂ ਮੰਨ ਰਹੇ0
0
Report
Advertisement
तालमेल कमेटी ने जागत जोत श्री गुरु ग्रंथ साहिब सत्कार (संशोधन) एक्ट 2026 पर बैठक बुलाई
Chandigarh, Chandigarh:‘जागत जोत श्री गुरु ग्रंथ साहिब सत्कार (संशोधन) एक्ट 2026’ को लेकर तालमेल कमेटी ने बुलाई बैठक 7 सदस्यीय तालमेल कमेटी की बैठक 6 अक्टूबर को दोपहर 12 बजे चंडीगढ़ में होगी बैठक में ‘जागत जोत श्री गुरु ग्रंथ साहिब सत्कार (संशोधन) एक्ट 2026’ पर होगी विस्तृत चर्चा श्री अकाल तख्त साहिब से प्राप्त हुए सुझावों पर भी तालमेल कमेटी करेगी विचार विमर्श कमेटी श्री अकाल तख्त साहिब द्वारा गठित कमेटी के साथ तालमेल को लेकर भी करेगी चर्चा0
0
Report
लुधियाणा में मुंबई टीम के साथ छापेमारी: नकली कॉस्मेटिक्स पकड़े, ब्रांड उल्लंघन की जांच
Ludhiana, Punjab:ਲੁਧਿਆਣਾ ਵਿੱਚ ਮੁੰਬਈ ਤੋਂ ਆਈ ਵਿਸੇਸ ਟੀਮ ਨੇ ਪੁਲਿਸ ਨਾਲ ਮਿਲ ਕੇ ਕਾਸਮੈਟਿਕ ਦੁਕਾਨਾਂ 'ਤੇ ਛਾਪੇਮਾਰੀ ਕੀਤੀ, ਦੁਕਾਨਦਾਰ ਵੱਲੋਂ ਕੀਤਾ ਗਿਆ ਹੰਗਾਮਾ ਕਿਹਾ ਕੰਪਨੀ ਤੋਂ ਬਿਲ ਨਾਲ ਸਮਾਨ ਦੀ ਖਰੀਦ ਕੀਤੀ ਜਾਂਦੀ ਫਿਰ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਲੁਧਿਆਣਾ ਵਿੱਚ ਪੁਲਿਸ ਅਤੇ ਮੁੰਬਈ ਤੋਂ ਇੱਕ ਵਿਸ਼ੇਸ਼ ਟੀਮ ਸ਼ਹਿਰ ਦੇ ਸਭ ਤੋਂ ਭੀੜ ਵਾਲੀ ਮਾਰਕੀਟ ਅਤੇ ਪੁਰਾਣੇ ਵਪਾਰਕ ਬਾਜ਼ਾਰਾਂ ਵਿੱਚੋਂ ਇੱਕ, ਗੁੜ ਮੰਡੀ ਪਹੁੰਚੀ। ਪਹੁੰਚਣ 'ਤੇ, ਟੀਮ ਨੇ ਕਾਸਮੈਟਿਕ ਅਤੇ ਕਾਸਮੈਟਿਕ ਉਤਪਾਦਾਂ ਦੀਆਂ ਦੁਕਾਨਾਂ ਵਿੱਚ ਚੈਕਿੰਗ ਕੀਤੀ ਜਿੱਥੇ ਕਿ ਦੁਕਾਨਦਾਰਾਂ ਨੇ ਹੰਗਾਮਾ ਮਚਾ ਦਿੱਤਾ। ਟੀਮ ਨੇ ਬਾਜ਼ਾਰ ਦੇ ਨਵੇਂ ਪ੍ਰਮੁੱਖ ਸੁੰਦਰਤਾ ਅਤੇ ਕਾਸਮੈਟਿਕ ਅਦਾਰਿਆਂ ਵਿੱਚ ਵੇਚੇ ਜਾ ਰਹੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਸ਼ੱਕੀ ਨਕਲੀ ਉਤਪਾਦਾਂ ਦੇ ਨਮੂਨੇ ਸੀਲ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਇਸ ਅਚਾਨਕ ਕਾਰਵਾਈ ਨਾਲ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਅਤੇ ਦੁਕਾਨਦਾਰ ਇਕੱਠੇ ਹੋਏ ਅਤੇ ਕਿਹਾ ਕਿ ਉਹਨਾਂ ਵੱਲੋ ਸਮਾਨ ਬਿੱਲ ਉਪਰ ਖਰੀਦਿਆ ਹੋਇਆ ਹੈ। ਪਰ ਇਹਨਾਂ ਵੱਲੋ ਤੰਗ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਮੁੰਬਈ ਤੋਂ ਵਿਸ਼ੇਸ਼ ਟੀਮ ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵੇਰੇ ਖੁੱਲ੍ਹਦੇ ਹੀ ਬਾਜ਼ਾਰ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਟੀਮ ਨੇ ਮੁੱਖ ਤੌਰ 'ਤੇ ਕਾਸਮੈਟਿਕ ਉਤਪਾਦਾਂ ਦੀਆਂ ਵੱਡੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ。 ਨਾਮਵਰ ਕੰਪਨੀਆਂ ਨੂੰ ਨਕਲੀ ਉਤਪਾਦ ਵੇਚਣ ਦੀਆਂ ਸ਼ਿਕੀਆਤਾਂ ਮਿਲ ਰਹੀਆਂ ਸਨ। ਜਾਂਚ ਟੀਮ ਦੇ ਅਧਿਕਾਰੀਆਂ ਨੇ ਦੁਕਾਨਾਂ ਦੇ ਸ਼ੋਅਕੇਸਾਂ ਅਤੇ ਗੋਦਾਮਾਂ ਵਿੱਚ ਰੱਖੇ ਨਾਮਵਰ ਬ੍ਰਾਂਡਾਂ ਦੇ ਕਾਸਮੈਟਿਕਸ (ਬਿਊਟੀ ਪ੍ਰੋਡਕਟਸ) ਦੇ ਪੈਕੇਟ ਖੋਲ੍ਹਾਂੇ ਅਤੇ ਉਨ੍ਹਾਂ ਦੇ ਬਾਰਕੋਡ ਅਤੇ ਪੈਕੇਜਿੰਗ ਦੀ ਬਾਰੀਕੀ ਨਾਲ ਜਾਂਚ ਕੀਤੀ। ਕਈ ਦੁਕਾਨਾਂ ਵਿੱਚ, ਬ੍ਰਾਂਡੇਡ ਕੰਪਨੀਆਂ ਦੇ ਨਾਮ 'ਤੇ ਵੇਚੇ ਜਾ ਰਹੇ ਸ਼ਕੀ ਅਤੇ ਘੱਟ ਗੁਣਵੱਤਾ ਵਾਲੇ ਨਕਲੀ ਸਮਾਨ ਮਿਲੇ, ਜਿਨ੍ਹਾਂ ਦੇ ਨਮੂਨੇ ਟੀਮ ਦੁਆਰਾ ਮੌਕੇ 'ਤੇ ਸੀਲ ਕਰ ਦਿੱਤੇ ਗਏ ਅਤੇ ਕਾਨੂੰਨੀ ਪ੍ਰਕਿਰਿਆ ਲਈ ਆਪਣੇ ਨਾਲ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਬੌਧਿਕ ਸੰਪਤੀ ਅਧਿਕਾਰਾਂ (IPR) ਦੀ ਉਲੰਘਣਾ ਅਤੇ ਮਹਾਰਾਸ਼ਟਰੀ ਕਾਸਮੈਟਿਕਸ ਅਤੇ ਬਿਊਟੀ ਬ੍ਰਾਂਡਾਂ ਦੇ ਪੇਟੈਂਟ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਹੈ। ਨਾਮਵਰ ਕੰਪਨੀਆਂ ਲੰਬੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ。 ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਗੁੜਮੰਡੀ ਬਾਜ਼ਾਰ ਵਿੱਚ ਨਕਲੀ ਸੁੰਦਰਤਾ ਉਤਪਾਦ ਅਤੇ ਨਕਲੀ ਉਤਪਾਦ ਆਪਣੇ ਬ੍ਰਾਂਡ ਨਾਮ ਦੀ ਦੁਰਵਰਤੋਂ ਕਰਕੇ ਵੇਚੇ ਜਾ ਰਹੇ ਹਨ। ਇੱਕ ਕੰਪਨੀ ਦੇ ਮੁਸਤਫਿਟ ਹੇਅਰ ਸਟ੍ਰੈਟਨਰ, ਹੇਅਰ ਡ੍ਰਾਇਅਰ, ਸੈਲੂਨ ਟੂਲਸਰ, ਫੇਸ ਪ੍ਰਾਈਮਰ, ਲਿਪ ਪਲੰਪਿੰਗ ਗਲਾਸ ਨੂੰ ਸੀਲ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਹ ਜ਼ਬਤ ਅਤੇ ਨਮੂਨੇ ਲੈਣ ਦੀ ਕਾਰਵਾਈ ਬੰਬੇ ਹਾਈ ਕੋਰਟ ਵੱਲੋਂ ਜਾਰੀ ਵਿਸ਼ੇਸ਼ ਕਾਨੂੰਨੀ ਨਿਰਦੇਸ਼ਾਂ ਤਹਿਤ ਕੀਤੀ ਗਈ ਹੈ। ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਇਕੱਠੇ ਕੀਤੇ ਗਏ ਸਾਰੇ ਨਮੂਨਿਆਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ 'ਤੇ ਨਕਲੀ ਸਮਾਨ ਵੇਚਣ ਅਤੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰਾ ਨੇ ਮੌਕੇ ਤੇ ਹੰਗਾਮਾ ਕੀਤਾ ਅਤੇ ਕਿਹਾ ਅਸੀਂ ਸਾਰਾ ਸਮਾਨ ਕੰਪਨੀ ਤੋਂ ਖਰੀਦ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ।ਪੁਲਿਸ ਨੇ ਕਿਹਾ ਕੋਰਟ ਤੋ ਆਦੇਸ਼ ਹਨ । ਜਿਸ ਤੇ ਪੁਲਿਸ ਜਾਂਚ ਕਰ ਰਹੇ ਹਨ。 Byte ਦੁਕਾਨਦਾਰ Byte ਮੁੰਬਈ ਤੋਂ ਆਈ ਟੀਮ Byte ਮੁੰਬਈ ਤੋਂ आਈ ਟੀਮ Byte ਦੁਕਾਨਦਾਰ Byte ਪੁਲਿਸ0
0
Report
जालंधर रैली पर बाबा हेनरी ने अमित शाह से नशे पर बड़े सवाल उठाए
Jalandhar, Punjab:अमित शाह की जालंधर रैली पर कांग्रेसी MLA Bawa Henry ने उठाए बड़े सवाल नशे की मुद्दे पर राजनीति करनी अच्छी बात नहीं जहां से नशा आ रहा वहां पर बीजेपी की सरकार है बीजेपी आज तक उसे क्यों नहीं बंद कर पाई मणिपुर गुजरात पोर्ट और अन्य कई जगहों के नाम गिनाए पंजाब को ट्रेड करने के लिए पंजाब बाया गुजरात राही कोई भी समान भेजना पड़ता है पर वही अगर जो कल अमित शाह पंजाब को ये सौगात देकर जाते कि उनके द्वारा कराची पंजाब का ट्रेड खोल दिया जाएगा तो उससे पंजाब में तरक्की बढ़ सकती थी पर उन्होंने ने स्टेज पर खड़े होकर यह बात नहीं कही बातचीत दौरान जालंधर नॉर्थ के एमएलए और कांग्रेस के सीनियर नेता बाबा हेनरी ने जालंधर में हुई अमित शाह की रैली के ऊपर बड़े सवाल उठाए हैं उन्होंने बताया कि कल जालंधर में देश के गृहमंत्री अमित शाह आए थे जिनके द्वारा कांग्रेस और आप के ऊपर सवाल उठाते हुए कहा गया कि उनके राज में सबसे ज्यादा नशा आया उन्होंने कहा की जो बात कल जालंधर की रैली में अमित शाह को करनी चाहिए थी वह बात तो उन्होंने कहीं नहीं वह सिर्फ नशे के मुद्दे को छेड़ कर अपनी राजनीति चमका कर चले गए उन्होंने कहा की कल क्या अमित शाह नशे को पंजाब में से खत्म करने के लिए कोई रोड मैप लेकर आए थे नहीं आए क्या कल अमित शाह जब स्टेज से बोल रहे थे तो उन्होंने क्या यह बताया कि वह पंजाब में नशा कैसे खत्म करेंगे उन्होंने यह भी कहा कि नशे जैसे मुद्दे को सभी नेताओं को उसे पर राजनीति छोड़ उसे समझ कर खत्म करने की जरूरत है ना कि उसके ऊपर सिर्फ सियासत करनी चाहिए वहीं उन्होंने हमेशा की तारीफ करते हुए कहा की अबकी बार पंजाब में चुनाव नशे के मुद्दे पर ही लड़ी जाए तो वह सबसे अच्छी बात है वहीं उन्होंने यह भी बताया की एक तरफ बीजेपी पंजाब में यह कह रही है कि वह पंजाब में नशा खत्म कर देगी पर दूसरी तरफ जहां बीजेपी की सरकार है और जहां पर इंटरनेशनल बॉर्डर से नशा आ रहा है उसे बीजेपी क्यों नहीं रोक पाई उन्होंने कहा कि गुजरात को मणिपुर की तो ज्यादातर बात ही नहीं की जाती जहां से नशा सबसे ज्यादा आता है वहीं उन्होंने यह भी बताया कि पंजाब में नशा तो बीएसएफ बॉर्डर की तरफ से ड्रोन रही आ रहा है उसे रोकने में BJP असफल है वहीं उन्होंने यह भी बताया की कल जब अमित शाह जालंधर आए थे तब वह पंजाब को एक बड़ी सौगात भी दी जाती दे जा सकते थे जैसे कि पिछले लंबे समय से अटारी पंजाब बॉर्डर पर ट्रेडिंग बंद है अगर जो वहां खुल जाती तो पंजाब की ट्रेडिंग में बहुत बड़ा बम आता और वहीं उन्होंने यह भी कहा कि जहां पंजाब का सामान बाय गुजरात होकर कहीं पर जाता है तो उसे लंबा सम लगता है पर अगर जो वही कराची द्वारा जाए तो उसे तीन से चार दिनों में लेकर पहुंचा जा सकता है पर उसके ऊपर अमित शाह ने एक शब्द भी नहीं कहा0
0
Report
Advertisement
