Back
Faridkot151204blurImage

ਕੋਟਕਪੂਰਾ ਦੇ ਫਰੀਦਕੋਟ ਰੋਡ ਤੇ ਇਕ ਚਲਦੀ ਕਾਰ ਨੂੰ ਲੱਗੀ ਅੱਗ

Khem Chand
Aug 15, 2024 14:02:29
Kot Kapura, Punjab

ਕੋਟਕਪੂਰਾ ਦੇ ਫਰੀਫਕੋਟ ਰੋਡ ਤੇ ਇਕ ਕਾਰ ਨੂੰ ਅੱਗ ਲੱਗ ਗਈ ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ । ਅੱਗ ਲੱਗਣ ਕਰਕੇ ਕਾਰ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ । ਫਾਇਰ ਬ੍ਰਿਗੇਡ ਤੋਂ ਹਰਦੀਪ ਸਿੰਘ ਨੇ ਦੱਸਿਆ ਸਾਨੂੰ ਫੋਨ ਤੇ ਇਤਲਾਹ ਮਿਲੀ ਸਾਡੀ ਟੀਮ ਨੇ ਜਲਦ ਪਹੁੰਚ ਕੇ ਕਾਰ ਨੂੰ ਲੱਗੀ ਅੱਗ ਤੇ ਕਾਬੂ ਪਾਇਆ । ਕਾਰ ਦਾ ਕਾਫੀ ਨੁਕਸਾਨ ਹੋ ਗਿਆ ਅੱਗ ਲੱਗਣ ਦਾ ਕਾਰਨ ਕੋਈ ਟੈਕਨੀਕਲ ਇਸ਼ੂ ਹੈ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com