Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਸ਼ਹਿਰ ਵਿੱਚ ਲੁੱਟ ਖੋ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Sept 20, 2024 12:13:22
Kot Kapura, Punjab

ਕੋਟਕਪੂਰਾ ਸਿਟੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਨਾਲ ਸੰਬੰਧਿਤ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੱਤ ਨੌਜਵਾਨਾਂ ਦਾ ਇੱਕ ਗਿਰੋਹ ਬਣਿਆ ਹੋਇਆ ਹੈ, ਜੋ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਤੋਂ ਤੇਜ਼ਧਾਰ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਹੁਣ ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Nov 01, 2025 04:03:00
Firozpur, Punjab:फिरोजपुर शहर के मैंन बाजार में शुक्रवार को हुआ था गुंडागर्दी का नंगा नाच सीसीटीवी फुटेज में कैद हुई थी तस्वीरें कॉस्मेटिक की दुकान के अंदर स्टोर में सी सी टी वी को लेकर हुआ विवाद वही अब दूसरे पक्ष लड़की के चाचा चमकौर सिंह का बयान सामने आया है और उन्होंने बताया कि मेरी भतीजी की कुछ दिन बाद शादी है और वह एन आर आई है वह सामान खरीदने के लिए बाजार गई थी और मेन बाजार में जब कॉस्मेटिक की दुकान पर गई और वहां कपड़े देखे और जब कपड़े ट्राई करने के लिए गए तो सिर के ऊपर कैमरा देखा जिसके बाद लड़की सहम गई और उसने दुकानदार से कैमरे के बारे में पूछा और मेरी भतीजी ने घर फोन किया जिससे घर वाले वहां पहुंचे परिवार ने इंसाफ की गुहार लगाई बाइट लड़की के चाचा चमकौर सिंह
0
comment0
Report
MSManish Shanker
Nov 01, 2025 03:31:58
Sahibzada Ajit Singh Nagar, Punjab:Manish Shanker Mohali ਸੀ.ਬੀ.ਆਈ. ਅਦਾਲਤ ਵੱਲੋਂ ਰਿਸ਼ਵਤ ਕੇਸ 'ਚ ਫੜੇ ਗਏ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕੇਸ 'ਚ ਹੁਣ ਵਿਜੀਲੈਂਸ ਬਿਊਰੋ ਪੰਜਾਬ ਦੀ ਵੀ ਐਂਟਰੀ ਹੋ ਗਈ ਹੈ। ਵਿਜੀਲੈਂਸ ਵਲੋਂ ਹਰਚਰਨ ਸਿੰਘ ਭੁੱਲਰ ਖ਼ਿਲਾਫ਼ 26 ਨੰਬਰ ਐਫ ਆਈ ਆਰ, 29 ਅਕਤੂਬਰ 2025, ਧਾਰਾ 13(1) b ਤੇ 13 (2) PC ਐਕਟ (ਆਮਦਨ ਤੋਂ ਵੱਧ ਜਾਇਦਾਦ ਬਣਾਉਣ) ਦੇ ਤਹਿਤ ਵਿਜੀਲੈਂਸ ਥਾਣਾ ਫਲਾਇੰਗ ਸੁਕਾਇਡ ਮੋਹਾਲੀ ਵਿਖੇ ਦਰਜ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਹਰਚਰਨ ਸਿੰਘ ਭੁੱਲਰ ਕੋਲੋਂ ਆਪਣੇ ਥਾਣੇ 'ਚ ਦਰਜ ਕੀਤੇ ਗਏ (ਡੀ.ਏ.) ਦੇ ਕੇਸ 'ਚ ਪੁੱਛਗਿੱਛ ਕਰਨ ਲਈ ਚੀਫ ਜੂਡੀਸ਼ੀਅਲ ਮੈਜਿਸਟਰੇਟ ਮੇਘਾ ਧਾਲੀਵਾਲ ਦੀ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਗਈ ਸੀ । ਅਦਾਲਤ ਵੱਲੋਂ ਉਕਤ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਵਿਜੀਲੈਂਸ ਨੂੰ 2 ਦਿਨ ਬੁੜੈਲ ਜੈਲ 'ਚ ਜਾ ਕੇ ਹਰਚਰਨ ਸਿੰਘ ਭੁੱਲਰ ਕੋਲੋਂ ਪੁੱਛਗਿੱਛ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਵਿਜੀਲੈਂਸ ਦੇ ਡੀ.ਐੱਸ.ਪੀ. ਵਿਸ਼ਵਜੀਤ ਸਿੰਘ ਮਾਨ ਬੁੜੈਲ ਜੈਲ੍ਹ 'ਚ ਜਾ ਕੇ ਹਰਚਰਨ ਸਿੰਘ ਭੁੱਲਰ ਕੋਲੋਂ ਉਕਤ ਕੇਸ ਸਬੰਧੀ ਪੁੱਛਗਿੱਛ ਕਰਨਗੇ。
0
comment0
Report
TBTarsem Bhardwaj
Nov 01, 2025 01:01:26
Ludhiana, Punjab:ਲੁਧਿਆਣਾ ਹੈੱਡ ਗਰਨੇਡ ਮਾਮਲੇ ਵਿੱਚ ਗੰਗਾ ਨਗਰ ਜੇਲ ਵਿਚ ਬੰਦ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਏ ਕੇ ਆਏ ਹਨ। ਲੁਧਿਆਾਣਾ, ਪੁਲਿਸ ਵੱਲੋਂ ਹਾਲ ਹੀ ਵਿੱਚ ਚੀਨੀ ਜ਼ਿੰਦਾ ਗ੍ਰਨੇਡ ਬਰਾਮਦ ਹੋਣ ਦੀ ਚੱਲ ਰਹੀ ਜਾਂਚ ਦੀਆਂ ਤਾਰਾਂ ਹੁਣ ਸ਼੍ਰੀ ਗੰਗਾਨਗਰ ਜੇਲ੍ਹ ਵਿੱਚ ਬੰਦ ਕੈਦੀ ਨਾਲ ਜੁੜ ਗਈਆਂ ਹਨ ਕਿਉਂਕਿ ਲੁਧਿਆਣਾ ਪੁਲਿਸ ਵਿਜੇ ਵਜੋਂ ਪਛਾਣੇ ਗਏ ਕੈਦੀ ਨੂੰ ਲੈ ਕੇ ਆਈ ਹੈ। ਵਿਜੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਵਿਜੇ ਅਜੈ ਮਲੇਸ਼ੀਆ ਦਾ ਭਰਾ ਹੈ ਕਿਉਂਕਿ ਅਜੈ ਨੂੰ ਪਾਕਿਸਤਾਨ ਸਥਿਤ ਇੰਟਰ ਸਰਵਿਸ ਇੰਟੈਲੀਜੈਂਸ (ਆਈਐਸਆਈ) ਲਈ ਕੰਮ ਕਰਨ ਵਾਲੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। Zਿਕਰਯੋਗ ਹੈ ਕਿ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਕੁਲਦੀਪ (ਜਿਸ ਤੋਂ ਗ੍ਰਨੇਡ ਬਰਾਮਦ ਹੋਇਆ ਸੀ), ਸ਼ੇਖਰ (ਜੋ ਕੁਲਦੀਪ ਦੇ ਨਾਲ ਸੀ ਪਰ ਭੱਜਣ ਵਿੱਚ ਕਾਮਯਾਬ ਹੋ ਗਿਆ), ਅਜੈ ਕੁਮਾਰ (ਜੋ ਕੁਲਦੀਪ ਅਤੇ ਸ਼ੇਖਰ ਦੇ ਸੰਪਰਕ ਵਿੱਚ ਸੀ), ਅਤੇ ਪਰਵਿੰਦਰ ਅਤੇ ਰਮਣੀਕ ਸ਼ਾਮਲ ਹਨ ਜਿਨ੍ਹਾਂ ਨੂੰ ਮੁਕਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ''ਤੇ ਲਿਆਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪੁੱਛਗਿੱਛ ਦੌਰਾਨ, ਅਜੈ ਮਲੇਸ਼ੀਆ ਦਾ ਨਾਮ ਸਾਹਮਣੇ ਆਇਆ ਜੋ ਮਲੇਸ਼ੀਆ ਤੋਂ ਆਈਐਸਆਈ ਲਈ ਕੰਮ ਕਰ ਰਿਹਾ ਦੱਸਿਆ ਜਾਂਦਾ ਹੈ। ਛੱਠ ਪੂਜਾ ਸਥਾਨ ਨੂੰ ਵੀ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਹੋਣ ਦਾ ਸ਼ੱਕ ਸੀ ਜਿੱਥੇ ਗ੍ਰਨੇਡ ਧਮਾਕਾ ਕੀਤਾ ਜਾਣਾ ਸੀ। ਇਹ ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਟੀਮ ਸ਼ੁੱਕਰਵਾਰ ਦੇਰ ਸ਼ਾਮ ਨੂੰ ਸ਼ੱਕੀ ਵਿਜੇ ਨੂੰ ਸ਼੍ਰੀ ਗੰਗਾਨਗਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। "ਵਿਜੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਅਜੈ ਮਲੇਸ਼ੀਆ ਦਾ ਸਕਾ ਭਰਾ ਹੈ ਅਤੇ ਉਸਦੀ ਜਾਂਚ ਸੰਭਾਵਤ ਤੌਰ ''ਤੇ ਪੁਲਿਸ ਨੂੰ ਅਜੈ ਮਲੇਸ਼ੀਆ ਦੇ ਨੈੱਟਵਰਕ ਅਤੇ ਅੱਤਵਾਦੀ ਹਮਲੇ ਦੀ ਪੂਰੀ ਸਾਜ਼ਿਸ਼ ਬਾਰੇ ਮਹੱਤਵਪੂਰਨ ਸੁਰਾਗ ਦੇਵੇਗੀ, ਜਿਸਨੂੰ ਲੁਧਿਆਣਾ ਪੁਲਿਸ ਨੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਲਈ ਨਾਕਾਮ ਕਰ ਦਿੱਤਾ ਸੀ। ਪੁਲਿਸ ਜਾਂਚ ਕਰੇਗੀ ਕਿ ਕੀ ਅਜੈ ਮਲੇਸ਼ੀਆ ਇਸ ਨਾਪਾਕ ਯੋਜਨਾ ਬਾਰੇ ਵਿਜੇ ਦੇ ਸੰਪਰਕ ਵਿੱਚ ਸੀ", ਇੱਕ ਪੁਲਿਸ ਅਧਿਕਾਰੀ ਨੇ ਅੱਗੇ ਕਿਹਾ। ਇੱਕ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਅੱਤਵਾਦੀ ਹਮਲੇ ਦੀ ਸਾਜ਼ਿਸ਼ ਪਿੱਛੇ ਮੁਕਤਸਰ ਜੇਲ੍ਹ ਦੇ ਦੋ ਕੈਦੀਆਂ ਪਰਵਿੰਦਰ ਅਤੇ ਰਮਣੀਕ ਦੀ ਭੂਮਿਕਾ ਅਜੇ ਤੱਕ ਸਹੀ ਢੰਗ ਨਾਲ ਸਾਹਮਣੇ ਨਹੀਂ ਆਏ ਕਿਉਂਕਿ ਕੋਈ ਢੁਕਵੇਂ ਤਕਨੀਕੀ ਸਬੂਤ ਨਹੀਂ ਮਿਲੇ ਹਨ ਪਰ ਦੋਵਾਂ ਨੂੰ ਅਜੇ ਤੱਕ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ ਕਿਉਂਕਿ ਪੁਲਿਸ ਉਨ੍ਹਾਂ ਮੋਬਾਈਲ ਫੋਨਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਸਮਰਥਿਕ ਆਈਐਸਆਈ ਪੰਜਾਬ ਵਿੱਚ ਸਲੀਪਰ ਸੈੱਲ ਨੈੱਟਵਰਕ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ''ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਪੰਜਾਬ ਦੀਆਂ ਜੇਲ੍ਹਿਆਂ ਵਿੱਚ ਬੰਦ ਤਸਕਰਾਂ, ਗੈਂਗਸਟਰਾਂ ਨੂੰ ਵੀ ਨੌਕਰੀ ''ਤੇ ਰੱਖ ਰਹੇ ਹਨ। ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਆਈਐਸਆਈ ਦੇ ਕਾਰਕੁਨ ਨੈੱਟਵਰਕ ਚਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਧਮਾਕੇ ਕਰਨ ਲਈ ਪੈਸੇ ਦੀ ਪੇਸ਼ਕਸ਼ ਵੀ ਕਰ ਰਹੇ ਹਨ。
0
comment0
Report
BSBHARAT SHARMA
Oct 31, 2025 16:30:56
Jandiala Manjki, Punjab:ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਫਿਰ ਤੋਂ ਚਲੀਆਂ ਗੋਲੀਆਂ。 ਗਹਿਰੀ ਮੰਡੀ (ਜੰਡਿਆਲਾ ਗੁਰੂ)ਵਿਖੇ ਮੈਡੀਕਲ ਸਟੋਰ ‘ਤੇ ਚੱਲੀਆਂ ਗੋਲੀਆਂ — ਇੱਕ ਨੌਜਵਾਨ ਗੰਭੀਰ ਜਖ਼ਮੀ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਕਸਬਾ ਗਹਿਰੀ ਮੰਡੀ ਵਿੱਚ ਅੱਜ ਸ਼ਾਮ ਇੱਕ ਮੈਡੀਕਲ ਸਟੋਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ。 ਮਿਲੀ ਜਾਣਕਾਰੀ ਅਨੁਸਾਰ, ਰਾਣਾ ਮੈਡੀਕਲ ਸਟੋਰ ਦੇ ਮਾਲਕ ਆਪਣੀ ਦੁਕਾਨ ‘ਤੇ ਮੌਜੂਦ ਸਨ, ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੋ ਗੋਲੀਆਂ ਸਟੋਰ ‘ਤੇ ਕੰਮ ਕਰਦੇ ਨੌਜਵਾਨ ਸਹਿਲ ਉਰਫ ਪੰਮਾ ਨੂੰ ਵੱਜੀਆਂ, ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ。 ਜਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੋਲੀਆਂ ਚਲਾਉਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ。 ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਚੁੱਕੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਥਾਨਕ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਹਮਲਾਵਰਾਂ ਦੀ ਪਛاڻ ਅਤੇ ਗ੍ਰਿਫਤਾਰੀ ਲਈ ਟੀਮਾਂ ਤਾਇਨਾਤ ਕਤੀਆਂ ਗਈਆਂ ਹਨ。
0
comment0
Report
RBRohit Bansal
Oct 31, 2025 16:15:54
0
comment0
Report
VKVipan Kumar
Oct 31, 2025 16:15:17
Dharamshala, Himachal Pradesh:एंकर - नेता प्रतिपक्ष जयराम ठाकुर ने शुक्रवार को धर्मशाला में पत्रकार वार्ता कर मुख्यमंत्री सुखविंदर सिंह सुक्खू की सरकार पर तीखा प्रहार किया। उन्होंने कहा कि व्यवस्था परिवर्तन के नाम पर बनी यह सरकार जनता को सुख नहीं, बल्कि दुख ही दुख दे रही है। तीन साल का कार्यकाल सिर्फ परिवार और मित्रों के भले के लिए समर्पित रहा है। जयराम ठाकुर ने कहा कि सरकार ने भ्रष्टाचार, अराजकता और माफियाराज को खुला संरक्षण दिया है। लोग आपदा से जूझ रहे हैं, बेघर हैं, लेकिन मुख्यमंत्री प्रदेश के लोगों की चिंता छोड़ बिहार चुनाव प्रचार में व्यस्त हैं। उन्होंने कहा कि विधानसभा में जब आपदा पर चर्चा चल रही थी, तब भी मुख्यमंत्री बिहार में वोट चोरी अभियान चला रहे थे, नेता प्रतिपक्ष ने देहरा उपचुनाव में सरकारी मशीनरी के दुरुपयोग और संविधान की धज्जियां उड़ाने का आरोप लगाया। उन्होंने कहा कि सरकार ने विधानसभा में झूठ बोलने का सिलसिला जारी रखा। यहाँ तक कि हाउस ऑफ लॉर्ड्स में संबोधन को लेकर भी मुख्यमंत्री ने गलत दावे किए।
0
comment0
Report
PSParambir Singh Aulakh
Oct 31, 2025 15:47:13
Amritsar, Punjab:एसएचओ के लिए 5 लाख रुपये की रिश्वत लेते हुए एक व्यक्ति विजिलेंस ब्यूरो द्वारा रंगे हाथों किया काबू चंडीगढ़, 31 अक्तूबर, 2025 – भ्रष्टाचार के खिलाफ चलाए जा रहे अभियान के तहत, पंजाब विजिलेंस ब्यूरो ने आज अमृतसर ज़िले के छेहरटा निवासी एक व्यक्ति, ललित अरोड़ा, को छेहरटा थाने के एसएचओ (स्टेशन हाउस ऑफ़िसर) की ओर से 5 लाख रुपये की रिश्वत लेते हुए रंगे हाथों गिरफ्तार किया है। विजिलेंस ब्यूरो के प्रवक्ता ने बताया कि यह गिरफ्तारी छेहरटा निवासी द्वारा दी गई शिकायत के बाद हुई है। शिकायतकर्ता ने बताया था कि एसएचओ और उसकी टीम उसके घर आई थी और उस पर तथा उसके चचेरे भाई पर नशीले पदार्थों की तस्करी में शामिल होने का आरोप लगाया गया था। पुलिस ने कथित तौर पर चेतावनी दी थी कि उनके खिलाफ आपराधिक मामला दर्ज किया जाएगा और शिकायतकर्ता की एक कार ज़ब्त कर ली गई थी, जिसमें कथित रूप से नशीले पदार्थ बरामद किए गए थे। शिकायत के अनुसार, बाद में शिकायतकर्ता ने मामले को सुलझाने में मदद के लिए एसएचओ के परिचित ललित अरोड़ा से संपर्क किया। अरोड़ा ने कथित रूप से एसएचओ की ओर से नशीले पदार्थों का केस दर्ज न करने के बदले 25 लाख रुपये की रिश्वत मांगी थी। शिकायतकर्ता ने तुरंत पूरी राशि देने में असमर्थता जताई और कहा कि वह केवल 5 लाख रुपये का ही इंतज़ाम कर सकता है। अरोड़ा ने इस राशि को पहली किश्त के रूप में स्वीकार करने के लिए सहमति दे दी। आरोपों की पुष्टि के बाद, अमृतसर रेंज की विजिलेंस ब्यूरो की टीम ने जाल बिछाकर ललित अरोड़ा को दो सरकारी गवाहों की मौजूदगी में शिकायतकर्ता से 5 लाख रुपये की रिश्वत लेते हुए रंगे हाथों पकड़ लिया। प्रवक्ता ने बताया कि आरोपी के खिलाफ विजिलेंस ब्यूरो थाना अमृतसर रेंज में भ्रष्टाचार निरोधक अधिनियम की संबंधित धाराओं के तहत मामला दर्ज किया गया है। आरोपी को कल शनिवार अदालत में पेश किया जाएगा और मामले की आगे की जांच जारी है।
0
comment0
Report
TBTarsem Bhardwaj
Oct 31, 2025 14:40:39
Ludhiana, Punjab:ਲੁਧਿਆਣਾ ਦੇ ਪਿੰਡ ਕਾਸਾਬਾਦ ਬੋਰੀ ਵਿੱਚ ਮਿਲੀ ਲਾਸ਼ ਮਾਮਲੇ ਵਿੱਚ ਕਤਲ ਦੀ ਗੁੱਥੀ ਪੁਲਿਸ ਨੇ 48 ਘੰਟੇ ਵਿੱਚ ਸੁਲਝਾਈ ਚਾਰ ਦੋਸ਼ੀਆਂ ਨੂੰ ਕੀਤਾ ਕਾਬੂ, ਦੋਸ਼ੀ ਨੂੰ ਸੱਕ ਸੀ ਕਿ ਮ੍ਰਿਤਕ ਦੇ ਉਸਦੀ ਪਤਨੀ ਨਾਲ ਸਨ ਨਜਾਇਜ਼ ਸਬੰਧ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਲੁਧਿਆਣਾ ਦੇ ਕਾਸਬਾਦ ਪਿੰਡ ਦੇ ਖੇਤਾਂ ਵਿੱਚ ਇੱਕ ਬੋਰੀ ਦੇ ਵਿੱਚੋਂ ਲਾਸ਼ ਮਿਲੀ ਸੀ। ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਅਣਪਛਾਤੇ ਨੌਜਵਾਨ ਦੀ ਲਾਸ਼ ਦੀ ਪਹਿਚਾਣ ਲਈ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਪਤਾ ਲੱਗਿਆ ਕਿ ਨੌਜਵਾਨ ਕੈਲਾਸ਼ ਨਗਰ ਦਾ ਰਹਿਣ ਵਾਲਾ ਹੈ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਦ ਪਤਾ ਚੱਲਾ ਕਿ ਜਿਸ ਫੈਕਟਰੀ ਵਿੱਚ ਇਹ ਕੰਮ ਕਰਦਾ ਸੀ ਇਸਦੇ ਨਾਲ ਕੰਮ ਕਰਨ ਵਾਲੇ ਇੱਕ ਸਾਥੀ ਨੂੰ ਸਾਥੀ ਨੂੰ ਸ਼ੱਕ ਸੀ ਕੀ ਇਸਦੇ ਉਸਦੇ ਪਤਨੀ ਨਾਲ ਨਜਾਇਜ਼ ਸਬੰਧ ਹਨ ਜਿਸ ਨੂੰ ਲੈ ਕੇ ਉਸਨੇ ਮਰਤਕ ਨੂੰ ਛੱਟ ਪੂਜਾ ਵਾਲੇ ਦਿਨ ਘਰ ਬੁਲਾਇਆ ਅਤੇ ਬੈਠ ਕੇ ਸ਼ਰਾਬ ਪੀਤੀ ਉਸ ਤੋਂ ਬਾਅਦ ਆਪਣੇ ਸਾਥੀਆਂ ਨਾਲ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ 48 ਘੰਟੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਹਨਾਂ ਵਿੱਚੋਂ ਇੱਕ ਨਾਬਾਲਗ ਹੈ। ਡੀਸੀਪੀ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਨੂੰ ਸ਼ੱਕ ਸੀ ਕੀ ਮ੍ਰਿਤਕ ਦੇ ਉਸਦੀ ਪਤਨੀ ਨਜਾਇਜ਼ ਸਬੰਧ ਸਨ।ਜਿਸਦੇ ਚਲਦੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਪੁਲਿਸ ਨੇ ਚਾਰਾ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
0
comment0
Report
VKVipan Kumar
Oct 31, 2025 13:53:19
Dharamshala, Himachal Pradesh:राष्ट्रीय एकता दिवस पर भाजपा ने निकाली रन फॉर यूनिटी जयराम ठाकुर रहे विशेष अतिथि राष्ट्रीय एकता दिवस के अवसर पर शुक्रवार को भाजपा की ओर से धर्मशाला में रन फॉर यूनिटी का आयोजन किया गया। इस मौके पर पूर्व मुख्यमंत्री एवं नेता प्रतिपक्ष जयराम ठाकुर विशेष रूप से उपस्थित रहे। कार्यक्रम की शुरुआत जिला मुख्यालय से सटे शीला चौक से हुई और मैराथन का समापन दाड़ी मेला मैदान में किया गया, जहां जयराम ठाकुर ने जनसभा को संबोधित किया। कार्यक्रम के दौरान शीला चौक से दाड़ी मेला मैदान तक का पूरा मार्ग भाजपा के रंगों में रंगा नजर आया। सड़क के दोनों ओर भाजपा के झंडे लगाए गए थे, जिससे माहौल में एकता और जोश का संदेश प्रसारित हुआ। पत्रकारों से बातचीत में पूर्व मुख्यमंत्री जयराम ठाकुर ने कहा कि सरदार वल्लभभाई पटेल ने 562 रियासतों को एकजुट कर भारत को एक सशक्त राष्ट्र के रूप में खड़ा करने में महत्वपूर्ण भूमिका निभाई। उन्होंने कहा कि प्रधानमंत्री नरेंद्र मोदी ने पटेल के योगदान को सम्मान देने के लिए गुजरात में विश्व की सबसे ऊंची प्रतिमा — स्टैच्यू ऑफ यूनिटी का निर्माण कराया, जो आज देश की एकता और अखंडता का प्रतीक है। उन्होंने कहा, “सरदार पटेल ने जिस भारत का स्वरूप हमें दिया, उसे याद रखना और उस एकता को बनाए रखना हर भारतीय का कर्तव्य है। आज उनकी 150वीं जयंती के अवसर पर पूरे देश में यूनिटी मार्च आयोजित किए जा रहे हैं, और धर्मशाला में भी उसी के तहत यह कार्यक्रम आयोजित किया गया है.” इसके साथ ही जयराम ठाकुर ने प्रदेश सरकार पर हमला बोलते हुए कहा कि कांग्रेस सरकार का कार्यकाल अब अपने अंतिम चरण में है और धारा 118 में संशोधन की बात कर रही है, जो हिमाचल के हित में नहीं है। उन्होंने आरोप लगाया कि “कांग्रेस की सोच अब दुर्भाग्यपूर्ण हो चुकी है। हिमाचल ऑन सेल करने की मंशा प्रदेश के भविष्य के लिए खतरनाक संकेत है।” बाइट — जयराम ठाकुर, नेता विपक्ष एवं पूर्व मुख्यमंत्री, हिमाचल प्रदेश
0
comment0
Report
BSBALINDER SINGH
Oct 31, 2025 13:34:06
0
comment0
Report
Advertisement
Back to top