Back
बलजीत काँर ने मालोट व्यापारियों से मुलाकात; अवारा कुत्तों के नथ लगाने के निर्देश
ASAnmol Singh Warring
Mar 02, 2026 17:02:30
Sri Muktsar Sahib, Punjab
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਟ ਦੇ ਦੁਕਾਨਦਾਰਾਂ ਦੀਆ ਮੁਸ਼ਕਲਾਂ ਸੁਣੀਆਂ ਅਤੇ ਆਵਾਰਾ ਕੁੱਤਿਆਂ ਦਾ ਮਸਲਾ ਗਭੀਰ ਰਿਹਾ ਉਨਾਂ ਆਵਾਰਾ ਨੂੰ ਨੱਥ ਪਾਉਣ ਲਈ ਅਧਕਾਰੀਆਂ ਨੂੰ ਦਿਤੇ ਨਿਰਦੇਸ਼
ਮਲੋਟ ਸਹਿਰ ਦੇ ਮੁੱਖ ਗੁੜ ਬਜ਼ਾਰ ਵਿੱਚ ਸਮੂਹ ਦੁਕਾਨਦਾਰਾਂ ਦੀ ਮੁੱਖ ਮੰਗ ਗੁੜ ਬਜ਼ਾਰ ਨਵੀ ਗਲੀ ਬਨਣ ਤੇ ਸਮੂਹ ਦੁਕਾਨਦਾਰਾਂ ਨੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਧੰਨਵਾਦ ਕੀਤਾ ਇਸ ਮੌਕੇ ਉਨਾਂ ਨੇ ਦੁਕਾਨਦਾਰਾਂ ਦੀਆ ਹੋਰ ਮੁਸ਼ਕਲां ਵੀ ਸੁਣੀਆਂ ਮੁੱਖ ਮੰਗ ਆਵਾਰਾ ਕੁੱਤਿਆਂ ਨੂੰ ਨੱਥ ਪਾਉਣ ਤੇ ਸ਼ਹਿਰ ਵਿਚ ਨਜਾਇਜ਼ ਕਬਜੇ ਉਠਾਉਣ ਦੀ ਮੰਗ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਨੇ ਮੌਕੇ ਅਧਿਕਾਰੀਆਂ ਨੂੰ ਆਵਾਰਾ ਕੁੱਤਿਆਂ ਨੂੰ ਨੱਥ ਪਾਉਣ ਅਤੇ ਨਜਾਇਜ ਕਬਜੇ ਉਠਾਉਣ ਦੇ ਸਖਤ ਨਿਰਦੇਸ਼ ਦਿਤੇ ਅਤੇ ਸਹਿਰ ਵਾਸੀਆ ਨੂੰ ਨਜਾਇਜ ਕਬਜੇ ਨਾ ਕਰਨ ਦੀ ਅਪੀਲ ਕਰਦੇ ਕਿਹਾ ਕੇ ਉਹ ਅਜਿਹਾ ਨਾ ਕਰਨ ਨਹੀਂ ਤਾਂ ਸਖਤੀ ਨਾਲ ਪੇਸ਼ ਆਇਆ ਜਾਵੇਗਾ .
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 02, 2026 19:00:170
Report
BKBIMAL KUMAR
FollowMar 02, 2026 18:16:180
Report
TBTarsem Bhardwaj
FollowMar 02, 2026 18:02:080
Report
SSSanjay Sharma
FollowMar 02, 2026 17:31:250
Report
ADAnkush Dhobal
FollowMar 02, 2026 17:02:440
Report
SSSanjay Sharma
FollowMar 02, 2026 17:01:340
Report
SSSanjay Sharma
FollowMar 02, 2026 16:48:510
Report
SSSanjay Sharma
FollowMar 02, 2026 16:48:170
Report
SSSanjay Sharma
FollowMar 02, 2026 16:48:050
Report
SSSanjay Sharma
FollowMar 02, 2026 16:46:570
Report
SSSanjay Sharma
FollowMar 02, 2026 16:17:450
Report
MJManoj Joshi
FollowMar 02, 2026 16:15:200
Report
VSVARUN SHARMA
FollowMar 02, 2026 16:05:540
Report
BSBHARAT SHARMA
FollowMar 02, 2026 16:02:560
Report
