Back
कटकपुरा-मुक्तसर रोड पर ट्रैक्टर-ट्राला और ट्रक की भिड़ंत, दो वाहन क्षतिग्रस्त
KCKhem Chand
Dec 05, 2025 05:18:04
Kot Kapura, Punjab
ਕੋਟਕਪੂਰਾ–ਮੁਕਤਸਰ ਰੋਡ ‘ਤੇ ਟਰੱਕ–ਟਰੈਕਟਰ ਟਰਾਲਾ ਦੀ ਟੱਕਰ, ਵਾਹਨਾਂ ਨੂੰ ਨੁਕਸਾਨ ਪਰ ਜਾਨੀ ਨੁਕਸਾਨ ਤੋਂ ਬਚਾਅ
ਕੋਟਕਪੂਰਾ ਦੇ ਮੁਕਤਸਰ ਰੋਡ ‘ਤੇ ਪਿੰਡ ਵਾੜਾ ਦਰਾਕਾ ਨੇੜੇ ਅੱਜ ਤੜਕੇ ਇੱਕ ਟਰੱਕ ਅਤੇ ਟਰੈਕਟਰ–ਟਰਾਲੇ ਵਿਚਕਾਰ ਆਹਮਣੇ ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਵ ਹੋ ਗਿਆ, ਪਰ ਦੋਵੇਂ ਵਹੀਕਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਕੋਟਕਪੁਰਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਹਾਂ ਵਾਹਨਾਂ ਨੂੰ ਸੜਕ ਤੋਂ ਹਟਵਾ ਕੇ ਟ੍ਰੈਫਿਕ ਮੁੜ ਬਹਾਲ ਕੀਤਾ。
ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਤਕਰੀਬਨ 5:30 ਵਜੇ ਵਾਪਰਿਆ। ਸ੍ਰੀ ਮੁਕਤਸਰ ਸਾਹਿਬ ਪਾਸੋਂ ਇੱਕ ਟਰੈਕਟਰ–ਟਰਾਲਾ ਪਰਾਲੀ ਦੀਆਂ ਗੱਠਾਂ ਲੈ ਕੇ ਕੋਟਕਪੂਰਾ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਵਾੜਾ ਦਰਾਕਾ ਨੇੜੇ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਉਸਦੀ ਸਿੱਦ੍ਹੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਨੇੜਲੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਫੀ ਮਿਹਨਤ ਨਾਲ ਬਾਹਰ ਕੱਢਿਆ। ਹਾਲਾਂਕਿ ਉਸਨੂੰ ਸੱਟਾਂ ਲੱਗੀਆਂ ਹਨ, ਪਰ ਜਾਨ ਨੂੰ ਕੋਈ ਖਤਰਾ ਨਹੀਂ।
ਇਸ ਮਾਮਲੇ ਵਿੱਚ ਟਰੈਕਟਰ–ਟਰਾਲੇ ਦੇ ਮਾਲਕ ਜਗਸੀਰ ਸਿੰਘ ਦੇ ਮੁਤਾਬਕ ਹਾਦਸਾ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਰਕੇ ਵਾਪਰਿਆ, ਜਿਸ ਕਾਰਨ ਉਹ ਉਲਟੀ ਸਾਈਡ ‘ਤੇ ਆ ਗਿਆ ਅਤੇ ਟਰਾਲੇ ਨਾਲ ਟੱਕਰ ਹੋ ਗਈ。
ਬਾਈਟ ਜਗਸੀਰ ਸਿੰਘ ਟ੍ਰੈਕਟਰ ਟਰਾਲਾ ਮਾਲਕ
ਇਸ ਮਾਮਲੇ ਬਾਰੇ ਥਾਣਾ ਸਦਰ ਦੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ ਅਤੇ ਟ੍ਰੈਫਿਕ ਨੂੰ ਬਹਾਲ ਕੀਤਾ ਗਿਆ ਹੈ। ਦੋਹਾਂ ਵਾਹਨਾਂ ਨੂੰ ਨੁਕਸਾਨ ਹੋਇਆ ਹੈ, ਪਰ ਕਿਸੇ ਦੀ ਜਾਨ ਨੂੰ ਖਤਰਾ ਨਹੀਂ।
ਬਾਈਟ ਦਰਸ਼ਨ ਸਿੰਘ ਏਐਸਆਈ ਥਾਣਾ ਸਦਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowDec 05, 2025 05:51:370
Report
KSKamaldeep Singh
FollowDec 05, 2025 05:51:150
Report
AAAsrar Ahmad
FollowDec 05, 2025 05:49:110
Report
BSBHARAT SHARMA
FollowDec 05, 2025 05:34:1327
Report
AAAsrar Ahmad
FollowDec 05, 2025 05:20:36Noida, Uttar Pradesh:मुंबई: RBI गवर्नर संजय मल्होत्रा ने मौद्रिक नीति की घोषणा, विज़ुअल्स जारी
70
Report
BKBIMAL KUMAR
FollowDec 05, 2025 05:19:5935
Report
SNSUNIL NAGPAL
FollowDec 05, 2025 05:17:42177
Report
AKAshok Kumar1
FollowDec 05, 2025 05:02:19Noida, Uttar Pradesh:गुरुग्राम क्लबों के BKI बम विस्फोट मामले में NIA ने 3 और आरोपियों के खिलाफ आरोप पत्र दाखिल किया।
149
Report
ADAnkush Dhobal
FollowDec 05, 2025 04:47:04156
Report
हल्का शुतराना में ब्लॉक समिति चुनाव : 124 उम्मीदवारों ने दाखिल किए नामांकन पत्र, प्रशासन रहा मुस्तैद
120
Report
KSKamaldeep Singh
FollowDec 05, 2025 04:37:29171
Report
VSVARUN SHARMA
FollowDec 05, 2025 04:34:58104
Report
AAAsrar Ahmad
FollowDec 05, 2025 04:02:59113
Report
AAAsrar Ahmad
FollowDec 05, 2025 03:48:42176
Report