Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਸਕੂਲਾਂ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ

Oct 24, 2024 10:12:47
Kot Kapura, Punjab

ਕੋਟਕਪੂਰਾ ਦੇ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਜਿੱਥੇ ਵੱਡੀ ਗਿਣਤੀ ਵਿੱਚ ਸਕੂਲਾਂ ਚ ਬੱਚਿਆਂ ਦੇ ਮਾਪੇ ਪਹੁੰਚ ਰਹੇ ਹਨ ਜਿੱਥੇ ਸਕੂਲ ਦੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਸਾਲ ਭਰ ਦੀ ਕੀਤੀ ਮਿਹਨਤ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਹੀ ਸਕੂਲ ਅੰਦਰ ਬੱਚਿਆਂ ਦਾ ਕਿਸ ਤਰੀਕੇ ਦਾ ਵਤੀਰਾ ਹੈ ਅਤੇ ਪਹਨ ਵਿੱਚ ਬੱਚੇ ਕਿਸ ਤਰੀਕੇ ਦੇ ਹਨ ਜਿਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Dec 17, 2025 04:02:10
0
comment0
Report
VSVARUN SHARMA
Dec 17, 2025 02:50:51
Kapurthala, Punjab:ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਅੱਜ ਕਪੂਰਥਲਾ, ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟ ਗਿਣਤੀ ਅੱਜ ਕਰਵਾਈ जਾ ਰਹੀ ਹੈ। ਜ਼ਿਲ੍ਹੇ ਦੇ 5 ਬਲਾਕਾਂ ਅਧੀਨ ਬਲਾਕ ਸੰਮਤੀ ਦੇ ਕੁੱਲ 88 ਜੋਨਾਂ ਲਈ 278 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ ਜ਼ਿਲ੍ਹਾ ਪਰਿਸ਼ਦ ਦੇ 10 ਜੋਨਾਂ ਲਈ 44 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਕੁੱਲ 48 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਜ ਲਈ ਲਗਭਗ 350 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਨਿਗਰਾਨੀ ਲਈ 10 ਮਾਈਕ੍ਰੋ ਆਬਜ਼ਰਵਰ ਵੀ ਮੌਜੂਦ ਰਹਿਣਗੇ。 ਵੋਟਾਂ ਦੀ ਗਿਣਤੀ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾ ਰਹੀ ਹੈ। ਕਪੂਰਥਲਾ ਦੀ ਗਿਣਤੀ ਵਿਰਸਾ ਵਿਹਾਰ ਕਪੂਰਥਲਾ ਵਿੱਚ ਹੋਵੇਗੀ। ਸੁਲਤਾਨਪੁਰ ਲੋਧੀ ਦੀ ਵੋਟ ਗਿਣਤੀ ਬਲਾਕ ਡਿਵੈਲਪਮੈਂਟ ਦਫ਼ਤਰ ਵਿੱਚ ਕਰਵਾਈ ਜਾਵੇਗੀ। ਭੁਲੱਥ ਦੀ ਗਿਣਤੀ ਨਡਾਲਾ ਸਥਿਤ ਸੰਤ ਪ੍ਰੇਮ ਸਿੰਘ ਕਾਲਜ ਵਿੱਚ ਹੋਏਗੀ, ਜਦਕਿ ਫਗਵਾੜਾ ਦੀ ਵੋਟ ਗਿਣਤੀ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਵਿੱਚ ਕਰਵਾਈ ਜਾਵੇਗੀ。 ਵੋਟ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਤੇ ਸਮਰਥਕਾਂ ਵਿੱਚ ਖਾਸੀ ਉਤਸੁਕਤਾ ਵੇਖੀ ਜਾ ਰਹੀ ਹੈ。
0
comment0
Report
SKSanjeev Kumar
Dec 17, 2025 02:32:05
Bhikhi, Punjab:मानसा जिले के कस्बा बरेटा में 2 नौजवान ठगों ने एक बुजुर्ग के साथ दिलचस्प तरीके से ठगी मारी है बुजुर्ग ने इस मामले पर जुबानी शिकायत की थी बुजुर्ग मिठू सिंह ने पंजाब नेशनल बैंक से 22 हजार रुपए निकले थे बैंक से 2 नौजवान उनका पीछा करने लगे और बुजुर्‍ग को कहने लगे के उनके पास 2 लाख रुपए है मगर उनका बैंक में खाता नहीं इस लिए बह यह पैसा आपके खाते में जमा करवा देते है बदले में उसे 25 हजार रुपए फालतू देगे उन्होंने पैसे का बैग उसके साइकिल पर रख दिया और बुजुर्ग से कहने लगे के आप 22 हजार रुपए हमे दो आपको खाते से निकल कर सारे पैसे देगे जैसे ही बुजुर्ग ने अपने पैसे उन्हें दिए तो बहाना लगाकर बह फरार हो गए जैसे ही बुजुर्ग पैसे वाला बैग खोलकर देखा तो उसके होश उड़ गए क्योंकि उसमें कागज भरे हुए थे यह घटना सीसीटीवी में कैद हो गई अब पुलिस को शिकायत दर्ज कराई गई है
0
comment0
Report
SBSANJEEV BHANDARI
Dec 16, 2025 18:01:29
Zirakpur, Punjab:ਜ਼ੀਰਕਪੁਰ ਪੁਲਿਸ ਵੱਲੋਂ ਚੰਡੀਗੜ੍ਹ ਦੇ ਏਅਰ ਫੋਰਸ ਸਟੇਸ਼ਨ ਹਾਈਗ੍ਰਾਉਂਡਸ ਦੇ ਪ੍ਰੀਬੰਧਤ ਖੇਤਰ ਵਿੱਚ ਕਥਿਤ ਤੌਰ 'ਤੇ ਜਸੂਸੀ ਏਟ ਘੁਸਪੈਠ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ। ਅਧਿਕਾਰੀਆਂ ਦੇ ਅਨੁਸਾਰ, ਸਟੇਸ਼ਨ ਸੁਰੱਖਿਆ ਕਰਮਚਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਸ਼ਾਮ 4.40 ਵਜੇ ਦੇ ਕਰੀਬ, ਮੁੱਖ ਗੇਟ ਤੋਂ ਲਗਭਗ 300 ਤੋਂ 400 ਮੀਟਰ ਦੀ ਦੂਰੀ 'ਤੇ ਰੋਕਿਆ, ਜਦੋਂ ਉਹ ਗੈਰ-ਕਾਨੂੰਨੀ ਤੌਰ 'ਤੇ ਮੁੱਖ ਗੇਟ ਰਾਹੀਂ ਏਅਰ ਫੋਰਸ ਸਟੇਸ਼ਨ ਖੇਤਰ ਵਿੱਚ ਦਾਖਲ ਹੋਏ ਸਨ। ਸੁਰੱਖਿਆ ਟੀਮ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। Mulzaamāṅ dī pachhāṇ Uttar Pradesh dē Ramapur ilāḷhē dē Bharatapūr piṇḍ dē nivāsī Rājū (34), Uttar Pradesh dē Badau jillē dē nivāsī Vikram (34), atē Badau jillē dē rahṇ wālē Sanjē (30), vajōn hō'ī hai. Tinē ika skūṭī tē savār hō kē āē sī. ਅਧਿਕਾਰੀਆਂ ਨੇ ਕਿਹਾ ਕਿ ਉਹ ਆਦਮੀ ਸੀਮਤ ਰੱਖਿਆ ਖੇਤਰ ਦੇandar ਆਪਣੀ maujūdgi lī ਲਈ kōī jā'iz adhíkār yā spaṣṭīkaraṇa dēṇ vī āsphal rahē. Mulzamāṅ vichōṅ ika, Manj, gripttārī samēṁ kōī Pachāṇ dastāvēz nahī̃ lai kē giā sī. ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੁਲਜ਼ਮਾਂ ਤੋਂ ਇਹ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੇ ਹਨ ਕਿ ਉਨ੍ਹਾਂ ਨੇ ਰੱਖਿਆ ਖੇਤਰ ਤੱਕ ਕਿਵੇਂ ਪਹੁੰਚ ਕੀਤੀ ਅਤੇ ਉਨ੍ਹਾਂ ਦੇ ਇਰਾਦਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ.
0
comment0
Report
TSTEJINDER SINGH
Dec 16, 2025 16:19:20
Rupnagar, Punjab:ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕੱਲ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਧਾਂਦਲੀ ਕਰਨ ਦਾ ਦਾਵਾ ਕੀਤਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉੱਨਾਂ ਨੂੰ ਪੱਕੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਵੋਟਾਂ ਦੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਪੰਜ ਤਰਾ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ ਜਿਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ।ਚਰਨਜੀਤ ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਪਹਿਲਾਂ ਤਾਂ ਵਿਰੋਧੀ ਪਾਰਟੀਆਂ ਦੇ ਏਜੰਟਾਂ ਨੂੰ ਗਿਣਤੀ ਵਾਲੇ ਬਕਸਿਆਂ ਤੋਂ ਦੂਰ ਬਿਠਾਉਣ ਦੀ ਨਿਤੀ ਬਣਾਈ ਗਈ ਤੇ ਸਪੱਸ਼ਟ ਵਿਡਿਓਗ੍ਰਾਫੀ ਨਾ ਹੋ ਸਕੇ।ਦੂਸਰੀ ਹਿਦਾਇਤਾਂ ਅਨੁਸਾਰ 25-25 ਵੋਟਾਂ ਦੇ ਬੰਡਲ ਬਣਾ ਕੇ ਕਾਂਗਰਸ ਦੀਆਂ ਵੋਟਾਂ ਝਾੜੂ ਵਾਲੀਆਂ ਵੋਟਾਂ ਵਿੱਚ ਰਲਾਉਣ ਦਾ ਕੰਮ ਕੀਤਾ ਜਾਵੇਗਾ ਜਦ ਕਿ ਇਸ ਤੋਂ ਬਾਅਦ ਝਾੜੂ ਵਾਲੀਆਂ ਵੋਟਾਂ ਦੇ ਬੰਡਲ ਤੇ ਇੱਕ ਰਬੜ ਪਾਈ ਜਾਵੇਗੀ ਤੇ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਦੇ ਬੰਡਲ ਤੇ ਦੋ ਰਬੜਾ ਪਾਈਆਂ ਜਾਣਗੀਆਂ।ਚੰਨੀ ਨੇ ਦਾਵਾ ਕੀਤਾ ਕਿ ਮੁਲਾਜ਼ਮਾਂ ਨੂੰ ਆਪਣੇ ਕੋਲ ਨੀਤੀ ਸ਼ਿਹਾਈ ਰੱਖਣ ਲਈ ਕਿਹਾ ਗਿਆ ਹੈ ਜਿਸਦੇ ਜ਼ਰੀਏ ਵਿਰੋਧੀ ਪਾਰਟੀਆਂ ਦੇ ਹੱਕ ਵਿੱਚ ਭੁਗਤੀਆਂ ਵੋਟਾਂ ਦੇ ਬੇਲਟ ਪੇਪਰ ਤੇ ਦੋ ਨਿਸ਼ਾਨ ਲਗਾ ਕੇ ਵੋਟਾਂ ਰੱਦ ਕਰ ਦਿੱਤੀਆ ਜਾਣ ਜਦ ਕਿ ਇਸ ਤੋਂ ਅੱਗੇ ਵਿਰੋਧੀ ਪਾਰਟੀਆਂ ਦੇ ਹੱਕ ਵਿੱਚ ਪਈਆ ਵੋਟਾਂ ਨੂੰ ਪਾੜਨ ਦੀ ਵੀ ਹਿਦਾਇਤ ਦਿੱਤੀ ਗਈ ਹੈ।ਉਨਾ ਕਿਹਾ ਕਿ ਜੇਕਰ ਇੰਨਾਂ ਸਾਰੇ ਹੱਥਕੰਡਿਆਂ ਵਿੱਚ ਕਾਮਿਆਬੀ ਨਾ ਮਿਲੀ ਤਾਂ ਐਸ ਡੀ ਐਮਾਂ ਤੋ ਧੱਕੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜितਾਉਣ ਦੇ ਐਲਾਨ ਕਰਵਾਏ ਜਾਣਗੇ।ਉੱਨਾਂ ਕਾਉਟਿੰਗ ਏਜੰਟਾਂ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਦਿੱਜੀਤੇ ਹੋਈ ਤੇ ਕਿਹਾ ਕਿ ਇਸ ਦਾ ਨਤੀਜਾ ਉੱਨਾਂ ਨੂੰ ਭੁਗਤਣਾ ਪਵੇਗਾ。
0
comment0
Report
SSSanjay Sharma
Dec 16, 2025 16:17:15
Noida, Uttar Pradesh:पूर्व मुख्यमंत्री व सांसद चरणजीत सिंह चन्नी दिल्ली से फ्लाइट लेकर पहुंचे जालंधर बीती रात को मोहाली में हुए कबड्डी प्रमोर्टर की हत्या को लेकर दिया बयान पंजाब के पूर्व मुख्यमंत्री जालंधर कांग्रेस सांसद चरणजीत सिंह चन्नी दिल्ली से फ्लाइट लेकर पहुंचे जालंधर के आदमपुर एयरपोर्ट। चरणजीत सिंह ने मोहाली में हुए कबड्डी खिलाड़ी के हत्याकांड को लेकर पंजाब सरकार और पुलिस प्रशासन को ठहराया जिम्मेदार। चन्नी ने कहा पहले सिद्धू मूसे वाला फिर संदीप नंगल अंबिया और अब मोहाली में कबड्डी खिलाड़ी राणा बला चोरिया की हत्या। चन्नी ने कहा जिस कबड्डी खिलाड़ी की हत्या की गई वह मेरा था करीबी। चन्नी ने कहा आज शाम या कल सुबह कबड्डी खिलाड़ी के घर अफसोस करने जा रहे। अब राज्यों को गांव रोजगार गारंटी योजना का 40% भार उठाना पड़ेगा, इस पर चन्नी ने कहा कि यह योजना पूर्व प्रधानमंत्री मनमोहन सिंह द्वारा चलाई गई है और भाजपा सरकार इस योजना को बंद करने के लिए तैयार है उन्होंने यह भी कहा कि 40 फ़ीसदी जो राज्य सरकारों ने देना है राज्य इसके लिए रत्ती भर भी तैयार नहीं है राज्यों के पास पगार देने के लिए भी पैसे नहीं है। चन्नी ने कहा कि भाजपा सरकार महात्मा गांधी के नाम पर भी उसको ऐतराज है वह इस नाम को भी बर्दाश्त नहीं कर सकती। वही कहा कि भाजपा और आम आदमी पार्टी लोगों से लूट खसूट करने में उतारू
0
comment0
Report
Advertisement
Back to top