Back
अबोहर के हनुमानगढ़ रोड पर युवाओं ने गाड़ियाँ तोड़ीं, CCTV में कैद वीडियो सामने
SNSUNIL NAGPAL
Oct 05, 2025 12:22:08
Fazilka, Punjab
ਅਬੋਹਰ ਵਿਖੇ ਹਨੁਮਾਨਗੜ੍ਹ ਰੋਡ ਤੇ ਸ਼ਰਾਰਤੀ ਅਨਸਰਾਂ ਵੱਲੋਂ ਸੜਕ ਤੇ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ । ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਤੇ ਹੋਰ ਨੁਕਸਾਨ ਕੀਤਾ ਗਿਆ ਹੈ । ਹਾਲਾਂਕਿ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਦੇ ਮੁਤਾਬਿੱਕ ਸੀਸੀਟੀਵੀ ਕੈਮਰੇ ਦੇ ਵਿੱਚ ਆਰੋਪੀਆਂ ਦੀ ਵੀਡੀਓ ਕੈਦ ਹੋਈ ਹੈ । ਇਸ ਵਿੱਚ ਕੁਝ ਨੌਜਵਾਨ ਗੱਡੀਆਂ ਦੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਨੇ । ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਕਬਜ਼ੇ ਵਿੱਚ ਲੈ ਲਈ ਗਈ ਹੈ । ਤੇ ਮਾਮਲੇ ਵਿੱਚ ਜਾਂਚ ਸ਼ੁਰੂ ਕਰditchੀ ਗਈ ਹੈ । ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀਆਂ ਨੂੰ ਫੜ ਲਿਆ ਜਾਵੇਗਾ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSatnam Singh
FollowOct 05, 2025 14:16:550
Report
TBTarsem Bhardwaj
FollowOct 05, 2025 14:16:430
Report
KSKamaldeep Singh
FollowOct 05, 2025 13:45:160
Report
TBTarsem Bhardwaj
FollowOct 05, 2025 13:09:140
Report
MJManoj Joshi
FollowOct 05, 2025 13:07:310
Report
BSBHARAT SHARMA
FollowOct 05, 2025 13:02:560
Report
HSHarmeet Singh Maan
FollowOct 05, 2025 12:52:171
Report
MJManoj Joshi
FollowOct 05, 2025 12:45:260
Report
HSHarmeet Singh Maan
FollowOct 05, 2025 12:22:451
Report
MJManoj Joshi
FollowOct 05, 2025 12:22:232
Report
MJManoj Joshi
FollowOct 05, 2025 12:22:150
Report
DVDEVENDER VERMA
FollowOct 05, 2025 12:21:480
Report
HSHarmeet Singh Maan
FollowOct 05, 2025 11:51:240
Report
VSVARUN SHARMA
FollowOct 05, 2025 11:32:230
Report