151204
ਕੋਟਕਪੂਰਾ ਦੇ ਫਰੀਦਕੋਟ ਰੋਡ ਤੇ ਇਕ ਚਲਦੀ ਕਾਰ ਨੂੰ ਲੱਗੀ ਅੱਗ
Kot Kapura, Punjab:ਕੋਟਕਪੂਰਾ ਦੇ ਫਰੀਫਕੋਟ ਰੋਡ ਤੇ ਇਕ ਕਾਰ ਨੂੰ ਅੱਗ ਲੱਗ ਗਈ ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ । ਅੱਗ ਲੱਗਣ ਕਰਕੇ ਕਾਰ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ । ਫਾਇਰ ਬ੍ਰਿਗੇਡ ਤੋਂ ਹਰਦੀਪ ਸਿੰਘ ਨੇ ਦੱਸਿਆ ਸਾਨੂੰ ਫੋਨ ਤੇ ਇਤਲਾਹ ਮਿਲੀ ਸਾਡੀ ਟੀਮ ਨੇ ਜਲਦ ਪਹੁੰਚ ਕੇ ਕਾਰ ਨੂੰ ਲੱਗੀ ਅੱਗ ਤੇ ਕਾਬੂ ਪਾਇਆ । ਕਾਰ ਦਾ ਕਾਫੀ ਨੁਕਸਾਨ ਹੋ ਗਿਆ ਅੱਗ ਲੱਗਣ ਦਾ ਕਾਰਨ ਕੋਈ ਟੈਕਨੀਕਲ ਇਸ਼ੂ ਹੈ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
चाक सवाना क्षेत्र में 3 साल के बच्चे बोरवेल में गिरे; राहत बचाव जारी
Noida, Uttar Pradesh:HOSHIARPUR (PUNJAB): 3-YEAR-OLD FALLS INTO BOREWELL IN CHAK SAWANA AREA, RESCUE OPERATION UNDERWAY0
0
Report
बनूर नगर निगम चुनाव: आम आदमी पार्टी ने 13 वार्ड नामांकन जमा कराए
Banur, Punjab:ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਨੂੜ ਚ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਕੋਲ ਆਪਣੇ ਨਾਮਜ਼دਗੀ ਪੱਤਰ ਜਮ੍ਹਾਂ ਕਰਵਾਏ ਬਨੂੜ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਅੱਜ ਨਗਰ ਕੌਂਸਲ ਬਨੂڙ ਦੇ ਸਮੂਹ 13 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨੋਮੀਨੇਸ਼ਨ ਫਾਰਮ ਜਮ-enhੋਂ ਕਰਵਾਏ। ਇਹ ਕਾਗਜ਼ਾਤ ਐਸਡੀਐਮ ਦਫਤਰ ਬਨੂੜ ਵਿੱਚ ਜਮ੍ਹਾਂ ਕਰਵਾਏ ਗਏ, ਜਿੱਥੇ ਪਾਰਟੀ ਆਗੂਆਂ ਅਤੇ ਸਮਰਥਕਾਂ ਦੀ ਭਾਰੀ ਮੌਜੂਦਗੀ ਵੇਖਣ ਨੂੰ ਮਿਲੀ。 ਇਸ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ Neena Mittal ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਸਡੀਐਮ ਦਫਤਰ ਪਹੁੰਚੇ ਅਤੇ ਚੋਣ ਅਧਿਕਾਰੀਆਂ ਕੋਲ ਆਪਣੀNAMਜ਼ਦਗੀ ਪੱਤਰ ਜਮ੍ਹਾਂ ਕਰਵਾਏ। ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਜਿੱਤ ਦਾ ਦਾਅਵਾ ਵੀ ਕੀਤਾ。 ਉੱਧਰ ਐਸਡੀਐਮ ਬਨੂੜ ਅੰਕਿਤਾ ਬਾਂਸਲ ਨੇ ਦੱਸਿਆ ਕਿ ਨੋਮੀਨੇਸ਼ਨ ਫਾਰਮ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ ਅਤੇ ਸ਼ਾਂਤੀ ਨਾਲ ਸੰਪੰਨ ਹੋਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨਾਲ ਹੀ ਤਹਿਸੀਲ ਦਫ਼ਤਰ ਵਿੱਚ ਆਪਣੇ ਰੋਜ਼ਾਨਾ ਕੰਮਾਂ ਲਈ ਆਏ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕੱਥ ਦਾ ਸਾਹਮਣਾ ਨਹੀਂ ਕਰਨਾ ਪਿਆ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੁਣ ਬਨੂੜ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ。0
0
Report
AAP ने 17 वार्डों के उम्मीदवार घोषित किए, भारी बहुमत का दावा
Patran, Punjab:पातड़ां से सतपाल गर्ग नगर कौंसिल चुनाव: आप ने 17 वार्डों के उम्मीदवार घोषित किए, भारी बहुमत का दावा ऐकर नगर कौंसिल पातड़ां चुनाव को लेकर राजनीतिक सरगर्मियां तेज हो गई हैं। आम आदमी पार्टी ने नगर कौंसिल के सभी 17 वार्डों के लिए अपने उम्मीदवारों की सूची जारी कर दी है। उम्मीदवारों की घोषणा के बाद पार्टी कार्यकर्ताओं में उत्साह का माहौल देखा गया। हल्का शुतराना के विधायक कुलवंत सिंह बाजीगर ने दावा किया कि आम आदमी पार्टी नगर कौंसिल चुनाव में भारी बहुमत हासिल करेगी। उन्होंने कहा कि पंजाब सरकार द्वारा किए जा रहे विकास कार्यों और लोगों को दी जा रही सुविधाओं के चलते जनता का रुझान लगातार आम आदमी पार्टी की ओर बढ़ रहा है। विधायक बाजीगर ने कहा कि पार्टी ने साफ छवि और समाज सेवा से जुड़े उम्मीदवारों को मैदान में उतारा है, जो वार्डों के विकास और लोगों की समस्याओं के समाधान के लिए काम करेंगे। उन्होंने कहा कि पातड़ां शहर के विकास को नई दिशा देने के उद्देश्य से पार्टी चुनाव मैदान में उतरी है। उन्होंने विपक्षी दलों पर निशाना साधते हुए कहा कि पिछले लंबे समय तक सत्ता में रहने वाली पार्टियों ने शहर के विकास की ओर पर्याप्त ध्यान नहीं दिया, जबकि आम आदमी पार्टी की सरकार ने कम समय में विकास कार्यों को गति दी है। इस मौके पर पार्टी नेताओं और कार्यकर्ताओं ने विश्वास जताया कि नगर कौंसिल चुनाव में आम आदमी पार्टी को लोगों का भरपूर समर्थन मिलेगा और पार्टी अपने दम पर बोर्ड बनाने में सफल रहेगी। बाईट विधायक कुलवंत सिंह बाजीगर बाईट उमीदवार0
0
Report
Advertisement
पटियाला में पेट्रोल-डीजल महंगाई के बावजूद PRTC किराये नहीं बढ़ेंगे: हरपाल जनेजा
Patiala, Punjab:Patiala ਦੇਸ਼ ਦੇ ਵਿੱਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਨਹੀਂ ਵਧੇਗਾ ਪੀਆਰਟੀਸੀ ਦਾ ਕਿਰਾਇਆ - ਹਰਪਾਲ ਜੁਨੇਜਾ ਚੇਅਰਮੈਨ prtc ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੁਆਰਾ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਵਾਧੇ ਦੇ ਨਾਲ 80 ਲੱਖ ਰੁਪਏ ਤੱਕ ਦਾ ਵਾਧੂ ਬੋਝ ਮਹੀਨੇਵਾਰ ਪੀਆਰਟੀਸੀ ਦੇ ਉੱਪਰ ਪੈਣ ਜਾ ਰਿਹਾ ਹੈ ਪਰ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਦੁਆਰਾ ਪੀਆਰਟੀਸੀ ਚੈਅਰਮੈਨ ਨੂੰ ਇਹ ਸਖਤ ਸੰਦੇਸ਼ ਦਿੱਤਾ ਹੈ ਕਿ ਕਿਰਾਏ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਕੀਮਤਾਂ ਦੇ ਵਾਧੇ ਦੇ ਕਾਰਨ ਪੀਆਰਟੀਸੀ ਦੇ ਕਿਰਾਏ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਜੋ ਵੀ ਇਸ ਨਾਲ ਵਾਧੂ ਬੋਝ ਪੀਆਰਟੀਸੀ ਦੇ ਉੱਪਰ ਪਵੇਗਾ ਉਸ ਦੀ ਭਰਭਾਈ ਪੰਜਾਬ ਸਰਕਾਰ ਕਰੇਗੀ। । ਦੱਸ ਦੀਏ ਕਿ ਪਟਿਆਲਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੁਆਰਾ ਅੱਜ ਪਟਿਆਲਾ ਦੇ ਫੁਹਾਰਾ ਚੌਂਕ ਵਿਖੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਾਈਟ ਹਰਪਾਲ ਜੁਨੇਜਾ ਪੀਆਰਟੀਸੀ ਚੇਅਰਮੈਨ ਤਜਿੰਦਰ ਮਹਿਤਾ ਜਿਲਾ ਯੋਜਨਾ ਬੋਰਡ ਚੇਅਰਮੈਨ ਆਮ ਆਦਮੀ ਪਾਰਟੀ0
0
Report
रोपड़ नगर कोसली चुनाव: अकाली दल के अधिक उम्मीदवार नामांकन में आगे
Rupnagar, Punjab:ਰੋਪੜ-ਨਗਰ ਕੋਸਲ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਵਿੱਚ ਅਜੇ ਤੱਕ ਢਿੱਲ ਦਿਖਾਈ ਜਾ ਰਹੀ ਹੈ।ਰੋਪੜ ਦੇ ਵਿੱਚ ਅਕਾਲੀ ਦਲ ਦੇ ਹੀ ਜ਼ਿਆਦਾਤਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਦ ਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਅਜੇ ਤੱਕ ਨਾਮਜ਼ਦਗੀਆਂ ਦਾਖਲ ਕਰਨ ਦੇ ਵਿਚ ਪਿੱਛੇ ਚੱਲ ਰਹੀਆਂ ਹਨ।ਪਹਿਲੇ ਦਿਨ ਇੱਕ ਅਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਭਰੀ ਸੀ ਤਾ ਅੱਜ 12 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ।ਜਦ ਕਿ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਹੁਣ ਕੱਲ ਦਾ ਹੀ ਬਾਕੀ ਬਚਿਆ ਹੈ ਤੇ ਇਕ ਹੀ ਦਿਨ ਵਿਚ ਬਾਕੀ ਰਹਿੰਦੇ ਉਮੀਦਵਾਰ ਨਾਮਜ਼ਦਗੀ ਦਾਖਲ ਕਰਨਗੇ।ਜਿਸਦਾ ਵੱਡਾ ਕਾਰਨ ਰਾਜਨੀਤਕ ਪਾਰਟੀਆਂ ਨੂੰ ਉਮੀਦਵਾਰਾਂ ਦਾ ਨਾ ਮਿਲਣਾ ਵੀ ਹੈ ਤੇ ਅਜੇ ਤੱਕ ਰੋਪੜ ਨਗਰ ਕੋਸਲ ਦੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ ਹੀ 21 ਚੋਂ 19 ਉਮੀਦਵਾਰ ਐਲਾਨੇ ਗਏ ਹਨ ਜਦ ਕਿ ਆਮ ਆਦਮੀ ਪਾਰਟੀ ਵੱਲੋਂ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਕਾਂਗਰਸ ਤੇ ਭਾਜਪਾ ਵੱਲੋਂ ਅਜੇ ਤੱਕ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ।ਬਾਈਟ-ਨਾਮਜ਼ਦਗੀ ਭਰਨ ਵਾਲੇ ਅਕਾਲੀ ਆਗੂ0
0
Report
सेवामुक्त IAS अधिकारी डॉ स्वर्ण सिंह ने आम आदमी पार्टी का दामन थामा
Chandigarh, Chandigarh:सेवामुक्त सीनियर IAS अधिकारी डॉ स्वर्ण सिंह ने थामा आम आदमी पार्टी का दामन आम आदमी पार्टी के पंजाब प्रधान अमन अरोड़ा ने करवाया पार्टी में शामिल पंजाब सरकार में अहम पदों पर सेवा निभा चुके हैं डॉ स्वर्ण सिंह 2019 में फरीदकोट से आजाद उम्मीदवार के तौर पर फरीदकोट से लड़ चुके हैं चुनाव जॉइनिंग के दौरान आम आदमी पार्टी पंजाब के SC विंग के प्रधान गुरप्रीत सिंह जीपी भी मौजूद रहे0
0
Report
Advertisement
हशियारपुर के गाँव चक सावाणा में बोरवेल में बच्चा गिरा, बचाव अभियान जारी
Hoshiarpur, Punjab:ਹੁਸ਼ਿਆਰਪੁਰ ਦੇ ਪਿੰਡ ਚੱਕ ਸਵਾਣਾ ਜੋ ਕਿ ਥਾਣਾ ਹਰਿਆਣਾ ਅਧੀਨ ਇਹ پਿੰਡ ਆਉਂਦਾਏ ਹੇ। ਉੱਥੇ ਬੋਰਵੈਲ ਵਿੱਚ ਇੱਕ ਬੱਚਾ ਡਿੱਗ ਗਿਆ ਹੈ ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਐਨਡੀਆਰਐਫ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ。0
0
Report
कंडी कनाल किनारे सुरक्षा रेलिंग लगाने का काम शुरू, 15 किलोमीटर तक रेलिंग पूरी
Hoshiarpur, Punjab:कंडी कनाल नहर किनारे सुरक्षा रेलिंग लगाने का काम शुरू। आए दिन हादसे होते थे, नहर में गिरने से कई लोगों ने अपनी जान गंवाई। पिछले लंबे समय से इलाके के निवासी सरकार से मांग कर रहे थे। होशियारपुर दसूहा की कंडी कनाल नहर किनारे कोई सुरक्षा वाल नहीं होने से आए दिन हादसे होते रहते थे। कुछ लोग कार या मोटरसाइकल इस नहर में गिर जाते थे जिससे कई लोगों कीमती जान गंवानी पड़ी। लोग सरकारों से नहर किनारे सुरक्षा वाल बनाने की मांग करते रहे। अब नहर किनारे सुरक्षा रेलिंग लगाने का काम शुरू हो चुका है जिससे लोगों में राहत है। जानकारी देते हुए पीडब्ल्यूडी विभाग के एसडीओ दविंदर शर्मा ने बताया कि पंजाब सरकार द्वारा लोगों की सुरक्षा को मद्देनजर रखते हुए 14 करोड़ की लागत से नहर किनारे सुरक्षा रेलिंग लगाने का काम शुरू हो चुका है। तलवाड़ा से लेकर गांव सहोड़ा कंडी तक लगभग 15 किलोमीटर तक रेलिंग लगाने का काम लगभग पूरा हो चुका है। इसके साथ-साथ नहर किनारे की सड़क भी नई बनाई जा रही है ताकि लोगों की जान-माल की सुरक्षा हो सके।0
0
Report
मानसा नगर निगम: 27 वार्डों में उम्मीदवार उतारे, शराब-सीवरेज मुद्दे प्रमुख
Mansa, Punjab:ਅਕਾਲੀ ਦਲ ਨੇ ਮਾਨਸਾ ਨਗਰ ਕੌਂਸਲ ਦੀਆਂ 27 ਸੀਟਾਂ ਤੇ ਉਤਰੇ ਉਮੀਦਵਾਰ ਸ਼ਹਿਰ ਵਿੱਚ ਸੀਵਰੇਜ ਸਮੱਸਿਆ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਲੜੀ ਜਾਵੇਗੀ ਚੋਣ ਐਂਕਰ : ਨਗਰ ਕੌਂਸਲ ਮਾਨਸਾ ਚੋਣਾਂ ਦੀ 27 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ Akali ਆਗੂਆਂ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਨਸ਼ੇ ਦਾ ਮੁੱਦਾ ਅਤੇ ਸ਼ਹਿਰ ਦੇ ਵਿੱਚ ਵਿਗੜੀ ਸੀਵਰੇਜ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਲੋਕਾਂ ਦੇ ਵਿਚਕਾਰ ਜਾਵਾਂਗੇ。 ਵੀਓ : ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਮਾਨਸਾ ਦੇ 27 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 27 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮਾਨਸਾ ਦੇ 27 ਵਾਰਡਾਂ ਤੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਅਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਗਏ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਜਿੱਥੇ ਸ਼ਰੇਆਮ ਸ਼ਹਿਰਾਂ ਦੇ ਵਿੱਚ ਗਲੀ ਗਲੀ ਨਸ਼ੇ ਦੀ ਵਿਕਰੀ ਹੋ ਰਹੀ ਹੈ। ਅਤੇ ਸ਼ਹਿਰ ਦੀ ਸੀਵਰੇਜ ਵਿਵਸਥਾ ਵਿਗੜ ਚੁੱਕੀ ਹੈ ਹਰ ਪਾਸੇ ਸੇਬ ਰੇਜ ਦੇ ਗੰਦੇ ਪਾਣੀ ਦੇ ਕਾਰਨ ਲੋਕ ਪਰੇਸ਼ਾਨ ਨੇ ਤੇ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਾ ਨਗਰ ਕੌਂਸਲ ਦੀਆਂ 27 ਸੀਟਾਂ ਅਕਾਲੀ ਦਲ ਵੱਲੋਂ ਮੈਨੂੰ ਚੜਿਆ ਨਹੀਂ ਜਿੱਤ ਪ੍ਰਾਪਤ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਚੋਣਾਂ 2027 ਦੀ ਜਾਂ ਵਿਧਾਨ ਸਭਾ ਚੋਣਾਂ ਦਾ ਵੀ ਮੁੱਢ ਬੰਨਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਬਣੇਗੀ ਤੇ ਪੰਜਾਬ ਅਤੇ ਸ਼ਹਿਰਾਂ ਦਾ ਵਿਕਾਸ ਵੱਡੇ ਪੱਧਰ ਤੇ ਕੀਤਾ ਜਾਵੇਗਾ。0
0
Report
Advertisement
बीजेपी लीगल सेल के इंचार्ज एडवोकेट ए के वर्मा की बैठक
Chandigarh, Chandigarh:भारतीय जनता पार्टी लीगल सेल के इंचार्ज एडवोकेट ए के वर्मा0
0
Report
धर्मशाला-पालमपुर में कांग्रेस की जीत के दावे, विकास योजनाओं पर जोर
mathura, Dharamshala, Himachal Pradesh:धर्मशाला : नगर निगम चुनावों को लेकर कांग्रेस ने धर्मशाला और पालमपुर में जीत का दावा ठोक दिया है। कांग्रेस के राज्यसभा सांसद अनुराग शर्मा ने धर्मशाला में आयोजित एक प्रेस वार्ता में कहा कि प्रदेश सरकार के विकास कार्यों और मुख्यमंत्री सुखविंदर सिंह सुक्खू के विजन के दम पर दोनों नगर निगमों में कांग्रेस के मेयर और डिप्टी मेयर बनना लगभग तय है। उन्होंने कहा कि धर्मशाला के लिए जारी घोषणा पत्र केवल चुनावी घोषणा नहीं, बल्कि शहर को आधुनिक और सुविधायुक्त बनाने का रोडमैप है। सांसद शर्मा के अनुसार कांग्रेस सरकार धर्मशाला के 17 वार्डों में आधारभूत सुविधाओं को मजबूत करने के लिए कई बड़े प्रोजेक्ट लागू करेगी। विकस योजनाओं पर फोकस सांसद शर्मा ने बताया कि शहर के नए क्षेत्रों में आधुनिक सीवरेज व्यवस्था और हर घर तक स्वच्छ पेयजल उपलब्ध करवाने की योजना पर काम किया जाएगा। इसके अलावा प्रत्येक वार्ड में बच्चों और युवाओं के लिए डिजिटल लाइब्रेरी, गेमिंग जोन और इनोवेशन पार्क स्थापित किए जाएंगे, जबकि वरिष्ठ नागरिकों के लिए विशेष पार्क विकसित किए जाएंगे। उन्होंने कहा कि पर्यावरण अनुकूल परिवहन को बढ़ावा देने के लिए धर्मशाला के 17 वार्डों हेतु 48 ई-रिक्शा स्वीकृत किए जा चुके हैं। साथ ही वार्ड स्तर पर पार्किंग और चार्जिंग स्टेशन भी विकसित किए जाएंगे। सांसद ने यह भी कहा कि शहर के प्रमुख चौराहों का सौंदर्यीकरण कर वहां शहीदों के नाम अंकित किए जाएंगे, ताकि युवाओं को देशभक्ति की प्रेरणा मिल सके। भाजपा पर साधा निशाना प्रेस वार्ता के दौरान अनुराग शर्मा ने भाजपा नेताओं पर दुष्प्रचार करने का आरोप लगाया। उन्होंने कहा कि भाजपा केवल राजनीतिक बयानबाजी तक सीमित है, जबकि कांग्रेस सरकार जमीन पर विकास कार्य कर रही है। उन्होंने आरोप लगाया कि हिमाचल से भाजपा के सात सांसद होने के बावजूद धर्मशाला के विकास, सीवरेज प्रोजेक्ट और अन्य महत्वपूर्ण योजनाओं के लिए केंद्र से पर्याप्त फंड नहीं लाया जा सका। उन्होंने कहा कि भाजपा नेता केवल दिल्ली जाकर फोटो खिंचवाने तक सीमित रहे हैं। महंगाई और बेरोजगारी पर केंद्र को घेरा राज्यसभा सांसद ने केंद्र सरकार पर हमला बोलते हुए कहा कि डीजल-पेट्रोल की बढ़ती कीमतों और नीट परीक्षा पेपर लीक जैसे मामलों ने युवाओं के भविष्य को प्रभावित किया है। उन्होंने कहा कि कांग्रेस सरकार युवाओं को रोजगार के अवसर उपलब्ध करवाने और पारदर्शी व्यवस्था सुनिश्चित करने के लिए प्रतिबद्ध है। उन्होंने मतदाताओं से कांग्रेस के पक्ष में मतदान करने की अपील करते हुए दावा किया कि धर्मशाला नगर निगम के 17 में से 13 से 14 वार्डों में कांग्रेस ऐतिहासिक जीत दर्ज करेगी।0
0
Report
नाहन नगर निकाय चुनाव: प्रशासन ने शांतिपूर्ण मतदान के लिए पूरी तैयारी की
Nahan, Himachal Pradesh:लोकेशन नाहन नगर निकाय चुनाव को लेकर प्रशासन की तैयारियां पूर्ण.. 17 मई को सुबह 7:00 से 3:00 तक होगा मतदान, मतदान से 48 घंटे पूर्व थमा प्रचार, मादक और आग्नेय Shस्त्र ले جانے पर पाबंदी, प्रत्याशी घर-घर जाकर कर सकते हैं प्रचार, मतदान के बाद जिला पंचायत संसाधन केंद्र में होगी मतगणना, एसडीएम में लोगों से अधिक से अधिक मतदान करने की की अपील, जिला परिषद के वार्ड नंबर 11,12 और 13 से आठ प्रत्याशी मैदान में-SDM 31 मई को होगी जिला परिषद चुनाव को लेकर मतगणना, मतदान प्रक्रिया को शांतिपूर्ण और निष्पक्ष बनाए रखने के लिए प्रशासन मुस्तैद नजर आ रहा है, चुनाव को शांतिपूर्ण ढंग से करवाने के लिए आवश्यक व्यवस्थाएं सुनिश्चित कर ली गई हैं, मतदान से 48 घंटे पूर्व प्रचार पूरी तरह थम चुका है, सार्वजनिक प्रचार-प्रसार पर रोक रहेगी, मादक पदार्थों और आग्नेय शस्त्र ले जाने पर प्रतिबंध लगाया गया है, प्रत्याशी घर-घर जाकर प्रचार कर सकते हैं, प्रशासन ने चुनाव आयोग के दिशा-निर्देशों का पालन अनिवार्य माना है, मतदान के बाद जिला पंचायत संसाधन केंद्र में मतगणना होगी, क्षेत्र की जनता से अधिक से अधिक मतदान की अपील की गई है, वार्ड 11, 12 और 13 के प्रत्याशी आठ मैदान में हैं, वार्ड 11 और 12 की मतगणना 31 मई को पंचायत संसाधन केंद्र नाहन में होगी, दादाहु वार्ड की मतगणना के कुब्जा पवेलियन में होगी0
0
Report
Advertisement
गुरदासपुर बबीरी बाईपास پر पुरानी रंजिश, सरबजीत सिंह के निवास पर गोली चली
Gurdaspur, Punjab:ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਕੁਝ ਵਿਅਕਤੀਆਂ ਨੇ ਪੁਰਾਣੀ ਰਣਜਿਸ਼ ਨੂੰ ਲੈਕੇ ਇੱਕ ਵਿਅਕਤੀ ਸਰਬਜੀਤ ਸਿੰਘ ਵਾਸੀ ਨੁਸ਼ਿਹਰਾ مਝਾ ਨੂੰ मਾਰੀ ਗੋਲੀ ਵਿਅਕਤੀ ਹੋਇਆ ਜਖਮੀ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਇਲਾਜ ਜ਼ਖਮੀ ਵਿਅਕਤੀ ਨੂੰ ਸੜਕ ਸੁਰੱਖਿਆ ਫੋਰਸ ਨੇ ਪਹੁੰਚਾਇਆ ਸਿਵਲ ਹਸਪਤਾਲ ਮਾਮਲੇ ਦੀ ਕੀਤੀ ਜਾ ਰਹੀ ਜਾਂਚ0
0
Report
खरड़ नगर परिषद के चुनाव पर हाईकोर्ट रोक लगाई; छह गांव वार्ड में नहीं
Chandigarh, Chandigarh:मोहाली ज़िले के खरड़ नगर कौंसिल के चुनावों पर पंजाब एवं हरियाणा हाईकोर्ट की ओर से रोक लगा दी गई है 2021 मे खरड़ शहर के गांवो तोलेमाजरा, भूखडी ,तिरपडी ,पीरसोहाना ,रडियाला ,दाउ माजरा खरड़ नगर काउंसिल में शामिल किया गया था लेकिन जब बारडबंदी की गई तो इन सभी छह गांवों को शामिल नहीं किया गया जिसको लेकर इन छह गांवों के पूर्व पंचो -सरपंचों की ओर से अपने वक़ील हर्ष चोपड़ा के ज़रिए कोर्ट में याचिका दायर की गई थी जिस पर कोर्ट में आज फ़ैसला सुनाते हुए नगर काउंसिल के चुनाव खरड़ मे लगाने पर रोक लगा दी है और कहा है कि जब तक ये छः गांवों वार्डों में नहीं आते तब तक चुनाव न करवाया जाए । सरकार की ओर से पंजाब सरकार के एडवोकेट जनरल इस केस में भी अप्रिय हुए थे।0
0
Report
चुनाव क्षेत्र में हथियारों पर रोक: मोहाली में प्रशासनिक आदेश जारी
Sahibzada Ajit Singh Nagar, Punjab:Manish Shanker Mohali ਜ਼ਿਲ੍ਹੇ ਚ ਸਥਾਨਕ ਸਰਕਾਰ ਚੋਣ ਹਲਕਿਆਂ ਅੰਦਰ ਕਿਸੇ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਨੂੰ ਚੁੱਕਣ ਤੇ ਪਾਬੰਦੀ ਪੰਜਾਬ ਰਾਜ ਵਿੱਚ ਮਿਤੀ 26.05.2026 ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ, ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ, ਚੋਣਾਂ ਦੀ ਪ੍ਰੀਕਿਰਿਆ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸ sbੰਧਤ ਚੋਣਾਂ ਅਧੀਨ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ਅਤੇ ਲੈ ਕੇ ਚੱਲਣ ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 (46 ਆਫ 2023) ਚੈਪਟਰ 11 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸਬੰਧਤ ਚੋਣਾਂ ਅਧੀਨ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ਅਤੇ ਨਾਲ਼ ਲੈ ਕੇ ਚੱਲਣ ਤੇ ਪਾਬੰਦੀ ਲਗਾ ਦਿਤੀ ਹੈ. ਇਹ ਹੁਕਮ ਮਿਤੀ 15.05.2026 ਤੋਂ ਮਿਤੀ 29.05.2026 ਤੱਕ ਜ਼ਿਲ੍ਹੇ ਵਿੱਚ ਲਾਗੂ ਹੋਵੇਗਾ। ਉਨਾਂ ਨੇ ਕਿਹਾ ਕਿ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ。0
0
Report
Advertisement
