Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

फतिहगढ़ से सांसद डॉ. अमर सिंह नाभा ने ट्रंप पर सवाल उठाए, पंजाब की हालत पर चर्चा

HSHarmeet Singh Maan
Oct 05, 2025 11:51:24
Nabha, Punjab
ਫਤਿਹਗੜ੍ਹ ਲੋਕ ਸਭਾ ਹਲਕੇ ਤੋਂ ਐਮਪੀ ਡਾਕਟਰ ਅਮਰ ਸਿੰਘ ਨਾਭਾ ਵਿਖੇ ਸਾਬਕਾ ਮੰਤਰੀ ਧਰਮਸੋਤ ਦੇ ਗ੍ਰਹਿ ਵਿਖੇ ਪਹੁੰਚੇ। ਐਮਪੀ ਡਾਕਟਰ ਅਮਰ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਸਵਾਲ ਚੁੱਕੇ ਨੇ ਕਿਹਾ ਕਿ ਟਰੰਪ ਹੁਣ ਭੁੱਤਰ ਚੁੱਕਿਆ ਹੈ ਹਰੇਕ ਜਾਤੀ ਨਾਲ ਉਹੋ ਜਿਹਾ ਹੀ ਸਲੂਕ ਕਰ ਰਿਹਾ ਹੈ ਸਿੱਖਾਂ ਦੇ ਮਸਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਾਡੇ ਸਿੱਖਾਂ ਦੀ ਬਹੁਤ ਗਿਣਤੀ ਹੈ ਜਿਹੜਾ ਇਹ ਫੈਸਲਾ ਲਿਆ ਹੈ ਇਹ ਬਹੁਤ ਗਲਤ ਹੈ ਪੰਜਾਬ ਦੇ ਹਾਲਾਤਾਂ ਤੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਦਿਨੋ ਦਿਨ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਸਮੇਂ ਸਮੇਂ ਤੇ ਲੋਕ ਸਭਾ ਵਿੱਚ ਪੰਜਾਬ ਦੀ ਗੱਲ ਕਰਦੇ ਹਨ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSatnam Singh
Oct 05, 2025 14:16:55
Bhadaur, Punjab:पूर्व मुख्यमंत्री चरणजीत सिंह चन्नी ने शैहना पहुँचकर सुखविंदर सिंह कलकत्ता हत्याकांड की सीबीआई जाँच की माँग की। पूर्व पंचायत सदस्य और सामाजिक कार्यकर्ता सुखविंदर सिंह कलकत्ता की कल दिनदहाड़े शैहना ब्लॉक बस स्टैंड पर उनके ही दोस्त ने गोली मारकर हत्या कर दी थी। हालाँकि पुलिस ने आज तीन लोगों को गिरफ्तार कर मामले को सुलझाने का दावा किया है, लेकिन संगठन और परिवार के सदस्य इस हत्या के पीछे सत्ताधारी पार्टी का हाथ होने का आरोप लगा रहे हैं और मामले की उचित जाँच की माँग कर रहे हैं। यह धरना कल से चल रहा है और आज पूर्व मुख्यमंत्री चरणजीत सिंह चन्नी धरने पर पहुंचे और पीड़ित परिवार के साथ दुख साझा करते हुए धरने को संबोधित करते हुए उन्होंने सीबीआई जांच की माँग की और कहा कि यह हत्या राजनीतिक है और इस मामले की उचित जांच होनी चाहिए और इसके पीछे जो लोग हैं उनके खिलाफ केस दर्ज कर धारा 120बी लगाई जानी चाहिए।
0
comment0
Report
TBTarsem Bhardwaj
Oct 05, 2025 14:16:43
Ludhiana, Punjab:ਲੁਧਿਆਣਾ ਵਿੱਚ ਪੱਖੋਵਾਲ ਰੋਡ ਲਲਤੋਂ ਪੁਲੀਸ ਚੌਕੀ ਨੇੜੇ ਨਾਕਾਬੰਦੀ ਦੌਰਾਨ ਪੁਲੀਸ ਨੇ ਸਪਲੈਂਡਰ ਮੋਟਰਸਾਈਕਲ ’ਤੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮਿਲੀ ਜਾਣਕਾਰੀ ਅਨੁਸਾਰ ਬਾਈਕ ਨੂੰ ਰੋਕਣ ਦੀ ਵਜਾਯੇ ਮੋਟਰਸਾਇਕਲ ਸਵਾਰ ਨੇ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ।ਪੁਲੀਸ ਮੁਲਾਜ਼ਮ ਤਾਂ ਬਚ ਗਏ ਦਸਣਯੋਗ ਹੈ। ਕਿ ਪੁਲੀਸ ਮੁਲਾਜ਼ਮਾਂ ਦੀ ਮਦਦ ਕਰ ਰਹੇ ਵਿਅਕਤੀ ਨੂੰ ਗੋਲੀ ਲੱਗੀ ਜਦੋਂ ਕਿ ਗੰਭੀਰ ਜਖਮੀ ਹੋਇਆ ਜਿਸ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਾਰਤੀ ਕਰਵਾਇਆ ਜ਼ਖਮੀ ਵਿਅਕਤੀ ਦੀ ਪਿੱਠ ਅਤੇ ਪੇਟ ਵਿਚ ਗੋਲੀ ਲੱਗੀ ਹੈ। ਬਾਈਕ ਸਵਾਰ ਦੋਵੇਂ ਬਦਮਾਸ਼ ਨਾਕਾ ਤੋੜ ਕੇ ਫਰਾਰ ਹੋ ਗਏ।ਗੋਲੀਬਾਰੀ ਪੀਸੀਆਰ ਜ਼ੋਨ ਇੰਚਾਰਜ ਦੀ ਵੱਲੋਂ ਲਗਾਏ ਨਾਕੇ 'ਤੇ ਹੋਈ ਪੁਲਸ ਤੋ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੀਸੀਆਰ ਜ਼ੋਨ ਇੰਚਾਰਜ ਇੰਸਪੈਕਟਰ ਸੁਨੀਤਾ ਨੇ ਨਾਕਾਬੰਦੀ ਕੀਤੀ ਹੋਈ ਸੀ। ਕਈ ਵਾਰ ਉਸ ਨੇ ਗਲਤ ਸਾਈਡ ਤੋਂ ਬਾਈਕ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਬਦਮਾਸ਼ਾਂ ਨੇ ਬਾਈਕ ਦੀ ਰਫਤਾਰ ਹੌਲੀ ਕੀਤੀ ਅਤੇ ਅਚਾਨਕ ਫ਼ਰਾਰ ਹੋ ਗਏ। ਵਿਅਕਤੀ ਨੂੰ ਗੋਲੀ ਮਾਰ ਜਦੋਂ ਪੁਲਿਸ ਟੀਮ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਕਿਸੇ ਪੁਲਿਸ ਵਾਲੇ ਨੂੰ ਗੋਲੀ ਨਹੀਂ ਲੱਗੀ ਪਰ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਜ਼ਖਮੀ ਦਾ ਨਾਂ ਲਖਵਿੰਦਰ ਸਿੰਘ ਹੈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ。
0
comment0
Report
KSKamaldeep Singh
Oct 05, 2025 13:45:16
Chandigarh, Chandigarh:ਅਮਰੀਕਾ ਦੀ ਫੌਜ ਵੱਲੋਂ ਦਾੜ੍ਹੀ ’ਤੇ ਪਾਬੰਦੀ ਲਾਉਣ ਦਾ ਮਾਮਲਾ ਅਮਰੀਕੀ ਸਰਕਾਰ ਕੋਲ ਚੁੱਕਣ ਵਿਦੇਸ਼ ਮੰਤਰੀ : ਸੁਖਬੀਰ ਸਿੰਘ ਬਾਦਲ ਨੇ ਕੀਤੀ ਅਪੀਲ ਕਿਹਾ ਕਿ ਯਤਨ ਕੀਤੇ ਜਾਣ ਕਿ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਧਰਮ ਦੀ പਾਲਣਾ ਕਰ ਸਕਣ ਚੰਡੀਗੜ੍ਹ, 5 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਦੀ ਫੌਜ ਵੱਲੋਂ ਦਾੜ੍ਹੀ ’ਤੇ ਪਾਬੰਦੀ ਦਾ ਮਾਮਲਾ ਅਮਰੀਕਾ ਸਰਕਾਰ ਕੋਲ ਚੁੱਕਣ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਧਰਮ ਦੀ ਪਾਲਣਾ ਕਰ ਸਕਣ。 ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰੀਕੀ ਰੱਖਿਆ ਮੰਤਰੀ ਪੈਟੇ ਹੇਗਸੇਠ ਨੇ ਬਿਆਨ ਦਿੱਤਾ ਹੈ ਕਿ ਜਿਸ ਰਾਹੀਂ ਅਮਰੀਕੀ ਫੌਜ ਵਿਚ ਸੇਵਾਵਾਂ ਦੇਣ ਵਾਸਤੇ ਸਿੱਖਾਂ ਲਈ ਦਾੜ੍ਹੀ ’ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਫੈਸਲੇ ਨਾਲ ਦੁਨੀਆਂ ਭਰ ਵਿਚ ਸਿੱਖਾਂ ਵਿਚ ਭਾਰੀ ਰੋਸ ਹੈ। ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਢੁਕਵੇਂ ਪੱਧਰ ’ਤੇ ਚੁੱਕਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵਿਤਕਰੇ ਵਾਲਾ ਫੈਸਲਾ ਲਾਗੂ ਨਾ ਹੋਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗੂ ਆਪਣੇ ਧਰਮ ਦੀ ਪਾਲਣਾ ਵਿਚ ਕੋਈ ਮੁਸ਼ਕਿਲ ਨਾ ਆਵੇ。 ਸਰਦਾਰ ਬਾਦਲ ਨੇ ਅਮਰੀਕੀ ਫੌਜ ਵੱਲੋਂ ਸਿੱਖਾਂ ’ਤੇ ਲਾਈ ਪਾਬੰਦੀ ਵੱਲ ਵਿਦੇਸ਼ ਮੰਤਰੀ ਦਾ ਧਿਆਨ ਦੁਆਉਂਦਿਆਂ ਕਿਹਾ ਕਿ ਸਿੱਖਾਂ ਨੇ ਕ੍ਰਿਪਾਨ ਸਮੇਤ ਆਪਣੇ ਪੰਜ ਧਾਰਮਿਕ ਕੱਕਾਰ ਧਾਰਨ ਕਰਨੇ ਹੁੰਦੇ ਹਨ ਜਿਹਨਾਂ ਵਿਚ ਕੇਸ ਅਤੇ ਦਾੜ੍ਹੀ ਵੀ ਸ਼ਾਮਲ ਹੈ। ਉਹਨਾਂ ਅਪੀਲ ਕੀਤੀ ਕਿ ਭਾਰਤ ਸਰਕਾਰ ਇਸ ਸੰਬੰਧ ਵਿਚ ਪਹਿਲਕਦਮੀ ਕਰੇ ਤਾਂ ਜੋ ਮੁਸ਼ਕਿਲ ਹੱਲ ਕੀਤੀ ਜਾ ਸਕੇ。 ਸਰਦਾਰ ਬਾਦਲ ਨੇ ਕਿਹਾ ਕਿ ਇਹ ਫੈਸਲਾ ਧਾਰਮਿਕ ਆਜ਼ਾਦੀ ਦੇ ਸਿਧਾਂਤ ਦੇ ਖਿਲਾਫ ਹੈ ਜੋ ਕਿ ਅਮਰੀਕੀ ਲੋਕਤੰਤਰ ਦਾ ਮੁੱਖ ਧੁਰਾ ਹੈ। ਉਹਨਾਂ ਕਿਹਾ ਕਿ ਅਮਰੀਕਾ ਸਰਕਾਰ ਨੇ ਸਪਸ਼ਟ ਤੌਰ ’ਤੇ ਅਮਰੀਕੀ ਫੌਜ ਵਿਚ ਕੰਮ ਕਰਦੇ ਸਿੱਖ ਮੈਂਬਰਾਂ ਦੇ ਹੱਕਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ ਉਹਨਾਂ ਨੂੰ ਦਸਤਾਰ ਤੇ ਦਾੜ੍ਹੀ ਸਮੇਤ ਧਾਰਮਿਕ ਚਿੰਨ ਧਾਰਨ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਤੇ ਇਹ ਫੈਸਲਾ 2010 ਵਿਚ ਦੋ ਸਿੱਖ ਅਫਸਰਾਂ ਕੈਪਟਨ ਸਿਮਰਨਪ੍ਰੀਤ ਸਿੰਘ ਲਾਂਬਾ ਅਤੇ ਡਾ. ਮੇਜਰ ਕਮਲਜੀਤ ਸਿੰਘ ਕਲਸੀ ਵੱਲੋਂ ਕੀਤੀਆਂ ਅਪੀਲਾਂ ਦੇ ਜਵਾਬ ਵਿਚ ਦਿੱਤਾ ਗਿਆ ਸੀ。 ਸਰਦਾਰ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਸਿੱਖ ਹੁਣ ਰੱਖਿਆ ਮੰਤਰੀ ਵੱਲੋਂ ਇਸ ਬਾਰੇ ਦਿੱਤੇ ਬਿਆਨ ਤੋਂ ਰੋਹ ਵਿਚ ਹਨ ਤੇ ਆਸ ਕਰਦੇ ਹਨ ਕਿ ਮਸਲੇ ਦਾ ਹੱਲ ਛੇਤੀ ਲੱਭਿਆ ਜਾਵੇਗਾ。
0
comment0
Report
TBTarsem Bhardwaj
Oct 05, 2025 13:09:14
Ludhiana, Punjab:ਲੁਧਿਆਣਾ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਿੱਧਵਾਂ ਨਹਿਰ 'ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਪੁਲ ਦਾ ਕੀਤਾ ਉਦਘਾਟਨ, ਹੁਣ ਆਵਾਜਾਈ ਲਈ ਖੁੱਲ੍ਹ ਲੁਧਿਆਾਣਾ,ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਬਿਜਲੀ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸੰਜੀਵ ਅਰੋੜਾ ਨੇ ਅੱਜ ਸਿੱਧਵਾਂ ਨਹਿਰ ਦੇ ਇੱਕ ਪੁਲ ਦਾ ਉਦਘਾਟਨ ਕੀਤਾ। ਇਹ ਲੁਧਿਆਣਾ ਦੱਖਣੀ ਸ਼ਹਿਰ ਵਾਲੇ ਪਾਸੇ ਸਿੱਧਵਾਂ ਨਹਿਰ 'ਤੇ ਬਣਾਏ ਜਾ ਰਹੇ ਚਾਰ ਪੁਲਾਂ ਵਿੱਚੋਂ ਇੱਕ ਹੈ. ਉਨ੍ਹਾਂ ਦੇ ਨਾਲ ਮੇਅਰ , ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਇਲਾਵਾ ਕੁਝ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ. ਪੁਲ ਦਾ ਉਦ्घਾਟਨ ਕਰਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਦੁਆਰਾ ਬਣਾਏ ਗਏ ਸਿੱਧਵਾਂ ਨਹਿਰ ਦੇ ਚਾਰ ਪੁਲਾਂ ਵਿੱਚੋਂ ਪਹਿਲੇ ਦਾ ਅੱਜ ਉਦਘਾਟਨ ਕਰ ਦਿੱਤਾ ਗਿਆ ਹੈ ਜਦੋਂ ਕਿ ਦੂਜੇ ਪੁਲ ਦਾ ਉਦਘਾਟਨ ਅਗਲੇ 10 ਦਿਨਾਂ ਵਿੱਚ ਕੀਤਾ ਜਾਵੇਗਾ ਅਤੇ ਬਾਕੀ ਪੁਲਾਂ ਦਾ ਉਦ्घਾਟਨ ਅਗਲੇ ਦੋ ਮਹੀਨਿਆਂ ਵਿੱਚ ਕੀਤਾ ਜਾਵੇਗਾ。 16 ਕਰੋੜ ਰੁਪਏ ਦੀ ਲਾਗਤ ਨਾਲ, ਸਿੱਧਵਾਂ ਨਹਿਰ 'ਤੇ ਚਾਰ ਪੁਲ ਐਫ-2 ਰੇਸਵੇਅ ਪੁਲ ਅਤੇ ਬਰੇਵਾਲ ਪੁਲ ਤੋਂ ਲਗਭਗ 300 ਮੀਟਰ ਦੀ ਦੂਰੀ 'ਤੇ ਸੱਜੇ ਅਤੇ ਖੱਬੇ ਦੋਵੇਂ ਪਾਸੇ ਬਣਾਏ ਜਾ ਰਹੇ ਹਨ। ਸੰਜੀਵ ਅਰੋੜਾ ਨੇ ਕਿਹਾ ਕਿ ਇਨ੍ਹਾਂ ਚਾਰ ਪੁਲਾਂ ਦੇ ਮੁਕੰਮਲ ਹੋਣ ਨਾਲ ਆਵਾਜਾਈ ਦੀ ਭੀੜ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾਵੇਗਾ, ਖਾਸ ਕਰਕੇ ਲੁਧਿਆਣਾ ਦੇ ਦੱਖਣੀ ਸ਼ਹਿਰ ਦੇ ਖੇਤਰਾਂ ਵਿੱਚ। ਉਨ੍ਹਾਂ ਕਿਹਾ ਕਿ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਦੀ ਭੀੜ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਮੌਜੂਦਾ ਪੁਲ ਇਸ ਸੜਕ 'ਤੇ ਵਧੇ ਹੋਏ ਟ੍ਰੈਫਿਕ ਨੂੰ ਸੰਭਾਲਣ ਲਈ ਕਾਫ਼ੀ ਨਹੀਂ ਸਨ। ਉਨ੍ਹਾਂ ਨੇ ਐਨ.ਐਚ.ਏ.ਆਈ ਨੂੰ ਇਨ੍ਹਾਂ ਪੁਲਾਂ ਦੀ ਉਸਾਰੀ ਦੀ ਗੁਣਵੱਤਾ ਨਾਲ ਸਮਝੌਤਾ ਨਾ ਕਰਨ ਲਈ ਵੀ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਸਾਲ 2022 ਵਿੱਚ ਰਾਜ ਸਭਾ ਵਿੱਚ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਮੋਰਥ ਦੇ ਸਕੱਤਰ ਅਤੇ ਐਨ.ਐਚ.ਏ.ਆਈ ਦੇ ਚੇਅਰਪਰੀਸਨਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ, ਜਿਸ ਵਿੱਚ ਕਈ ਸੰਚਾਰਾਂ ਦਾ ਪਾਲਣ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਐਨ.ਐਚ.ਏ.ਆਈ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨਾਲ ਸਬੰਧਤ ਚਿੰਤਾਵਾਂ ਨੂੰ ਲਗਾਤਾਰ ਉਨ੍ਹਾਂ ਨਾਲ ਉਠਾਇਆ ਗਿਆ ਹੈ。 ore: ਸਾਸਵੇਰੀਪਲ ਇੰਦਰਜੀਤ ਕੌਰ ਨੇ ਕੈਬਨਿਟ ਮੰਤਰੀ ਦਾ ਚਾਰ ਪੁਲਾਂ ਵਿੱਚੋਂ ਇੱਕ ਨੂੰ ਨਿਵਾਸੀਆਂ ਲਈ ਸਮਰਪਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਦੀ ਸਮਾਜ ਸੇਵਾ ਪ੍ਰਤੀ ਸਮਰਪਣ ਭਾਵਨਾ ਸਦਕਾ ਹੀ ਇਹ 4 ਪੁਲ ਬਣੇ ਹਨ। ਉਨ੍ਹਾਂ ਕਿਹਾ ਕਿ ਸਿੱਧਵਾਂ ਨਹਿਰ ਦੇ ਨਾਲ-ਨਾਲ ਕਈ ਇਲਾਕੇ ਬਣ ਗਏ ਹਨ ਅਤੇ ਇਹ 4 ਪੁਲ ਇਸ ਸੜਕ 'ਤੇ आਵਾਜਾਈ ਦੀ ਭੀੜ ਤੋਂ ਰਾਹਤ ਇਸ ਪੁਲ ਦੇ ਖੁੱਲ੍ਹਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਇਲਾਕਾ ਨਿਵਾਸੀਆਂ ਲਈ ਆਵਾਜਾਈ ਦੀ ਰੁਕਾਵਟ ਦੂਰ ਹੋ ਜਾਵੇਗੀ। ਸ਼ਿੰਗੋਰਾ ਤੋਂ ਇੱਕ ਹੋਰ ਇਲਾਕਾ ਨਿਵਾਸੀ ਮ੍ਰਿਦੁਲਾ ਜੈਨ ਨੇ ਵੀ ਇਸ ਪੁਲ ਦੇ ਖੁੱਲ੍ਹਣ ਲਈ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਗਭਗ 10 ਸਾਲ ਪਹਿਲਾਂ ਉਨ੍ਹਾਂ ਨੇ ਹੋਰ ਸਮਾਨ ਸੋਚ ਵਾਲੇ ਲੋਕਾਂ ਨਾਲ ਮਿਲ ਕੇ "ਲੇਟਸ ਕਲੀਨ ਲੁਧਿਆਣਾ ਫਾਊਂਟੇਨ" ਸ਼ੁਰੂ ਕੀਤਾ ਸੀ ਅਤੇ ਸਿੱਧਵਾਂ ਨਹਿਰ 'ਤੇ ਪੁਲਾਂ ਦੀ ਸਫਾਈ ਅਤੇ ਨਿਰਮਾਣ ਲਈ ਕੰਮ ਕੀਤਾ ਸੀ। ਉਨ੍ਹਾਂ ਨੇ ਇਲਾਕੇ ਦੀ ਆਵਾਜਾਈ ਦੀ ਸਮੱਸਿਆ ਦਾ ਸਥਾਈ ਹੱਲ ਪ੍ਰਦਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਵੀ ਕੀਤਾ। ਸੰਯੁਕਤ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਮੰਤਰੀ ਅਰੋੜਾ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਆਵਾਜਾਈ ਦੀ ਭੀੜ ਘੱਟ ਕਰਨ ਵਿੱਚ ਮਦਦ ਮਿਲੇਗੀ。 ਅੰਤ ਵਿੱਚ ਸੰਜੀਵ ਅਰੋਡਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ。
0
comment0
Report
MJManoj Joshi
Oct 05, 2025 13:07:31
Chandigarh, Chandigarh:तीन दिवसीय 13वीं राष्ट्रीय गतका चैंपियनशिप छत्तीसगढ़ में 10 अक्टूबर से चंडीगढ़, विश्व गतका फेडरेशन और एशियन गतका फेडरेशन से संबद्ध देश की सबसे पुरानी पंजीकृत गतका संस्था, नेशनल गतका एसोसिएशन आफ़ इंडिया (एन.जी.ए.आई.) द्वारा 10 से 12 अक्टूबर, 2025 तक छत्तीसगढ़ के दुर्ग जिले के भिलाई शहर स्थित गुरु नानक इंग्लिश सीनियर सेकेंडरी स्कूल में 13वीं राष्ट्रीय गतका (पुरुष एवं महिला) चैंपियनशिप का आयोजन किया जा रहा है। न्यू गतका स्पोर्ट्स एसोसिएशन छत्तीसगढ़ के सहयोग से आयोजित इस राष्ट्रीय स्तर के टूर्नामेंट में विभिन्न राज्यों की गतका टीमें तीन दिनों तक गतका-सोटी और फरी-सोटी में गहन व्यक्तिगत और टीम प्रतियोगिताओं की श्रृंखला में भाग लेंगी। इस आयोजन के बारे में अधिक जानकारी देते हुए एन.जी.ए.आई. के अध्यक्ष एवं राज्य पुरस्कार विजेता हरजीत सिंह ग्रेवाल ने बताया कि इस तरह की वार्षिक प्रतियोगिताओं का उद्देश्य पारंपरिक सिख मार्शल आर्ट गतका को संरक्षित करना, प्रचारित करना और एक पेशेवर खेल बनाना है, साथ ही उभरते खिलाड़ियों को अपनी प्रतिभा दिखाने के लिए एक national मंच प्रदान करना है। उन्होंने कहा, "ये चैंपियनशिप विश्व गतका फेडरेशन द्वारा गतका को अंतरराष्ट्रीय स्तर पर मान्यता प्राप्त खेल बनाने के लिए तैयार किए गए दीर्घकालिक 'विज़न डॉक्यूमेंट-2030' का हिस्सा हैं। हमारा उद्देश्य बेहतर तकनीकी मानकों को लागू करना, मिश्रित प्रतियोगिताओं के माध्यम से लैंगिक समानता सुनिश्चित करना और सूचना प्रौद्योगिकी आधारित टूर्नामेंट प्रबंधन प्रणालियों को अपनाकर इसे ओलंपिक स्तर के लिए तैयार करना है।" एन.जी.ए.आई. के कार्यकारी अध्यक्ष सुखचैन सिंह कलसानी, महासचिव हरजिंदर कुमार और वलजीत सिंह सैनी ने आगे कहा, "हम युवाओं को अपने विरासती खेल में प्रतिस्पर्धा करने के लिए एक सुरक्षित और प्रतिस्पर्धी मंच प्रदान करने के लिए प्रतिबद्ध हैं। यह चैंपियनशिप गतका की बढ़ती लोकप्रियता और राष्ट्रीय एवं अंतरराष्ट्रीय स्तर पर इसे बढ़ावा देने के एन.जी.ए.आई. के प्रयासों का प्रमाण है।" गतका प्रमोटर ग्रेवाल ने बताया कि इस चैंपियनशिप का उद्घाटन समारोह 10 अक्टूबर को होगा जबकि 12 अक्टूबर को समापन समारोह के दौरान श्रेष्ठ प्रदर्शन करने वाले खिलाड़ियों को मेडल, ट्रॉफी और प्रमाण पत्र देकर सम्मानित किया जाएगा। एन.जी.ए.आई. ने खेल प्रेमियों, सामाजिक संगठनों और आम जनता को इस ऐतिहासिक आयोजन पर मार्शल आर्ट गतका के योद्धाओं के कड़े मुकाबले देखने और उनका मनोबल बढ़ाने के लिए खुला निमंत्रण दिया है।
0
comment0
Report
BSBHARAT SHARMA
Oct 05, 2025 13:02:56
Amritsar, Punjab:ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 8 ਅਕਤੂਬਰ ਨੂੰ ਮਨਾਇਆ ਜਾਵੇਗਾ।, 7 ਅਕਤੂਬਰ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ।। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਨਗਰੀ ਅੰਮ੍ਰਿਤਸਰ ਨੂੰ ਸਜਾਇਆ ਜਾ ਰਿਹਾ ਹੈ। ਕਈ ਦਹਾਕਿਆ ਤੋਂ ਸ੍ਰੀ ਦਰਬਾਰ ਸਾਹਿਬ ਪਾਲਕੀ ਸਾਹਿਬ ਦੀ ਸੇਵਾ ਨਿਭਾਉਣ ਵਾਲੇ ਭਾਈ ਸੁਰਿੰਦਰ ਪਾਲ ਸਿੰਘ ਜੀ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ , ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਸਾਇਆ ਗਿਆ ਹੈ।, ਜਿਸ ਕਰਕੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਪੂਰੀ ਗੁਰੂਨਗਰੀ ਅੰਮ੍ਰਿਤਸਰ ਨੂੰ ਸਜਾਇਆ ਜਾ ਰਿਹਾ, ਜਿਸ ਦੀ ਸ਼ੁਰੂਆਤ ਅੰਤਰਰਾਸ਼ਟਰੀ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਤੋ ਹੋ ਚੁੱਕੀ ਹੈ , ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਜੀ ਏਰਪੋਰਟ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਦੀ ਸਜਾਵਟ ਦੀ ਸੇਵਾ ਚੱਲ ਰਹੀ ਹੈ,
0
comment0
Report
HSHarmeet Singh Maan
Oct 05, 2025 12:52:17
1
comment0
Report
MJManoj Joshi
Oct 05, 2025 12:45:26
0
comment0
Report
HSHarmeet Singh Maan
Oct 05, 2025 12:22:45
Nabha, Punjab:ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਨਾਭਾ ਦੇ ਨਜ਼ਦੀਕ ਧੰਗੇੜਾ ਅਤੇ ਮਡੌੜ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੇ ਝਾੜ ਤੇ ਵੱਡਾ ਅਸਰ ਪਵੇਗਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਬੋਲੇ ਕਿਹਾ ਕਿ ਹੜਾਂ ਤੋਂ ਬਾਅਦ ਪਾਕਿਸਤਾਨ ਵੱਲੋਂ ਡਰੋਨਾ ਰਾਹੀਂ ਨਸ਼ਾ ਭੇਜਿਆ ਜਾ ਰਿਹਾ ਹੈ ਕੇਂਦਰ ਸਰਕਾਰ ਚੁੱਪ ਬੈਠੀ ਹੈ ਉਸਨੂੰ ਡਰਾਉਣ ਨਹੀਂ ਦਿਖ ਰਹੇ ਸਿਰਫ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਲੱਗੀ ਹੋਈ ਅੱਗ ਜਰੂਰ ਵੇਖ ਰਹੀ ਹੈ ਇਸ ਮੌਕੇ ਤੇ ਮੰਡੀ ਵਿੱਚ ਆਏ ਕਿਸਾਨਾਂ ਨੇ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਦੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਦੁੱਖ ਸੁੱਖ ਸੁਣ ਰਹੀ ਹੈ
1
comment0
Report
SNSUNIL NAGPAL
Oct 05, 2025 12:22:08
0
comment0
Report
DVDEVENDER VERMA
Oct 05, 2025 12:21:48
Nahan, Himachal Pradesh:GST रिफार्म का लोगों को नहीं मिल पा रहा है कोई लाभ, मीडिया से रूबरू हुए अखिल भारतीय ग्राहक पंचायत के राज्य अध्यक्ष, रोजमर्रा में इस्तेमाल होने वाली वस्तु के दामों में गिरावट: अनिल वर्मा, बोले जागरूकता के अभाव में लोग नहीं उठा पा रहे सरलीकरण का लाभ, व्यापारियों के मनमानी भी लोगों पर हावी, GST में हुए बदलाव पर लोगों को जागरूक करेंगी ग्राहक पंचायत, अखिल भारतीय ग्राहक पंचायत का कहना है कि भले ही देश में जीएसटी का GST सरलीकरण किया गया हो मगर लोगों को अभी तक इसका लाभ नहीं मिल पा रहा है, ग्राहक पंचायत के प्रदेश अध्यक्ष अनिल वर्मा जिला मुख्यालय नाहन में आज मीडिया से बातचीत कर रहे थे
0
comment0
Report
VSVARUN SHARMA
Oct 05, 2025 11:32:23
Kapurthala, Punjab:ਫਗਵਾੜੇ ਚ ਸਲੂਨ ਨੂੰ ਬੰਦ ਕਰਕੇ ਘਰ ਜਾ ਰਿਹਾ ਸੀ ਨੌਜਵਾਨ ਰਸਤੇ ਚ ਕਰ ਦਿੱਟਾ ਹਮਲਾ , ਦੱਸਿਆ ਰਾਡ ਅਤੇ ਮਾਰੇ ਛੂਰੇ ਨੌਜਵਾਨ ਦੀ ਹਾਲਤ ਹੋਈ ਗੰਭੀਰ , ਹਮਲਾਵਰਾਂ ਦੀ ਦੱਸੀ ਪਹਿਚਾਨ ਦਿਖਾਈਆਂ ਹਥਿਆਰਾਂ ਨਾਲ ਫੋਟੋਆਂ ਫਗਵਾੜਾ ਚ ਜਦੋਂ ਰਾਤ ਦੇ ਸਮੇਂ ਨੌਜਵਾਨ ਆਪਣਾ ਸਲੂਨ ਬੰਦ ਕਰਕੇ ਘਰ ਨੂੰ ਜਾ ਰਿਹਾਂ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਤੇ ਅਚਾਨਕ ਹੀ ਹਮਲਾ ਕਰ ਦਿੱਤਾ। ਦੱਸਿਆ ਗਿਆ ਕਿ ਨੌਜਵਾਨ ਦੀ ਪਹਿਲਾਂ ਵੀ ਉਨਾਂ ਵਿਅਕਤੀਆਂ ਦੇ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ। ਹਮਲੇ ਦੇ ਦੌਰਾਨ ਨੌਜਵਾਨ ਨੇ ਬੜੀ ਹੀ ਹੁਸ਼ਿਆਰੀ ਦੇ ਨਾਲ ਹਮਲਾ ਕਰਨ ਆਏ ਵਿਅਕਤੀਆਂ ਤੋਂ ਤੇਜ਼ਧਾਰ ਹਥਿਆਰ ਸ਼ੂਰਾ ਅਤੇ ਰਾਡ ਨੂੰ ਖੋਹ ਕੇ ਆਪਣੀ ਜਾਨ ਬਚਾਈ ਹੈ। ਮਹੱਲਾ ਵਾਸੀਆਂ ਨੇ ਦੱਸਿਆ ਕਿ ਹਮਲਾ ਕਰਨ ਆਏ ਵਿਅਕਤੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਜਖਮੀ ਹਾਲਤ ਵਿੱਚ ਵਿਸ਼ਾਲ ਨਾਮ ਦੇ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਈਟ ਜ਼ਖਮੀ ਨੌਜਵਾਨ ਬਾਈਟ ਮਹੱਲਾ ਵਾਸੀ ਵਾਈਟ ਸਤਨਾਮਪੁਰा ਏਐਸਆਈ ਰਕੇਸ਼ ਕੁਮਾਰ
0
comment0
Report
Dussera 2025
Advertisement
Back to top