Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਕੋਟਕਪੂਰਾ ਦੇ ਪਿੰਡ ਸੰਧਵਾਂ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ

Oct 01, 2024 02:23:52
Kot Kapura, Punjab
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਸੂਬੇ ਭਰ ਤੋਂ ਆਏ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜਤਾਇਆ ਅਤੇ ਉਨਾਂ ਦੇ ਖੋਏ ਜਾ ਰਹੇ ਰੁਜ਼ਗਾਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Oct 15, 2025 13:17:26
Dharamshala, Himachal Pradesh:दिवाली के उपलक्ष्य में जिला कांगड़ा में अग्निशमन विभाग के कर्मचारियों की छुट्टियां रद्द कर दी गई हैं। कर्मचारियों को 14 से 22 अक्तूबर तक छुट्टियों पर पाबंदी रहेगी। इस समयावधि के दौरान विभाग के कर्मचारी अग्निशमन केंद्रों में तैनात रहेंगे। साथ ही दिवाली और दिवाली से पहले संवेदनशील पटाखा बिक्री स्थानों पर विभाग की गाड़ियां तैनात की जाएगी। इसके लिए अग्निशमन केंद्र प्रभारियों को निर्देश जारी कर दिए गए हैं। जानकारी के अनुसार त्योहारी सीजन और दिवाली को लेकर अग्निशमन विभाग के कर्मियों की छुट्टियों पर रोक लगा दी गई है। दिवाली पर होने वाली आग की घटनाओं से निपटने के लिए अग्निशमन विभाग ने तैयारियां शुरू कर दी हैं। दिवाली के पर्व के लिए अग्निशमन विभाग के कर्मचारियों की 12-12 घंटों की शिफ्टों में ड्यूटी लगाई जाएगी। अग्निशमन विभाग ने विभाग की ओर से जिले के मुख्य स्थानों पर लगे हाइड्रेंट की जांच भी की है जिससे आवश्यकता पड़ने पर इनका इस्तेमाल किया जा सके। वहीं, विभाग द्वारा फायर से संबंधित सभी उपकरणों और गाड़ियों को भी दुरुस्त किया है।
0
comment0
Report
VSVARUN SHARMA
Oct 15, 2025 13:06:58
Kapurthala, Punjab:ਕੈਬਨਿਟ ਮੰਤਰੀ ਭੁੱਲਰ ਵਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਪੰਜਾਬ ਸਰਕਾਰ ਹੜ੍ਹ ਕਾਰਨ ਹੋਏ ਨੁਕਸਾਨ ਦੀ ਕਰੇਗੀ ਪੂਰਤੀ - ਗਿਰਦਾਵਰੀ ਦਾ ਕੰਮ ਲਗਭਗ ਮੁਕੰਮਲ ਪੰਜਾਬ ਸਰਕਾਰ 20 ਹਜ਼ਾਰ ਰੁਪੈ ਪ੍ਰਤੀ ਏਕੜ ਮੁਆਵਜ਼ਾ ਦੇਣ ਵਾਲੀ ਦੇਸ਼ ਦੀ ਪਹਿਲੀ ਸਰਕਾਰ ਕਿਸ਼ਨ ਸਿੰਘ ਵਾਲਾ ( ਸੁਲਤਾਨਪੁਰ ਲੋਧੀ) 15 ਅਕਤਬਰ: ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਕਿਸ਼ਨ ਸਿੰਘ ਵਾਲਾ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਵੰਡ ਦੀ ਰਸਮੀ ਤੌਰ ‘ਤੇ ਸ਼ੁਰੂਅਤ ਕੀਤੀ ਗਈ ਹੈ । ਅੱਜ ਉਨ੍ਹਾਂ ਕਪੂਰਥਲਾ ਜਿਲ੍ਹੇ ਦੇ ਪਿੰਡਾਂ ਕਿਸ਼ਨ ਸਿੰਘ ਵਾਲਾ , ਚੱਕ ਪੱਤੀ ਬਾਲੂ ਬਹਾਦਰ , ਹੁਸੈਨਪੁਰ ਬੂਲੇ ਦੇ ਲਗਭਗ 25 ਕਿਸਾਨਾਂ ਨੂੰ ਫਸਲਾਂ ਦੇ ਖਰਾਬੇ , ਘਰਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ । ਪੀੜ੍ਹਤ ਨੂੰ ਮੁਆਵਜ਼ਾ ਰਾਸ਼ੀ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਆ ਗਈ ਹੈ । ਕੈਬਨਿਟ ਮੰਤਰੀ ਸ ਭੁੱਲਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ ਭਗਵੰਤ ਸਿੰਘ ਮਾਨ ਮੁੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਵਾਅਦੇ ਮੁਤਾਬਕ ਦੀਵਾਲੀ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਵੰਡ ਕੀਤੀ ਗਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇਸ਼ ਵਿਚ ਪਹਿਲੀ ਅਜਿਹੀ ਸਰਕਾਰ ਹੈ ਜਿਸਨੇ ਬਰਬਾਦ ਹੋਈ ਫ਼ਸਲ ਲਈ ਪ੍ਰਤੀ ਏਕੜ 20 ਹਜ਼ਾਰ ਰੁਪੈ ਮੁਆਵਜ਼ੇ ਦੀ ਵੰਡ ਕੀਤੀ ਹੈ । ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਵੀ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ । ਇਸ ਤੋਂ ਇਲਾਵਾ 5 ਲੱਖ ਏਕੜ ਲਈ ਕਣਕ ਦਾ ਬੀਜ ਵੀ ਕਿਸਾਨਾਂ ਨੂੰ ਪ੍ਰਦਾਨ ਕੀਤਾ ਜਾਵੇਗਾ । ਸ. ਭੁੱਲਰ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ 13 ਕੈਬਨਿਟ ਮੰਤਰੀਆਂ ਵਲੋਂ ਮਿਸ਼ਨ ਪੁਨਰਵਾਸ ਤਹਿਤ ਰਾਹਤ ਫੰਡ ਵੰਡਣ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲਾਭਪਾਤਰੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ。 ਸ . ਭੁੱਲਰ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਤੇ ਅਗਲੇ ਕੁਝ ਦਿਨਾਂ ਵਿੱਚ ਸਭ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਵੰਡ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਮੁਆਵਜ਼ੇ ਦੇ ਤੌਰ ‘ਤੇ ਲਗਭਗ 14.50 ਕਰੋੜ ਰੁਪੈ ਦੀ ਰਾਸ਼ੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ । ਇਸ ਮੌਕੇ ਨਗਰ ਸੁਧਾਰ ਟਰੱਸਟ ਕਪੂਰਥਲ਼ਾ ਦੇ ਚੇਅਰਮੈਨ ਤੇ  ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਅਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ_MUTUAL_MUKH_SANTOSH_ ਲੋਕਾਂ ਦੇ ਨਾਲ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ , ਫਗਵਾੜਾ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ , ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐਸ.ਡੀ.ਐਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਐਸ ਡੀ ਐਮ ਕਪੂਰਥਲਾ ਮੇਜਰ ਇਰਵਿਨ ਕੌਰ ਹਾਜ਼ਰ ਸਨ ।
0
comment0
Report
ASAnmol Singh Warring
Oct 15, 2025 13:06:07
Sri Muktsar Sahib, Punjab:ਪਿਛਲੇਂ ਦਿਨੀ ਬਾਰਸ਼ਾ ਨਾਲ ਪ੍ਰਭਾਵਤ ਪੀੜਤ ਮਲੋਟ ਦੇ ਕਰੀਬ ਤਿੰਨ ਪਿੰਡਾਂ ਦੇ ਲੋਕਾਂ ਨੂੰ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੜਦੀ ਕਲਾਂ ਮਿਸ਼ਨ ਤਹਿਤ 17 ਲੱਖ ਦੇ ਕਰੀਬ ਮੁਆवਜਾ ਰਾਸ਼ੀ ਵੰਡੀ ਗਈ । ਪੰਜਾਬ ਸਰਕਾਰ ਵਲੋਂ ਸੁਰੁ ਕੀਤੀ ਚੜਦੀ ਕਲਾ ਮਿਸ਼ਨ ਤਹਿਤ ਪੰਜਾਬ ਭਰ ਵਿਚ ਪਿਛਲੇਂ ਦਿਨੀ ਹੋਈਆਂ ਬਾਰਸ਼ਾ ਨਾਲ ਪ੍ਰਭਾਵਤ ਹੋਈਆ फਸਲਾਂ ਤੇ ਪੀੜਤ ਲੋਕਾਂ ਨੂੰ ਮੁਆਵਜ਼ा ਰਾਸ਼ੀ ਵੰડી ਜਾ ਰਹੀ ਹੈ ਇਸ ਦੇ ਚਲਦੇ ਅੱਜ ਮਲੋਟ ਹਲ਼ਕੇ ਦੇ ਤਿੰਨ ਪਿਂਡਾਂ ਦੇ ਲੋਕਾਂ ਦੇ ਪੀੜਤ ਪ੍ਰਭਾਵਤ ਲੋਕਾਂ ਨੂੰ ਅਲੱਗ ਅਲੱਗ ਸ੍ਰੇਣੀ ਤਹਿਤ 17 ਲੱਖ ਦੇ ਕਰੀਬ ਮੁਆਵਜਾ ਰਾਸ਼ੀ ਵੰਡੀ ਗਈ ਕੈਬਨਿਟ ਮੰਤਰੀ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਹੜ ਪ੍ਰਭਾਵਤ ਲੋਕਾਂ ਦੇ ਘਰਾਂ ਵਿਚ ਉਣਾ ਦੀ ਮੁਆਵਜ਼ਾ ਰਾਸ਼ੀ ਪਹੁੰਚਦੀ ਕਰ ਦਿਤੀ ਜਾਵੇਗੀ ਇਸ ਤਹਿਤ ਅੱਜ ਅਲੱਗ ਅਲੱਗ ਪ੍ਰਭਾਵਤ ਜ਼ਿਲਿਆ ਵਿਚ ਰਾਸ਼ੀ ਵੰਡ ਪ੍ਰੋਗਰਾਮ ਕੀਤੇ ਗਏ ਇਸੇ ਤਹਿਤ ਮਲੋਟ ਹਲ਼ਕੇ ਦੇ ਕਰੀਬ 3 ਪਿੰਡਾਂ ਵਿਚ ਕਰੀਬ 17 ਲੱਖ ਰਾਸ਼ੀ ਦੇ ਪੱਤਰ ਜਾਰੀ ਕੀਤੇ ਗਏ ਹਨ ਜਿਨ ਦੇ ਖ਼ਾਤਿਆ ਵਿਚ ਜਲਦ ਰਾਸ਼ੀ ਪਹੁੰਚ ਜਾਵੇਗੀ。
0
comment0
Report
MJManoj Joshi
Oct 15, 2025 13:05:36
Chandigarh, Chandigarh:श्री गुरु तेग़ बहादुर महाराज जी के 350वें शहीदी दिवस को लेकर पंजाब के सभी सरकारी,CBSE, प्राइवेट और ऐडिड स्कूलों में 10 नवंबर से लेकर 30 नवंबर तक स्टूडेंट्स को प्रति दिन 10से 20 मिनट तक गुरु महाराज की शहादत को लेकर मॉर्निंग एसेंबली के बाद जानकारी दी जाएगी जिसकी बकायदा तौर बुकलेट तैयार की गई। शिक्षा मंत्री हरजोत सिंह बैंस ने बताया की इसका मक़सद है नई जनरेशन को अपने इतिहास , गुरुओं और साहिबजादों की महान शहादत से अवगत करवाना है । -उन्होंने बताया कि क़रीब 65 एकड़ में जो टेंट सिटी बनायी जा रही है उसमें बुकिंग के लिए easemytrip पर जा कर बुकिंग करवाए और बुकिंग स्लिप दिखाने पर जगह मिल जाएगी। इस टेंट सिटी मे प्रतिदिन 13 से 14 हज़ार संगत के ठहरने प्राप्त प्रबंध किया गया है क़रीब एक करोड़ संगत के आने का अनुमान है । -पहली बार 500 ड्रोन के ज़रिये गुरु महाराज की शहादत से संबंधित शो संगतों को दिखाया जाएगा। -आने वाले VVIP’sके लिए100 लोगों को प्राइवेट एजेंसी के ज़रिए प्रोटोकोल के लिए हायर किया जाएगा।
0
comment0
Report
RKRAMAN KHOSLA
Oct 15, 2025 12:54:13
Hoshiarpur, Punjab:दसूहा के उच्चीबसी नजदीक कार डिवाइडर से टकराई जिस कारण कार में सवार मां और 4 साल के बेटे की मौत। जम्मू से घाटूशम दर्शन के लिए जा रहा था फौजी का परिवार। होशियारपुर के दसूहा नजदीक पड़ते अड्डा ऊंचीबसी नजदीक एक दर्दनाक सड़क हादसा हुआ जिसमें एक कार डिवाइडर से टकरा गई। कार में सवार यह परिवार जम्मू से घाटूशम दर्शन के लिए जा रहा था। कार में एक ही परिवार के कुल चार सदस्य सवार थे जिनमें पति पत्नी और 2 बच्चे थे। हादसे में मां और बेटे की मौत पर ही मौत हो गई जबकि पिता और बेटी गंभीर जख्मी हैं। जानकारी अनुसार शक्ति सिंह जो आर्मी में नौकरी करता है अपने परिवार के साथ जम्मू से घाटूशम जा रहा था तभी ऊंचीबसी नजदीक उसकी स्विफ्ट डिजायर कार अनियंत्रित होकर डिवाइडर से टकरा गई। इस हादसे में शक्ति सिंह और उसकी 3 साल की बेटी बच गए पर उसकी पत्नी मीरा मिन्हास और 4 साल के बेटे हरियांश की मौके पर ही मौत हो गई। घायल शक्ति सिंह और उसकी बेटी का इलाज दसूहा के सरकारी हस्पताल में चल रहा है।
0
comment0
Report
RKRAMAN KHOSLA
Oct 15, 2025 12:46:20
Hoshiarpur, Punjab:राहगीर व्यक्तियों ने चौलांग टोल प्लाजा कर्मचारियों पर किया तेजधार हथियारों से हमला टांडा उड़मुड़ नेशनल हाइवे पर चौलांग टोल प्लाजा पर आज उस समय माहौल तनावपूर्ण हो गया। जब टोल प्लाजा पर दसुया की तरह से आए एक गाड़ी और दो मोटरसाइकिल में लगभग 10 नोजवानों ने तेजधार हथियारों से हमला कर चेम्बर के शीशा और भूम तोड़ दिए मौके पर कर्मचारियों ने भाग कर अपनी जान बचाई। मारपीट की पूरी घटना सीसीटीवी कैमरों की रिकॉर्डिंग में रिकॉर्ड हो गई है। जिसके आधार पर टांडा पुलिस के थाना प्रभारी टांडा गुरिंदरजीत सिंह नागरा मौके पर पहुंचकर जांच शुरू कर दी。 इस संबंध में टोल मैनेजर मुबारक अली ने बताया की दोपहर करीब 3:30 बजे एक गाड़ी और दो मोटरसाइकिल पर आए नोजवानों ने हमला कर टोल प्लाजा का नुकसान किया है और ड्यूटी दे रही महिला कर्मचारी भी घायल हुए है, जिसकी शिकायत टांडा पुलिस को दे दी है।
2
comment0
Report
KDKuldeep Dhaliwal
Oct 15, 2025 12:45:23
Mansa, Punjab:मानसा में मोटर साइकिल सवारों पर जानलेवा हमला, महिला की मौत मानसा में तेजधार हथियारों से मोटरसाइकिल सवार महिला और मासूम बच्चों समेत 3 व्यक्तियों पर अज्ञात व्यक्तियों की ओर से किया जानलेवा हमला कर देने का मामला सामने आया है महिला की मौके पर हुई मौत हो गई गंभीर ज़ख्मियों को मानसा के सिविल अस्पताल में भर्ती, पुलिस ने मौके पर पहुंचकर जांच शुरू कर दी है। मानसा शहर के नजदीक मानसा खुर्द में मोटरसाइकिल पर सवार होकर आ रहे दो महिला और एक व्यक्ति व बच्चों समेत अज्ञात मोटरसाइक cyclists s द्वारा जानलेवा हमला कर दिया गया इस हमले के दौरान कर्मजीत कौर 52 वर्षीय महिला की मौके पर ही मौत हो गई जबकि उनकी बेटी गगनदीप कौर और बेटा गुरप्रीत सिंह को गंभीर जख्मी हालत में मानसा के सिविल अस्पताल में भर्ती करवा दिया गया है मानसा के डीएसपी बूटा सिंह गिल ने बताया कि घटना दोपहर की है जब गांव खोखर खुर्द की महिला कर्मजीत कौर अपनी बेटी जिसकी शादी बुढलाडा में हुई थी बेटी और दोहहत को अपने बेटे के साथ मोटरसाइकिल पर लेकर वापस अपने गांव जा रही थी लेकिन मानसा खुर्द के पास मोटरसाइकिल सवार अज्ञात लोगों द्वारा उन पर जानलेवा हमला कर दिया गया जिसमें कर्मजीत कौर की मौके पर मौत हो गई जब के उनके बेटे और बेटी को अस्पताल में भर्ती करवाया गया है और मासूम बच्चा सुरक्षित है उन्होंने बताया कि पुलिस द्वारा इस मामले की गहराई से टीम बनाकर जांच शुरू कर दी है और हमला वर्मा के से फरार हो गए हैं लेकिन पुलिस जल्द ही उन लोगों को गिरफ्तार कर लिया जाएगा। घटना के अनुसार एक मोटरसाइकिल पर सवार व्यक्ति पहाड़ियों के साथ हमला कर फरार हुए हैं जिसके बाद उन्होंने एंबुलेंस को फोन कर घायलों को अस्पताल पहुंचा दिया है
4
comment0
Report
SGSatpal Garg
Oct 15, 2025 12:34:45
Patran, Punjab:पातड़ां में चिकनगुनिया के मामले सामने आने के बाद सेहत विभाग अलर्ट, टीम ने वार्डों में किया दौरा\n\nपातड़ां। क्षेत्र में चिकनगुनिया के मरीजों की पुष्टि होने के बाद सेहत विभाग पूरी तरह अलर्ट हो गया है। सिविल सर्जन पटियाला के दिशा-निर्देशों पर सेहत विभाग की टीम ने पातड़ां के विभिन्न वार्डों में जाकर स्थिति का जायजा लिया। टीम ने लोगों से अपील की कि घरों और आसपास कहीं भी पानी जमा न होने दें, कुलर और फ्रिज के ट्रे को सप्ताह में कम से कम एक बार सुखा कर साफ करें ताकि मच्छरों की बढ़ोतरी को रोका जा सके।\n\nएसएमओ डॉ. सतीश कुमार ने बताया कि अस्पताल में आने वाले मरीजों के सैंपल भेजने के बाद अब तक सात मरीजों में चिकनगुनिया की पुष्टि हुई है। इसके बाद विभाग ने तुरंत एक जागरूकता मुहिम शुरू की है। सेहत विभाग की टीम घर-घर जाकर न केवल मरीजों का बायोडाटा इकट्ठा कर रही है, बल्कि लोगों को बीमारी से बचाव के उपाय भी बता रही है।\n\nउन्होंने कहा कि किसी भी व्यक्ति को बुखार, बदन दर्द या वायरल जैसे लक्षण महसूस हों तो तुरंत नजदीकी अस्पताल में जाकर जांच करवाएं। अस्पताल में इलाज और सभी आवश्यक प्रबंध उपलब्ध हैं।\n\nइस मौके पर डॉ. अमरतपाल कौर, एंटी एंटोमोलॉजिस्ट, सिविल सर्जन पटियाला ने बताया कि टीम लगातार प्रभावित इलाकों में सर्वे कर रही है ताकि बीमारी को फैलने से रोका जा सके। शहरवासियों से अपील है कि वे विभाग का सहयोग करें और मच्छरों से बचाव के लिए सफाई का विशेष ध्यान रखें।
3
comment0
Report
TBTarsem Bhardwaj
Oct 15, 2025 11:42:52
Ludhiana, Punjab:ਲੁਧਿਆਣਾ ਵਿੱਚ ਪੰਜਾਬ ਯੂਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਕੇਰਲ ਦੇ ਆਨੰਦ ਮਾਮਲੇ 'ਤੇ ਰੋਸ ਮਾਰਚ, ਇਨਸਾਫ਼ ਦੀ ਮੰਗ, ਆਰਐਸਐਸ ਦੇ ਅਣਮਨੁੱਖੀ ਤਸ਼ਦਦ ਹਰਿਆਣਾ ਏ ਡੀ ਜੀ ਪੂਰਨ ਸਿੰਘ ਆਤਮ ਹਤਿਆ ਮਾਮਲੇ ਵਿਚ ਦੋਸੀਆ ਤੇ ਸਖ਼ਤ ਕਾਰਵਾਈ ਦੀ ਮੰਗ ਪੰਜਾਬ ਯੂਥ ਕਾਂਗਰਸ ਅਤੇ ਲੁਧਿਆਣਾ ਦਿਹਾਤੀ ਅਤੇ ਸ਼ਹਿਰੀ ਕਾਂਗਰਸ ਦੇ ਵਰਕਰਾਂ ਨੇ ਆਰਐਸਐਸ ਦੇ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਧੱਕਾ ਮੁੱਕੀ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਲియా ਹਿਰਾਸਤ ਵਿੱਚ ਲੁਧਿਆਣਾ ਵਿੱਚ , ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੇ ਸੱਦੇ 'ਤੇ, ਲੁਧਿਆਣਾ ਯੂਥ ਕਾਂਗਰਸ ਨੇ ਲੁਧਿਆਣਾ ਵਿੱਚ ਵਿੱਚ ਆਰਐਸਐਸ ਮਾਧਵ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਵਿਰੋਧ ਪ੍ਰਦਰਸ਼ਨ ਕੇਰਲ ਦੇ ਆਨੰਦ ਨਾਲ ਵਾਪਰੀ ਅਣਮਨੁੱਖੀ ਘਟਨਾ ਨਾ ਸਿਰਫ਼ ਇੱਕ ਵਿਅਕਤੀ ਵਿਰੋਧ ਹਿੰਸਾ ਹੈ, ਸਗੋਂ ਸਾਡੇ ਸੰਵਿਧਾਨਕ ਮੁੱਲਾਂ 'ਤੇ ਵੀ ਹਮਲਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਇਸ ਨਾਲ ਜੁੜੇ ਸੰਗਠਨਾਂ ਦੁਆਰਾ ਫੈਲਾਇਆ ਜਾ ਰਿਹਾ ਨਫ਼ਰਤ ਦਾ ਜ਼ਹਿਰ ਹੁਣ ਬੰਦ ਹੋਣਾ ਚਾਹੀਦਾ ਹੈ। ਨੌਜਵਾਨ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਮਨੁੱਖਤਾ ਲਈ ਸੜਕਾਂ 'ਤੇ ਉਤਰ ਆਏ ਹਨ। ਇਹ ਲੜਾਈ ਨਿਆਂ ਅਤੇ ਸਮਾਨਤਾ ਲਈ ਹੈ। ਅਤੇ ਏਡੀਜੀਪੀ ਪੂਰਨ ਸਿੰਘ ਦੀ ਆਤਮਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਭਾਈਚਾਰਕ ਏਕਤਾ ਤੇ ਸਾਂਝ ਲਈ ਰਹੁਲ ਗਾਂਧੀ ਜੀ ਨੇ ਦੇਸ਼ ਵਿੱਚ ਭਾਰਤ ਜੋੜੋ ਵੀ ਯਾਤਰਾ ਕੱਢ ਕੇ ਇਸ ਸੰਦੇਸ਼ ਦਿੱਤਾ ਭਾਈਚਾਰਕ ਸਾਂਝ ਤੇ ਤਾਂ ਸਭ ਤੋਂ ਵੱਡੀ ਹੈ। ਆਰਐਸਐਸ ਅਤੇ ਬੀਜੇਪੀ ਵੱਲੋਂ ਇਸ ਦੇ ਉਲਟ ਚਲਿਆ ਜਾ ਰਿਹਾ ਹੈ ਆਰਐਸਐਸ ਦਫਤਰ ਲੁਧਿਆਣਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਨੂੰ ਲਿਆ ਪੁਲਿਸ ਨੇ ਹਿਰਾਸਤ ਵਿੱਚ
1
comment0
Report
PSParambir Singh Aulakh
Oct 15, 2025 11:34:37
Amritsar, Punjab:Amritsar के पुलिस कमिश्नर गुरप्रीत सिंह भुल्लर ने दिवाली सुरक्षा अलर्ट के बारे में जानकारी दी। कहा गया कि 10 पिस्तौल कब्जे में ली गईं और 3 मुल्ज़मों को पकड़ लिया गया है। पाकिस्तान से ड्रोन रनों की यह खेप आई थी और CIA द्वारा अमृतसर से इनको कैद किया गया है। फाजिल्का, तरन तारण और अमृतसर के क्षेत्र में ड्रोन रानों की यह खेप मंगवाने की कोशिशें की जा रही थीं। जिन मुलज़मों को गिरफ्तार किया गया है, वे भारत–पाकिस्तान सीमा से जुड़े गाँवों के पास थे और इनके पास से आधा किसलो अफीम भी बरामद किया गया है। कमिश्नर ने कहा दिवाली को देखते हुए डीजीपी पंजाब ने अमृतसर पुलिस के लिए 300 से अधिक जवान भेजे हैं और हमारी टीमें हर पले पर काम कर रही हैं। खासकर जमीनी स्तर पर सुरक्षा सुनिश्चित करने के लिए प्रयास जारी हैं। यदि कोई अज्ञात व्यक्ति पर शक हो या किसी लावारिस बैग की सूचना मिले तो लोगों को सीधे हमारे साथ संपर्क करना चाहिए; नाम सार्वजनिक नहीं किया जाएगा। इसके अलावा पुलिस कमिश्नर ने मीडिया कर्मियों से आग्रह किया है कि थानों के अंदर जाकर हमारी सुरक्षा rile कर videotaping न करें, क्योंकि वहाँ विस्फोटक सामग्री भी पड़ी हो सकती है; देश-हित के लिए यह अनुरोध किया गया है ताकि दुश्मन तक पहुँचने के रास्ते बंद रहें, अन्यथा उनके खिलाफ कड़ी कार्रवाई होगी।
7
comment0
Report
RBRohit Bansal
Oct 15, 2025 11:34:11
Chandigarh, Chandigarh:ਨਿਖੀਲ ਘਈ, ਐਡਵੋਕੇਟ ਅੱਜ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਵਨੀਤ ਚਤੁਰਵੇਦੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 4 ਨਵੰਬਰ ਤੱਕ ਇਸ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਹੈ। ਅੱਜ ਨਵਨੀਤ ਵੱਲੋਂ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਭੇਜੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਹੁਣ ਤੱਕ ਉਹਨਾਂ ਖਿਲਾਫ ਕਿੰਨੇ ਮਾਮਲੇ ਦਰਜ ਕੀਤੇ ਗਏ ਨੇ ਉਸ ਦੀ ਡਿਟੇਲ ਉਹਨਾਂ ਨੂੰ ਭੇਜੀ ਜਾਵੇ ਅਤੇ ਉਹਨਾਂ ਨੇ ਜਿਹੜੇ ਫਾਰਮ ਇਲੈਕਸ਼ਨ ਕਮਿਸ਼ਨ ਦੇ ਰਿਟਰਨਿੰਗ ਆਫਿਸਰ ਨੂੰ ਜਮਾ ਕਰਵਾਏ ਸੀ ਉਹ ਫਾਰਮ ਪਹਿਲਾਂ ਹੀ ਲੀਕ ਕਰ ਦਿੱਤੇ ਗਏ ਜਿਸ ਦੇ ਕਾਰਨ ਅਜਿਹਾ ਹੋਇਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉੱਤੇ ਦਬਾਅ ਪਾ ਕੇ ਉਹ ਐਮਐਲਏ ਪਿੱਛੇ ਹਟ ਗਏ, ਅਜਿਹੇ ਵਿੱਚ ਇਸ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਕਰਵਾਈ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਉਹਨਾਂ ਕੋਲ ਕੋਰਟ ਦਾ ਵਰੰਟ ਹੈ ਅਤੇ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਸਪੁਰਦਗੀ ਨਹੀਂ ਦੇ ਰਹੀ ਹੈ
4
comment0
Report
Advertisement
Back to top