Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਗੁਰੂ ਗੋਬਿੰਦ ਸਿੰਘ ਮਿਉਂਸੀਪਲ ਲਾਇਬਰੇਰੀ ਦਾ ਕੀਤਾ ਉਦਘਾਟਨ

Aug 12, 2024 12:19:17
Kot Kapura, Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬੇ ਭਰ ਵਿੱਚ ਲਾਇਬ੍ਰੇਰੀਆਂ ਖੋਲ੍ਹ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿੱਚ ਗੁਰੂ ਗੋਬਿੰਦ ਸਿੰਘ ਮਿਉਂਸਪਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਪੀ.

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Dec 03, 2025 12:20:00
0
comment0
Report
MJManoj Joshi
Dec 03, 2025 12:15:45
Chandigarh, Chandigarh:ਬੀਜੇਪੀ ਪੰਜਾਬ ਦਾ ਚੋਣ ਕਮਿਸ਼ਨ ਨੂੰ ਸਖ਼ਤ ਸੁਨੇਹਾ — ਸਰਕਾਰੀ ਮਸ਼ੀਨਰੀ ਨਿਰਪੱਖ ਬਣਾਓ, ਸਾਰੇ ਚੋਣ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਕਰੋ ਚੋਣ ਧਾਂਧਲੀ ਰੋਕਣ ਲਈ ਪੂਰੀ ਚੋਣੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਲਾਜ਼ਮੀ — ਬੀਜੇਪੀ ਪੰਜਾਬ ਬੀਜੇਪੀ ਡੈਲੀਗੇਸ਼ਨ ਦੀ ਚੇਤਾਵਨੀ: “ਪੰਜਾਬ ‘ਚ ਲੋਕਤੰਤਰ ਖਤਰੇ ਹੇਠ” “ਨਿਰਪ杷ਤਾ ਯਕੀਨੀ ਬਣਾਓ, ਨਹੀਂ ਤਾਂ ਚੋਣਾਂ ਦਾ ਵਿਸ਼ਵਾਸ ਡਿਗ ਪਵੇਗਾ” “AAP ਸਰਕਾਰ ਅਧਿਕਾਰੀਆਂ ਦਾ ਦੁਰਵਰਤੋਂ ਕਰ ਕੇ ਚੋਣਾਂ ਨੂੰ ਪ੍ਰਭਾਵਿਤ ਕਰ ਰਹੀ ਹੈ” — ਬੀਜੇਪੀ ਦਾ ਤਿੱਖਾ ਹਮਲਾ ਚੰਡੀਗੜ੍ਹ, 3 ਦਸੰਬਰ 2025: ਭਾਰਤੀ ਜਨਤਾ ਪਾਰਟੀ, ਪੰਜਾਬ ਦਾ ਇੱਕ ਉੱਚ-ਸਤਰ ਦਾ ਡੈਲੀਗੇਸ਼ਨ, ਜਿਸ ਦੀ ਅਗਵਾਈ ਡਾ. ਜਗਮੋਹਨ ਸਿੰਘ ਰਾਜੂ (ਸੇ.ਆਈ.ਏਸ), ਮਹਾਸਚਿਵ ਬੀਜੇਪੀ ਪੰਜਾਬ ਨੇ ਕੀਤੀ, ਨੇ ਅੱਜ ਪੰਜਾਬ ਦੇ ਰਾਜ ਚੋਣ ਆਯੁਕਤ ਨਾਲ ਮੁਲਾਕਾਤ ਕੀਤੀ। ਡੈਲੀਗੇਸ਼ਨ ਨੇ ਬੀਜੇਪੀ पंजाब ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੁਆਰਾ ਲਿਖਿਆ ਗਿਆ ਇੱਕ ਵਿਸਥਾਰਤ ਪੱਤਰ ਸੌਂਪਿਆ, ਜਿਸ ਵਿਚ ਆਉਣ ਵਾਲੀਆਂ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਸਰਕਾਰੀ ਮਸ਼ੀਨਰੀ ਦੀ ਪੂਰੀ ਨਿਰਪੱਖਤਾ ਅਤੇ ਪੂਰੀ ਚੋਣੀ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਕਰਨ ਦੀ ਮੰਗ ਕੀਤੀ ਗਈ। ਡੈਲੀਗੇਸ਼ਨ ਵਿੱਚ ਸ਼ਾਮਲ ਸਨ: ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜਸਮੀਨ ਸੰਧੇਵਾਲੀਆ, ਸੂਬਾ ਸਚਿਵ ਸੰਜੀਵ ਖੰਨਾ, ਭਾਨੁ ਪ੍ਰਤਾਪ, ,ਸੂਬਾਸਹਿ-ਖਜਾਂਚੀ ਸੁਖਵਿੰਦਰ ਸਿੰਘ ਗੋਲਡੀ, ਸੂਬਾ ਕਨਵੀਨਰ (ਲੀਗਲ ਸੈੱਲ) ਐਨ.ਕੇ. ਵਰਮਾ,ਸੂਬਾ ਮੀਡੀਆ ਹੈੱਡ ਵਨੀਤ ਜੋਸ਼ੀ, ਅਤੇ ਸੀਨੀਅਰ ਬੀਜੇਪੀ ਨੇਤਾ ਬੀਬੀ ਪਰਮਪਾਲ ਕੌਰ ਅਤੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ。 ਆਯੁਕਤ ਨੂੰ ਦਿੱਤੇ ਪੱਤਰ ਵਿੱਚ ਅਸ਼ਵਨੀ ਸ਼ਰਮਾ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਕਿ ਕਈ ਰਿਟਰਨਿੰਗ ਅਧਿਕਾਰੀ ਅਤੇ ਪੁਲਿਸ ਅਧਿਕਾਰੀ kathਿਤ ਤੌਰ ‘ਤੇ ਆਮ ਆਦਮੀ ਪਾਰਟੀ ਦੀ ਦਬਾਵਤ ਹੇਠ ਕੰਮ ਕਰ ਰਹੇ ਹਨ, ਜਿਸ ਕਾਰਨ ਵਿਰੋਧੀ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਪੱਤਰ ਭਰਨ ‘ਚ ਰੁਕਾਵਟਾਂ ਅਤੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਪੱਤਰ ਵਿੱਚ ਸਪਸ਼ਟ ਕਿਹਾ ਗਿਆ ਕਿ ਹਰ ਉਮੀਦਵਾਰ ਨੂੰ ਬਿਨਾਂ ਕਿਸੇ ਰੁਕਾਵਟ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਲੋਕਤੰਤਰਕ ਪ੍ਰਕਿਰਿਆ ਦੀ ਰੱਖਿਆ ਲਈ ਅਧਿਕਾਰੀਆਂ ਦੀ ਨਿਰਪੁੱਖਤਾ ਨਿਸ਼ਚਿਤ ਕੀਤੀ ਜਾਵੇ। ਅਸ਼ਵਨੀ ਸ਼ਰਮਾ ਨੇ ਪਿਛਲੀਆਂ ਸਥਾਨਕ ਚੋਣਾਂ ਵਿੱਚ ਵੀ ਸਰਕਾਰੀ ਅਧਿਕਾਰੀਆਂ ਦੁਆਰਾ ਕਥਿਤ ਤੌਰ ‘ਤੇ ਸੱਤਾ ਧਾਰੀ ਪਾਰਟੀ ਦੇ ਇਸ਼ਾਰੇ ‘ਤੇ ਬੀਜੇਪੀ ਅਤੇ ਹੋਰ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਪੱਤਰ ਵਿੱਚ ਹਾਲ ਹੀ ਦੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਬੀਜੇਪੀ ਮਜਰੀ ਮੰਡਲ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਨੂੰ SHO ਅਜੇ ਪਰੋਚਾ ਵੱਲੋਂ ਕਥਿਤ ਤੌਰ ‘ਤੇ ਧਮਕਾਇਆ ਗਿਆ ਕਿ ਜੇ ਬੀਜੇਪੀ ਉਮੀਦਵਾਰਾਂ ਨੇ ਨਾਮਜ਼ਦਗੀ ਭਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੈਲੀਗੇਸ਼ਨ ਨੇ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਕੀਤੀ ਕਿ ਪੂਰੀ ਚੋਣੀ ਪ੍ਰਕਿਰਿਆ — ਨਾਮਜ਼ਦਗੀ, ਜਾਂਚ, ਵਾਪਸੀ, ਵੋਟਿੰਗ, ਗਿਣਤੀ ਅਤੇ ਨਤੀਜੇ ਦੇ ਐਲਾਨ ਤੱਕ — ਦੀ ਲਾਜ਼ਮੀ ਵੀਡੀਓਗ੍ਰਾਫੀ ਕਰਵਾਈ ਜਾਵੇ। ਬੀਜੇਪੀ ਦੇ ਅਨੁਸਾਰ, ਇਹ ਵੀਡੀਓਗ੍ਰਾਫੀ ਨਾ ਸਿਰਫ਼ ਪਾਰਦਰਸ਼ਤਾ ਵਧਾਏਗੀ, ਬਲਕਿ ਅਧਿਕਾਰੀਆਂ ਦੁਆਰਾ ਕਿਸੇ ਵੀ ਦੁਰਵਰਤੋਂ ਨੂੰ ਰੋਕੇਗੀ ਅਤੇ ਕਿਸੇ ਵੀ ਵਿਵਾਦ ਜਾਂ ਜਾਂਚ ਦੀ ਸਥਿਤੀ ਵਿੱਚ پੱਕੇ ਸਬੂਤ ਮੁਹੱਈਆ ਕਰੇਗੀ。 ਪ੍ਰਤੀਨਿਧਿਮੰਡਲ ਨੇ ਬੇਨਤੀ ਕੀਤੀ ਕਿ ਡੇਰਾ ਬੱਸਸੀ, ਖਰੜ ਅਤੇ ਮਾਜਰੀ ਦੀਆਂ ਪੰਚਾਇਤ ਸਮਿਤੀਆਂ ਦੇ ਚੋਣਾਂ ਨੂੰ ਮੋਹਾਲੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਾਲ ਹੀ کرਵਾਇਆ ਜਾਵੇ, ਤਾਂ ਜੋ ਦੋਹਰੇ ਪ੍ਰਸ਼ਾਸਕੀ ਯਤਨ, ਗੈਰ–ਜ਼ਰੂਰੀ ਵਿੱਤੀ ਖਰਚ ਅਤੇ ਜ਼ਿਲ੍ਹੇ ਦੇ ਕੰਮਕਾਜ ਵਿੱਚ ਵਾਰ-ਵਾਰ ਪੈਣ ਵਾਲੇ ਵਿਘਨਾਂ ਤੋਂ ਬਚਿਆ ਜਾ ਸਕੇ。 ਬੀਜੇਪੀ ਨੇਤ੍ਰਿਤਵ ਨੇ ਕਿਹਾ ਕਿ ਨਿਰਪੱਖ, ਸ਼ਾਂਤਮਈ ਅਤੇ ਸੁਤੰਤਰ ਚੋਣਾਂ ਲੋਕਤੰਤਰ ਦੀ ਮੂਹਰੀ ਬੁਨਿਆਦ ਹਨ ਅਤੇ ਉਨ੍ਹਾਂ ਨੂੰ ਡਰ, ਦਬਾਵ ਜਾਂ ਸਰਕਾਰੀ ਸੰਸਥਾਵਾਂ ਦੇ ਦੁਰਪਯੋਗ ਨਾਲ ਕਮਜ਼ੋਰ ਨਹੀਂ ਹੋਣ ਦਿੱਤਾ ਜਾ ਸਕਦਾ। ਪਾਰਟੀ ਨੇ ਚੋਣ ਕਮਿਸ਼ਚਨ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਦੀ ਪੂਰੀ ਨਿਰਪੱਖਤਾ ਯਕੀਨੀ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਆਉਣ ਵਾਲੀਆਂ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਪੂਰੀਆਂ ਹੋ ਸਕਣ。
0
comment0
Report
GPGYAN PRAKASH
Dec 03, 2025 11:43:34
Paonta Sahib, Himachal Pradesh:दो Monate से बरसे बादल, रवि की फसलों पर गहराया संकट यह खबर सिरमौर जिले के पहाड़ी क्षेत्रों में पिछले दो महीनों से जारी सूखे के बारे में है। असिंचित खेतों में नमी पूरी तरह खत्म होने के कारण रबी सीजन की फसलों—गेहूं, चना, मटर, आलू आदि—की बिजाई रुक गई है। कृषि विभाग के विशेषज्ञ मानते हैं कि बिजाई में हो रही यह देरी सीधे-सीधे उत्पादन पर असर डालेगी और किसानों को भारी आर्थिक नुकसान झेलना पड़ सकता है। सिरमौर जिले में पिछले दो महीनों से पानी की एक बूंद भी नहीं बरसी है। खेत सूख गए हैं। घास पत्ती और पेड़ पौधे भी मुरझाने लगे हैं। किसानों के अनुसार पिछले लगभग साठ दिनों से क्षेत्र में बारिश का नामोनिशान नहीं है। भयंकर सूखे के हालात बन चुके हैं। इससे खेतों में पर्याप्त नमी नहीं बची। सामान्यतः नवंबर के पहले पखवाड़े तक रबी की बिजाई का कार्य पूरा हो जाता है, लेकिन इस बार खेत सूखे पड़े हैं और किसान असमंजस की स्थिति में हैं कि बिजाई कब शुरू करें। सुख का सबसे अधिक असर असिंचित कृषि भूमि पर हो रहा है। कृषि वैज्ञानिक बताते हैं कि रबी फसलों के लिए मिट्टी में नमी का होना बेहद आवश्यक है। देर से बोई गई फसलें ठंड पूरी तरह नहीं ले पातीं, जिसके कारण बालियां कम बनती हैं और उत्पादन घट जाता है। विशेषज्ञों का अनुमान है कि यदि अगले कुछ दिनों में बारिश नहीं हुई, तो गेहूं और चने जैसी प्रमुख फसलों का उत्पादन 20 से 30 प्रतिशत तक प्रभावित हो सकता है। गौरतलब है कि इससे पहले खरीफ सीजन में हुई अत्यधिक बारिश ने किसानों को भारी नुकसान पहुंचाया था। मक्का, उड़द, राजमाह, शिमलामिर्च, टमाटर, बीन जैसी फसलों की तैयारी और पकने की प्रक्रिया पर भारी वर्षा का प्रतिकूल प्रभाव पड़ा। कई जगह फसलें तैयार होने से पहले ही सड़न रोग की चपेट में आ गईं। परिणामस्वरूप, किसान अपनी लागत भी नहीं निकाल पाए। पहाड़ी क्षेत्रों में रबी और खरीफ—दोनों मौसमों में विभिन्न फसलों के साथ-साथ बड़ी मात्रा में सब्जियों का उत्पादन होता है। यहां कृषि मुख्यतः वर्षा जल पर निर्भर है। ऐसे में पहले अति-वृष्टि और अब लगातार सुखे ने किसानों को दोहरी मार दी है। पूरे वर्ष के मौसम चक्र ने खेती को बुरी तरह प्रभावित किया और किसानों की आर्थिक स्थिति पर गंभीर असर डाल दिया है। स्थानीय किसान कृषि विशेषज्ञ शिव राम ने कहा कि यहां पिछले लगभग दो महीनों से वर्षा नहीं हुई है और सुखे की स्थिति बनी हुई है। जिन क्षेत्रों में सिंचाई की सुविधा है वहां तो किसान बिजाई कर रहे हैं मगर जिन क्षेत्रों में सिंचाई सुविधा नहीं है उन क्षेत्रों में अभी बिजाई के लिए समय बचा है। क्योंकि रबी की फसल को तीन चरणों में बिजाई हो सकती है जिसमें से अंतिम चरण जनवरी तक रहता है जैसे ही वर्षा होती है किसान अपनी फसलों की बिजाई आरंभ कर सकते हैं।
95
comment0
Report
DKDevinder Kumar Kheepal
Dec 03, 2025 11:43:10
Dhuri, Punjab:ਤਹਿਸੀਲ ਵਿੱਚ ਤੀਜੇ ਦਿਨ ਪੰਜ ਨੋਮੀਨੇਸ਼ਨ ਪੱਤਰ ਹੋਏ ਦਾਖਲ ਪੂਰੀ ਇਮਾਨਦਾਰੀ ਅਤੇ ਸੁਚਾਰੂ ਢੰਗ ਨਾਲ ਕਰਵਾਈਆਂ ਜਾਣਗੀਆਂ ਚੋਣਾਂ ਐਸਡੀਐਮ ਰਿਸ਼ਵ ਬੰਸਲ ਧੂਰੀ ਨੋਮੀਨੇਸ਼ਨ ਪੱਤਰ ਦਾਖਲ ਕਰਨ ਵਾਲਿਆਂ ਦੀ ਹੋ ਰਹੀ ਹੈ ਵੀਡੀਉ ਗਰਾਫੀਕੈਮਰੇ ਨਾਲ ਰਿਕਾਰਡਿੰਗ ਕਦੇ ਵੀ ਕੋਈ ਵੀ ਵਿਅਕਤੀ ਆ ਕੇ ਦੇਖ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਦੂਰੀ ਤਹਿਸੀਲ ਕੰਪਲੈਕਸ ਵਿੱਖੇ ਅੱਜ ਪੰਜ ਨਾਮ ਜਦਗੀ ਪੱਤਰ ਦਾਖਲ ਕੀਤੇ ਹੋਏ ਹਨ : ਐਸ ਡੀ ਐਮ ਰਿਸਵ ਬਾਸਲ ਨੇ ਦੱਸਿਆਂ ਕਿ ਧੂਰੀ ਚ ਹੋਣ ਵਾਲੀਆ ਜ਼ਿਲ੍ਹਾ ਪ੍ਰੀਸ਼ਦ ਚੋਣਾ ਨੂੰ ਨਿਰਪੱਖ ਕਰਵਾਇਆ ਜਾਵੇਗਾ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਵਾਲਿਆਂ ਦੀ ਵੀਡੀਉ ਗਰਾਫੀ ਕੀਤੀ ਜਾ ਰਹੀ ਹੈ : ਬਾਈਟ ਐਸ ਡੀ ਐਮ ਰਿਸ਼ਵ ਬਾਸਲ ਦਵਿੰਦਰ ਖੀਪਲ ਧੂਰੀ
28
comment0
Report
KBKulbir Beera
Dec 03, 2025 11:37:27
Bathinda, Punjab:ਭਾਜਪਾ ਨਾਲ ਗੱਠਜੋੜ ਕਰਨਾ ਸਮੇਂ ਦੀ ਮੰਗ ਹੈ.. ਸਿਕੰਦਰ ਸਿੰਘ ਮਲੂਕਾ ਅੰਦਰੋਂ ਦੋਨੇ ਪਾਰਟੀਆਂ ਦੇ ਲੀਡਰ ਚਾਹੁੰਦੇ ਹਨ ਕਿ ਸਮਝੌਤਾ ਹੋਵੇ। ਪੰਜਾਬ ਵਿੱਚ ਲਗਾਤਾਰ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਰਹੇ ਹਨ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਇੰਟਰਵਿਊ ਵਿੱਚ ਕਿਹਾ ਗਿਆ ਕਿ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਫਿਰ ਹੀ ਜਿੱਤ ਪ੍ਰਾਪਤ ਹੋਵੇਗੀ ਅਤੇ ਦੂਸਰੇ ਦਿਨ ਹੀ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਨੇ ਇਸ ਗੱਲ ਨੂੰ ਉਹਨਾਂ ਦਾ ਨਿੱਜੀ ਬਿਆਨ ਦੱਸਿਆ ਸੀ ਅਸੀਂ ਕਿਸੇ ਵੀ ਕੀਮਤ ਵਿੱਚ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰ ਸਕਦੇ ਅੱਜ ਸਿਕੰਦਰ ਸਿੰਘ ਮਲੂਕਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਹਨ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਸਮਝੌਤਾ ਸਮੇਂ ਦੀ ਮੰਗ ਹੈ ਦੋਨੋਂ ਪਾਰਟੀਆਂ ਦੇ ਲੀਡਰ ਅੰਦਰੋਂ ਚਾਹੁੰਦੇ ਹਨ ਕਿ ਸਮਝੌਤਾ ਜਲਦੀ ਹੋਵੇ ਪਰ ਡਰ ਦੇ ਬੋਲਦੇ ਨਹੀਂ ਇਹ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚਕਾਰ ਹੋਣਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪੰਜਾਬ ਵਿੱਚ ਸਾਂਝੇ ਤੌਰ ਤੇ ਬਣੇ ਤਾਂ ਜੋ ਲੰਮੇ ਸਮੇਂ ਤੋਂ ਪੰਜਾਬ ਪੱਛੜ ਰਿਹਾ ਹੈ ਉਸ ਨੂੰ ਅੱਗੇ ਲਿਜਾਇਆ ਜਾ ਸਕੇ। ਵਾਈਟ ਸਿਕੰਦਰ ਸਿੰਘ ਮਲੂਕਾ ਸੀਨੀਅਰ ਅਕਾਲੀ ਆਗੂ。
83
comment0
Report
BSBALINDER SINGH
Dec 03, 2025 11:36:06
Patiala, Punjab:पंजाब में जिला परिषद और ब्लॉक समिति चुनावों का नामांकन प्रक्रिया गरमाती जा रही है। हल्का घनौर में आज उम्मीदवारों और पुलिस के बीच जबरदस्त टकराव हो गया। आरोप है कि NOC के नाम पर प्रशासन विपक्षी दलों को नामांकन भरने से रोक रहा है। उन्होंने कहा कि यह लोकतंत्र का गला घोंटने वाली कार्रवाई है और चुनाव आयोग के निर्देशों का खुला उल्लंघन हो रहा है। हल्का घनौर से कांग्रेस के पूर्व विधायक मदन लाल जलालपुर भी मौके पर पहुंचे। उन्होंने गेट फांदकर अंदर घुसने की कोशिश की और प्रशासन पर विपक्ष को दबाने का आरोप लगाया।पूर्व विधायक ने मांग की है कि सभी उम्मीदवारों को बिना किसी बाधा के नामांकन भरने दिया जाए। फिलहाल तनाव बरकरार है और उम्मीदवार धरने पर बैठने की चेतावनी दे रहे हैं। इसी के साथ अकाली दल के लोगो की ओर से भी प्रदर्शन किया गया और आरोप लगाया की उन्हें कागज नहीं भरने दिए जा रहे
129
comment0
Report
KBKulbir Beera
Dec 03, 2025 11:24:22
Bathinda, Punjab:ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਅਮਨ ਅਮਾਨ ਨਾਲ ਹੋ ਰਹੀਆਂ ਹਨ... ਸਿਕੰਦਰ ਮਲੂਕਾ ਮੇਰੇ ਏਰੀਏ ਦੀਆਂ ਵੀ ਪੰਚਾਇਤਾਂ ਨੇ ਐਫੀਡੈਟਰ ਦੇ ਦਿੱਤੇ ਕਿ ਸਾਡੇ ਪਿੰਡ ਨਸ਼ਾ ਮੁਕਤ ਹੋ ਗਏ ਹਨ ਬਲਕਾਰ ਸਿੱਧੂ ਸਾਡੇ ਵੱਲੋਂ ਚੋਣਾਂ ਸਬੰਧੀ ਹਰ ਕਿਸਮ ਦੀ ਤਿਆਰੀ ਕਰ ਲਈ ਗਈ ਹੈ। ਕਿਸੇ ਨੂੰ ਵੀ ਕੋਈ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ ਡੀਸੀ ਬਠਿੰਡਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਹੋ ਰਹੀਆਂ ਹਨ ਜਿਨਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਮੂਹ ਪਾਰਟੀਆਂ ਪੱਬਾਂ ਭਾਰ ਹਨ। ਅੱਜ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਦੇ ਦਫਤਰ ਵਿੱਚ ਜਿੱਥੇ ਵੱਡੇ ਪੱਧਰ ਤੇ ਕਾਗਜ਼ ਭਰਨ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਉਥੇ ਹੀ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਆਪਣੇ ਉਮੀਦਵਾਰਾਂ ਦੇ ਕਾਗਜ਼ ਪੜ੍ਹਾਉਣ ਲਈ ਆਏ。 ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵੋਟਾਂ ਅਮਨ ਅਮਾਨ ਨਾਲ ਹੋ ਰਹੀਆਂ ਹਨ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਅਫਸਰ ਸ਼ਾਹੀ ਵੀ ਬਿਲਕੁਲ ਠੀਕ ਕੰਮ ਕਰ ਰਹੀ ਹੈ। ਪਰ ਇਸ ਵਾਰ ਮੁੱਦੇ ਜੋ ਇਲੈਕਸ਼ਨ ਵਿੱਚ ਰਹਿਣਗੇ ਉਹ ਹਨ ਨਸ਼ਾ ਅਤੇ ਗੁੰਡਾਗਰਦੀ ਕਿਉਂਕਿ ਲਗਾਤਾਰ ਪਿੰਡਾਂ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਨਾਲ ਹੀ ਗੁੰਡਾਗਰਦੀ ਜੀ ਕਿਸਾਨ ਆਪਣੇ ਖੇਤਾਂ ਵਿੱਚ ਰਾਤ ਨੂੰ ਡਰਦੇ ਮारे ਜਾਂਦੇ ਨਹੀਂ ਕਿਉਂਕਿ ਡਰ ਹੈ ਕਿ ਸਾਨੂੰ ਲੁੱਟਣਗੇ ਤੇ ਕੁੱਟਣਗੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲ ਰਹੇ ਜੋ ਅਸੀਂ ਦੇਖ ਰਹੇ ਹਾਂ ਸਾਡੇ ਵਰਕਰਾਂ ਵਿੱਚ ਭਾਰੀ ਉਤਸਾਹ ਹੈ。 ਦੂਜੇ पਾਸੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਤਾਂ ਇਹਨ੍ਾਂ ਦਾ ਖਲਿਆ ਰਿਹਾ ਪੱਖੜਾ ਕੰਡੇ ਚੁੱਗ ਰਹੇ ਹਾਂ ਮੇਰੇ ਹਲਕੇ ਦੇ 20 ਪਿੰਡਾਂ ਨੇ ਪ੍ਰਸ਼ਾਸਨ ਨੂੰ ਐਫੀਡੈਪਟ ਦਿੱਤੇ ਹਨ ਕਿ ਸਾਡੇ 20 ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਤੇ ਮਲੂਕਾ ਕਹਿ ਰਿਹਾ ਹੈ ਕਿ ਨਸ਼ਾ ਵੱਧ ਰਿਹਾ ਸਾਡੇ ਉਮੀਦਵਾਰ ਲਗਾਤਾਰ ਫਾਰਮ ਭਰ ਰਹੇ ਹਨ। ਅਤੇ ਜਿੱਤਾਂਗੇ ਪਹਿਲਾਂ ਮਲੂਕਾ ਤੋਂ ਪੁੱਛੋ ਕਿ ਉਸ ਦਾ ਮੁੰਡਾ ਭਾਜਪਾ ਦੇ ਉਮੀਦਵਾਰ ਲੱਭ ਰਿਹਾ ਹੈ ਅਤੇ ਪਿਓ ਅਕਾਲੀ ਦਲ ਦੇ ਤਾਂ ਇੱਕ ਚੁੱਲਾ ਤੇ ਦੋ ਪ੍ਰਾਂਤਾਂ ਵਾਲੀ ਗੱਲ ਹੋ ਗਈ。 ਦੂਜੇ ਪਾਸੇ ਬਠਿੰਡੀਾ ਦੇ ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ ਨੇ ਦੱਸਿਆ ਕਿ ਲਗਾਤਾਰ ਕਾਗਜ਼ ਭਰੇ ਜਾ ਰਹੇ ਹਨ ਕੱਲ ਲਾਸਟ ਤਰੀਕ ਹੈ ਹੁਣ ਤੱਕ 14-15 ਦੇ ਕਰੀਬ ਫਾਰਮ ਭਰੇ ਜਾ ਚੁੱਕੇ ਹਨ ਬਾਕੀ ਕੱਲ ਪੂਰੀ ਗਿਣਤੀ ਸ਼ਾਮ ਨੂੰ ਮਿਲੇਗੀ ਸਾਡੇ ਵੱਲੋਂ ਲਾਇਨ ਆਰਡਰ ਨੂੰ ਦੇਖਦੇ ਹੋਏ ਬੁਰੀ ਤਿਆਰੀ ਕਰ ਲਈ ਗਈ ਹੈ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਗਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸਿੱਧੀ ਸਾਡੇ ਨਾਲ ਗੱਲ ਕਰ ਸਕਦੇ ਹਨ。 ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
123
comment0
Report
JSJagmeet Singh
Dec 03, 2025 11:23:36
Fatehgarh Sahib, Punjab:ਸਿਹਤ ਵਿਭਾਗ ਵਿੱਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵੱਲੋਂ/apਾਁਣੀਆਂ ਦੋ ਮਹੀਨੇ ਦੀਆਂ ਰੁਕੀਆਂ ਤਨਖਾਹਾਂ ਨੂੰ ਤੁਰੰਤ ਜਾਰੀ ਕਰਵਾਉਣ ਤੋ ਹੋਰ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਡੀਸੀ ਦਫਤਰ ਤੱਕ ਇੱਕ ਰੋਸ਼ ਮਾਰਚ ਕੱਢਿਆ ਗਿਆ। ਇਸ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡੀਸੀ ਦਫਤਰ ਫਤਹਿਗੜ੍ਹ ਸਾਹਿਬ ਦੇ ਬਾਹਰ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੂੰ ਦਿੱਤਾ ਗਿਆ ਸੂਬਾ ਕਮੇਟੀ ਮੈਂਬਰ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਸਾਡੀ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਵੀ ਨਹੀਂ ਦਿੱਤੀ ਗਈ ਜਿਸ ਦੇ ਰੋਸ਼ ਵਜੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀ ਤਨਖਾਹ ਨਹੀਂ ਦਿੰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
205
comment0
Report
MJManoj Joshi
Dec 03, 2025 11:07:51
Chandigarh, Chandigarh:जो संविधान बाब साहब ने बनाय था भाजपा देश के संविधान को तोड़ रही हैं अब आपका निजी डाटा कैसे चोरी करना इस पर काम कर रही हैं आपके मोबाइल का डाटा चोरी संचार ऐप के ज़रिये कर रही हैं आपकी निजता पर हमला है आपका डाटा चोरी कर बड़ी कंपनियों को दिया जाएगा आपके जीने के अधिकार पर हमला है ये संचार साथी एप आप डिलीट नहीं कर सकते ये आपकी पूरी दिनचर्या एक्टिविटी पर नज़र रखेगा आम आदमी पार्टी इसकी निंदा करती है लोगों के निजी अधिकारों पर हमला है फैसला वापस लेने के सवाल पर - केंद्र सरकार विरोध के बाद सफ़ाई दे रही है गैंगस्टर माँ के पेट से जमते ही गैंगस्टर नहीं बन जाता उसे गैंगस्टर बनने में 15-20 साल लग जाते हैं और गैंगस्टरों को किसने पाला कहा गैंगस्टर खुद कहते है कि हमें इन्होंने पाला है लेकिन हमारी सरकार गैंगस्टरों की पुष्ट पनाही नहीं करती。 कोई भी सरकार अगर कोई धार्मिक सभा करती है तो उस मर्यादाओं का ध्यान जरूर रखना चाहिए
73
comment0
Report
AJAnil Jain
Dec 03, 2025 11:03:10
117
comment0
Report
BSBHARAT SHARMA
Dec 03, 2025 11:01:10
Amritsar, Punjab:7 ਸਾਲਾਂ ਬਾਅਦ ਰਾਸ਼ਟਰਪਤੀ ਤੋਂ ਮਨਜ਼ੂਰੀ, ਪੰਜਾਬ ਚ ਪਸ਼ੂ ਚਾਰਾ ਗੁਣਵੱਤਾ ਨਿਗਰਾਨੀ ਕਾਨੂੰਨ ਲਾਗੂ ਕੁਲਦੀਪ ਸਿੰਘ ਧਾਲੀਵਾਲ—ਡੁਪਲੀਕੇਟ ਕੈਟਲ ਫੀਡ ਵੇਚਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ, ਕਿਸਾਨ ਤੇ ਡੇਅਰੀ ਸੈਕਟਰ ਨੂੰ ਮਿਲੇਗਾ ਵੱਡਾ ਲਾਹਾ ਪੰਜਾਬ ਸਰਕਾਰ ਦੀ ਚੇਤਾਵਨੀ—ਨਕਲੀ ਦੁੱਧ ਬਣਾਉਣ ਵਾਲਿਆਂ ‘ਤੇ ਚੱਲੇਗਾ ਕਾਨੂੰਨੀ ਡੰਡਾ, ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਅੰਮ੍ਰਿਤਪਾਲ ਸਿੰਘ ਦੇ ਪੈਰੋਲ ਮਾਮਲੇ ਚ ਆਮ ਆਦਮੀ ਪਾਰਟੀ ਦਾ ਸੈਂਡ ਸਪਸ਼ਟ ਹੈ। ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ.... ਕੁਲਦੀਪ ਸਿੰਘ ਧਾਲੀਵਾਲ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਬੀਜੇਪੀ ਲੀਡਰ ਅਸ਼ਵਨੀ ਸ਼ਰਮਾ ਦੇ ਬਿਆਨ ਦੇ ਉੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਉਹਨਾਂ ਦੀ ਸੋਚ ਹੈ। ਜੋ ਵੀ ਪੰਜਾਬ ਦੇ ਵਿੱਚ ਵਾਰਦਾਤਾਂ ਕਰਦੇ ਹਨ ਪੰਜਾਬ ਪੁਲਿਸ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਪਰ ਸਮਾਜ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ پنجاب ਪੁਲਿਸ ਉਹਨਾਂ ਨੂੰ ਨਹੀਂ ਬਖਸ਼ੇਗੀ। ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਦੇ ਵੱਲੋਂ ਅੱਜ ਸਾਂਸਦ ਦੇ ਵਿੱਚ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਦਾ ਮੁੱਦਾ ਚੱਕਿਆ, ਉਸ ਦੇ ਉੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਜੀਤ ਔਜਲਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ ਔਜਲਾ ਇਹ ਵੀ ਦੱਸਣ ਕਿ ਕਾਂਗਰਸ ਦੇ ਕਰਕੇ ਹੀ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਈ ਸੀ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤੇ ਅੱਜ ਉਹ ਲੋਕ ਹੀ ਸਾਨੂੰ ਸਿਖਾ ਰਹੇ ਹਨ। ਰਵਨੀਤ ਸਿੰਘ ਬਿੱਟੂ ਦੇ ਅੰਮ੍ਰਿਤਪਾਲ ਸਿੰਘ ਦੇ ਪੈਰੋਲ ਦੇ ਉੱਤੇ ਬਿਆਨ ਦਿੱਤਾ ਗਿਆ ਸੀ ਉਸ ਦੇ ਉੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਕੁਛ ਵੀ ਬੋਲਦੇ ਰਹਿੰਦੇ ਹਨ ਰਵਨੀਤ ਸਿੰਘ ਬਿੱਟੂ ਅਤੇ ਬੀਜੇਪੀ ਨੇ ਪੂਰਾ ਜ਼ੋਰ ਲਗਾਇਆ ਹੈ ਕਿ ਪੰਜਾਬ ਵਿੱਚ ਮਾਹੌਲ ਖਰਾਬ ਹੋਵੇ , ਪੰਜਾਬ ਸਰਕਾਰ ਕਮਜ਼ੋਰ ਹੋਵੇ, ਪੰਜਾਬੀਯੰ ਨੂੰ ਨੁਕਸਾਨ ਹੋਵੇ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਡੱਟ ਕੇ ਖੜੀ ਹੈ.. ਕੁਲਦੀਪ ਸਿੰਘ ਧਾਲੀਵਾਲ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹੁਣ ਪੂਰੇ ਸੂਬੇ ਵਿੱਚ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਚਾਰੇ ਦੀ ਗੁਣਵੱਤਾ ਦੀ ਸਖ਼ਤ ਨਿਗਰਾਨੀ ਕਰੇਗੀ। ਉਹਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ 2018 ਵਿੱਚ ਪਾਸ ਕੀਤਾ ਗਿਆ "ਪੰਜਾਬ ਪਸ਼ੂ ਚਾਰਾ, ਕੰਸਨਟਰੇਟਸ ਅਤੇ ਖਣਿਜ ਮਿਸ਼ਰਨ ਬਿੱਲ" ਹੁਣ ਸੱਤ ਸਾਲ ਬਾਅਦ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਹੁਣ ਸਰਕਾਰ ਨੂੰ ਇਹ ਪੂਰਾ ਅਧਿਕਾਰ ਮਿਲ ਗਿਆ ਹੈ ਕਿ ਉਹ ਪਸ਼ੂ ਚਾਰੇ ਦੀ ਗੁਣਵੱਤਾ ਦੀ ਜਾਂਚ ਕਰ ਸਕੇ ਅਤੇ ਮਾੜੀ ਕੁਆਲਿਟੀ ਦਾ ਚਾਰਾ ਬਣਾਉਣ ਜਾਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਸਕੇ। ਧਾਲੀਵਾਲ ਨੇ ਕਿਹਾ ਕਿ ਇਸ ਬਿੱਲ ਨਾਲ ਪਸ਼ੂਆਂ ਨੂੰ ਸੰਤੁਲਿਤ ਚਾਰਾ ਮਿਲੇਗਾ, ਜਿਸ ਨਾਲ ਦੁੱਧ ਦੀ ਗੁਣਵੱਤਾ ਵਿੱਚ ਸਿੱਧਾ ਸੁਧਾਰ ਆਵੇਗਾ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬ ਦੇ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਹੋਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਡੁਪਲੀਕੇਟ ਕੈਟਲ ਫੀਡ ਵੇਚਦੇ ਸਨ, ਹੁਣ ਉਹਨਾਂ ਉੱਤੇ ਕਾਨੂੰਨੀ ਡੰਡਾ ਚੱਲੇਗਾ। ਸੂਬੇ ਵਿੱਚ ਲਾਈਸੈਂਸ ਤੋਂ ਬਿਨਾਂ ਚਾਰਾ ਵੇਚਣਾ ਜਾਂ ਬਣਾਉਣਾ ਪੂਰੀ ਤਰ੍ਹਾਂ ਮਨ੍ਹਾ ਹੋਵੇਗਾ। ਧਾਲੀਵਾਲ ਨੇ ਇਹ ਵੀ ਕਿਹਾ ਕਿ ਇਸ ਬਿੱਲ ਨਾਲ ਉਹਨਾਂ ਲੋਕਾਂ ਤੇ ਵੀ ਨਿਗਰਾਨੀ ਹੋਵੇਗੀ ਜੋ ਨਕਲੀ ਜਾਂ ਘੱਟ ਗੁਣਵੱਤਾ ਵਾਲਾ ਦੁੱਧ ਤਿਆਰ ਕਰਦੇ ਹਨ। ਉਹਨਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸੇ ਵੀ ਕਥਿਤ ਦੁੱਧ ਮਾਫੀਆ ਨੂੰ ਛੱਡਣ ਵਾਲੀ ਨਹੀਂ। ਜਿਹੜਾ ਵੀ ਨਕਲੀ ਦੁੱਧ ਤਿਆਰ ਕਰਦਾ ਪਾਇਆ ਗਿਆ, ਉਸ ਵਿਰੁੱਧ ਸੱਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋਣ ਦੇਵੇਗੀ। ਇਹ ਬਿੱਲ਼ ਕਿਸਾਨਾਂ ਦੇ ਹਿੱਤ ਦੀ ਰੱਖਿਆ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਦੀ ਕੁਆਲਿਟੀ ਨੂੰ ਸੁਧਾਰਨ ਵੱਲ ਵੀ ਇੱਕ ਵੱਡਾ ਕਦਮ ਹੈ。
94
comment0
Report
SSSanjay Sharma
Dec 03, 2025 10:53:09
Noida, Uttar Pradesh:ਸ ਨੋਟਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਮੰਗੇ ਅੰਮ੍ਰਿਤਸਰ, 3 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪਰਕਿਰਿਆ ਆਰੰਭ ਕਰਦਿਆਂ 25 ਦਸੰਬਰ 2025 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਵਸ ਸਬੰਧੀ ਸਮਾਗਮਾਂ ਵਿਚ ਸ਼ਮੂਲੀਅਤ ਲਈ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ 2026 ਵਿਚ ਖਾਲਸਾ ਸਾਜਣਾ ਦਿਵਸ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ, ਜੋ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ’ਚ ਸ਼ਮੂਲੀਅਤ ਤੋਂ ਇਲਾਵਾ ਉਥੇ ਸਥਿਤ ਹੋਰਨਾਂ ਗੁਰਧਾਮਾਂ ਦੇ ਵੀ ਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਜਥੇ ਵਿਚ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 25 ਦਸੰਬਰ 2025 ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ’ਚ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਆਪੋ-ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਸਿਫ਼ਾਰਸ਼ ਕਰਵਾਉਣੀ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਆਪਣੀ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਕਾਪੀ ਵੀ ਦਿੱਤੀ ਜਾਵੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਦਿੱਤੇ ਸਮੇਂ ਤੱਕ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ, ਤਾਂ ਜੋ ਵੀਜ਼ਾ ਪਰਕਿਰਿਆ ਲਈ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ.
128
comment0
Report
Advertisement
Back to top