Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
PSCRIME Chandigarh ने इंटर-स्टेट नार्को सिंडिकेट पकड़ा; 2.35 करोड़ मूल्य की हेरोइन बरामद
MJManoj Joshi
Mar 08, 2026 14:16:16
Chandigarh, Chandigarh
INTER-STATE AND CROSS BORDER NARCO SYNDICATES BUSTED BY PSCRIME, CHANDIGARH IN CASE FIR NO. 04 DATED 27.02.2026. 05 NARCO OFFENDERS ARRESTED IN THE CASE. COMMERCIAL QUANTITY OF CONTRABANDS SEIZED IN CASE. CONTRABAND WORTH RS. 2.35 CRORES CONTRABAND COMPRISING – 1 Kg 107.14 GRAMS HEROIN SEIZED. 2,20,000 LAKHS DRUG’S MONEY, ELECTRONIC WEIGHING MACHINE, SKODA CAR, EMPTY SHELL POUCH. In a major breakthrough, the Police Station Crime, Chandigarh has succeeded in busting an interstate and cross Border Narco Drug syndicates. The case was cracked under the leadership of Sh. Manjeet Sheoran, SP-Crime, Chandigarh, under the Supervision of Sh. Lakshay Pandey, DSP-Crime, led by Insp. Satvinder, Police Station-Crime Sector 11, Chandigarh. DETAILS OF FIR NO. 04/2026 U/S 21, & 29 NDPS, PS-CRIME. On 27.02.2026, based on a secret information, a team of PS Crime headed by SI Om Parkash apprehended Aftab from Sector-39, Chandigarh, and recovered 1.065 Kg of Heroin from his possession and accordingly his arrest was made in this case. His disclosure led to the arrest of another four namely Nitin Kumar, Ajay Sanju, Sahil Kumar Prince and Satpal Singh. During further interrogation of accused Aftab, Drug Money of Rs. 2,20,000 has also been recovered, whereas Heroin of 23.17 grams has been recovered on the instance of accused Nitin Kumar and recovery of 18.97 grams Heroin also made from the accused Sahil Kumar Prince and also recovered Electronic weighing machine =01, Empty small pouches=04 from the accused Ajay Sanju. Total Recoveries: HEROIN – 1 Kg and 107.14 GRAMS WORTH RS. 2.35 CRORES CASH AMOUNT = 2,20,000/- One Skoda Car Electronic weigh machine. Names of accused: Aftab S/o Sh. Mohammad Umar R/o # 338/1 near Manji Sahib Gurudwara, Charki-Mohalla, Ambala City, Haryana, Age 26 yrs; Nitin Kumar S/O Late Ramesh Kumar R/o 2252/1 Choti Majri Ambala City Haryana Age 35 years; Sahil Kumar Prince S/o Ashok Kumar R/o Jawhar Camp, Ludhiana age 25 years; Ajay Sanju S/o Raj Kumar R/o Labour Colony Near Midda Chowk, Jawahar Nagar Camp, Ludhiana age 25 years; Satpal Singh S/o Nishan Singh R/o Village Kaler Bala Phai, Baba Jiwan Singh Gurudwara, tehsil Baba Bakala, Distt Amritsar age 22 years. All accused were sent to judicial custody and Investigation of this case is still ongoing.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Mar 09, 2026 17:34:24
Kot Kapura, Punjab:14 ਤਰੀਕ ਨੂੰ ਭਾਜਪਾ ਵੱਲੋਂ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਰੇ ਹੀ ਜ਼ਿਲਿਆ ਦੇ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਅੱਜ ਪੰਜਾਬ ਦੇ ਜਿਲਾ ਫਰੀਦਕੋਟ ਦੇ ਵਿੱਚ ਪਾਰਟੀ ਦੇ ਕਾਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ te ਉਹਨਾਂ ਵੱਲੋਂ ਵਰਕਰਾਂ ਨਾਲ ਮੀਟਿੰਗ ਕਰਕੇ 14 ਤਰੀਕ ਦੀ ਤਿਆਰੀਆਂ ਨੂੰ ਲੈ ਕੇ ਰੈਲੀ ਨਾਲ ਗੱਲਬਾਤ ਕੀਤੀ ਗਈ। ਜਦੋਂ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਫਰੀਦਕੋਟ ਮੀਟਿੰਗ ਕਰਨ ਪਹੁੰਚੇ ਤਾਂ ਉਸ ਸਮੇਂ ਭਾਜਪਾ ਦੀ ਆਪਸੀ ਧੜੇਬੰਦੀ ਨਜ਼ਰ ਆਈ। ਪਿਛਲੇ ਦਿਨਾਂ ਵਿੱਚ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਗਏ ਮੌਜੂਦਾ ਸਰਪੰਚ ਜੋ ਅੱਜ ਦੁਬਾਰਾ ਬੀਜੇਪੀ ਪਾਰਟੀ ਵਿੱਚ ਜੁੜਨਾ ਚਾਹੀਦੇ ਸੀ ਪਰ ਅਸ਼ਵਨੀ ਸ਼ਰਮਾ ਵੱਲੋਂ ਕੋਈ ਦਿਲਚਸਪੀ ਨਾ ਦਿਖਾਏ ਜਾਣ ਤੇ ਜਿਲਾ ਪ੍ਰਧਾਨ ਗੌਰਵ ਕੱਕੜ ਨਾਲ ਤੂ ਤੂ ਮੈਂ ਮੈਂ ਕਰਦੇ ਨਜ਼ਰ ਆਏ ਜੋ ਪਾਰਟੀ ਪ੍ਰਧਾਨ ਦੇ ਸਾਹਮਣੇ ਹੋਈ। ਦੱਸ ਦਈਏ ਕਿ ਫਰੀਦਕੋਟ ਦੇ ਹਰਗੋਬਿੰਦ ਨਗਰ ਦੇ ਸਰਪੰਚ ਪ੍ਰੇਮ ਸਫ਼ਰੀ ਵੱਲੋਂ ਕਰੀਬ 5 ਮਹੀਨੇ ਪਹਿਲਾਂ ਭਾਜਪਾ ਨੂੰ ਛੱਡ ਕੇ ਕਾਂਗਰਸ ਜੁਆਇਨ ਕੀਤੀ ਗਈ ਸੀ ਅਤੇ ਫਿਰ ਅੱਜ ਉਹਨਾਂ ਵੱਲੋਂ ਕਿਹਾ ਗਿਆ ਸੀ ਉਹਨਾਂ ਵੱਲੋਂ ਭਾਜਪਾ ਦੇ ਵਿੱਚ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਦੋਬਾਰਾ ਜੁੜਿਆ ਜਾਵੇਗਾ ਪਰ ਪਾਰਟੀ ਪ੍ਰਧਾਨ ਵੱਲੋਂ ਉਹਨਾਂ ਦਾ ਸਵਾਗਤ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਚੰਡੀਗੜ੍ਹ ਆਉਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਉੱਥੇ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 14 ਤਰੀਕ ਨੂੰ ਜੋ ਮੋਗਾ ਦੇ ਵਿੱਚ ਰੈਲੀ ਉਸ ਨੂੰ ਲੈ ਕੇ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਸਰਕਾਰ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਵਿੱਚ ਲਗਾਤਾਰ ਲਾ ਐਂਡ ਆਰਡਰ ਦੀ ਸਥਿਤੀ ਅਤੇ ਨਸ਼ੇ ਲਗਾਤਾਰ ਵਾਧਦੀ ਜਾ ਰਹੀ ਹੈ ਇਸ ਨੂੰ ਸਿਰਫ ਬੀਜੇਪੀ ਹੀ ਬਚਾ ਸਕਦੀ ਹੈ। ਜਦੋਂ ਉਹਨਾਂ ਨੂੰ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਕਾਨੂੰਨ ਹੁੰਦੇ ਨੇ ਵੋਟਾਂ ਦੇ ਨਜ਼ਦੀਕ ਆ ਕੇ ਚੋਣ ਮੈਨੀਫੈਸਟੋ ਵਿੱਚ ਹੁੰਦੇ ਹਨ ਅਤੇ ਪਾਰਟੀ ਉਸ ਤੇ ਕੰਮ ਕਰੇਗੀ ਅਤੇ ਜਦੋਂ ਉਹਨਾਂ ਨੂੰ ਰਾਮ ਰਹੀਮ ਦੀ ਰਿਹਾਈ ਅਤੇ ਬੰਦੀ ਸਿੱਖਾਂ ਦੇ ਬਾਰੇ ਸਵਾਲ ਕੀਤਾ गया ਤਾਂ ਉਹਨਾਂ ਕਿਹਾ ਕਿ ਉਹ ਪਾਰਟੀ ਉਹ ਅਦਾਲਤ ਦੇ ਹੁਕਮਾਂ ਤੇ ਕੋਈ ਵੀ ਟਿੱਪਣੀ ਨਹੀਂ ਕਰਦੇ ਚੰਗੇ ਲੱਗਦੇ। ਬਈਟ ਅਸ਼ਵਨੀ ਸ਼ਰਮਾ ਉਧਰ ਬੀਜੇਪੀ ਮੁੜ ਜੁਆਇਨ ਕਰਨ ਆਏ ਟਰੇਨ ਸਫਰੀ ਨੇ ਕਿਹਾ ਕਿ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਉਨਾਂ ਦੀ ਦਾਰੋ ਜਆਇਨਿੰਗ ਨੂੰ ਲੋਕਾਂ ਵਿੱਚ ਅਹਿਮ ਭੂਮਿਕਾ ਨੇ ਪਾਈ ਹੈ ਉਹਨਾਂ ਕਿਹਾ ਕਿ ਗੌਰਵ ਕਰਨੀ ਚਾਹੁੰਦਾ ਕਿ ਉਹ ਦੁਵਾਰੋ ਪਾਰਟੀ ਵਿੱਚ ਆਣ ਅਤੇ ਕਿਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦੀ ਸਾਖ ਖਤਮ ਨਾ ਹੋ ਜਾਵੇ ਇਸ ਤੇ ਚਲਦੇ ਉਹ ਪਾਰਟੀ ਵਿੱਚ ਜੁਆਇਨ ਕਰਾਉਣਾ ਨਹੀਂ ਚਾਹੁੰਦੇ ਬਈਟ ਪ੍ਰੇਮ ਸਫ਼ਰੀ ਸਰਪੰਚ
0
comment0
Report
NSNaresh Sethi
Mar 09, 2026 16:30:52
Kot Kapura, Punjab:ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਰੱਗ ਹੋਟ ਸਪਾਟ ਇਲਾਕਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜਿਲ੍ਹੇ ਦੇ ਅਣ-ਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹੇ ਤਹਿਤ ਇੱਕ ਹੋਰ ਕਾਰਵਾਈ ਕਰਦੇ ਹੋਏ ਮਿਤੀ 09 ਮਾਰਚ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਮਹਿਮੂਆਣਾ ਵਿਖੇ ਇੱਕ ਅਣਅਧਿਕਾਰਿਤ ਨਸ਼ਾ ਛੁਡਾਊ ਸੈਟਰ ਚਲਾਇਆ ਜਾ ਰਿਹਾ ਹੈ। ਜਿਸ ਤੇ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ(ਸਬ-ਡਵੀਜਨ) ਫਰੀਦਕੋਟ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਮੌਕਾ ਪਰ ਪੁੱਜੀਆਂ। ਇਸ ਸਬੰਧੀ ਫਰੀਦਕੋਟ ਜਿਲ੍ਹੇ ਵਿੱਚ ਅਣਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਸੈਟਰਾਂ ਦੀ ਚੈਕਿੰਗ ਲਈ ਡਾ. ਵਿਸ਼ਵਦੀਪ ਗੋਇਲ ਡੀ.ਐਮ.ਸੀ ਕਮ ਕਨਵੀਨਰ ਜਿਲ੍ਹਾ ਡੀ-ਅਡਿਕਸ਼ਨ ਤੇ ਰਿਹੈਬਲੀਟੇਸ਼ਨ ਸੁਸਾਇਟੀ, ਫਰੀਦਕੋਟ, ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ, ਜੰਡ ਸਾਹਿਬ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਸੀ। ਉਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਵਿਸ਼ਵਦੀਪ ਗੋਇਲ ਡੀ.ਐਮ.ਸੀ ਕਮ ਕਨਵੀਨਰ ਜਿਲ੍ਹਾ ਡੀ-ਅਡਿਕਸ਼ਨ ਤੇ ਰਿਹੈਬਲੀਟੇਸ਼ਨ ਸੁਸਾਇਟੀ, ਫਰੀਦਕੋਟ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿਖੇ ਇੱਕ ਅਣਅਧਿਕਾਰਿਤ ਸੈਟਰ ਚੱਲਣ ਸਬੰਧੀ ਸੂਚਨਾ ਹਾਸਿਲ ਹੋਈ ਸੀ, ਜਿਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਸਿਵਲ ਸਰਜਨ ਵੱਲੋ ਇੱਕ ਟੀਮ ਗਠਿਤ ਕੀਤੀ ਗਈ ਸੀ, ਜਿਸ ਟੀਮ ਨੇ ਉਥੇ ਜਾ ਕੇ ਚੈਕਿੰਗ ਕੀਤੀ ਤਾ ਇਹ ਪਾਇਆ ਕਿ 78 ਦੇ ਕਰੀਬ ਨੌਜਵਾਨ ਉੱਥੇ ਮੌਜੂਦ ਸਨ, ਜਿਹਨਾ ਨੂੰ ਉੱਥੇ ਲਿਆ ਕੇ ਮੈਡੀਕਲ ਕਾਲਜ, ਫਰੀਦਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਸੈਟਰ ਨੂੰ ਸੀਲ ਕਰ ਦਿੱਤਾ ਗਿਆ ਹੈ।
0
comment0
Report
KSKapil sharma
Mar 09, 2026 16:19:35
Noida, Uttar Pradesh:ਰਾਘਵ ਚੱਢਾ ਨੇ ਏਅਰਪੋਰਟ ਦੇ ਡਿਪਾਰਚਰ ਹੋਲਡਿੰਗ ਏਰੀਆ ਵਿੱਚ, ਸਿਕਿਊਰਿਟੀ ਚੈਕ ਤੋਂ ਬਾਅਦ UDAN ਯਾਤਰੀ ਕੈਫੇ ਖੋਲ੍ਹਣ ਦੀ ਮੰਗ ਕੀਤੀ ਸਾਂਸਦ ਰਾਘਵ ਚੱਢਾ ਨੇ ਦੇਸ਼ ਦੇ 150 ਏਅਰਪੋਰਟਾਂ ‘ਤੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ ਜਿੱਥੇ ਯਾਤਰੀਆਂ ਨੂੰ ਸਭ ਤੋਂ ਵੱਧ ਇੰਤਜ਼ਾਰ ਕਰਨਾ ਪੈਂਦਾ ਹੈ, ਉੱਥੇ ਹੀ ਸਸਤਾ ਖਾਣਾ ਮਿਲਣਾ ਚਾਹੀਦਾ ਹੈ: ਰਾਘਵ ਚੱਢਾ UDAN ਯਾਤਰੀ ਕੈਫੇ ਯੋਜਨਾ ਨੂੰ 150 ਏਅਰਪੋਰਟਾਂ ਤੱਕ ਵਧਾਇਆ ਜਾਵੇ: ਰਾਘਵ ਚੱਢਾ ਰਾਘਵ ਚੱਢਾ ਨੇ ਸਸਤੇ ਏਅਰਪੋਰਟ ਖਾਣੇ ਦੀ ਯੋਜਨਾ ਦੀ ਸੀਮਿਤ ਪਹੁੰਚ ਦਾ ਮਸਲਾ ਉਠਾਇਆ ਹਵਾਈ ਯਾਤਰੀਆਂ ਲਈ ਸਸਤਾ ਖਾਣਾ: ਰਾਘਵ ਚੱਢਾ ਨੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ ਰਾਜ ਸਭਾ ਦੇ ਸਾਂਸਦ ਸ਼੍ਰੀ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਏਅਰਪੋਰਟਾਂ ‘ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਉੱਚੀਆਂ ਕੀਮਤਾਂ ਬਾਰੇ ਚਿੰਤਾ ਜਤਾਈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ UDAN ਯਾਤਰੀ ਕੈਫੇ ਦੀ ਸਹੂਲਤ ਦੇਸ਼ ਦੇ ਸਾਰੇ ਏਅਰਪੋਰਟਾਂ ‘ਤੇ ਮੁਹਹਈਆ ਕਰਵਾਈ ਜਾਵੇ, ਖ਼ਾਸ ਕਰਕੇ ਸਿਕਿਊਰਿਟੀ ਚੈਕ ਤੋਂ ਬਾਅਤ ਵਾਲੇ ਡਿਪਾਰਚਰ ਹੋਲਡ ਏਰੀਆ. ਏਅਰপੋਰਟਾਂ ‘ਤੇ ਮਹਿੰਗੇ ਖਾਣੇ ਬਾਰੇ ਚਿੰਤਾ ਹਵਾਈ ਯਾਤਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸ਼ਿਕਾਇਤ ਦਾ ਜ਼ਿਕਰ ਕਰਦਿਆਂ ਸ਼੍ਰੀ ਚੱਢਾ ਨੇ ਕਿਹਾ ਕਿ ਏਅਰਪੋਰਟਾਂ ‘ਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਕਸਰ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਸ ਕਾਰਨ ਆਮ ਯਾਤਰੀਆਂ ਲਈ ਆਪਣੀ ਯਾਤਰਾ ਦੌਰਾਨ sਧਾਰਣ ਨਾਸ਼ਤਾ ਜਾਂ ਖਾਣਾ ਖਰੀਦਣਾ ਵੀ ਮੁਸ਼ਕਲ ਹੋ ਜਾਂਦਾ ਹੈ. UDAN ਯਾਤਰੀ ਕੈਫੇ ਪਹਲ ਦਾ ਸਵਾਗਤ ਸ਼੍ਰੀ ਚੱਢਾ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ UDAN ਯਾਤਰੀ ਕੈਫੇ ਪਹਲ ਦਾ ਸਵਾਗਤ ਕੀਤਾ, ਜਿਸ ਦਾ ਮਕਸਦ ਯਾਤਰੀਆਂ ਨੂੰ ਕਿਫ਼ਾਇਤੀ ਕੀਮਤਾਂ ‘ਤੇ ਖਾਣਾ ਮੁਹੱਈਆ ਕਰਵਾਉਣਾ ਹੈ, ਜਿਵੇਂ ₹10 ਦੀ ਚਾਹ ਅਤੇ ₹20 ਦਾ ਸਮੋਸਾ। ਉਨ੍ਹਾਂ ਨੇ ਕਿਹਾ ਕਿ ਇਹ ਪਹਲ ਹਵਾਈ ਯਾਤਰਾ ਨੂੰ ਹੋਰ ਯਾਤਰੀ-ਮਿਤਰ ਅਤੇ ਆਮ ਲੋਕਾਂ ਲਈ ਸੁਗਮ ਬਣਾਉਣ ਵੱਲ ਇੱਕ ਸਰਾਹਣਯੋਗ ਕਦਮ ਹੈ. ਯੋਜਨਾ ਦੀ ਸੀਮਿਤ ਪਹੁੰਚ ਹਾਲਾਂਕਿ ਇਸ ਪਹਲ ਦਾ ਮਕਸਦ ਚੰਗਾ ਹੈ, ਪਰ ਸ਼੍ਰੀ ਚੱਢਾ ਨੇ ਕਿਹਾ ਕਿ ਇਸ ਦੀ ਪਹੁੰਚ ਅਜੇ ਵੀ ਕਾਫ਼ੀ ਸੀਮਿਤ ਹੈ। ਇਸ ਸਮੇਂ ਭਾਰਤ ਵਿੱਚ 150 ਤੋਂ ਵੱਧ ਏਅਰਪੋਰਟ ਚੱਲ ਰਹੇ ਹਨ, ਪਰ UDAN ਯਾਤਰੀ ਕੈਫੇ ਹੁਣ ਤੱਕ ਕੇਵਲ ਲਗਭਗ 10–12 ਏਅਰਪੋਰਟਾਂ ‘ਤੇ ਹੀ ਸ਼ੁਰੂ ਹੋ ਸਕੇ ਹਨ। ਇਸ ਕਾਰਨ ਇਸ ਯੋਜਨਾ ਦਾ ਲਾਭ ਬਹੁਤ ਘੱਟ ਯਾਤਰੀਆਂ ਤੱਕ ਹੀ ਪਹੁੰਚਦਾ ਹੈ. ਕੈਫੇ ਦੀ ਥਾਂ ਕਾਰਨ ਉਪਯੋਗਤਾ ਘੱਟ ਰਹੀ ਹੈ ਸ਼੍ਰੀ ਚੱਢਾ ਨੇ ਇਹ ਵੀ ਦੱਸਿਆ ਕਿ ਕਈ ਏਅਰਪੋਰਟਾਂ ‘ਤੇ ਇਹ UDAN ਯਾਤਰੀ ਕੈਫੇ ਚੈਕ-ਇਨ ਅਤੇ ਸਿਕਿਊਰਿਟੀ ਏਰੀਆ ਤੋਂ ਪਹਿਲਾਂ ਬਣਾਏ ਗਏ ਹਨ। ਅਮਲ ਵਿੱਚ ਇਸ ਨਾਲ ਉnä੍ਹਾ ਦੀ ਉਪਯੋਗਤਾ ਘੱਟ ਹੋ ਜਾਂਦੀ ਹੈ, ਕਿਉਂਕਿ ਯਾਤਰੀ ਏਅਰਪੋਰਟ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬਾਹਰੋਂ ਵੀ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕਦੇ ਹਨ。 ਡਿਪਾਰਚਰ ਹੋਲਡ ਏਰੀਆ ਵਿੱਚ ਕੈਫੇ ਦੀ ਲੋੜ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਫਾਇਤੀ ਖਾਣੇ ਦੀ ਅਸਲੀ ਲੋੜ ਉਸ ਵੇਲੇ ਹੁੰਦੀ ਹੈ ਜਦੋਂ ਯਾਤਰੀ ਚੈਕ-ਇਨ ਅਤੇ ਸਿਕਿਊਰਿਟੀ ਜਾਂਚ ਪੂਰੀ ਕਰਨ ਤੋਂ ਬਾਅਦ ਡਿਪਾਰਚਰ ਹੋਲਡ ਏਰੀਆ ਵਿੱਚ ਪਹੁੰਚਦੇ ਹਨ। ਇੱਥੇ ਯਾਤਰੀਆਂ ਨੂੰ ਆਪਣੀ ਉਡਾਣ ਦੇ ਬੋਰਡਿੰਗ ਤੋਂ ਪਹਿਲਾਂ ਅਕਸਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੇਂਦਾ ਹੈ。 ਮੌਜੂਦਾ ਕੈਫਿਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਸ਼੍ਰੀ ਚੱਢਾ ਨੇ ਇਹ ਵੀ ਕਿਹਾ ਕਿ ਜਿੱਥੇ UDAN ਯਾਤਰੀ ਕੈਫੇ ਮੌਜੂਦ ਹਨ, ਉੱਥੇ ਸੀਮਿਤ ਕਾਊਂਟਰ ਹੋਣ ਕਰਕੇ ਪੀਕ ਟ੍ਰੈਵਲ ਸਮੇਂ ਦੌਰਾਨ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਸੀਮਿਤ ਮੇਨੂ ਅਤੇ ਘੱਟ ਸਮਰੱਥਾ ਕਾਰਨ ਵੀ ਯਾਤਰੀਆਂ ਲਈ ਇਹ ਸੇਵਾਵਾਂ ਲੈਣਾ ਮੁਸ਼ਕਲ ਹੋ ਜਾਂਦਾ ਹੈ。 ਦੇਸ਼ ਭਰ ਵਿੱਚ ਵਿਸਥਾਰ ਦੀ ਮੰਗ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਚੱਢਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ UDAN ਯਾਤਰੀ ਕੈਫੇ ਦੀ ਸਹੂਲਤ ਦੇਸ਼ ਦੇ ਸਾਰੇ ਏਅਰਪੋਰਟਾਂ ਤੱਕ ਵਧਾਈ ਜਾਵੇ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਜ਼ੋਰ ਦਿੱਤਾ ਕਿ ਇਹ ਕੈਫੇ ਸਿਕਿਊਰਿਟੀ ਚੈਕ ਤੋਂ ਬਾਅਦ ਵਾਲੇਡਿਪਾਰਚਰ ਹੋਲਡ ਏਰੀਆ ਅਤੇ ਬੋਰਡਿੰਗZੋਨ ਵਿੱਚ ਸਥਾਪਿਤ ਕੀਤੇ ਜਾਣ, ਤਾਂ ਜੋ ਯਾਤਰੀਆਂ ਨੂੰ ਆਪਣੇ ਇੰਤਜ਼ਾਰ ਦੇ ਸਮੇਂ ਦੌਰਾਨ ਕਿਫ਼ਾਇਤੀ ਖਾਣਾ ਮਿਲ ਸਕੇ। ਹਵਾਈ ਯਾਤਰਾ ਨੂੰ ਵਾਸਤਵ ਵਿੱਚ ਕਿਫ਼ਾਇਤੀ ਬਣਾਉਣਾ ਸ਼੍ਰੀ ਚੱਢਾ ਨੇ ਕਿਹਾ ਕਿ UDAN ਯਾਤਰੀ ਕੈਫੇ ਪਹਲ ਨੂੰ ਮਜ਼ਬੂਤ ਅਤੇ ਵਿਸਥਾਰਿਤ ਕਰਨ ਨਾਲ ਯਾਤਰੀਆਂ ਦੀ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਇਸ ਨਾਲ ਹਵਾਈ ਯਾਤਰਾ ਆਮ ਨਾਗਰਿਕਾਂ ਲਈ ਸੱਚਮੁੱਚ ਕਿਫ਼ਾਇਤੀ ਬਣ ਸਕੇਗੀ.
0
comment0
Report
NLNitin Luthra
Mar 09, 2026 16:04:11
Batala, Punjab:Ias ਦੀ ਪ੍ਰੀਖਿਆ ਪਾਸ 408 ਰੈਂਕ ਲੈ ਕੇ ਕਰਨ ਵਾਲੇ ਅਸੀਂ ਮਹਾਜਨ ਪਹੁੰਚੇ ਆਪਣੇ ਘਰ ਜਿੱਥੇ ਉਹਨਾਂ ਦਾ ਉਹਨਾਂ ਦੇ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ ਉਥੇ ਹੀ ਪਰਿਵਾਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਅਸੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਕਦੀ ਵੀ ਇਹ ਡੋਲਿਆ ਨਹੀਂ ਇਸ ਨੇ ਚਾਰ ਵਾਰ ਪਹਿਲਾਂ ਵੀ ਇੰਟਰਵਿਊ ਤੱਕ ਗਿਆ ਪਰ ਸਫਲਤਾ ਨਹੀਂ ਮਿਲੀ ਇਸ ਵਾਰ ਪੂਰੀ ਆਸ ਕੀ ਅਸੀਂ ਪਾਸ ਹੋਵੇਗਾ ਔਰ ਜਿੱਦਾਂ ਹੀ ਨਤੀਜੇ ਆਏ ਤਾਂ ਖੁਸ਼ੀ ਦਾ ਕੋਈ ਪਰਿਵਾਰ ਵਿੱਚ ਠਿਕਾਣਾ ਨਹੀਂ ਰਿਹਾ ਜਦੋਂ ਅਸੀ 48 ਰੈਂਕ ਲੈ ਕੇ ਪਾਸ ਹੋਇਆ ਅਸੀਂ ਮਹਾਜਨ ਨੇ ਵੀ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਹਨਾਂ ਦੀ ਮਿਹਨਤ ਸਫਲ ਹੋਈ ਹੈ ਮੈਨੂੰ ਸਭ ਤੋਂ ਵੱਧ ਸਪੋਰਟ ਤੇ ਸਾਥ ਮੇਰੇ ਪਿਤਾ ਦਾ ਰਿਹਾ ਇੱਕ ਅਜਿਹਾ ਸਮਾਂ ਆ ਕਿ ਜਦੋਂ ਮੇਰੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਉਸ ਸਮੇਂ ਮੈਂ ਥੋੜਾ ਘਬਰਾਇਆ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਮਾਤਾ ਜੀ ਜਿੱਥੇ ਵੀ ਹੋਣਗੇ ਇਸ ਗੱਲ ਤੋਂ ਖੁਸ਼ ਹੋਣਗੇ ਕਿ ਉਹਨਾਂ ਦੇ ਪੁੱਤਰ ਨੇ ਇਹ ਮੰਜ਼ਿਲ ਹਾਸਲ ਕੀਤੀ ਹੈ ਜਿੱਥੇ ਵੀ ਮੈਨੂੰ ਨੌਕਰੀ ਮਿਲੇਗੀ ਮੈਂ ਉਸਦਾ ਪੂਰਾ ਇਨਸਾਫ ਕਰਾਂਗਾ। ਔਰ ਕੋਸ਼ਿਸ਼ ਕਰਾਂਗਾ ਕਿ ਮੇਰੇ ਕੋਲ ਕੋਈ ਵੀ ਆਵੇ ਉਸਨੂੰ ਕਦੀ ਵੀ ਕੋਈ ਨਿਰਾਸ਼ਾ ਨਾ ਮਿਲੇ
0
comment0
Report
ADAnkush Dhobal
Mar 09, 2026 15:03:23
Shimla, Himachal Pradesh:हिमाचल प्रदेश के नामित राज्यपाल कविंदर गुप्ता और उनकी पत्नी बिंदु गुप्ता के सोमवार शाम शिमला पहुंचने पर गर्मजोशी से स्वागत किया गया। गुप्ता 10 मार्च को सुबह 11:45 बजे हिमाचल प्रदेश के 30वें राज्यपाल के रूप में शपथ लेंगे। इस दौरान मीडिया से बातचीत करते हुए कविंदर गुप्ता ने कहा कि वह हिमाचल प्रदेश के विकास और कल्याण के लिए समाज के सभी वर्गों को साथ लेकर काम करेंगे। उन्होंने कहा कि हम सभी मिलकर हिमाचल प्रदेश की बेहतरी के लिए आगे बढ़ेंगे। उन्होंने कहा कि वे संभवतः पहले व्यक्ति हैं, जिसे सात महीने के भीतर ऐसा प्रमोशन मिला है। राज्यपाल के रूप में सेवा करना बड़ी जिम्मेदारी और चुनौती है, जिसे वे पूरी निष्ठा से निभाने का प्रयास करेंगे। शिमला स्थित लोक भवन में आयोजित स्वागत समारोह में मुख्यमंत्री सुखविंदर सिंह सुक्खू, विधानसभा अध्यक्ष कुलदीप सिंह पठानिया, उपमुख्यमंत्री मुकेश अग्निहोत्री, पूर्व मुख्यमंत्री एवं नेता प्रतिपक्ष जयराम ठाकुर, स्वास्थ्य मंत्री डॉ. धनीराम शांडिल, मुख्यमंत्री के राजनीतिक सलाहकार सुनील शर्मा, विभिन्न विधायक, मुख्य सचिव संजय गुप्ता, पुलिस महानिदेशक अशोक तिवारी, विश्वविद्यालयों के कुलपति, राज्य सरकार के वरिष्ठ प्रशासनिक और पुलिस अधिकारी तथा अन्य गणमान्य नागरिक मौजूद रहे। लोक भवन में आयोजित यह स्वागत समारोह राज्य के लोगों और नेतृत्व की ओर से राज्यपाल (नामित) के प्रति व्यक्त किए गए स्नेह और शुभकामनाओं का प्रतीक रहा, जो उनके शपथ ग्रहण समारोह से पहले देखने को मिला। कविंदर गुप्ता, नामित राज्यपाल, हिमाचल प्रदेश
0
comment0
Report
RKRAMAN KHOSLA
Mar 09, 2026 15:02:14
Hoshiarpur, Punjab:ਸ੍ਰੀ ਅਕਾਲ ਤਖ਼ਤ ਤੋ ਭਗੌੜਿਆਂ ਨੂੰ ਪੰਥ ਦਰਦੀ ਮੂੰਹ ਨਹੀ ਲਾਉਣਗੇ-ਵਡਾਲਾ,ਛੋਟੇਪੁਰ । ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਜਿਲਾ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਹੋਈ । ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਲਾ ਹੁਸ਼ਿਆਰਪੁਰ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਟਕਸਾਲੀ ਲੀਡਰ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਹੋਈ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਾਜ਼ਰੀ ਭਰੀ ।ਇਸ ਮੌਕੇ ਵਿਸ਼ੇਸ਼ ਤੌਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜਿਆਂ ਨੂੰ ਪੰਥ ਦਰਦੀ ਲੋਕ ਕਦੇ ਵੀ ਮੂੰਹ ਨਹੀ ਲਾਉਣਗੇ ।ਉਹ ਭਾਵੇਂ ਜਿੱਥੇ ਮਰਜ਼ੀ ਚੱਲੇ ਜਾਵਣ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਢਾਹ ਲਾਉਣ ਲਈ ਝੂਠਾ ਪ੍ਰਚਾਰ ਕਰਕੇ ਬਾਦਲ ਦਲ ਜੋ ਕੂੜ ਪ੍ਰਚਾਰ ਕਰ ਰਿਹਾ ਹੈ ।ਜਿਸ ਤੋ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ ।ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤੇ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੂਰਨ ਵਿਸ਼ਵਾਸ ਹੈ ਕਿ ਇਸ ਅਸਥਾਨ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਲਈ ਚੱਲੀ ਹੋਈ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਦੇ ਕਮਜ਼ੋਰ ਨਹੀਂ ਹੋਵੇਗੀ ।ਇਸ ਮੌਕੇ ਵੱਡੇ ਇਕੱਠ ਵਿੱਚ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਨੇ ਬਾਹਾਂ ਖੜੀਆ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਨੂੰ ਕਿਹਾ ਕਿ ਪੰਥਕ ਜਜ਼ਬਾ ਰੱਖਣ ਵਾਲੀ ਸਰਬ ਪ੍ਰਵਾਨਿਤ ਲੀਡਰ ਤੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੂੰ ਜਿਲਾ ਹੁਸ਼ਿਆਰਪੁਰ ਦੀ ਜਥੇਦਾਰੀ ਦਿੱਤੀ ਜਾਵੇ ।ਜਿਸਦਾ ਸਭ ਆਗੂਆਂ ਨੇ ਜੈਕਾਰਿਆਂ ਨਾਲ ਸਵਾਗਤ ਕੀਤਾ ।ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ,ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਵਾਲੇ,ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ,ਜਥੇਦਾਰ lਤੋਂ ਇਲਾਵਾ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ।ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਤੇ ਟਕਸਾਲੀ ਲੀਡਰ ਮਨਜੀਤ ਸਿੰਘ ਦਸੂਹਾ ਨੇ ਸਮੁੱਚੀ ਲੀਡਰਸ਼ਿਪ te ਜਿਲਾ ਜਥੇਬੰਦੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜੋ ਹੁਕਮ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹੈ ।ਉਸ ਤੋਂ ਕਦੇ ਵੀ ਪਿੱਛੇ ਨਹੀ ਹੱਟਿਆ ਜਾਵੇਗਾ ।ਉਹਨਾਂ ਕਿਹਾ ਕਿ ਜੋ ਲੋਕ ਕੁਰਸੀਆਂ ਦੀ ਲਾਲਸਾ ਦੇਖ ਕੇ ਆਲੇ ਦੁਆਲੇ ਭੱਜੇ ਫਿਰਦੇ ਹਨ ।ਉਹਨਾਂ ਨੂੰ ਇਹ ਨਹੀ ਪਤਾ ਕਿ ਕੁਰਸੀਆਂ ਤਾ ਆਉਣ ਜਾਣ ਵਾਲੀ ਖੇਡ ।ਅੱਜ ਕਿਸੇ ਕੋਲ ਹੈ।ਕੱਲ ਕਿਸੇ ਹੋਰ ਤੋ ਕੋਲ ਹੋਣੀ ਹੈ।ਜੇਕਰ ਗੁਰੂ ਤੋ ਬੇਮੁੱਖ ਹੋ ਗਏ ।ਕਿਸੇ ਨੇ ਮੂੰਹ ਨਹੀਂ ਲਾਉਣਾ ।ਫਿਟਕਾਰੇ ਜਾਵਾਂਗੇ।ਉਹਨਾਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਜਿਲੇ ਦੇ ਇਹਨਾ ਪੰਥ ਦਰਦੀ ਆਗੂਆਂ ਦੇ ਸਾਥ ਨਾਲ ਜਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀ ਛੱਡਣਗੇ ।ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸਾਰੀ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਸਿਰੋਪਾਓ ਭੇਟ ਕਰਕੇ ਕੀਤਾ । Byte ਅਕਾਲੀ ਦਲ ਪੁਨਰ ਸੁਰਜੀਤ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ Byte ਮਨਜੀਤ ਸਿੰਘ ਦਸੂਹਾ
0
comment0
Report
NSNavdeep Singh
Mar 09, 2026 14:19:49
Moga, Punjab:ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਗਮਾਡਾ ਪੰਜਾਬ ਦੇ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ, ਸਿਆਸਤ ਨੂੰ ਕਿਹਾ ਅਲਵਿਦਾ । ਪੰਜਾਬ ਵਿਚ ਬਜਟ ਸੈਸ਼ਨ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੰਘਰਸ਼ ਕਰ ਰਹੇ ਮੁਲਾਜ਼ਮਾਂ 'ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਮਾਮਲੇ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਗਮਾਡਾ ਪੰਜਾਬ ਦੇ ਡਾਇਰੈਕਟਰ ਅਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਸਿੱਧੂ ਨੇ ਅਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜ਼ੀ ਮੀਡੀਆ ਵੱਲੋਂ ਜਸਵਿੰਦਰ ਸਿੰਘ ਸਿੱਧੂ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਬਾਈਟ ਦੇਣ ਤੋਂ ਇਨਕਾਰ ਕਰ ਦਿੱਤਾ。
0
comment0
Report
KKKIRTIPAL KUMAR
Mar 09, 2026 13:50:20
Sangrur, Punjab:ਤੇਜ਼ਧਾਰ ਹਥਿਆਰਾਂ ਦੇ ਨਾਲ ਪਿਛਲੇ ਦਿਨੀ ਦਿਹਾੜੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਉਕਤ ਨੌਜਵਾਨ ਦੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਰੋਡ ਤੇ ਧਰਨਾ ਲਾਣ ਦੀ ਯੋਜਨਾ ਬਣਾਈ ਕਿਉਂਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ ਸੀ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ। ਪੁਲਿਸ ਪ੍ਰਸ਼ਾਸਨ ਤਾ ਪਿੰਡ ਤੂਰ ਵੰਜਾਰਾ ਵਿਚ ਇਕੱਠੇ ਹੋਏ, ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨਾ ਫੜੇ ਤਾਂ ਆਉਣ ਵਾਲੇ ਦਿਨਾਂ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਤਾਂ ਉਸ ਤੋਂ ਬਾਅਦ ਦਿੜਬਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਗਿਆ ਕਿ ਜਲਦ ਹੀ ਉਕਤ ਵਿਅਕਤੀਆਂ ਨੂੰ ਫੜ ਕੇ ਜੇਲ ਵਿੱਚ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
0
comment0
Report
ASARVINDER SINGH
Mar 09, 2026 13:49:52
0
comment0
Report
KSKapil sharma
Mar 09, 2026 13:45:11
Noida, Uttar Pradesh:ਭਾਰਤ-ਪਾਕਿਸਤਾਨ ਦਰਮਿਆਨ ਬੰਦ ਹੋਵੇ ਵਪਾਰ ਨੂੰ ਲੈਕੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਜੋੜਾ ਦੀ ਸੱਥ ਵਿੱਚ ਬੈਠੇ ਲੋਕਾਂ ਨੇ ਕਿਹਾ ਵਪਾਰ ਬੰਦ ਹੋਣ ਦੇ ਨਾਲ ਕਿਸਾਨੀ ਅਤੇ ਆਮ ਲੋਕਾਂ ਤੇ ਕਾਫੀ ਪ੍ਰਭਾਵ ਪਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਭਾਰਤ ਪਾਕਿਸਤਾਨ ਵਿਚਕਾਰ ਤਨਾਵ ਵਰਗੀ ਸਥਿਤੀ ਬਣਦੀ ਹੈ ਤਾੰ ਸਭ ਤੋਂ ਵੱਧ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਇਸਦੀ ਮਾਰ ਚਲਨੀ ਪੈਂਦੀ ਹੈ। ਉਹਨਾਂ ਕਿਹਾ ਕਿ ਵਪਾਰ ਬੰਦ ਹੋਣ ਦੇ ਨਾਲ ਵੀ ਸਿੱਧਾ ਅਸਰ ਦੇਸ਼ ਦੀ ਆਰਥਿਕ ਵਿਵਸਥਾ ਤੇ ਵੀ ਪਿਆ ਹੈ ਇਸ ਲਈ ਵਪਾਰ ਖੁੱਲਣਾ ਚਾਹੀਦਾ ਹੈ ਅਤੇ ਦੋਨਾਂ ਮੁਲਕਾਂ ਦੇ ਸੰਬੰਧ ਵਧੀਆ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਵਪਾਰ ਬੰਦ ਹੋਣ ਦੇ ਨਾਲ ਕਰਤਾਰਪੁਰ ਕੋਰੀਡੋਰ ਲਾਂਘਾ ਵੀ ਬੰਦ ਹੋਇਆ ਹੈ। ਜਿਸ ਕਰਕੇ ਸਿੱਖ ਸੰਗਤ ਵੀ ਆਪਣੇ ਗੁਰੂ ਧਾਮਾਂ ਦੇ ਦਰਸ਼ਨਾਂ ਤੋਂ ਵਾਂਝੀ ਹੈ。
0
comment0
Report
ASAnmol Singh Warring
Mar 09, 2026 13:32:15
Sri Muktsar Sahib, Punjab:ਪਿੰਡ ਗਿਲਜੇਵਾਲਾ ਦੀ ਸਹਿਕਾਰੀ ਸਭਾ ਵਿੱਚ ਸੇਲਜ਼ਮੈਨ ਭਰਤੀ ‘ਤੇ ਉਠੇ ਸਵਾਲ, ਉਮੀਦਵਾਰਾਂ ਨੇ ਲੱਗਾਏ ਪੱਖਪਾਤ ਦੇ ਦੋਸ਼ ਪਿੰਡ ਗਿਲਜੇਵਾਲਾ ਦੀ ਸਹਿਕਾਰੀ ਸਭਾ ਵੱਲੋਂ ਸੇਲਜ਼ਮੈਨ ਦੀ ਭਰਤੀ ਲਈ ਅੱਜ ਇੰਟਰਵਿਊ ਰੱਖੇ ਗਏ ਸਨ। ਇਸ ਦੌਰਾਨ ਭਰਤੀ ਲਈ ਆਏ ਕੁਝ ਉਮੀਦਵਾਰਾਂ ਨੇ ਭਰਤੀ ਕਮੇਟੀ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ。 ਉਮੀਦਵਾਰਾਂ ਸੁਰਜੀਤ ਸਿੰਘ, ਜਸਕਰਨ ਸਿੰਘ, ਰਾਜਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਵੇਰ ਤੋਂ ਹੀ ਇੰਟਰਵਿਊ ਲਈ ਪਹੁੰਚੇ ਹੋਏ ਹਨ, ਪਰ ਕਥਿਤ ਤੌਰ ‘ਤੇ ਭਰਤੀ ਕਰਨ ਵਾਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਔਖੇ ਸਵਾਲ ਪੁੱਛੇ ਜਾ ਰਹੇ ਹਨ, ਜਦਕਿ ਕੁਝ ਹੋਰ ਉਮੀਦਵਾਰਾਂ ਤੋਂ ਕੋਈ ਸਵਾਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਦੇ ਨਿਯਮਾਂ ਮੁਤਾਬਕ ਇਸ ਗਰੁੱਪ ਦੀ ਭਰਤੀ ਦੌਰਾਨ ਸਵਾਲ-ਜਵਾਬ ਨਹੀਂ ਕੀਤੇ ਜਾ ਸਕਦੇ。 ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਇਹ ਸਭ ਕਥਿਤ ਤੌਰ ‘ਤੇ ਆਪਣੇ ਨੇੜਲੇ ਵਿਅਕਤੀ ਨੂੰ ਭਰਤੀ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਰਤੀ ਕਰਨ ਵਾਲੀ ਸਬ ਕਮੇਟੀ ਨਾਲ ਸੰਬੰਧਤ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰਧੀਨ ਹੈ ਅਤੇ ਭਰਤੀ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨਹੀਂ ਚਲਾਈ ਜਾ ਰਹੀ。 ਇਸ ਸਬੰਧੀ ਜਦ ਮੌਕੇ ‘ਤੇ ਮੌਜੂਦ ਅਧਿਕਾਰੀ ਦਿਲਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਰਤੀ ਦੀ ਪੂਰੀ ਪ੍ਰਕਿਰਿਆ ਨਿਯਮਾਂ ਮੁਤਾਬਕ ਕੀਤੀ ਜਾ ਰਹੀ ਹੈ ਅਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ。
0
comment0
Report
KSKapil sharma
Mar 09, 2026 13:31:07
Noida, Uttar Pradesh:ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ sbੰਧ ਵਿੱਚ ਪਿੰਡ ਕਿਲੀ ਚਹਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਵੱਖ ਵੱਖ ਮੁਦਿਆਂ ਨੂੰ ਲੈਕੇ ਸੂਬਾ ਸਰਕਾਰ ਤੇ ਰਵਨੀਤ ਬਿੱਟੂ ਨੇ ਕੀਤੇ ਸ਼ਬਦੀ ਹਮਲੇ ! ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ। ਉਨ੍ਹਾਂ ਨੇ ਵਰਕਰਾਂ ਨੂੰ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਰੈਲੀ ਮਹੱਤਵਪੂਰਨ ਸਾਬਤ ਹੋਵੇਗੀ। ਇਸ ਮੌਕੇ ਸਥਾਨਕ ਭਾਜਪਾ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ.
0
comment0
Report
Advertisement
Back to top