Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਦੇ ਨਗਰ ਕੌਂਸਲ ਦਫਤਰ ਵਿਖੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਕਰਵਾਏ ਗਏ ਸਮਾਗਮ

Aug 15, 2024 14:05:40
Kot Kapura, Punjab
ਕੋਟਕਪੂਰਾ ਦੇ ਨਗਰ ਕੌਂਸਲ ਦਫਤਰ ਵਿਖੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਕਰਵਾਏ ਗਏ ਸਮਾਗਮ ਦੇ ਦੌਰਾਨ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਦਿੱਤੀ। ਇਸ ਮੌਕੇ ਤੇ ਨਗਰ ਕੌਂਸਲ ਵੱਲੋਂ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਸਮਾਗਮ ਵਿੱਚ ਕੀ ਈਓ ਅਮਰਿੰਦਰ ਸਿੰਘ ਸਮੇਤ ਐਮਸੀ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜਰ ਸਨ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Nov 19, 2025 05:50:34
Chandigarh, Chandigarh:"ਯੇ ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ, ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ" ਪੰਜਾਬ ਦੇ ਸੋਮਿਆਂ ਤੇ ਵਿਰਾਸਤ ’ਤੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਰਲ ਕੇ ਆਪਣੇ ਰਾਜ ’ਚ ਮਰਵਾਏ—ਉਨ੍ਹਾਂ ਦੀ ਸਜ਼ਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ। ਚਾਹੇ 1977-80 ਵਾਲੇ ਕਾਰਜਕਾਲ ਵਿੱਚ ਪਹਿਲਾਂ SYL ਲਈ ਹਾਮੀ ਭਰਨ ਦੀ ਗੱਲ ਹੋਵੇ (ਸਿਰਫ਼ ਬਾਕੀ ਪਾਰਟੀ ਆਗੂਆਂ ਦੇ ਦਬਾਅ ਬਾਅਦ ਉਸਤੋਂ ਟਲੇ) ਜਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ—ਇਹ ਸਾਰਾ ਬਾਦਲ ਪਰਿਵਾਰ ਦੀ ਕੇਂਦਰੀਕਰਨ ਦੇ ਹੱਥ ਮਜ਼ਬੂਤ ਕਰਨ ਵਾਲੀ ਮੌਕਾਪ੍ਰਸਤੀ ਦਾ ਹੀ ਨਤੀਜ਼ਾ ਸੀ。 ਅੱਜ ਲੋਕਾਂ ਵੱਲੋਂ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਇਹ ਭਾਵੇਂ ਕੇਂਦਰ ਖਿਲਾਫ਼ ਡਰਾਮੇ ਕਰਦੇ ਫਿਰਦੇ ਹਨ, ਪਰ ਸੱਚ ਇਹ ਹੈ ਕਿ 'ਇੱਕ ਦੇਸ਼-ਇੱਕ ਚੋਣ' ਤੋਂ ਲੈ ਕੇ ਜੰਮੂ-ਕਸ਼ਮੀਰ ਦੀ ਧਾਰਾ 370 ਤੋੜਨ ਤੱਕ—ਹਰ ਕੇਂਦਰੀਕਰਨ ਵਾਲੇ ਕਦਮ ’ਤੇ ਇਹ ਦਲ ਖੁੱਲ੍ਹ ਕੇ ਕੇਂਦਰ ਦੇ ਪੱਖ ’ਚ ਅੱਜ ਵੀ ਖੜ੍ਹਾ ਹੈ。 ਇਨਾਂ ਦੇ ਦੋਗਲੇਪਣ ਨੇ ਭਾਵੇਂ ਪੰਜਾਬ ਦੀ ਸੰਵਿਧਾਨਕ ਲੜਾਈ ਨੂੰ ਕਮਜ਼ੋਰ ਕੀਤਾ ਹੋਵੇ, ਪਰ ਪੰਜਾਬੀ—ਆਪਣੇ ਸੂਬੇ ਦੇ ਹੱਕਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ—ਅੱਜ ਵੀ ਪੂਰੀ ਦ੍ਰਿੜਤਾ ਅਤੇ ਹਿੰਮਤ ਨਾਲ ਖੜ੍ਹੇ ਹਨ। ਅੱਜ ਭਗੌੜੇ ਦਲ ਦਾ ਪ੍ਰਧਾਨ ਯੂਨੀਵਰਸਿਟੀ ਜਾ ਕੇ ਦਮਗਜੇ ਮਾਰਦਾ ਤੇ ਜਦੋਂ ਇਨਾਂ ਦੀ ਸਰਕਾਰ ਸੀ ਤਾਂ ਅਜਿਹੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ。
0
comment0
Report
AAAsrar Ahmad
Nov 19, 2025 05:49:49
0
comment0
Report
AAAsrar Ahmad
Nov 19, 2025 05:16:35
134
comment0
Report
TBTarsem Bhardwaj
Nov 19, 2025 05:15:36
Ludhiana, Punjab:ਲੁਧਿਆਣਾ ਲੁੱਟ ਦਾ ਵਿਰੋਧ ਕਰਨ 'ਤੇ ਗਾਰਡਾਂ 'ਤੇ ਹਮਲਾ ਲੁਟੇਰਿਆਂ ਨੇ ਇੱਕ ਫੈਕਟਰੀ ਵਿੱਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤਿੰਨ ਜ਼ਖਮੀ ਹੋ ਗਏ। ਇੱਕ ਦੇ ਸਿਰ ਵਿੱਚ 25 ਟਾਂਕੇ ਲੱਗੇ ਲੁਧਿਆਣਾ ਦੇ ਢੰਡਾਰੀ ਕਲਾਂ ਖੇਤਰ ਵਿੱਚ, ਤਿੰਨ ਹਥਿਆਰਬੰਦ ਅਪਰਾਧੀ ਇੱਕ ਫੈਕਟਰੀ ਵਿੱਚ ਦਾਖਲ ਹੋਏ ਅਤੇ ਇੱਕ ਵਿਅਕਤੀ ਵੱਲੋਂ ਡਕੈਤੀ ਦਾ ਵਿਰੋਧ ਕਰਨ ਤੋਂ ਬਾਅਦ ਦੋ ਸੁਰੱਖਿਆ ਗਾਰਡਾਂ ਅਤੇ ਇੱਕ ਸੁਪਰਵਾਈਜ਼ਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇੱਕ ਗਾਰਡ ਦੇ ਸਿਰ ਵਿੱਚ 25 ਟਾਂਕੇ ਲੱਗੇ ਅਤੇ ਦੋਵੇਂ ਲੱਤਾਂ ਟੁੱਟ ਗਈਆਂ। ਬਾਕੀ ਦੋ ਨੂੰ ਵੀ ਗੰਭੀਰ ਸੱਟਾਂ ਲੱਗੀਆਂ。 ਪੀੜਤ ਸੁਰੱਖਿਆ ਗਾਰਡ ਸ਼ਿਵ ਕੁਮਾਰ ਨੇ ਹਸਪਤਾਲ ਨੂੰ ਦੱਸਿਆ ਕਿ ਰਾਤ ਨੂੰ, ਬਦਮਾਸ਼ ਫੈਕਟਰੀ ਕੋਲੋਂ ਲੰਘ ਰਹੇ ਇੱਕ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਰੌਲਾ ਸੁਣ ਕੇ, ਉਹ ਬਾਹਰ ਆਇਆ ਅਤੇ ਉਸ ਵਿਅਕਤੀ ਨੂੰ ਬਦਮਾਸ਼ਾਂ ਤੋਂ ਬਚਾਇਆ। ਸਿੱਟੇ ਵਜੋਂ, ਬਦਮਾਸ਼ ਫੈਕਟਰੀ ਵਿੱਚ ਦਾਖਲ ਹੋਏ ਅਤੇ ਉਸ 'ਤੇ ਹਮਲਾ ਕਰ ਦਿੱਤਾ。 ਜਿਵੇਂ ਹੀ ਸ਼ਿਵ ਕੁਮਾਰ ਉਨ੍ਹਾਂ ਦਾ ਪਿੱਛਾ ਕਰਕੇ ਫੈਕਟਰੀ ਦੇ ਗੇਟ ਵੱਲ ਵਾਪਸ ਆਇਆ, ਗੁੱਸੇ ਵਿੱਚ ਆਏ ਲੁਟੇਰੇ ਅੰਦਰ ਵੜ ਗਏ। ਉਹ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਸਨ। ਉਨ੍ਹਾਂ ਨੇ ਅਚਾਨਕ ਸ਼ਿਵ ਕੁਮਾਰ, ਗਾਰਡ ਗੁਰਮੁਖ ਅਤੇ ਸੁਰੱਖਿਆ ਸੁਪਰਵਾਈਜ਼ਰ ਅਜੀਤ 'ਤੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਗਾਰਡ ਗੁਰਮੁਖ 'ਤੇ ਸਭ ਤੋਂ ਵੱਧ ਹਮਲਾ ਕੀਤਾ। ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸਦਾ ਸਿਰ पाट ਗਿਆ। ਡਾਕਟਰਾਂ ਨੂੰ ਉਸਦੇ ਸਿਰ 'ਤੇ 25 ਟਾਂਕੇ ਲਗਾਉਣੇ ਪਏ। ਹਮਲੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਵੀ ਟੁੱਟ ਗਈਆਂ। ਸ਼ਿਵ ਅਤੇ ਅਜੀਤ ਨੂੰ ਵੀ ਗੰਭੀਰ ਸਟਾਂ ਲੱਗੀਆਂ。 ਘਟਨਾ ਦੀ ਸੂਚਨਾ ਮਿਲਦੇ ਹੀ ਫੈਕਟਰੀ ਮਾਲਕ ਤੁਰੰਤ ਮੌਕੇ 'ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮਾਲਕ ਨੇ ਦੱਸਿਆ ਕਿ ਉਸਨੇ ਘਟਨਾ ਦੀ ਸੂਚਨਾ ਫੋਕਲ ਪੁਆਇੰਟ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਹੈ, ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
125
comment0
Report
RBRohit Bansal
Nov 19, 2025 04:33:28
76
comment0
Report
DSDharmindr Singh
Nov 19, 2025 03:52:06
Khanna, Punjab:ਦੇਰ ਰਾਤ ਖੰਨਾ ਵਿੱਚ ਨਸ਼ੇ ਵਿੱਚ ਧੁੱਤ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮਚਾਇਆ ਹੁੜਦੰਗ ਮੰਡੀ ਗੋਬਿੰਦਗੜ੍ਹ ਵੱਲੋਂ ਆ ਰਹੀ ਇਹocar tezz raftaar ਵਿੱਚ ਇਸ ਕਦਰ ਬੇਕਾਬੂ ਹੋਈ ਕਿ ਰਸਤੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਦੀ ਗਈ। ਟੱਕਰਾਂ ਦੇ ਕਾਰਨ ਕਈ ਰਾਹegiਰ ਅਤੇ ਦੋ ਪਹੀਆ ਸਵਾਰ ਜਖ਼ਮੀ ਹੋ ਗਏ। ਰਾਹਗੀਰਾਂ ਨੇ ਦੱਸਿਆ ਕਿ ਇਹ ਕਾਰ ਚਾਲਕ ਪਿੱਛੇ ਤੋਂ ਹੀ ਬੇਹੱਦ ਤੇਜ਼ੀ ਨਾਲ ਆ ਰਿਹਾ ਸੀ ਅਤੇ ਰਸਤੇ ਵਿੱਚ ਮੋਟਰਸਾਈਕਲ ਸਵਾਰਾਂ ਨੂੰ ਵੀ ਟੱਕਰ ਮਾਰ ਕੇ ਭੱਜਦਾ ਆਇਆ। ਜਦੋਂ ਇਹ ਖੰਨਾ ਦੇ ਅਮਲੋਹ ਰੋਡ ਚੌਕ ਵਿੱਚ ਪਹੁੰਚਿਆ, ਤਾਂ ਇਕ ਹੋਰ ਕਾਰ ਨੂੰ ਟੱਕਰ ਮਾਰੀ ਅਤੇ ਆਪਣੀ ਗੱਡੀ ਨਾਲ ਲਾਈਟ ਵਾਲੇ ਪੋਲ ਨੂੰ ਵੀ ਜા ਵੱਜਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਦੌੜ ਕੇ ਕਾਰ ਚਾਲਕ ਨੂੰ ਕਾਬੂ ਕੀਤਾ। ਸ਼ੱਕ ਹੈ ਕਿ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਸਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਰ ਅਤੇ ਚਾਲਕ ਦੋਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ。
145
comment0
Report
Advertisement
Back to top