Back
कोटकपुरा पुलिस ने 132 ग्राम हिरोइन के साथ नशा तस्कर को गिरफ्तार किया
KCKhem Chand
Jan 31, 2026 10:19:05
Kot Kapura, Punjab
ਨਸ਼ਾ ਤਸਕਰਾ ਖਿਲਾਫ ਕੋਟਕਪੂਰਾ ਪੁਲਿਸ ਦਾ ਲਗਾਤਾਰ ਸਖਤ ਐਕਸ਼ਨ ਜਾਰੀ, ਨਸੇ ਦੀ ਤਸਕਰੀ ਵਿੱਚ ਸ਼ਾਮਿਲ ਇਕ ਨਸ਼ਾ ਤਸਕਰ ਨੂੰ 132 ਗ੍ਰਾਮ ਹੈਰੋਇਨ ਅਤੇ ਇਕ ਕਾਰ ਸਮੇਤ ਕਿੱਤਾ ਕਾਬੂ — ਗ੍ਰਿਫਤਾਰ ਦੋਸ਼ੀ ਦੇ ਖਿਲਾਫ ਪਹਿਲਾ ਵੀ ਦਰਜ ਹਨ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾ ਤਹਿਤ ਮੁਕੱਦਮੇ — ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਕੀਤੀ ਜਾ ਰਹੀ ਹੈ ਗੰਭੀਰਤਾ ਨਾਲ ਜਾਂਚ — ਡਾ. ਪ੍ਰਗਿਆ ਜੈਨ ਐਸ.ਐਸ.ਪੀ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸ.ਪੀ ਇੇਂਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੇ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਮਿਤੀ 30 ਜਨਵਰੀ ਨੂੰ ਸਥ ਹਾਕਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਢਿੱਲਵਾ ਕਲਾ ਤੋ ਸਿਬੀਆ ਨੂੰ ਜਾ ਰਹੇ ਸੀ ਤੱਜ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਗੱਡੀ ਹੌਲੀ ਕੀਤੀ ਤਾਂ ਕਾਰ ਪਾਸ ਖੜਾ ਵਿਅਕਤੀ ਤੇਜ ਕਦਮੀ ਹੋ ਕੇ ਕਾਰ ਦੀ ਬਾਰੀ ਨੂੰ ਖੋਲ ਕੇ ਕਾਰ ਵਿੱਚ ਸਵਾਰ ਹੋਣ ਲੱਗਾ ਤਾਂ ਪੁਲਿਸ ਪਾਰਟੀ ਨੇ ਸ਼ੱਕੀ ਦੀ ਬਿਨਾਅ ਪਰ ਚੈਕਿੰਗ ਕੀਤੀ ਤਾੰ ਕਾਰ ਵਿੱਚੋ 132 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਬਿੰਦਰ ਵਜੋ ਹੋਈ ਹੈ, ਜੋ ਕਿ ਮੋਗਾ ਜਿਲਾ ਦੇ ਪਿੰਡ ਬੀੜ ਰਾਉਕੇ ਦਾ ਰਿਹਾਇਸ਼ੀ ਹੈ, ਜੋ ਕਿ ਹੁਣ ਜੈਤੋ ਵਿਖੇ ਕਿਰਾਏ ਪਰ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਮੌਜੂਦ ਸਵਿਫਟ ਕਾਰ ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 22 ਮਿਤੀ 30.01.2026 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਇਹੱਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਲਵਪ੍ਰੀਤ ਸਿੰਘ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ। ਕੋਟਕਪੂਰਾ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀਂ ਮਿਲਣ 'ਤੇ ਕੋਟਕਪੂਰਾ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੇ ਖਤਮ ਕੀਤਾ ਜਾ ਸਕੇ। ਬਾਈਟ ਅਵਤਾਰ ਸਿੰਘ ਡੀ ਐਸ ਪੀ ਇੰਵੈਸਟੀਗੇਸ਼ਨ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowJan 31, 2026 11:32:420
Report
BSBHARAT SHARMA
FollowJan 31, 2026 11:30:250
Report
BSBALINDER SINGH
FollowJan 31, 2026 11:10:420
Report
DVDEVENDER VERMA
FollowJan 31, 2026 11:10:290
Report
GPGYAN PRAKASH
FollowJan 31, 2026 10:50:550
Report
KSKuldeep Singh
FollowJan 31, 2026 10:47:100
Report
RBRohit Bansal
FollowJan 31, 2026 10:23:590
Report
TBTarsem Bhardwaj
FollowJan 31, 2026 10:19:410
Report
AMAjay Mahajan
FollowJan 31, 2026 10:19:210
Report
BSBALINDER SINGH
FollowJan 31, 2026 10:18:310
Report
BSBHARAT SHARMA
FollowJan 31, 2026 10:17:030
Report
VSVARUN SHARMA
FollowJan 31, 2026 10:06:230
Report
SGSatpal Garg
FollowJan 31, 2026 10:05:180
Report
MTManish Thakur
FollowJan 31, 2026 09:47:010
Report