Back
पंजाब बजट: महिलाओं के लिए 9300 करोड़ का प्रावधान, जश्न और नृत्य
KCKhem Chand
Mar 08, 2026 10:30:41
Kot Kapura, Punjab
ਮਹਿਲਾਵਾਂ ਲਈ ਯੋਜਨਾ ਦਾ ਐਲਾਨ ਹੋਣ ਤੇ ਕੋਟਕਪੂਰਾ ਵਿੱਚ ਖੁਸ਼ੀ ਦੀ ਲਹਿਰ, ਮਹਿਲਾਵਾਂ ਵੱਲੋਂ ਨੱਚ ਨੱਚ ਕੇ ਮਨਾਈ ਖੁਸ਼ੀ。
ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਦਾ ਕੀਤਾ ਧੰਨਵਾਦ
ਕੋਟਕਪੂਰਾ
ਸੰਗਮ ਪੈਲੇਸ ਕੋਟਕਪੂਰਾ ਵਿਖੇ ਵਿਧਾਨ ਸਭਾ ਹਲਕਾ ਕੋਟਕਪੂਰਾ ਨਾਲ sbਸਭੰਧਿਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸਿੱਧਾ ਪ੍ਰਸਾਰਣ ਵੇਖਿਆ ਗਿਆ। ਬਜਟ ਦੌਰਾਨ ਮਹਿਲਾਵਾਂ ਲਈ 1000 ਅਤੇ 1500 ਰੁਪਏ ਦੇ ਐਲਾਨ ਹੋਣ ‘ਤੇ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਗਿੱਧਾ ਪਾ ਕੇ te ਨੱਚ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਉਤਸ਼ਾਹ ਅਤੇ ਖੁਸ਼ੀ ਨਾਲ ਭਰਪੂਰ ਰਿਹਾ。
ਮਹਿਲਾਵਾਂ ਨੇ ਬਜਟ ਵਿੱਚ ਮਹਿਲਾਵਾਂ ਦੀ ਭਲਾਈ ਲਈ 9300 ਕਰੋੜ ਰੁਪਏ ਰਾਖਵੇਂ ਰੱਖਣ ਦੇ ਫੈਸਲੈ ਨੂੰ ਇਤਿਹਾਸਕ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰੰਧਵਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਲਏ ਗਏ ਇਹ ਫੈਸਲੇ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੋਣਗੇ।
ਇਸ ਮੌਕੇ ਸਮਾਗਮ ਦਾ ਮੰਚ ਸੰਚਾਲਨ ਜੱਸੀ ਜਸਵੀਰ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ। ਸਮਾਗਮ ਵਿੱਚ ਪਹੁੰਚੀਆਂ ਮਹਿਲਾਵਾਂ ਦਾ ਧੰਨਵਾਦ ਪਰਮਜੀਤ ਕੌਰ ਸੰਧਵਾਂ ਪਤਨੀ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ。
ਬਾਈਟ ਪਬਲਿਕ ਔਰਤਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowMar 09, 2026 01:00:290
Report
DSDEVINDER SHARMA
FollowMar 08, 2026 18:33:060
Report
ASAvtar Singh
FollowMar 08, 2026 17:16:270
Report
TBTarsem Bhardwaj
FollowMar 08, 2026 17:01:320
Report
SKSanjeev Kumar
FollowMar 08, 2026 16:46:090
Report
0
Report
0
Report
SNSUNIL NAGPAL
FollowMar 08, 2026 15:16:260
Report
PSParambir Singh Aulakh
FollowMar 08, 2026 15:15:160
Report
TBTarsem Bhardwaj
FollowMar 08, 2026 15:02:100
Report
VSVARUN SHARMA
FollowMar 08, 2026 14:18:570
Report
KSKapil sharma
FollowMar 08, 2026 14:17:130
Report
MJManoj Joshi
FollowMar 08, 2026 14:16:160
Report
KBKulbir Beera
FollowMar 08, 2026 14:10:580
Report
KSKapil sharma
FollowMar 08, 2026 14:08:070
Report