Back
श्री आनंदपुर साहिब में खालसा की जन्मभूमि पर आतिशबाज़ी, पर्यटन विभाग का शानदार शो
BKBIMAL KUMAR
Mar 02, 2026 18:16:18
Anandpur Sahib, Punjab
Location – Shri Anandpur Sahib
Anchor –
ਰਾਤ 8 ਵਜੇ ਤੋਂ 8 : 10 ਮਿੰਟ ਤੱਕ ਆਸਮਾਨ ਰੰਗ-ਬਰੰਗੀ ਰੋਸ਼ਨੀਆਂ ਨਾਲ ਚਮਕ ਉਠਿਆ। ਇਹ ਮਨਮੋਹਕ ਆਤਿਸ਼ਬਾਜ਼ੀ ਕੱਲ੍ਹ 3 ਮਾਰਚ ਨੂੰ ਵੀ ਦੁਬਾਰਾ ਕੀਤੀ ਜਾਵੇਗੀ, ਜਿਸ ਨੂੰ ਦੇਖਣ ਲਈ ਸੰਗਤ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੋਲਾ ਮਹੱਲਾ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀ sangਤ ਲਈ ਵਿਰਾਸਤ-ਏ-ਖਾਲਸਾ ਵਿਖੇ ਕੀਤੀ ਗਈ ਇਹ ਆਤਿਸ਼ਬਾਜ਼ੀ ਇੱਕ ਵੱਡਾ ਆਕਰਸ਼ਣ ਕੇਂਦਰ ਬਣੀ ਹੋਈ ਹੈ। ਜਿਵੇਂ ਹੀ ਘੜੀ ਨੇ 8 ਵਜੇ ਦਾ ਸੰਕੇਤ ਦਿੱਤਾ, ਆਸਮਾਨ ਚਮਕਦਾਰ ਰੰਗਾਂ ਨਾਲ ਰੋਸ਼ਨ ਹੋ ਗਿਆ। ਲਾਲ, ਹਰੇ, ਨੀਲੇ ਤੇ ਸੁਨਹਿਰੇ ਰੰਗਾਂ ਦੀ ਚਮਕ ਨੇ ਪੂਰੇ ਸ਼ਹਿਰ ਨੂੰ ਤਿਉਹਾਰੀ ਰੂਪ ਦੇ ਦਿੱਤਾ। ਸੰਗਤ ਇਸ ਖੂਬਸੂਰਤ ਨਜ਼ਾਰੇ ਨੂੰ ਆਪਣੇ ਮੋਬਾਈਲ ਫੋਨਾਂ ਅਤੇ ਕੈਮਰਿਆਂ ਵਿੱਚ ਕੈਦ ਕਰਦੀ ਹੋਈ ਨਜ਼ਰ ਆਈ। ਡਰੋਨ ਕੈਮਰੇ ਰਾਹੀਂ ਤੁਸੀਂ ਜੋ ਦ੍ਰਿਸ਼ ਦੇਖ ਰਹੇ ਹੋ, ਉਹ ਸੱਚਮੁੱਚ ਮਨਮੋਹਕ ਹਨ। ਉਪਰੋਂ ਲਿਆ ਗਿਆ ਨਜ਼ਾਰਾ ਦਰਸਾ ਰਿਹਾ ਹੈ ਕਿ ਪੂਰਾ ਸ਼ਹਿਰ ਰੰਗ-ਬਰੰਗੀ ਰੋਸ਼ਨੀ ਨਾਲ ਨਹਾਇਆ ਹੋਇਆ ਹੈ। ਵਿਰਾਸਤ-ਏ-ਖਾਲਸਾ ਦੀ ਇਮਾਰਤ ਚਮਕਦਾਰ ਰੋਸ਼ਨੀ ਵਿੱਚ ਹੋਰ ਵੀ ਸੁੰਦਰ ਲੱਗ ਰਹੀ ਹੈ ਅਤੇ ਆਸਮਾਨ ਵਿੱਚ ਖਿੜਦੀ ਆਤਿਸ਼ਬਾਜ਼ੀ ਇਸ ਦ੍ਰਿਸ਼ ਨੂੰ ਹੋਰ ਵੀ ਦਿਲਕਸ਼ ਬਣਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 02, 2026 19:00:170
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
ASAnmol Singh Warring
FollowMar 02, 2026 17:02:300
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
VSVARUN SHARMA
FollowMar 02, 2026 16:05:540
Report
BSBHARAT SHARMA
FollowMar 02, 2026 16:02:560
Report
