Back
जालंधर: भाणा सिद्धू समर्थकों ने पादरियों के पुतले जलाकर क्रिसमस माह में तनाव बढ़ाया
NSNaresh Sethi
Dec 07, 2025 03:47:47
Kot Kapura, Punjab
ਜਲੰਧਰ ਵਿਖੇ ਮਾਡਲ ਟਾਊਨ ਭਾਨਾ ਸਿੱਧੂ ਦੀ ਟੀਮ ਵੱਲੋਂ ਪਾਸਟਰ ਅੰਕੁਰ ਯੂਸਫ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਬਣਾ ਕੇ ਸਾੜ ਦਿੱਤੇ ਗਏ ਜਿਨ੍ਹਾਂ ਨਾਲ ਕੁਝ नਿਹੰਗ ਸਿੰਘ ਜਥੇਬੰਦੀਆਂ ਵੀ ਸਨ ਅਤੇ ਪਾਸਟਰਾਂ ਦੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਜਿਸਤੇ ਪੂਰੇ ਵਿਸ਼ਵ ਵਿਚ ਮਸੀਹੀ ਭਾਈਚਾਰੇ ਚ ਰੋਸ ਅਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਇਸੇ ਦੇ ਚੱਲਦੇ ਅੱਜ ਵੱਡੀ ਗਿਣਤੀ ਚ 이ਾਈ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋੱਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਿਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਈਸਾਈ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਕ੍ਰਿਸਮਿਸ ਦੇ ਮਹੀਨੇ ਦਸੰਬਰ ਵਿੱਚ ਇਹਨਾਂ ਵੱਲੋਂ ਮਸੀਹੀ ਭਾਈਚਾਰੇ ਦੇ ਵਿਰੁੱਧ ਦੰਗੇ ਕਰਵਾਉਣ ਅਤੇ ਮਸੀਹੀ ਭਾਈਚਾਰੇ ਦਾ ਨੁਕਸਾਨ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜਾਣਬੂਝ ਕੇ ਬਦਨਾਮ kar ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੋਹਚਾਈ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਹਿੰਦੇ ਹਨ ਕਿ ਭਾਨਾ ਸਿੱਧੂ ਵਰਗੇ ਲੋਕ ਧਰਮਾਂ ਚ ਫੁਟ ਪਾਂ ਕੇ ਮਹੌਲ ਨੂੰ ਖਰਾਬ ਕਰ ਆਪਸੀ ਭਾਈਚਾਰੇ ਖਤਮ ਕਰ ਰਹੇ ਹਨ ਜਿਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ-ਮਸੀਹ ਭਾਈਚਾਰਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 02, 2026 19:00:170
Report
BKBIMAL KUMAR
FollowMar 02, 2026 18:16:180
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
ASAnmol Singh Warring
FollowMar 02, 2026 17:02:300
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
VSVARUN SHARMA
FollowMar 02, 2026 16:05:540
Report
BSBHARAT SHARMA
FollowMar 02, 2026 16:02:560
Report
