Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173025

चूडधार तीर्थ में पहली बार बर्फबारी, sन्नाटा और आस्था का दृश्य

GPGYAN PRAKASH
Jan 31, 2026 10:50:55
Paonta Sahib, Himachal Pradesh
बर्फबारी के बाद फीचर चूड़धार तीर्थ की तस्वीरें सामने आईं। एंकर - सिरमौर जिले के ऊंचाई वाले क्षेत्रों में हुई बर्फबारी के बाद अब जनजीवन पटरी पर लौटने लगा है। इस दौरान जिले की सबसे ऊंची चोटी पवित्र तीर्थ स्थल चूड़धार में लगभग 5 फुट बर्फ पड़ी थी। मंदिर और सराय अब भी बर्फ की सफेद चादर से ढके हैं। चूड़धार तीर्थ सहित अन्य पहाड़ों पर दूर-दूर तक बर्फ ही बर्फ नजर आ रही है। आस्था और नैसर्गिक सौंदर्य का यह मिलन बेहद अलौकिक है। लगभग 12 हजार फुट की ऊंचाई पर स्थित चूड़धार का नजारा स्वर्ग से काम नहीं है। हालांकि यह नजारा सिर्फ तस्वीरों में ही देखा जा सकता है। सर्दियों की शुरुआत में ही मंदिर के कपाट बंद कर दिए जाते हैं। लगभग चार महीनों तक किसी को भी तीर्थ पर जाने की अनुमति नहीं होती। इस समय भी तीर्थ पर कई फुट बर्फ है और तीर्थ स्थल भयंकर ठंड की चपेट में है। मगर, हैरानी की बात है कि बर्फ और माइंस डिग्री तापमान में संत स्वामी कमलानंद जी महाराज मंदिर में ही विराजमान है। आश्रम से आई स्वामी कमलानंद जी की तस्वीर हैरान करने वाली हैं। तीर्थ पर रहने वाले महात्मा सिर्फ धोती और एक पतले वस्त्र में नजर आ रहे हैं। दरअसल स्वामी कमलानंद जी महाराज अपने एक सेवक के साथ सर्दियों में भी तीर्थ पर ही रहते हैं और यहां माइनस डिग्री तापमान में भी मंदिर में पूजा पाठ और तप में लीन रहते हैं। तीर्थ पर शिरगुल महाराज की शक्ति में आस्था और संतों के ऐसे तप सामर्थ्य के कारण लोगों की आस्था और भी प्रगाढ़ हो जाती है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Jan 31, 2026 12:20:13
Sangrur, Punjab:ਮੁੱਦਾ ਜੋ ਖਬਰ ਬਣੇ ਜੀ ਮੀਡੀਆ ਅੱਜ ਮੁੱਦਾ ਲੈ ਕੇ ਆਇਆ ਹੈ ਸੰਗਰੂਰ ਸ਼ਹਿਰ ਦੀ ਵਿਰਾਸਤ ਬਾਰੇ ਇਸ ਨੂੰ ਜਰੂਰ ਬਾਗਾਂ ਦਾ ਸ਼ਹਿਰ ਵਿਰਾਸ਼ਤੀ ਸ਼ਹਿਰ ਕਿਹਾ ਜਾਂਦਾ ਸੀ ਪਰ ਆਬਾਦੀ ਦੇ ਬਦਨ ਨਾਲ ਇਹ ਸ਼ਹਿਰ ਭੀੜਵਾਲ ਭੀੜ ਭਾਲ ਵਾਲਾ ਇਲਾਕਾ ਬਣ ਗਿਆ ਪਰ ਜੇਕਰ ਗੱਲ ਕਰੀਏ ਕਿ ਸੰਗਰੂਰ ਦੀ ਇਤਿਹਾਸਿਕ ਬਿਲਡਿੰਗਾਂ ਜੀਂਦ ਰਿਆਸਤ ਦੀ ਰਾਜਧਾਨੀ ਸੰਗਰੂਰ ਇੱਥੇ ਮਹਾਰਾਜਾ ਰਣਬੀਰ ਸਿੰਘ ਦਾ ਰਾਜ ਰਿਹਾ ਉਸ ਰਾਜ ਦੇ ਵਿੱਚ ਜੈਪੁਰ ਦੀ ਤਰਜ ਦੇ ਸੰਗਰੂਰ ਸ਼ਹਿਰ ਦਾ ਨਿਰਮਾਣ ਕਰਵਾਇਆ ਗਿਆ ਪਰ ਕੁਝ ਬਿਲਡਿੰਗਾਂ ਇਤਿਹਾਸਿਕ ਬਿਲਡਿੰਗਾਂ ਹੀ ਬਚੀਆਂ ਹਨ ਇਤਿਹਾਸਿਕ ਬਿਲਡਿੰਗਾਂ ਵਿੱਚੋਂ ਸੰਗਰੂਰ ਦਾ ਬਨਾਸਰ ਬਾਗ ਜਿੱਥੇ 12 ਦਰੀ ਮੌਜੂਦ ਹੈ ਦੀਵਾਨਖਾਨਾ ਮੌਜੂਦ ਹੈ ਜਿੱਥੇ ਪੁਰਾਣੇ ਹਥਿਆਰ ਪਏ ਹਨ ਪਰ ਉਸ ਨੂੰ ਤਾਲਾ ਲੱਗਿਆ ਹੋਇਆ ਹੈ ਜੇਕਰ 12 ਦਰੀ ਦੀ ਗੱਲ ਕਰੀਏ ਤਾਂ ਉਹ ਵੀ ਜਰੂਰ ਉਸ ਦਾ ਵਜੂਦ ਬਚਿਆ ਹੈ ਪਰ ਉਸਦੀ ਮੇਨਟੇਨਸ ਨਹੀਂ ਹੋ ਪਾ ਰਹੀ ਬਨਾਸਰ ਬਾਗ ਦੇ ਵਿੱਚ ਲੋਕ ਸੈਰ ਕਰਨ ਲਈ ਆਉਂਦੇ ਹਨ ਇੱਥੇ ਗਰਾਊਂਡ ਵੀ ਬਣੇ ਹੋਏ ਹਨ ਪਰ ਜਿਹੜੀ ਇਤਿਹਾਸਿਕ ਬਿਲਡਿੰਗਾਂ ਹਨ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਸੰਗਰੂਰ ਦੇ ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਇਨਾ ਇਤਿਹਾਸਿਕ ਬਿਲਡਿੰਗਾਂ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਸਰਕਾਰ ਇਹਨਾਂ ਦੀ ਮੇਨਟੇਨਸ ਵੀ ਕਰੇ ਇੱਥੇ ਵਿਆਹ ਸ਼ਾਦੀਆਂ ਫਿਲਮਾਂ ਦੀ ਸ਼ੂਟਿੰਗ ਗਾਣਿਆਂ ਦੀ ਸ਼ੂਟਿੰਗ ਹੋ ਸਕਦੀਆਂ ਹਨ ਤੇ ਬਾਹਰੋਂ ਆਉਣ ਵਾਲੇ ਲੋਕ ਇਸ ਦੇ ਇਤਿਹਾਸ ਨੂੰ ਆਪਣੇ ਅੱਖਾਂ ਨਾਲ ਦੇਖ ਸਕਦੇ ਹਨ ਜੇਕਰ ਇਨਾ ਇਤਿਹਾਸਿਕ ਬਿਲਡਿੰਗਾਂ ਸ਼ਾਹੀ ਸਮਾਧਾਂ ਦੀ ਦੇਖਰੇਖ ਕੀਤੀ ਜਾਵੇ ਸਰਕਾਰ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ karੇ ਕਿ ਇਹਨਾਂ ਦੀ ਮੇਨਟੇਨਸ ਹੋ ਸਕੇ 12 ਦਰੀ ਦੇ ਵਿੱਚ ਗੰਦਾ ਪਾਣੀ ਭਰਿਆ ਹੋਇਆ ਹੈ ਜੋ ਕਿ ਬਦਬੂ ਮਾਰਦਾ ਹੈ ਜੇਕਰ ਇਸ ਨੂੰ ਸਾਫ ਸੁਥਰਾ ਰੱਖਿਆ ਜਾਵੇ ਕਈ ਜਗਾਵਾਂ ਤੋਂ ਇਹ ਬਿਲਡਿੰਗ ਟੁੱਟਦੀ ਜਾ ਰਹੀ ਹੈ ਇਸ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਸਰਕਾਰ ਲਈ ਜਰੂਰ ਕੰਮਾਈ ਦਾ ਸਾਧਨ ਬਣ ਸਕਦਾ ਹੈ ਜੇਕਰ ਇਸ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਪ੍ਰੋਗਰਾਮ ਕਰਾਉਣ ਲਈ ਵਰਤਿਆ ਜਾਵੇ ਤੇ ਉਸਦੀ ਕਮਾਈ ਨੂੰ ਇਨਾ ਇਤਿਹਾਸਿਕ ਬਿਲਡਿੰਗਾਂ ਤੇ ਖਰਚ ਕੀਤਾ ਜਾਵੇ ਲੋੜ ਹੈ ਪੁਰਾਣੇ ਵਿਰਸੇ ਪੁਰਾਣੀ ਸੱਭਿਅਤਾ ਪੁਰਾਣੀਆਂ ਬਿਲਡਿੰਗਾਂ ਨੂੰ ਬਚਾਇਆ ਜਾਵੇ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜੇ ਆਰਟੀਟੈਕਟ ਹੁੰਦੇ ਸੀ ਕਿਸ ਤਰ੍ਹਾਂ ਇਹ ਬਿਲਡਿੰਗਾਂ ਇੰਨੇ ਪੁਰਾਣੇ ਸਮੇਂ ਤੋਂ ਖੜੀਆਂ ਹਨ ਜਰੂਰ ਰਾਜਸਥਾਨ ਦੇ ਵਿੱਚ ਪੁਰਾਣੀ ਬਿਲਡਿੰਗਾਂ ਜਿਹੜੀਆਂ ਬਣੀਆਂ ਹਨ ਉਹਨਾਂ ਨੂੰ ਬਚਾ ਕੇ ਰੱਖਿਆ ਹੋਇਆ ਹੈ ਉਥੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਹਨ ਉਸੇ ਦੀ ਤਰਜ ਦੇ ਇੱਥੇ ਵੀ ਇਸ 12ਦਰੀ ਨੂੰ ਬਚਾਇਆ ਜਾ ਸਕਦਾ ਹੈ ਸੰਗਰੂਰ ਦੇ ਵਿੱਚ ਸਾਹੀ ਸਮਾਧਾਂ ਹਨ ਉਹਨਾਂ ਦੀ ਵੀ ਦੇਖਰੇਖ ਕਰਨੀ ਜਰੂਰੀ ਹੈ.
0
comment0
Report
NSNaresh Sethi
Jan 31, 2026 12:19:42
Kot Kapura, Punjab:ਕਲ ਦੇਰ ਸ਼ਾਮ ਫਰੀਦਕੋਟ ਦੇ ਪਿੰਡ ਟਹਿਣਾ ਟੀ ਪੁਆਇੰਟ ਤੇ ਬਣੇ ਹਾਈ ਟੇਕ ਨਾਕੇ ਤੇ ਰੁਟੀਨ ਚੈਕਿੰਗ ਦੌਰਾਨ ਜਦ ਇੱਕ ਤੇਜ਼ ਰਫਤਾਰ ਆ ਰਹੀ ਥਾਰ ਗੱਡੀ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਪਹਿਲਾਂ ਤਾਂ ਥਾਰ ਚਾਲਕਾਂ ਨੇ ਗੱਡੀ ਹੋਲੀ ਕਰ ਲਈ ਪਰ ਬਾਅਦ ਚ ਅਚਾਨਕ ਸਪੀਡ ਤੇਜ਼ ਕਰ ਨਾਕੇ ਨੂੰ ਤੋੜਦੀ ਹੋਈ ਗੱਡੀ ਭਜਾ ਕੇ ਲੇ ਗਏ। ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੱਡੀ ਦੀ ਜਦ ਚ ਆਉਣ ਤੋਂ ਮਸਾ ਬਚਿਆ। ਨਾਕੇ ਤੇ ਖੜੇ ਪੁਲਿਸ ਅਧਿਕਾਰੀ ਵੱਲੋਂ ਤੁਰੰਤ ਵਾਇਰਲੈਸ ਤੇ ਗੱਡੀ ਸਬੰਧੀ ਸੂਚਨਾ ਨਸ਼ਰ ਕੀਤੀ ਗਈ ਜਿਸ ਤੇ ਉਕਤ ਗੱਡੀ ਨੂੰ ਕੁੱਜ ਸਮੇ ਬਾਅਦ ਹੀ ਮੈਡੀਕਲ ਕਾਲਜ ਵੱਲੀ ਲੱਗੇ ਦੂਜੇ ਨਾਕੇ ਤੇ ਕਾਬੁ ਕਰ ਲਿਆ ਗਿਆ। ਡੀਐਸਪੀ ਤਰਲੋਚણ ਸਿੰਘ ਨੇ ਦੱਸਿਆ ਕਿ ਗੱਡੀ ਅੰਦਰ ਚਾਰ ਨੌਜਵਾਨ ਸਵਾਰ ਸਨ ਜਿਨ੍ਹਾਂ ਚੋ ਗੱਡੀ ਚਲਾਉਣ ਵਾਲਾ ਮੌੱਕੇ ਤੋਂ ਫਰਾਰ ਹੋ ਗਿਆ ਜਦਕੇ ਬਾਕੀ ਤਿੰਨੇ ਨੂੰ ਪੁਲਿਸ ਨੇ ਕਾਬੁ ਕਰ ਲਿਆ ਜਿਨ੍ਹਾਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਨਾਲ ਹੀ ਦੱਸਿਆ ਕਿ ਗੱਡੀ ਅੰਦਰੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਨਾ ਹੀ ਨੌਜਵਾਨਾਂ ਤੋਂ ਕੁਝ ਗਲਤ ਚੀਜ਼ ਮਿਲੀ ਬਸ ਉਨ੍ਹਾਂ ਨੇ ਨਾਕਾ ਤੋੜਨ ਦਾ ਅਤੇ ਲਾਪਰਵਾਈ ਨਾਲ ਗੱਡੀ ਚਲਾਉਣ ਦਾ ਜੁਰਮ ਕੀਤਾ ਜਿਸ ਨੂੰ ਲੈੱਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ.
0
comment0
Report
SSSanjay Sharma
Jan 31, 2026 12:15:38
Noida, Uttar Pradesh:(रोपड़) मोरिंडा पूर्व मुख्यमंत्री पंजाब और वर्तमान सांसद चरणजीत सिंह चन्नी आज मोरिंडा निवास पहुंचे, जहां उन्होंने राज्य सरकार पर तीखा हमला बोला。 पूर्व सीएम और सांसद चरणजीत सिंह चन्नी ने कहा कि सरकार इस समय पंचायतों के साथ धक्का कर रही है। चार साल पहले उनकी सरकार द्वारा गांवों की पीने के पानी की टंकी के बिल माफ किए गए थे。 उन्होंने कहा कि उनके द्वारा विधानसभा में बिल पास करके पानी के बिल माफ किए गए थे。 उन्होंने कहा कि सरकार फेल हो चुकी है और आर्थिक बदहाली से गुजर रही है। उन्होंने कहा कि सरकार द्वारा अब पंचायतों को लाख रुपये तक का बिल भेजा गया है。 उन्होंने कहा कि सरकार द्वारा कहा गया है कि वित्त आयोग के जो पैसे आए हैं, उनसे बिजली के बिल भरे जाएं। उन्होंने कहा कि वित्त आयोग का पैसा बिल भरने के लिए नहीं होता। उन्होंने कहा कि यदि पंच-सरपंच वित्त आयोग का पैसा किसी और जगह खर्च करते हैं, तो केंद्र सरकार द्वारा सरपंचों को दोषी माना जाएगा और उनके खिलाफ कार्रवाई की जाएगी। इसलिए उनके द्वारा इसका विरोध किया जा रहा है और कांग्रेस पार्टी पंचों और सरपंचों के साथ खड़ी है।
0
comment0
Report
BKBIMAL KUMAR
Jan 31, 2026 12:15:28
Anandpur Sahib, Punjab:नंगल ट्रक यूनियन गूडज़ कैरीअर ट्रांसपोरट सभा लिमिटेड में फंडों की दुर्वरतोष के आरोपों के आधार पर नंगल की ट्रक यूनियन के प्रबंधक कमिटी को मुल्तवी/मुअत्तल किया गया है. यूनिट के अध्यक्ष रोहित कालिया ने कहा कि नोटिस जारी किया गया है और रकम के बारे में स्पष्ट जवाब मांगने के बजाय कहा गया है कि यूनियन में चार लाख रुपये का गबन हुआ है; अगर समय दिया जाता तो वे पैसे का हिसाब दे पाते. trợास्कर सुचाले अधिकारियों की टीम ने यह भी कहा कि इस मामले की जाँच सहायक रजिस्ट्रार कोऑपरेटिव सोसायटी श्री आनंदपुर साहिब की डिपार्टमेंट से करवाई गई है. दस्तावेज़ी आधार पर यह पाया गया कि फंडों के दुरुपयोग का मामला है और इसे आगे लाने के लिए निर्देश दिए गए हैं. इस पूरे मामले की जाँच के दौरान विभिन्न वरिष्ठ अधिकारियों ने स्पष्ट किया है कि भ्रष्टाचार के आरोपों की सत्यापन प्रक्रिया चल रही है और जिन व्यक्तियों के बारे में आरोप हैं, उनके खिलाफ आगे की कार्रवाई हो सकती है.
0
comment0
Report
DSDharmindr Singh
Jan 31, 2026 12:06:58
Khanna, Punjab:ਐਸਐਸਪੀ ਖੰਨਾ ডਾ. ਦਰਪਨ ਅਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖੰਨਾ ਪੁਲਿਸ ਵੱਲੋਂ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼ ਵੱਡਾ ਕਦਮ ਚੁੱਕਿਆ ਗਿਆ ਹੈ। ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ “ਮਿਸ਼ਨ ਪਰਹਾਰ” ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਖ਼ਤ ਕਾਰਵਾਈ ਅੰਜਾਮ ਦਿੱਤੀ ਗਈ। ਪੁਲਿਸ ਵੱਲੋਂ ਖੁਫੀਆ ਜਾਣਕਾਰੀਆਂ ਦੇ ਆਧਾਰ ‘ਤੇ ਚਲਾਏ ਗਏ ਇਸ ਵਿਸ਼ੇਸ਼ ਅਭਿਆਨ ਦੌਰਾਨ ਖੰਨਾ ਦੇ ਸਿਵਲ ਹਸਪਤਾਲ ਤੇ ਹਾਟ-ਸਪਾਟ ਏਰੀਆਜ਼ ਨੂੰ ਟਾਰਗਟ ਕੀਤਾ ਗਿਆ, ਜਿੱਥੇ ਲੰਬੇ ਸਮੇਂੋਂ ਨਸ਼ਾ ਤਸਕਰੀ ਅਤੇ ਅਪਰਾਧਕ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ “ਮਿਸ਼ਨ ਪਰਹਾਰ” ਤਹਿਤ ਵੱਡੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਖੰਨਾ ਸ਼ਹਿਰ ਦੇ ਉਹਨਾਂ ਹਾਟ-ਸਪਾਟ ਇਲਾਕਿਆਂ ਵਿੱਚ, ਜਿੱਥੇ ਨਸ਼ਾ ਸੇਵਨ ਅਤੇ ਨਸ਼ਾ ਤਸਕਰੀ ਸਬੰਧੀ ਲਗਾਤਾਰ ਇਨਪੁੱਟ ਮਿਲ ਰਹੀਆਂ ਸਨ, ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਵਿੱਚ ਸਿਟੀ-2 ਦੇ ਐਸਐਚਓ ਇੰਸਪੈਕਟਰ ਹਰਦੀਪ ਸਿੰਘ, ਸਿਟੀ-1 ਦੇ ਐਸਐਚਓ ਸੰਦੀਪ ਕੁਮਾਰ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਸਮੇਤ ਕਰੀਬ 20 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਡੀਐਸਪੀ ਨੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਕਰੀਬ 15 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ, ਜਿਨ੍ਹਾਂ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਵੈਰੀਫਿਕੇਸ਼ਨ ਉਪਰਾਂਤ, ਜੇ ਕਿਸੇ ਖ਼ਿਲਾਫ਼ ਕੋਈ ਗੈਰ-ਕਾਨੂੰਨੀ ਗਤੀਵਿਧੀ ਸਾਹਮਣੇ ਆਉਦੀ ਹੈ, ਤਾਂ ਉਸਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ。 ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਨੰਬਰ ਪਲੇਟ ਵਾਲੀਆਂ ਮੋਟਰਸਾਈਕਲਾਂ ਵੀ ਕਾਬੂ ਕੀਤੀਆਂ ਗਈਆਂ ਹਨ, ਡੀਐਸਪੀ ਨੇ ਸਪਸ਼ਟ ਕੀਤਾ ਕਿ ਖੰਨਾ ਪੁਲਿਸ ਨਸ਼ਿਆਂ ਅਤੇ ਅਪਰਾਧੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰੇਗੀ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।
0
comment0
Report
DSDEVINDER SHARMA
Jan 31, 2026 12:06:28
Barnala, Punjab:बरनाला के नगर सुधार ट्रस्ट ने 25 एकड़ में पुराने वर्षों से बसे गरीब परिवारों की झुग्गियों पर बुलडोजर चलाकर लगभग 60 परिवारों को बेघर कर दिया। बरनाला विधायक कुलदीप सिंह काला ढिल्लों और उनके समर्थकों समेत कई संघर्षशील संगठन इन परिवारों के पास पहुंचे, उनके हक में रोष प्रदर्शन किया और गरीब परिवारों के संरक्षण के लिए संघर्ष करने का ऐलान किया। कहा गया कि यदि गरीब परिवारों को उजाड़ना था तो स्थानांतरित करने के बजाय ठंडे मौसम में रहने के लिए रैन बसेरे आदि की व्यवस्था करनी चाहिए थी, क्योंकि ठंड का मौसम है और बच्चों समेत गृह परिवार यहां ठंड में तड़प रहे हैं। यह धक्का सरकार और नगर सुधार ट्रस्ट की है। झुग्गीझोपड़ियों में इंटरनेशनल मेडलिस्ट बॉक्सर पूजा भी रहती हैं, जो नेशनल बॉक्सर चैंपियनशिप खेल चुकी हैं। इन झुग्गी-झोपड़ियों के बच्चे यूनिवर्सिटी और कॉलेज में भी पढ़ते हैं। परिवारों ने पंजाब सरकार से घर-घर से हटाने के बजाय रहने की उचित व्यवस्था की मांग की है। कुलदीप सिंह काला ढिल्लों (Barnala MLA, Congress) ने कहा कि यहां वर्षों से रह रहे इन लोगों के आधार कार्ड पहचान पत्र भी वहीं बने हुए हैं; उन्हें यहां से हटाने के बजाय रैन बसेरे जैसी व्यवस्था करनी चाहिए थी।
0
comment0
Report
NSNaresh Sethi
Jan 31, 2026 12:01:25
Kot Kapura, Punjab:ਅੱਜ ਫਰੀਦਕੋਟ ਦੇ ਇੱਕ ਨਿੱਜੀ ਨਰਸਿੰਗ ਹੋਮ ਦੇ ਬਾਹਰ ਉਸ ਵਕਤ ਮਾਹੌਲ ਤਲਖੀ ਵਾਲਾ ਬਣ ਗਿਆ ਜਦੋਂ ਇੱਕ ਲੜਕੀ ਦੀ ਡਿਲੀਵਰੀ ਸਮੇਂ ਹਸਪਤਾਲ ਦੇ ਅੰਦਰ ਮੌਤ ਹੋ ਗਈ ਇਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਡਾਕਟਰ ਦੇ ਲਾਈਸੈਂਸ ਨੂੰ ਰੱਦ ਕਰਨ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਬਲਬੀਰ ਐਵਨਿਊ ਦੀ ਰਹਿਣ ਵਾਲੀ 23 ਸਾਲਾ ਲੜਕੀ ਸਪਨਾ ਜਿਸ ਦੀ ਕਿ ਸ਼ਾਦੀ ਕਰੀਬ ਇੱਕ ਸਾਲ ਪਹਿਲਾਂ ਹੋਈ ਸੀ ਉਸ ਦੇ ਪਹਿਲੇ ਪਹਿਲੇ ਬੱਚੇ ਦੀ ਡਿਲੀਵਰੀ ਲਈ ਉਸਨੂੰ ਅੱਜ ਸੁਬਹਾ ਫਰੀਦਕੋਟ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਸਦਾ ਪਹਿਲਾਂ ਟਰੀਟਮੈਂਟ ਚੱਲ ਰਿਹਾ ਸੀ। ਅੱਜ ਜਦੋ ਡਿਲੀਵਰੀ ਤੋਂ ਪਹਿਲਾਂ ਲੜਕੀ ਨੂੰ ਇੰਜੈਕਸ਼ਨ ਦਿੱਤਾ ਗਿਆ ਤਾਂ ਉਸਦੀ ਡਿਲੀਵਰੀ ਤੋਂ ਪਹਿਲਾਂ ਹੀ ਲੜਕੀ ਦੀ ਆਪਰੇਸ਼ਨ ਥੀਏਟਰ ਅੰਦਰ ਮੌਤ ਹੋ ਗਈ ਅਤੇ ਪੇਟ ਅੰਦਰ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੁਰੀ ਤਰਹਾਂ ਭੜਕ ਗਏ ਅਤੇ ਡਾਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ । ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਿਕ ਮੈਂਬਰਾਂ ਅਤੇ ਬਰਾਦਰੀ ਮੈਂਬਰਾਂ ਨੇ ਦੱਸਿਆ ਕਿ ਅਜੁ ਸੁਬਹਾ ਸਪਨਾ ਨਾਮ ਦੀ ਲੜਕੀ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸੀ ਜੋ ਖੁਦ ਚੱਲ ਕੇ ਹਸਪਤਾਲ ਵਿੱਚ ਗਈ ਸੀ ਅਤੇ ਬਿਲਕੁਲ ਨੋਰਮਲ ਹਾਲਤ ਵਿੱਚ ਸੀ ਪਰ ਜਦ ਡਾਕਟਰ ਸਾਹਿਬ ਵੱਲੋਂ ਉਸਦਾ ਆਪਰੇਸ਼ਨ ਦੱਸਿਆ ਗਿਆ ਤੇ ਜਦ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਇੰਜੈਕਸ਼ਨ ਲਗਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਦੇ ਚਲਦੇ ਹੀ ਉਹਨਾਂ ਦੀ ਲੜਕੀ ਦੀ ਜਾਨ ਗਈ ਹੈ । ਉਹਨਾਂ ਮੰਗ ਕੀਤੀ ਕਿ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਹਸਪਤਾਲ ਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੀਦਾ ਹੈ। ਉਧਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਿਸ ਤਰੀਕੇ ਦੀ ਵੀ ਰਿਪੋਰਟ ਆਉਂਦੀ ਹੈ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਜਦ ਇਸ ਸਾਰੇ ਮਾਮਲੇ ਸਬੰਧੀ ਡਾਕਟਰ ਦਾ ਪੱਖ ਲੈਣਾ ਚਾਹਿਆ ਤਾਂ ਉਹ ਹਸਪਤਾਲ ਵਿੱਚ ਮੌਜੂਦ ਨਹੀਂ ਸਨ ਅਤੇ ਉਨਾਂ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ । ਫਿਲਹਾਲ ਲੜਕੀ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਧਰਮ ਬਾਹਰ ਧਰਨਾ ਜਾਰੀ ਰੱਖੇ ਹੋਏ ਹਨ। ਬਾਈਟ-ਲੜਕੀ ਦਾ ਪਿਤਾ ਅਤੇ ਰਿਸ਼ਤੇਦਾਰ ਬਾਈਟ- ਡੀਐਸਪੀ ਤਰਲੋਚਣ ਸਿੰਘ
0
comment0
Report
VKVipan Kumar
Jan 31, 2026 12:00:47
Dharamshala, Himachal Pradesh:एयरपोर्ट विस्तारीकरण : अब तक 1460 की राशि आवंटित भूमि अधिग्रहण व पुनर्वास में करीब 3500 करोड़ रुपये व्यय की संभावना जिला पर्यटन अधिकारी विनय धीमान ने बताया कि जिन लोगों की भूमि एयरपोर्ट विस्तार में अधिग्रहित की जा रही है, उन्हें 1460 करोड़ रुपये की राशि आवंटित की चुकी है। इसके अलावा राहत पुनर्वास में सरकार से कुछ क्लेरिफिकेशन सरकार से मांगी गई है, जिसके आते ही उस प्रक्रिया को भी शुरू कर दिया जाएगा। बकौल विनय धीमान भूमि अधिग्रहण व पुनर्वास में करीब 3500 करोड़ रुपये की राशि खर्च किए जाने की संभावना है। इसके अलावा अन्य कार्य जो होने हैं, उनका भी आकलन किया जाना है। जिला पर्यटन अधिकारी ने बताया कि गगल मोहाल में दुकानें, घर, भवन व इंडस्ट्री के रूप में कीमती संपत्तियां थीं, जिस पर लोगों को अच्छा मुआवजा मिला है।
0
comment0
Report
VKVipan Kumar
Jan 31, 2026 11:52:34
Dharamshala, Himachal Pradesh:धर्मशाला में नई इलेक्ट्रिक बस का ट्रायल जल्द। फरवरी के पहले सप्ताह में धर्मशाला पहुंच जाएगी नई बस। धर्मशाला में नई इलेक्ट्रिक बस का ट्रायल जल्द होगा। इसके लिए तैयारियां शुरू कर दी गई हैं। ट्रायल के लिए एक नई इलेक्ट्रिक बस फरवरी माह के पहले सप्ताह में धर्मशाला पहुंचेगी। बस के धर्मशाला पहुंचने के पश्चात फरवरी के दूसरे सप्ताह में धर्मशाला में नई इलेक्ट्रिक बस का ट्रायल प्रस्तावित है। गौरतलब है कि प्रदेश में 297 नई इलेक्ट्रिक बसें परिवहन निगम के बेड़े में शामिल की जा रही हैं जिन पर 424 करोड़ खर्च किए जाएंगे। राज्य के विश्राम गृहों तथा सरकारी कार्यालयों सहित विभिन्न स्थानों पर 310 चार्जिंग स्टेशन स्थापित किए जा रहे हैं। इसके अतिरिक्त सार्वजनिक-नीजी भागीदारी के आधार पर 41 अन्य स्थानों पर चार्जिंग स्टेशन स्थापित करने की प्रक्रिया जारी है। चार्जिंग स्टेशन का कार्य अंतिम चरण में है। धर्मशाला में स्मार्ट सिटी प्रोजेक्ट के तहत एचआरटीसी वर्कशॉप का निर्माण किया जा रहा है, जिसमें लग रहे इलेक्ट्रिक चार्जिंग स्टेशन का कार्य अंतिम चरण में है। वर्कशॉप की पहली मंजिल में इलेक्ट्रिक चार्जर स्थापित कर दिए गए हैं। वर्कशॉप एंट्री रोड और वॉशिंग एरिया का कुछ कार्य शेष है। अभी वर्कशॉप में पांच के करीब चार्जर लगे हुए हैं, लेकिन आगामी दिनों में नई इलेक्ट्रिक बसें आने पर उनके चार्जर यहीं स्थापित किए जाएंगे।
0
comment0
Report
VBVIJAY BHARDWAJ
Jan 31, 2026 11:52:08
Masanganj, Chhattisgarh:बिलासपुर शहर के चेतना चौक के समीप बना सार्वजनिक शौचालय की हालत बदतर, पानी व बिजली की आपूर्ति ना होने व गंदगी के चलते स्थानीय दुकानदारों व लोगों को नहीं मिल पा रही शौचालय की सुविधा तो महिलाओं ने अलग से शौचालय की व्यवस्था करने की नगर परिषद से करी मांग। चेतना चौक स्थित मुख्य बाजार की उपयोग के लिए बनाया गया सार्वजनिक शौचालय बिना पानी व बिजली की सुविधा के चल रहा है. साथ ही शौचालय में मौजूदा गंदगी के चलते लोग इसके इस्तेमाल से परहेज कर रहे हैं. बिलासपुर बाजार में रोजाना सैकड़ों लोग खरीदारी व अन्य कार्यों के लिए पहुंचते हैं ऐसे में बुनियादी सुविधाओं की कमी आम जनता के लिए परेशानी बन गई है. चेतना चौक के समीप स्थित सार्वजनिक शौचालय में नियमित सफाई न होने और पानी की समस्या के चलते दुर्गंध ने आसपास के दुकानदारों, राहगीरों की मुश्किलें बढ़ा दी हैं. हालात ऐसे हो गए हैं कि लोग इस शौचालय का उपयोग करने से कतराने लगे हैं, जिससे स्वच्छता अभियान पर भी सवाल खड़े हो रहे हैं. स्थानीय दुकानदारों का कहना है कि बदबू के कारण ग्राहकों की आवाजाही प्रभावित हो रही है. स्कूल व कॉलेज जाने वाली छात्राओं ने महिलाओं के लिए अलग शौचालय की मांग उठाई है. राहगीरों का कहना है कि शौचालय की खराब स्थिति के कारण उन्हें काफी परेशानी का सामना करना पड़ रहा है. इस समस्या को लेकर स्थानीय लोगों और दुकानदारों ने नगर परिषद के अधिकारियों को अवगत करवा दिया है और जल्द समाधान की मांग की है. इससे पूर्व चंपा पार्क के समीप स्थित सार्वजनिक शौचालय की बदहाल स्थिति भी देखने को मिली थी, जिसके बाद नगर परिषद उसमें सुधार करने की रणनीति बना रहा है. चेतना चौक के समीप बने शुलभ शौचालय की बदहाल स्थिति को लेकर नगर परिषद बिलासपुर की senior executive officer वर्षा चौधरी ने कहा कि इस शौचालय में पानी की किल्लत के कारण गंदगी फैलाने की शिकायत उन्हें मिली है जिससे लोगों को काफी परेशानी का सामना करना पड़ रहा है. साथ ही उन्होंने इस संबंध में जलशक्ति विभाग के अधिकारियों से संपर्क कर पानी की सप्लाई को सुचारू करने की बात रखी है और उन्हें पूरी उम्मीद है कि जल्द ही शौचालय में पानी की कमी को दूर किया जाएगा. उन्होंने कहा कि इस समस्या के समाधान होने तक शौचालय को अस्थायी रूप से बंद किया जाएगा ताकि दुर्गंध और असुविधा से लोगों को राहत मिल सके.
0
comment0
Report
VSVARUN SHARMA
Jan 31, 2026 11:32:42
Mansurwal Dona, Punjab:ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫਗਵਾੜਾ ‘ਚ ਵਿਸ਼ਾਲ ਸ਼ੋਭਾ ਯਾਤਰਾ, ਸ਼ਰਧਾ ਤੇ ਉਤਸ਼ਾਹ ਨਾਲ ਗੂੰਜਿਆ ਸ਼ਹਿਰ ਕਪੂਰਥਲਾ : ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਸ਼ਹਿਰ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਭਗਤੀਮਈ ਮਾਹੌਲ ਵਿਚ ਹੋ ਚੁਕ्का ਹੈ। ਸ਼ੋਭਾ ਯਾਤਰਾ ਸ਼ੁਰੂ ਹੁੰਦੇ ਹੀ ਸੜਕਾਂ ‘ਤੇ ਹਰ ਪਾਸੇ ਧਾਰਮਿਕ ਜੈਕਾਰਿਆਂ, ਕੀਰਤਨ ਅਤੇ ਗੁਰੂ ਬਾਣੀ ਦੀ ਗੂੰਜ ਸੁਣਾਈ ਦਿੱਤੀ, ਜਿਸ ਨਾਲ ਪੂਰਾ ਸ਼ਹਿਰ ਗੁਰੂਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ। ਦੂਰ-ਦੂਰ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਨੂੰ ਨਮਨ ਕਰਦੇ ਹੋਏ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਸੁੰਦਰ ਤਰੀਕੇ ਨਾਲ ਸਜਾਈ ਗਈ ਪਾਲਕੀ ਅੱਗੇ ਸੰਗਤਾਂ ਵੱਲੋਂ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਮਨ ਨੂੰ ਛੂਹਣ ਵਾਲੀ ਦ੍ਰਿਸ਼ਟੀ ਬਣੀ ਰਹੀ। ਹਰ ਉਮਰ ਦੇ ਲੋਕ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਨਾਲ ਅੱਗੇ ਵਧਦੇ ਨਜ਼ਰ ਆਏ। ਇਸ ਧਾਰਮਿਕ ਮੌਕੇ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਮੱਥਾ ਟੇਕ ਕੇ ਸਮੂਹ ਦੇਸ਼ ਵਾਸੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਗੁਰੂ ਮਹਾਰਾਜ ਜੀ ਦੇ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕੀਤੀ। ਫਗਵਾੜਾ ਵਿੱਚ ਨਿਕਲੀ ਇਹ ਸ਼ੋਭਾ ਯਾਤਰਾ ਭਾਈਚਾਰੇ ਦੀ ਏਕਤਾ, ਸ਼ਰਧਾ ਅਤੇ ਸ਼ਾਂਤੀ ਦਾ ਜੀਤਾ ਜਾਗਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ‘ਤੇ ਚਲਣ ਦਾ ਸੰਦੇਸ਼ ਦਿੰਦੀਆਂ ਇਹ ਤਸਵੀਰਾਂ ਹਰ ਦਿਲ ਨੂੰ ਛੂਹ ਰਹੀਆਂ ਹੋਣ। ਦੇਖੋ ਇਸ ਸ਼ਾਨਦਾਰ ਸ਼ੋਭਾ ਯਾਤਰਾ ਦੀਆਂ ਮੌਕੇ ਦੀਆਂ ਲਾਈਵ ਅਤੇ ਵਿਸ਼ੇਸ਼ ਤਸਵੀਰਾਂ。
0
comment0
Report
BSBHARAT SHARMA
Jan 31, 2026 11:30:25
Ludhiana, Punjab:अमृतसर कचहरी चौक पर युवक ने पुल से लगाई छलांग:VIDEO, मौके पर मचा हड़कंप, घायल अवस्था में अस्पताल में भर्तीअमृतसर के व्यस्त कचहरी चौक पर उस समय अफरा-तफरी मच गई, जब एक युवक ने पुल से छलांग लगा दी। यह घटना दिनदहाड़े हुई, जिससे मौके पर मौजूद लोगों में हड़कंप मच गया। प्रत्यक्षदर्शियों के अनुसार, युवक कुछ देर तक पुल पर खड़ा रहा और अचानक नीचे कूद गया। घटना के तुरंत बाद राहगीरों ने पुलिस और एंबुलेंस को सूचना दी。 सूचना मिलते ही अमृतसर पुलिस और आपातकालीन सेवाएं मौके पर पहुंचीं। घायल युवक को तुरंत इलाज के लिए नजदीकी अस्पताल में भर्ती करवाया गया, जहां डॉक्टरों की टीम उसकी हालत पर नजर बनाए हुए है। फिलहाल युवक की पहचान और उसकी उम्र को लेकर आधिकारिक पुष्टि नहीं की गई है। पुलिस अधिकारियों के अनुसार, प्रारंभिक जांच में किसी आपराधिक पहलू के संकेत नहीं मिले हैं। हालांकि, पूरे मामले की गंभीरता से जांच की जा रही है। आसपास लगे सीसीटीवी कैमरों की फुटेज खंगाली जा रही है, ताकि घटना से जुड़े सभी तथ्यों को स्पष्ट किया जा सके। पुलिस युवक के परिजनों से संपर्क करने की कोशिश भी कर रही है。 घटना के बाद कचहरी चौक पर ट्रैफिक प्रभावित इस घटना के चलते कुछ समय के लिए कचहरी चौक पर यातायात प्रभावित रहा। पुलिस ने मौके पर व्यवस्था संभालते हुए ट्रैफिक को वैकल्पिक मार्गों से निकाला। घटना को लेकर स्थानीय लोगों में चिंता का माहौल देखा गया। प्रशासन ने लोगों से अपील की है कि वे ऐसी घटनाओं को हल्के में न लें और यदि किसी को मानसिक तनाव या परेशानी से जूझते हुए देखें, तो उसे अकेला न छोड़ें और तुरंत मदद दिलवाएं। जरूरत पड़ने पर आपातकालीन सेवाओं या हेल्पलाइन से संपर्क करना बेहद जरूरी है। पुलिस का कहना है कि जांच पूरी होने के बाद ही घटना के कारणों को लेकर स्थिति स्पष्ट हो पाएगी।
0
comment0
Report
Advertisement
Back to top