Back
SIT रपट से बड़ा खुलासा: प्रिंटिंग प्रेस से 12,67,478 पन्ने गायब
RBRohit Bansal
Jan 31, 2026 10:23:59
Chandigarh, Chandigarh
ਪੰਜਾਬ ਹਰਿਆਣਾ ਹਾਈਕੋਰਟ ਦੇ ਅੰਦਰ ਜੋ ਐਸਆئیਟੀ ਨੇ ਜਵਾਬ ਦਾਖਿਲ ਕੀਤਾ ਉਸ ਤੋਂ ਪਤਾ ਲੱਗਦਾ ਹੈ ਕਿ ਪ੍ਰਿੰਟਿੰਗ ਪ੍ਰੈਸ ਤੋਂ 12 ਲੱਖ 67 ਹਜ਼ਾਰ 478 ਪੰਨੇ ਗੁੰਮ ਨੇ ਜੌ ਇਸ ਹਿਸਾਬ ਨਾਲ 880 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੀੜ ਗੁੰਮ ਹੋਣ ਦੀ ਆਸ਼ੰਕਾ ਜਤਾਈ ਜਾ ਸਕਦੀ ਹੈ, ਸਭ ਤੋਂ ਪਹਿਲਾਂ ਇਹਨਾਂ ਪਵਿੱਤਰ ਸਰੂਪਾਂ ਨੂੰ ਲੱਭਣਾ ਜਰੂਰੀ ਹੈ ਤਾਂ ਕਿ ਕਿਸੇ ਤਰੀਕੇ ਦੀ ਕੋਈ ਬੇਅਦਬੀ ਨਾ ਹੋਵੇ ਐਸਜੀਪੀਸੀ ਨੇ ਵਧੀਆ ਕੰਮ ਕੀਤਾ ਜਿਨਾਂ ਨੇ ਇਸ਼ਰ ਸਿੰਘ ਦੀ ਜਾਂਚ ਕਮੇਟੀ ਬਣਾਈ ਅਤੇ ਏਅਰਪੋਰਟ ਉਸ ਦੇ ਜਰੀਏ ਹੀ ਸਾਹਮਣੇ ਆ ਸਕੀ ਨਹੀਂ ਤਾਂ ਸ਼ਾਇਦ ਇਸ ਚੀਜ਼ ਦੇ ਬਾਰੇ ਕਿਸੇ ਨੂੰ ਕੁਝ ਪਤਾ ਵੀ ਲੱਗਣਾ ਸੀ. ਬੰਗਾ ਰਾਜਾ ਸਾਹਿਬ ਦੇ ਦਰਬਾਰ ਦਾ ਮਾਮਲਾ: ਬੰਗਾ ਵਿੱਖੇ ਮਾਮਲੇ ਉੱਠਿਆ ਸੀ ਉਸ ਤੇ ਐਸआईਟੀ ਨੇ ਕਿਹਾ ਅਸੀਂ ਐਸਜੀਪੀਸੀ ਨਾਲ ਗੱਲਬਾਤ ਕਰ ਰਹੇ ਹਾਂ ਐਸਜੀਪੀਸੀ ਇਸ ਮਾਮਲੇ ਨੂੰ ਦੇਖੇਗੀ ਅਤੇ ਉਸ ਤੋਂ ਬਾਅਦ ਹੀ ਇਸ ਚੀਜ਼ ਦੇ ਉੱਪਰ ਕੁਝ ਦੱਸਿਆ ਜਾ ਸਕਦਾ ਹੈ ਕਿ ਕਿੰਨੇ ਗ੍ਰੰਥ ਸਾਹਿਬ ਐਸਜੀਪੀਸੀ ਵੱਲੋਂ ਮਨਜ਼ੂਰਸ਼ੁਦਾ ਨੇ ਅਤੇ ਕਿੰਨੇ ਗਵਾਚੇ ਹੋਏ ਸਰੂਪ ਵਿੱਚੋਂ ਹੋ ਸਕਦੇ ਨੇ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowJan 31, 2026 12:01:250
Report
VKVipan Kumar
FollowJan 31, 2026 12:00:470
Report
AMAjay Mahajan
FollowJan 31, 2026 11:52:530
Report
VKVipan Kumar
FollowJan 31, 2026 11:52:340
Report
VBVIJAY BHARDWAJ
FollowJan 31, 2026 11:52:080
Report
RBRohit Bansal
FollowJan 31, 2026 11:35:380
Report
VSVARUN SHARMA
FollowJan 31, 2026 11:32:420
Report
BSBHARAT SHARMA
FollowJan 31, 2026 11:30:250
Report
BSBALINDER SINGH
FollowJan 31, 2026 11:10:420
Report
DVDEVENDER VERMA
FollowJan 31, 2026 11:10:290
Report
GPGYAN PRAKASH
FollowJan 31, 2026 10:50:550
Report
KSKuldeep Singh
FollowJan 31, 2026 10:47:100
Report
TBTarsem Bhardwaj
FollowJan 31, 2026 10:19:410
Report
AMAjay Mahajan
FollowJan 31, 2026 10:19:210
Report