Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਸਥਾਨਕ ਡੀ ਐਸ ਪੀ ਦਫਤਰ ਵਿੱਚ ਲਗਾਇਆ ਪੈਂਡਿੰਗ ਦਰਖ਼ਾਸਤਾਂ ਦੇ ਨਿਪਟਾਰੇ ਲਈ ਰਾਹਤ ਕੈਂਪ

Aug 12, 2024 12:16:00
Kot Kapura, Punjab

ਲੋਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਡੀਐਸਪੀ ਦਫ਼ਤਰ ਕੋਟਕਪੂਰਾ ਵਿੱਚ ਡੀਐਸਪੀ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਰਾਹਤ ਕੈਂਪ ਲਗਾਇਆ ਗਿਆ, ਜਿਸ ਵਿੱਚ ਦੋਵਾਂ ਧਿਰਾਂ ਦੇ ਲੋਕਾਂ ਦੀਆਂ ਦਲੀਲਾਂ ਸੁਣ ਕੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੇਂ-ਸਮੇਂ 'ਤੇ ਅਜਿਹੇ ਰਾਹਤ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬਕਾਇਆ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਵੀ ਕੀਤਾ ਗਿਆ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Dec 15, 2025 13:05:33
Nurpur, Himachal Pradesh:नूरपुर में आम आदमी पार्टी के संगठनात्मक गठन पर मंथन, बूथ स्तर तक मजबूती का संकल्प एंकर -नूरपुर में आम आदमी पार्टी के प्रदेश प्रभारी ऋतुराज गोविंद झा ने नूरपुर के लोकनिर्माण के विश्राम गृह मे जिला कार्यकारिणी के सभी पदाधिकारियों के साथ बैठक कर पार्टी के संगठनात्मक ढांचे को मजबूत करने पर विस्तृत चर्चा की। बैठक का मुख्य उद्देश्य नूरपुर विधानसभा क्षेत्र में एक सशक्त, सक्रिय और जन-आधारित संगठन खड़ा करना रहा। बैठक में पंचायत और बूथ स्तर पर पार्टी की इकाइयों के गठन पर विशेष जोर दिया गया। साथ ही युवाओं, महिलाओं एवं समाज के सभी वर्गों की सक्रिय भागीदारी सुनिश्चित करने की रणनीति पर विचार-विमर्श किया गया। आगामी दिनों में जनसभाएं, जन-संवाद कार्यक्रम तथा सेवा से जुड़ी गतिविधियां आयोजित करने की योजना भी तैयार की गई, ताकि आम आदमी पार्टी का संदेश प्रभावी रूप से जनता तक पहुंचाया जा सके। बैठक की अध्यक्षता करते हुए प्रदेश प्रभारी ऋतुराज गोविंद झा ने कहा कि नूरपुर में आम आदमी पार्टी “काम की राजनीति” के अपने मूल सिद्धांतों के साथ मजबूती से उभरेगी और स्थानीय लोगों की आकांक्षाओं की सशक्त आवाज बनेगी। इस अवसर पर जिला पर्यवेक्षक पुर्नचंद, जिला अध्यक्ष सुशील बहल, जिला संगठन मंत्री सतपाल सिंह संधू, कैप्टन बलदेव राज सहित बड़ी संख्या में पार्टी पदाधिकारी और कार्यकर्ता उपस्थित रहे。
0
comment0
Report
VSVARUN SHARMA
Dec 15, 2025 12:54:56
0
comment0
Report
HSHarmeet Singh
Dec 15, 2025 12:52:20
Kurali, Punjab:ਫੋਕਲ ਪੁਆਇੰਟ ਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਪਿੰਡ ਨਿਵਾਸੀ ਹੋਏ ਦੁਖੀ Kurali:-ਨੇੜਲੇ ਪਿੰਡ ਸਿੰਘਪੁਰਾ ਦੇ ਲੋਕ ਫੋਕਲ ਪੁਆਇੰਟ ਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਬੇਹੱਦ ਪਰੇਸ਼ਾਨ ਚੱਲ ਰਹੇ ਹਨ ਜਿਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਕੱਤਰ ਹੋ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਲਗਭਗ ਦੋ ਦੋ-ਢਾਈ ਸਾਲਾਂ ਤੋਂ ਫੋਕਲ ਪੁਆਇੰਟ ਦੇ ਦੀਆਂ ਫੈਕਟਰੀਆਂ ਦੇ ਸੀਵਰੇਜ ਦਾ ਗੰਦਾ ਪਾਣੀ ਉਨਾਂ ਦੇ ਪਿੰਡ ਅਤੇ ਖੇਤਾਂ ਵੱਲ ਆ ਰਿਹਾ ਹੈ ਜਿਸ ਕਰਕੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਉਹਨਾਂ ਦੱਸਿਆ ਕਿ ਕੇਵਲ ਸੀਵਰੇਜ ਦਾ ਨਹੀਂ ਸਗੋਂ ਇਸ ਵਿੱਚ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਕੈਮੀਕਲ ਮਿਕਸ ਹੋ ਸਕਦੇ ਹਨ।ਜਿਸ ਕਰਕੇ ਪਿੰਡ ਵਿੱਚ ਕੋਈ ਗੰਭੀਰ ਬਿਮਾਰੀ ਫੈਲਣ ਦਾ ਖਦਸ਼ਾ ਹੈ ਉਹਨਾਂ ਕਿਹਾ ਕਿ ਉਹ ਕਈ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ ਗੰਦੇ ਪਾਣੀ ਦੀ ਰੋਕ ਲਈ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਇਸ ਦਾ ਸਮੱਸਿਆ ਵੱਲ ਉੱਕਾ ਧਿਆਨ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਸਮੱਸਿਆ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਉਨਾਂ ਨੂੰ ਆਪਣੇ ਘਰਾਂ ਤੇ ਖੇਤਾਂ ਵੱਲ ਜਾਣ ਵੇਲੇ ਇਸ ਗੰਦੇ ਪਾਣੀ ਦੇ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ। ਜਿਸ ਕਰਕੇ ਕੋਈ ਚਮੜੀ ਰੋਗ ਵੀ ਉਹਨਾਂ ਨੂੰ ਹੋ ਸਕਦੇ ਹਨ ਇਸ ਪਾਣੀ ਦੀ ਇੰਨੀ ਗੰਦੀ ਮੁਸ਼ਕ ਆਉਂਦੀ ਹੈ ਕਿ ਇਸ ਕੋਲ ਖੜਨਾ ਵੀ ਮੁਸ਼ਕਲ ਹੈ। ਹੁਣ ਤਾਂ ਉਹਨਾਂ ਦੇ ਟਿਊਬਲਾਂ ਵਿੱਚੋਂ ਵੀ ਗੰਦਾ ਪਾਣੀ ਮਿਕਸ ਹੋ ਕੇ ਆਉਂਦਾ ਹੈ। ਇਕੱਤਰ ਹੋਏ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਕੋਈ ਪੁਖਤਾ ਹੱਲ ਕੱਢਿਆ ਜਾਵੇ ਨਹੀਂ ਤਾਂ ਸਾਰਾ ਪਿੰਡ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋ ਜਾਵੇਗਾ।
0
comment0
Report
KSKiranveer Singh
Dec 15, 2025 12:38:01
:ਸਾਹਨੇਵਾਲ ਵਿੱਚ ਹਵਾਈ ਅੱਡਾ ਹੈ ਪਰ ਬੱਸ ਅੱਡਾ ਨਹੀਂ, ਨੈਸ਼ਨਲ ਹਾਈਵੇ ਉੱਤੇ ਬੱਸ ਚੜ੍ਹਨ-ਉਤਰਨ ਕਾਰਨ ਹਾਦਸਿਆਂ ਦਾ ਖਤਰਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਨਾਲ ਜੁੜਿਆ ਸ਼ਹਿਰ ਸਾਹਨੇਵਾਲ ਅੱਜ ਇੱਕ ਗੰਭੀਰ ਨਾਗਰਿਕ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਹਵਾਈ ਅੱਡਾ ਮੌਜੂਦ ਹੈ, ਪਰ ਬੜੀ ਵਿਡੰਬਨਾ ਦੀ ਗੱਲ ਹੈ ਕਿ ਅਜੇ ਤੱਕ ਇੱਥੇ ਇੱਕ ਢੰਗ ਦਾ ਬੱਸ ਅੱਡਾ ਨਹੀਂ ਬਣ ਸਕਿਆ। ਇਸ ਕਾਰਨ ਸ਼ਹਿਰ ਵਾਸੀਆਂ ਸਮੇਤ ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ。 ਮੌਜੂਦਾ ਹਾਲਾਤਾਂ ਵਿੱਚ ਲੋਕ ਨੈਸ਼ਨਲ ਹਾਈਵੇ ਉੱਤੇ ਹੀ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੇ ਹਨ ਅਤੇ ਇੱਥੇ ਹੀ ਉਤਰਦੇ ਵੀ ਹਨ। ਹਾਈਵੇ ਉੱਤੇ ਤੇਜ਼ ਰਫ਼ਤਾਰ ਵਾਹਨਾਂ ਦੀ ਆਵਾਜਾਈ ਕਾਰਨ ਹਮੇਸ਼ਾ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇੱਥੇ ਨਾ ਤਾਂ ਕੋਈ ਢੰਗ ਦੀ ਕ੍ਰਾਸਿੰਗ ਹੈ ਅਤੇ ਨਾ ਹੀ ਯਾਤਰੀਆਂ ਦੀ ਸੁਰੱਖਿਆ ਲਈ ਕੋਈ ਵਿਸ਼ੇਸ਼ ਪ੍ਰਬੰਧ। ਕਈ ਵਾਰ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਥਾਨਕ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਾਹਨੇਵਾਲ ਵਿੱਚ ਤੁਰੰਤ ਬੱਸ ਅੱਡੇ ਦੀ ਤਾਮੀਰ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਹਵਾਈ ਅੱਡਾ ਹੋ ਸਕਦਾ ਹੈ, ਉੱਥੇ ਬੱਸ ਅੱਡਾ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ, ਸਗੋਂ ਹਾਦਸਿਆਂ ’ਤੇ ਵੀ ਰੋਕ ਲੱਗੇਗੀ। ਲੋਕਾਂ ਨੇ ਇਹ ਵੀ ਮੰਗ ਰੱਖੀ ਹੈ ਕਿ ਜਦ ਤੱਕ ਬੱਸ ਅੱਡਾ ਨਹੀਂ ਬਣਦਾ, ਉਨ੍ਹਾਂ ਦੇ ਅੰਤਰਕਾਲੀਨ ਹੱਲ ਵਜੋਂ ਬੱਸਾਂ ਨੂੰ ਸ਼ਹਿਰ ਦੇ ਸਰਵਿਸ ਰੋਡ ਰਾਹੀਂ ਚਲਾਇਆ ਜਾਵੇ, ਤਾਂ ਜੋ ਨੈਸ਼ਨਲ ਹਾਈਵੇ ਉੱਤੇ ਖਤਰਾ ਘੱਟ ਹੋ ਸਕੇ। ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਸਰਕਾਰ ਇਸ ਗੰਭੀਰ ਮਸਲੇ ਨੂੰ ਸਮਝੇਗੀ ਅਤੇ ਜਲਦੀ ਠੋਸ ਫ਼ੈਸਲਾ ਲਏਗੀ。
0
comment0
Report
SGSatpal Garg
Dec 15, 2025 12:37:17
Patran, Punjab:आज पातड़ां–खनौरी राष्ट्रीय हाईवे-52 स्थित पेंड टोल प्लाजा पर टोल प्लाजा कर्मचारियों ने जोरदार प्रदर्शन किया। यह प्रदर्शन केंद्रीय सड़क परिवहन मंत्री नितिन गडकरी द्वारा लाई जा रही नई टोल बूथ-लेस (बिना टोल बूथ) प्रणाली के विरोध में किया गया। प्रदर्शनकारियों का कहना है कि इस नीति से लाखों युवाओं का रोजगार खत्म हो जाएगा। टोल कर्मचारियों ने सरकार पर आरोप लगाया कि नई नीति पूरी तरह रोजगार विरोधी है। उन्होंने चेतावनी दी कि यदि इस नीति को तुरंत रद्द नहीं किया गया, तो टोल कर्मी और उनके परिवार बड़े संघर्ष के लिए मजबूर होंगे। इस मौके पर टोल प्लाजा वर्कर्स यूनियन पंजाब के प्रदेश महासचिव सुखजीत सिंह ने कहा कि सरकार तकनीक के नाम पर मेहनतकश कर्मचारियों की रोजी-रोटी छीनना चाहती है, जिसे किसी भी कीमत पर बर्दाश्त नहीं किया जाएगा। वहीं पेंड टोल प्रधान अमृत सिंह ने कहा कि टोल कर्मचारियों ने वर्षों से ईमानदारी से काम किया है, लेकिन अब उन्हें बेरोजगारी की ओर धकेला जा रहा है। प्रदर्शनकारियों ने मांग की कि सरकार इस नीति को तुरंत वापस ले और टोल कर्मचारियों के रोजगार की सुरक्षा सुनिश्चित करे। उन्होंने साफ शब्दों में कहा कि अगर उनकी मांगों को अनदेखा किया गया, तो यह आंदोलन राज्य से लेकर राष्ट्रीय स्तर तक फैलाया जाएगा।
0
comment0
Report
AAAsrar Ahmad
Dec 15, 2025 12:30:37
Noida, Uttar Pradesh:आज चंडीगढ़ में उच्च अधिकारियों के साथ बैठक। शहीदी सभा श्री फ़तेहगढ़ साहिब की तैयारियों को लेकर विस्तार से चर्चा की। अधिकारीयों को शहीदी सभा से पहले गुरुद्वारा साहिब जाने वाली सड़कों की साफ़-सफाई और पुख़्ता व्यवस्थाएं सुनिश्चित करने के निर्देश दिए, ताकि श्रद्धालुओं को आने-जाने में किसी भी प्रकार की असुविधा या परेशानी का सामना ना पड़े। श्रद्धालुओं की सुविधा के लिए एंबुलेंस, फायर ब्रिगेड, ई-रिक्शा, मोबाइल शौचालय और शटल बसें तैनात की जाएंगी। साथ ही प्रशासन द्वारा प्रत्येक सेक्टर में CCTV कैमरों के माध्यम से निगरानी भी रखी जाएगी। हमारी सरकार गुरुद्वारा साहिब में नतमस्तक होने वाले श्रद्धालुओं की हर सुविधा के लिए सेवा में सदैव तत्पर है।
0
comment0
Report
SNSUNIL NAGPAL
Dec 15, 2025 12:08:44
Fazilka, Punjab:भारत पाक 1971 के युद्ध में शहीद जवानों को समर्पित आज फाजिल्का में इतिहासिक विजय मार्च निकाला गया । जिसमे स्कूली बच्चों, पुरुषों, महिलाओं व पूर्व सैनिकों ने बढ़ चढ़ कर भाग लिया फाजिल्का शहर में निकाले गए विजय मार्च की अध्यक्षता फाजिल्का के एसएसपी और डीसी द्वारा की गई । फाजिल्का के इतिहास में आज बाद दोपहर सैंकड़ों नगर वासियों जिनमें पुरुष, महिलाएं, बच्चे, विद्यार्थी शामिल थे ने विजय दिवस की पूर्व संध्या पर नगर में भव्य व विशाल 'विजय मार्च निकाला। यह विजय march उन 'फाजिल्का के रक्षकों को समॢपत था जिन्होंने 1971 के भारत पाक युद्ध में फाजिल्का नगर को बचाने के लिए फाजिल्का सैक्टर में अपने प्राणों का बलिदान किया था। शहीद भगत सिंह मार्किट से शुरू हुए विजय मार्च का नगर में विभिन्न स्थानों पर भव्य स्वागत किया गया ओर March पर नगर वासियों, दुकानदारों ने पुष्प वर्षा की ओर लड्डू बांटे। निकाले जा रहे इस विजय मार्च के सबसे आगे आर्मी का बैंड चल रहा था जिसके पीछे पुष्प सजित गाड़ियों में 1971 के भारत पाक युद्ध में शहीद हुए जवानों के पारिवारिक सदस्य सवार थे । इसकी अध्यक्षता फाजिल्का के एसएसपी गुरमीत सिंह और डिप्टी कमिश्नर अमरप्रीत कौर संधू द्वारा की गई । एसएसपी और डीसी ने बताया कि हमारे शहीद हुए जवानों के पारिवारिक सदस्यों को सम्मान देने की परम्परा ने सबका मन मोह लिया है । क्योंकि इस तरह का युद्ध भारत के फाजिल्का में हुआ जहां काफी जवान शहीद हुआ । और इन शहीद जवानों को प्रत्येक वर्ष सम्मान देना हमारे लिए गर्व की बात है ।
0
comment0
Report
SBSANJEEV BHANDARI
Dec 15, 2025 12:04:28
Zirakpur, Punjab:ਡੇਰਾਬੱਸੀ ਹਰ ਸਾਲ ਬਰਸਾਤੀ ਮੌਸਮ ਵਿੱਚ ਘੱਗਰ ਦਰਿਆ ਵਿੱਚ ਵਧਦੇ ਪਾਣੀ ਦੇ ਪੱਧਰ ਕਾਰਨ ਨੁਕਸਾਨਿਆ ਜਾਂਦਾ ਮੁ mubarakpur ਕੌਜ਼ਵੇ ( ਪੁੱਲ ) ਰਾਹਗੀਰਾਂ ਵਾਸਤੇ ਬਣਿਆ ਵੱਡੀ ਪ੍ਰੇਸ਼ਾਨੀ ਦਾ ਕਾਰਨ । ਨੁਕਸਾਨੇ ਗਏ ਕੌਜ਼ਵੇ ਤੇ ਟੁੱਟੀਆਂ ਰੇਲਿੰਗਾ ਕਾਰਨ ਕਈ ਵਾਰ ਵਾਹਨ ਨੁਕਸਾਨੇ ਗਏ ਹਨ ਅਤੇ ਲਗਾਤਾਰ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ । ਰਾਹਗੀਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੰਬੰਧਿਤ ਵਿਭਾਗ ਵੱਲੋਂ ਟੁੱਟੀਆਂ ਰਲਿੰਗਾ ਨੂੰ ਠੀਕ ਕਰਵਾਯਾ ਜਾਏ ਕਿਉਂਕਿ ਹਰ ਦਿਨ ਹਜ਼ਾਰਾਂ ਦੀ ਗਿਣਤੀ ਚ ਵਾਹਨ ਚਾਲਕ ਇਸ ਕੌਜ਼ਵੇ ਤੋਂ ਨਿਕਲਦੇ ਹਨ । ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਵਿੱਚ ਘੱਗਰ ਦਰਿਆ ਦੇ ਕੰਡੇ ਛੱਟ ਪੂਜਾ ਦਾ ਤਿਹਾਰ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਦਰਿਆ ਦੇ ਕੰਢੇ ਖਿਲਰਿਆ ਪਿਆ ਕੂੜਾ ਲਗਾਤਾਰ ਘੱਗਰ ਦਰਿਆ ਨੂੰ ਗੰਧਲਾ ਕਰ ਰਿਹਾ ਹੈ ਜੋ ਲੋਕਾਂ ਦੀ ਮੰਗ ਹੈਗੀ ਨਹਿਰੀ ਵਿਭਾਗ ਵੱਲੋਂ ਘੱਗਰ ਦਰਿਆ ਦੀ ਸਫਾਈ ਕਰਵਾਈ ਜਾਣੀ ਚਾਹੀਦੀ ਹੈ ।
0
comment0
Report
VSVARUN SHARMA
Dec 15, 2025 11:59:02
Kapurthala, Punjab:ਅਨੋਖਾ ਮਾਮਲਾ: ਪਾਰਟੀ ਪੁੱਛਣ ’ਤੇ ਭਿੜੇ ਬੀਜੇਪੀ–ਕਾਂਗਰਸੀ, ਪੈਟਰੋਲ ਪੰਪ ’ਤੇ ਹੰਗਾਮਾ ਕਪੂਰਥਲਾ: ਫਗਵਾੜਾ ਦੇ ਰਾਵਲਪਿੰਡੀ ਇਲਾਕੇ ਵਿੱਚ ਸਥਿਤ ਇੱਕ ਪੈਟਰੋਲ ਪੰਪ ’ਤੇ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਪਾਰਟੀ ਸੰਬੰਧੀ ਪੁੱਛਗਿੱਛ ਤੋਂ ਬਾਅਦ ਦੋ ਧਿਰਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਲੜਾਈ ਵਿੱਚ ਬਦਲ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਨੇ ਦੂਜੇ ਨੂੰ ਪੁੱਛਿਆ ਕਿ ਉਹ ਕਿਹੜੀ ਪਾਰਟੀ ਨਾਲ ਸਬੰਧਤ ਹੈ। ਇਸ ’ਤੇ ਦੂਜੇ ਵੱਲੋਂ ਆਪਣੇ ਆਪ ਨੂੰ ਭਾਜਪਾ ਸਮਰਥਕ ਦੱਸਣ ’ਤੇ ਮਾਮਲਾ ਤਣਾਅਪੂਰਨ ਹੋ ਗਿਆ ਅਤੇ ਝਗੜਾ ਸ਼ੁਰੂ ਹੋ ਗਿਆ。 ਚਸ਼ਮਦੀਦਾਂ ਅਨੁਸਾਰ ਲੜਾਈ ਦੌਰਾਨ 10 ਤੋਂ 12 ਨੌਜਵਾਨਾਂ ਨੇ ਇੱਕ ਇਕੱਲੇ ਵਿਅਕਤੀ ਨੂੰ ਘੇਰ ਲਿਆ, ਜਿਸ ਨਾਲ ਉਸ ਨੂੰ ਸੱਟਾਂ ਆਈਆਂ। ਜ਼ਖ਼ਮੀ ਵਿਅਕਤੀ ਦੀ ਪਛਾਣ ਇੰਦਰਜੀਤ ਵਜੋਂ ਹੋਈ ਹੈ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ。 ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ, ਪਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਹਰ ਕੋਈ ਸੂਚਨਾ ਬਾਕੀ?
0
comment0
Report
MJManoj Joshi
Dec 15, 2025 11:55:25
Chandigarh, Chandigarh:चंडीगढ़ में स्थित पंजाब सरकार के सिविल सचिवालयों से मात्र 10 किलोमीटर की दूरी पर स्थित मोहाली ज़िले के गाँव मुल्लापुर ग़रीबदास की पिंड दी संथ मे मौजूद लोगों की ओर से बताया किया कि भले ही उनके गाँव के आस पास न्यूज़ चंडीगढ़ बना दिया गया है लेकिन वह आज भी मूलभूत सुविधाओं से परेशान हैं। -गाँव की पंचायत चुनी हुई है लेकिन बाज़ार और मुख्य मार्गों पर इनकरोचमेंट सबसे बड़ा परेशानी का कारण है कि गांवों में कोई एम्बुलेंस नहीं आ सकती अगर आ गई तो इनकरोचमेंट के कारण वापस आसानी से नहीं जा सकती। -कम्युनिटी सेंटर, सुविधा केंद्र, पंचायत घर, खेल का स्टेडियम आम आदमी नहीं है गाँव के पास सैकड़ों एकड़ शामलात ज़मीन है जिसका गाँव को कोई फ़ायदा नहीं है लोगों ने नाजायज़ क़ब्जे की हो गए हैं। -गाँव की साफ़ सफ़ाई, सीवरेज सिस्टम, डंपिंग ग्राउंड और बस स्टैंड की उचित व्यवस्था नहीं है।
0
comment0
Report
Advertisement
Back to top