Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਕੀਤਾ ਆਜੋਜਨ

Sept 24, 2024 04:24:55
Kot Kapura, Punjab
ਕੋਟਕਪੂਰਾ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਆਜੋਜਨ ਕੀਤਾ ਗਿਆ । ਜਿਸ ਵਿੱਚ ਕੋਟਕਪੂਰਾ ਦੇ ਵੱਖ ਵੱਖ ਕਲੱਬਾਂ ਦੇ ਸਾਈਕਲ ਰਾਈਡਰ ਨੇ ਹਿੱਸਾ ਲਿੱਤਾ ਅਤੇ ਇਸ ਰੈਲੀ ਵਿਚ ਸਾਰੇ ਸਾਈਕਲ ਰਾਈਡਰਜ਼ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਾਲੀਆਂ ਤਖਤੀਆਂ ਆਪਣੇ ਸਾਈਕਲ ਅੱਗੇ ਲਗਾ ਕੇ ਚੱਲੇ ਅਤੇ ਗੁਰਦੁਆਰਾ ਬਾਬਾ ਫਰੀਦ ਗੋਦੜੀ ਸਾਹਿਬ ਫਰੀਦਕੋਟ ਵਿਖੇ ਪਹੁੰਚ ਕੇ ਸਰਬਤ ਦੇ ਭਲੇ ਦੀ ਅਰਦਾਸ 'ਚ ਸ਼ਾਮਲ ਹੋਣਗੇ। ਇਸ ਉਪਰੰਤ ਕੋਟਕਪੂਰਾ ਨੂੰ ਵਾਪਿਸੀ ਹੋਵੇਗੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Dec 18, 2025 04:02:36
Noida, Uttar Pradesh:Shimla, Himachal Pradesh, December 18: The Himachal Pradesh government has made it clear that no annual programmes will be allowed in government secondary and elementary schools beyond December 31, 2025, while granting a one-time extension for the ongoing academic session. According to a notification issued by the Directorate of School Education, the state government has permitted schools to hold their annual functions up to December 31 this year only, as a special relaxation. The earlier government deadline for conducting annual programmes was November 30, 2025. The directorate has stated that this is a one-time extension and that no further permission will be granted under any circumstances after December 31, 2025. The order also directs all government schools that failed to organise their annual programmes before the November 30 cut-off to submit a detailed, school-wise report. The report must explain the compelling reasons for the delay and be sent to the Directorate of School Education by January 15, 2026. District authorities have been instructed to ensure strict compliance with the government directions by all heads of institutions. The notification warns that failure to adhere to the instructions will invite strict disciplinary action against the defaulting officials. The order was issued by the Director of School Education, Himachal Pradesh, and is applicable across the state. Earlier, Himachal Pradesh Chief Minister Sukhu fulfilled a promise made to underprivileged children of Dharamshala by giving 160 children residing in slum settlements and studying at Tong Len School in the Sarah area of Dharamshala the opportunity to watch the India-South Africa T20 International cricket match live at the stadium. According to the Chief Minister’s Office, this gesture was in keeping with assurances made during the CM’s recent visit to Dharamshala. For these children, who come from families with limited means, watching an international cricket match at the Himachal Pradesh Cricket Stadium was a dream come true.
0
comment0
Report
ASAnmol Singh Warring
Dec 18, 2025 04:00:16
Sri Muktsar Sahib, Punjab:ਸ਼ੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਪ ਵਰਕਰ ਭਿੜੇ ਸੀਸੀਟੀਵੀ ਕੈਮਰੇ ਵਿੱਚ ਘਟਨਾ ਹੋਈ ਕੈਦ ਆਮ ਪਾਰਟੀ ਦੇ ਸਮਰਥਕਾਂ ਦੇ ਵੱਜੀਆਂ ਸੱਟਾਂ ਅੱਜ ਪੂਰੇ ਪੰਜਾਬ ਦੇ ਵਿੱਚ ਬਲਾਕ ਸੰਮਤੀਆਂ ਜਿਲ੍ਾ ਪਰਿਸ਼ਦ ਦੇ ਨਤੀਜੇ ਆ ਗਏ ਹਨ ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵਧਾਈ ਦੇ ਵਿੱਚ ਜਦੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ ਉਹ ਤੇ ਆਪ ਪਾਰਟੀ ਦੇ ਸਰਪੰਚ ਦਾ ਕਹਿਣਾ ਸੀ ਕਿ ਅੱਜ ਸਾਡੇ ਪਿੰਡ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋ ਗਿਆ ਤੇ ਸਾਡੇ ਉਮੀਦਵਾਰ ਹਾਰ ਗਏ ਪਰ ਜਦੋਂ ਅਕਾਲੀ ਦਲ ਦਾ ਉਮੀਦਵਾਰ ਖੁਸ਼ੀ ਮਨਾ ਰਿਹਾ ਸੀ ਤਾਂ ਆਪਣੇ ਸਾਥੀਆਂ ਸਮੇਤ ਸਾਡੇ ਘਰਾਂ ਵਿੱਚ ਆ ਕੇ ਤੇ ਸਾਡੇ ਸਮਰਥਕਾ ਦੇ ਤਕਰੀਬਨ ਤਿੰਨ ਵਿਅਕਤੀਆਂ ਦੇ ਸਿਰ ਪਾੜਤੇ ਜਿਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਥੇ ਹੀ ਤੁਹਾਨੂੰ ਦੱਸ ਦੀਏ ਕਿ ਸੱਟ ਜਿਆਦਾ ਹੋਣ ਕਾਰਨ ਉਹਨਾਂ ਨੂੰ ਮੁਕਤਸਰ ਦੇ ਨਿੱਜੀ ਹੋਸਪੀਟਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਵਰਕਰਾਂ ਦਾ ਹਸਪਤਾਲ ਦੇ ਵਿੱਚ ਪਤਾ ਲੈਣ ਪਹੁੰਚੇ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਅਕਾਲੀ ਦਲ ਦੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਹ ਅਸੀਂ ਦੀ ਨਿੰਦਿਆ ਕਰਦੇ ਹਾਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਤਾਂ ਪਹਿਲਾਂ ਹੀ 47 ਹੰਡਾ ਚੁੱਕਿਆ ਤੇ ਹੁਣ ਦੁਬਾਰਾ ਅਕਾਲੀ ਦਲ ਉਸੇ ਤਰ੍ਹਾਂ ਕਰਨਾ ਚਾਹੁੰਦਾ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਈਟ ਆਪ ਸਰਪੰਚ ਬਾਈਟ ਜਗਦੀਪ ਸਿੰਘ ਕਾਕਾ ਵਿਧਾਇਕ ਆਪ
0
comment0
Report
VSVARUN SHARMA
Dec 18, 2025 03:06:55
Kapurthala, Punjab:ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਵਿੱਚ ਨਾਜਾਇਜ ਸ਼ਰਾਬ ਖ਼ਿਲਾਫ਼ ਰੋਕਥਾਮ ਲਈ ਆਬਕਾਰੀ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਲ੍ਹਾ ਆਬਕਾਰੀ ਅਫਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆবਕਾਰੀ), ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਨਾਜਾਇਜ ਸ਼ਰਾਬ ਖ਼ਿਲਾਫ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰ ਵਿੱਚ ਦਰਿਯਾ ਕਿਨਾਰੇ ਵਿਆਪਕ ਛਾਪੇਮਾਰੀ ਕਰਕੇ ਤਕਰੀਬਨ 3500 ਲੀਟਰ ਲਾਹਨ, ਡਰਮ ਅਤੇ ਭੱਟੀ ਬਰਾਮਦ ਕੀਤੀ ਗਈ, ਜਿਸਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਕਾਰਵਾਈ ਨੂੰ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ (ਭੁਲਠ ਸਰਕਲ), ਆਬਕਾਰੀ ਨਿਰੀਖਕ ਸਮਰਪ੍ਰੀਤ ਸਿੰਘ (ਫਗਵਾੜਾ ਵੈਸਟ ਸਰਕਲ), ਪੁਲਿਸ ਸਟਾਫ ਅਤੇ ਲੋਕਲ ਪੁਲਿਸ ਦੇ ਪੂਰਨ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ। ਆਬਕਾਰੀ ਵਿਭਾਗ ਨੇ ਸਪਸ਼ਟ ਕੀਤਾ ਕਿ ਨਾਜਾਇਜ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ ਅਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ।
0
comment0
Report
KBKulbir Beera
Dec 17, 2025 19:01:14
Bathinda, Punjab:ਫਾਈਨਲ ਰਿਜਲਟ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਐਲਾਨੇ ਨਤੀਜ਼ੇ : ਜ਼ਿਲ੍ਹਾ ਚੋਣ ਅਫਸਰ ਬਠਿੰਡਾ, 17 ਦਸੰਬਰ : ਬੀਤੀ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਅੱਜ ਇਥੇ ਗਿਣਤੀ ਉਪਰੰਤ ਨਤੀਜੇ ਐਲਾਨੇ ਗਏ। ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਪੰਚਾਇਤ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹ ਜਾਣਕਾਰੀ ਜ਼ਿਲ੍ਹા ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਬਲਾਕ ਬਠਿੰਡਾ ਦੀ ਗਿਣਤੀ ਲਈ ਸੈਂਟਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ, ਬਲਾਕ ਮੌੜ ਦਾ ਸੈਂਟਰ ਸੈਮੀਨਾਰ ਹਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਬਲਾਕ ਰਾਮਪੁਰਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ, ਬਲਾਕ ਤਲਵੰਡੀ ਸਾਬੋਂ ਦਾ ਮਲਟੀਪਰਪਜ਼ ਹਾਲ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਲਵੰਡੀ ਸਾਬੋ, ਬਲਾਕ ਸੰਗਤ ਦਾ ਸਪੋਰਟਸ ਸਕੂਲ ਘੁੱਦਾ, ਬਲਾਕ ਗੋਨਿਆਣਾ ਦਾ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ पੱਤੀ, ਬਲਾਕ ਨਥਾਣਾ ਦਾ ਸਕੂਲ ਆਫ ਐਮੀਨੈਂਸ ਭੁੱਚੋਂ ਕਲਾਂ ਅਤੇ ਬਲਾਕ ਫੂਲ ਅੰਦਰ ਪਈਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ, ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਸਥਾਪਤ ਕੀਤਾ ਗਿਆ ਸੀ, ਇਨ੍ਹਾਂ ਸੈਂਟਰਾਂ ਵਿਖੇ ਗਿਣਤੀ ਪ੍ਰਕਿਰਿਆਂ ਸਵੇਰੇ 8 ਵਜੇ ਸ਼ੁਰੂ ਹੋਈ ਸੀ, ਜੋ ਕਿ ਪਾਰਦਰਸ਼ੀ ਤੇ ਸਾਂਤੀਪੂਰਵਕ ਢੰਗ ਨਾਲ ਸੰપੰਨ ਹੋਈ। ਜ਼ਿਲ੍ਹਾ ਚੋਣ ਅਫਸਰ ਨੇ ਐਲਾਨੇ ਗਏ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ 17 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 4 ਅਤੇ ਸ੍ਰोਮਣੀ ਆਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪੰਚਾਇਤ ਸੰਮਤੀ ਦੀਆਂ ਕੁੱਲ 137 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 35 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 79, ਕਾਂਗਰਸ ਦੇ 16 ਅਤੇ ਅਜ਼ਾਦ 7 ਉਮੀਦਵਾਰ ਜੇतੂ ਰਹੇ ਹਨ。 ਬਲਾਕ ਸੰਮਤੀ ਦੇ ਚੋਚ ਨਤੀਜਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 1, ਕਾਂਗਰਸ 2, ਸ੍ਰੋਮਣੀ ਅਕਾਲੀ ਦਲ 11 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਫੂਲ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6, ਕਾਂਗਰਸ 3 , ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ‘ਚੋਂ ਕਾਂਗਰਸ ਨੇ 2 ਸੀਟਾਂ, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 2, ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ。 ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 3, ਕਾਂਗਰਸ ਨੇ 1, ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 8, ਸ੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਅਤੇ 2 ਅਜ਼ਾਦ ਉਮੀਦਵਾਰ ਜੇਤੂ ਰਹੇ。 ਬਲਾਕ ਮੌੜ ਦੀਆਂ ਕੁੱਲ 15 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 6 , ਕਾਂਗਸ ਨੇ 2, ਸ੍ਰੋਮਣੀ ਅਕਾਲੀ ਦਲ ਨੈ 6 ਸੀਟਾਂ ਅਤੇ 1 ਸੀਟ ਤੇ ਅਜ਼ਾਦ ਉਮੀਦਵਾਰ ਜੇਤੂ ਰਿਹਾ。 ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 9, ਕਾਂਗਰਸ ਨੇ 6 ਅਤੇ ਸ੍ਰੋਮਣੀ ਅਕਾਲੀ ਦਲ ਨੇ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਗਿਣਤੀ ਪ੍ਰਕਿਰਿਆਂ ਨੂੰ ਪਾਰਦਰਸ਼ੀ ਅਤੇ ਸਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ‘ਤੇ ਕਾਊਂਟਿੰਗ ਸਟਾਫ, ਮਾਈਕਰੋ ਓਵਜ਼ਰਬਰਾਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਪੂਰਨ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ。
0
comment0
Report
SBSANJEEV BHANDARI
Dec 17, 2025 17:18:02
Zirakpur, Punjab:ਜ਼ੀਰਕਪੁਰ ਦੇਰ ਸ਼ਾਮ ਜ਼ੀਰਕਪੁਰ ਪੰਚਕੁਲਾ ਰੋਡ ਤੇ ਇੱਕ ਰੋਡ ਰੇਜ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਰੋਂਗ ਸਾਈਡ ਤੋਂ ਆ ਰਹੇ ਚਾਰ ਮੋਟਰਸਾਈਕਲ sਵਾਰਾਂ ਦੀ ਆਟੋ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਸ਼ੁਰੂ ਹੋਈ ਤਿੱਖੀ ਬਹਿਸ ਖੂਨੀ ਝੜਪ ਵਿੱਚ ਤਬਦੀਲ ਹੋ ਗਈ ਜਿੱਥੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਟੋ ਚਾਲਕ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੱਥਰ ਮਾਰ ਉਸ ਨੂੰ ਲਹੂ ਲੁਹਾਨ ਕਰ ਦਿੱਤਾ ਜਿਸ ਵਿੱਚ ਆਟੋ ਚਾਲਕ ਦੇ ਸਿਰ ਚ ਗੰਭੀਰ ਸਟ ਵੱਜੀ ਹੈ । ਚਸ਼ਮਦੀਦਾਂ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇਜ਼ ਅਤੇ ਰੋਂਗ ਸਾਈਡ ਡਰਾਈਵਿੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਟੱਕਰ ਹੋਈ ਅਤੇ teਸ਼ ਵਿੱਚ ਆਏ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਆਟੋ ਚਾਲਕ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਆਟੋ ਚਾਲਕ ਜਖਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਜੋ ਕੁਝ ਦੇਰ ਬਾਅਦ ਕਾਬੂ ਕੀਤੇ ਗਏ ਨੌਜਵਾਨ ਨੂੰ ਛਡਾਉਣ ਲਈ ਨੌਜਵਾਨਾਂ ਦੀ ਭੀੜ ਹੱਥ ਚ ਇੱਟਾਂ ਰੋੜੇ ਅਤੇ ਹਥਿਆਰਾ ਸਮੇਤ ਉਹਨੂੰ ਛਡਾਉਣ ਆਏ ਜਦਕਿ ਲੋਕਾਂ ਦੀ ਭੀੜ ਨੂੰ ਦੇਖ ਮੌਕੇ ਤੋਂ ਵਾਪਸ ਪਰਤ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਖਮੀ ਹੋਏ ਆਟੋ ਡਰਾਈਵਰ ਨੂੰ ਅਸਪਤਾਲ ਵਿੱਚ ਭਰਤੀ ਕਰਾਇਆ ਗਿਆ ।
0
comment0
Report
NSNitesh Saini
Dec 17, 2025 17:07:19
Sundar Nagar, Himachal Pradesh:चंडीगढ़-मनाली नेशनल हाईवे पर नागचला के समीप एक दर्दनाक सड़क हादसा पेश आया है। इस हादसे में बाइक सवार एक युवक की मौके पर ही मौत हो गई, जबकि दूसरा युवक गंभीर रूप से घायल हो गया है। जानकारी के अनुसार नागचला के पास एक कार और बाइक के बीच आमने-सामने की जोरदार टक्कर हो गई। टक्कर इतनी भीषण थी कि बाइक पर सवार दोनों युवक उछलकर सड़क पर जा गिरे। हादसे के बाद मौके पर अफरा-तफरी मच गई। घटना की सूचना मिलते ही स्थानीय लोग मौके पर पहुंचे और तुरंत पुलिस को सूचित किया। पुलिस टीम ने मौके पर पहुंचकर राहत एवं बचाव कार्य शुरू किया। हादसे में एक युवक ने मौके पर ही दम तोड़ दिया, जबकि दूसरे युवक को गंभीर हालत में उपचार के लिए नजदीकी अस्पताल पहुंचाया गया है, जहां उसकी हालत चिंताजनक बताई जा रही है।
0
comment0
Report
MJManoj Joshi
Dec 17, 2025 17:07:07
Chandigarh, Chandigarh:I MAJOR BREAKTHROUGH BY ARRESTING THREE ROBBERS RECOVERY:- 1) 1 Mobile Phone 2) 1 Aadhar Card 3) 02 Knives As per directions of Ms. Kanwardeep Kaur, IPS, W/SSP/UT, Chandigarh, under the close guidance of Ms. KM Priyanka, W/SP/City Chandigarh and under the supervision of Ms. Gurjeet Kaur, SDPO/South a team of officials of Police Station, Sector-31, Chandigarh headed by Insp. Rajiv Kumar, SHO/PS-31, the team of Police Station Sector 31 got major success by arresting three accused namely i) Bunty Singh S/o Arvind Singh R/o 1988 PH 2 Ramdarbar Chd Age 21 yrs, ii) Abhijeet Kumar Golu S/o Late Rajesh Kumar R/o 1942 Ph 2 Ramdarbar Chd Age 19 yrs, and iii) Nitin Kumar Chintu S/o Mahipal R/o530 PH 1 Ramdarbar Chd Age 22 Yrs in case FIR No. 234 dated 16.12.2025, U/S 304(2),351(2),351(3) ,3(5) added 317(2) Bhartiya Nyaya Sanhita 2023 and added 25-54-59 Arms Act, PS-31, Chandigarh. It is submitted that the above said case has been registered on the complaint of Reshma W/O Harinam R/O # 60 Vill. Faidan Nizampur UT Chandigarh Age 29 Years in which she stated that on 14.12.2025, at around 04.20PM, she was going to work on cleaning in sector 47 C Chd and when she reached near house no 2270 Sec 47C, suddenly three boys on activa came from behind her and stopped her way. One of them took out a knife from his pocket and threatened her to give all whatever with her. She got frightened and another two boys held her cycle. The boy, who held the knife in his hand, took the purse containing mobile phone make oppo, and documents from the basket of the cycle. They also threatened her to kill, if she would lodge a complaint before Police. During the Course of Investigation all above 3 accused have been arrested on the identification of the victim. During investigation, the search of accused had conducted and during their search, a knife (Kamanidar) recovered from accused Bunty, a knife (Kamanidar) and a mobile phone of victim recovered from accused Abhijit and aadhar card of victim recovered from accused Nitin. After recovery of two knife (Kamanidar) section 25-54-59 Arms act added in the said case. The activa (used in crime) also taken into police possession. All accused are being produced before the Hon’ble Court. Profile of accused:- Bunty Singh Father Name :- Arvind Singh Present Address :- # 1988 PH 2 Ramdarbar, Chandigarh Age :- 21 years Qualification :- 10th Occupation :- Labour Abhijeet Kumar Golu Father Name :- Late Rajesh Kumar Present Address :- # 1942 Ph 2 Ramdarbar, Chandigarh Age :- 19 years Qualification :- 10th Occupation :- Labour Nitin Kumar Chintu Father Name :- Mahipal Present Address :- # 530 PH 1 Ramdarbar, Chandigarh Age :- 22 years Qualification :- 8th Occupation :- Sweeper Criminal record of accused Bunty Singh – 03 1. Case FIR No. 63, dt. 19.04.2022, U/S 379A, 34 IPC, PS-31 2. Case FIR No. 104, dt, 12.07.2022, U/S 379A, 34 411 IPC, PS-31 3. Case FIR No. 196, dt. 04.12.2023, U/S 392 added 411 & 34 IPC PS 31 Chandigarh, PS-31 Criminal record of accused Abhijeet Kumar Golu – Nil Criminal record of accused Nitin Kumar Chintu – Nil
0
comment0
Report
RBRohit Bansal
Dec 17, 2025 17:01:56
Chandigarh, Chandigarh:ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ, ਰੇਲਵੇ ਦਾ ਦੇਰ ਨਾਲ ਲਿਆ ਦਰੁਸਤ ਫੈਸਲਾ: ਮੀਤ ਹੇਅਰ ਲੋਕ ਸਭਾ ਮੈਂਬਰ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ ਬਰਨਾਲਾ ਵਾਸੀਆਂ ਦੀ ਹਾਈ ਸਪੀਡ ਟਰੇਨ ਦੀ ਚਿਰੋਕਣੀ ਮੰਗ ਪੂਰੀ ਹੋਣਾ, ਸਮੁੱਚੇ ਹਲਕੇ ਦੀ ਜਿੱਤ ਕਰਾਰ ਦਿੱਤਾ ਬਰਨਾਲਾ, 17 ਦਸੰਬਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਸ਼ੁਰੂ ਹੋਈ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਸਟਾਪੇਜ ਬਰਨਾਲਾ ਵਿਖੇ ਰੱਖਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ “ਦੇਰ ਆਏ, ਦਰੁਸਤ ਆਏ” ਫੈਸਲਾ ਹੈ۔ ਮੀਤ ਹੇਅਰ ਨੇ ਇਸ ਫੈਸਲੇ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਨਾਲਾ ਵਾਸੀਆਂ ਦੀ ਮੰਗ ਸਵਿਕਾਰ ਕਰਨ ਅਤੇ ਉਨ੍ਹਾਂ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਤੱਕ ਦਿੱਤੇ ਸਮੇਂ ਦੌਰਾਨ ਇਹ ਫੈਸਲਾ ਲੈ ਕੇ ਚੰਗਾ ਕੰਮ ਕੀਤਾ। ਆਪ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜਦੋਂ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਗਈ ਤਾਂ ਬਰਨਾਲਾ ਸਟਾਪੇਜ ਨਹੀਂ ਰੱਖਿਆ ਗਿਆ ਸੀ। ਇਸ ਸਬੰਧੀ ਉਹ ਕੇਂਦਰੀ ਮੰਤਰੀ ਨੂੰ ਮਿਲੇ ਸਨ ਅਤੇ ਸੰਸਦ ਦੇ ਸਰਦ ਰੁੱਤ ਤੱਕ ਸਟਾਪੇਜ ਦੀ ਮੰਗ ਰੱਖੀ ਸੀ। ਉਹ ਸੈਸ਼ਨ ਦੌਰਾਨ ਰੋਜ਼ਾਨਾ ਕੇਂਦਰੀ ਮੰਤਰੀਆਂ ਕੋਲ ਲੋਕਤੰਤਰੀ ਤਰੀਕੇ ਨਾਲ ਮੰਗ ਰੱਖਦੇ ਰਹੇ ਜਿਸ ਨੂੰ ਅੱਜ ਬੂਰ ਪਿਆ। ਉਨ੍ਹਾਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਅਤੇ ਬਰਨਾਲਾ ਵਾਸੀਆਂ ਦੇ ਸੰਘਰਸ਼ ਨੂੰ ਸਿਹਰਾ ਬੰਨ੍ਹਿਆ। ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇਸ ਗੱਡੀ ਦੇ ਠਹਿਰ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲੇਗਾ ਤੇ ਉਹ ਕੌਮੀ ਰਾਜਧਾਨੀ ਨਾਲ ਜੁੜਨਗੇ। ਇਸ ਦੇ ਨਾਲ ਹੀ ਬਰਨਾਲਾ ਵਾਸੀਆਂ ਦੀ ਹਾਈ ਸਪੀਡ ਟਰੇਨ ਚਲਾਉਣ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਜਿਸ ਸਬੰਧੀ ਉਹ ਪਿਛਲੇ ਡੇਢ ਸਾਲ ਤੋਂ ਨਿਰੰਤਰ ਪਾਰਲੀਮੈਂਟ ਵਿੱਚ ਆਵਾਜ਼ ਉਠਾ ਰਹੇ ਸਨ।
0
comment0
Report
AJAnil Jain
Dec 17, 2025 16:45:38
Lehragaga, Punjab:ਲਹਿਰਾਗਾਗਾ ਦੇ ਗੁਰਤੇਜ ਪੁਰੀ ਹਸਪਤਾਲ ਨਕਾਬ ਪੋਸ਼ ਨੌਜਵਾਨਾਂ ਨੇ ਕੀਤੀ ਭੰਨ ਤੋੜ ਸਾਰੀ ਘਟਨਾ ਸੀਸੀ ਦੇ ਵਿੱਚ ਕੈਦ 8 ਵਜੇ ਦੇ ਕਰੀਬ ਘਟਨਾ ਨੂੰ ਤਾਂ ਅੰਜਾਮ ਲਹਿਰਾਗਾਗਾ ਪੁਲਿਸ ਮੌਕਰੇ ਤੇ ਪਹੁੰਚੀ ਡਾਕਟਰ ਧਨਵੰਤ ਸਿੰਘ ਨੇ ਦੱਸਿਆ ਸ਼ਾਮ 8 ਵਜੇ ਦੇ ਕਰੀਬ ਪੰਜ ਤੋਂ ਛੇ ਨੌਜਵਾਨ ਆਏ ਤਾਂ ਹਸਪਤਾਲ ਦੇ ਸਿਸਿਆਂ ਦੀ ਭੰਨ ਤੋੜ ਕੀਤੀ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਜਲਦ ਤੋਂ ਜਲਦ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਇਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਬਾਈਟ :- ਡਾਕਟਰ ਧਨਵੰਤ ਸਿੰਘ ਲਹਿਰਾਗਾਗਾ ਦੇ ਸਿਟੀ ਇਨਚਾਰਜ ਗੁਰਦੇਵ ਸਿੰਘ ਨੇ ਕਿਹਾ ਅਸੀਂ ਮੌਕੇ ਤੇ ਪਹੁੰਚ ਕੇ ਸੀਸੀ ਟੀਵੀ ਦੀ ਜਾਂਚ kar ਰਹੇ ਹਂ ਜਿਨਾਂ ਨੇ ਵੀ ਇਸ ਬਾਤ ਦਾ ਤੁਹਾਨੂੰ ਜਾਣ ਦਿੱਤਾ ਜਲਦੀ ਹੀ ਉਹਨਾਂ ਨੂੰ ਗਿਰਫਤਾਰ ਕੀਤਾ ਜਾਵੇਗਾ। ਬਾਈਟ:- ਗੁਰਦੇਵ ਸਿੰਘ CITY INCHARGE LEHRA
0
comment0
Report
KDKuldeep Dhaliwal
Dec 17, 2025 16:07:12
Mansa, Punjab:मानसा में अकाली दल की पंचायत समिति और जिला परिषद में जीत आप के विधायक ने कहा कांग्रेस और अकाली दल ने मिलकर लड़ा चुनाव जिले परिषद चुनाव में अकाली दल की बड़ी जीत हुई है वहीं मानसा में अकाली दल द्वारा खुशी जाहिर करते हुए कहा के शिरोमणि अकाली दल को पंजाब भर में लोगों द्वारा बड़ा फतवा दिया गया है वही मानसा के विधायक डॉ विजय शिमला ने कहा कि अकाली दल को इतनी सिम आना कांग्रेस और अकाली दल ने मिलकर लड़ा है चुनाव। जिला परिषद चुनाव के नतीजे के दौरान शिरोमणि अकाली दल के दलेल सिंह वाला जॉन से कर्मजीत कौर संभव 1026 वोटो से आम आदमी पार्टी के उम्मीदवार को हराकर विजय घोषित हुई है वहीं उन्होंने अपनी जीत जीत पर खुशी महसूस शूज करते हुए कहा के पंजाब भर में लोगों ने शिरोमणि काली दाल पर भरोसा किया है जिसके चलते आज जिला परिषद और पंचायत समिति चुनाव में बड़ी जीत ली है उन्होंने कहा कि 2027 में शिरोमणि काली दाल की पंजाब में सरकार बनेगी वहीं उन्होंने बताया कि शिरोमणि काली दाल जो हमेशा ही पंजाब के हितों की बात करता है आज पंजाब के लोगों ने उन्हें फिर से बड़ा फतवा दिया है इस दौरान अकाली दल के हलका इंचार्ज प्रेम कुमार अरोड़ा ने भी जिले में सभी वोटो का धन्यवाद करते हुए कहा के अकाली दल को कितनी बड़ी जीत दिलाने के लिए लोगों का बड़ा योगदान रहा। आम आदमी पार्टी के विधायक डॉ विजय सिंगला ने कहा कि आप द्वारा भी बड़ी जीत हासिल की गई है उन्होंने कहा कि कांग्रेस को एक ब्लॉक समिति जून में जीत मिली है जब के कांग्रेस और अकाली दल ने मिलकर चुनाव लड़ा है।
0
comment0
Report
TBTarsem Bhardwaj
Dec 17, 2025 16:04:32
Ludhiana, Punjab:ਲੁਧਿਆਣਾ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੇ ਮੰਤਰੀ ਹਰਦੀਪ ਮੁੰਡੀਆ ਨੇ ,ਕਿਹਾ ਅੱਧੀਆਂ ਤੋਂ ਵੱਧ ਸੀਟਾਂ ਤੇ ਹੋਈ ਆਪ ਦੀ ਜਿੱਤ,ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਚੋਣ ਰਲ ਕੇ ਲੜੀ ਚੋਣ,ਹਾਰਨ ਵਾਲਿਆਂ ਨੂੰ ਦਿੱਤਾ ਹੌਂਸਲਾ। ਲੁਧਿਆਣਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਜਿੱਥੇ ਉਹਨਾਂ ਦੇ ਸਾਹਨੇਵਾਲ ਹਲਕੇ ਦੇ ਆਏ ਨਤੀਜਿਆਂ ਵਿੱਚ ਤੋਂ ਵੱਧ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਰਲ ਕੇ ਇਹ ਇਲੈਕਸ਼ਨ ਲੜੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਆਏ ਨਤੀਜਿਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਉਮੀਦਵਾਰਾਂ ਦੀ ਚੋਣ ਕੀਤੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਆਏ ਨਤੀਜਿਆਂ ਦਾ ਮਾਣ ਸਰਕਾਰ ਨੂੰ ਮਾਣ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਲੋਕਾਂ ਨੇ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਈ ਹੈ ਉਧਰ ਕਈ ਜਗ੍ਹਾ ਤੇ ਹੋਈ ਹਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਆਪਣੇ ਹਲਕੇ ਦੀ ਗੱਲ ਕਰਦੇ ਨੇ ਅਤੇ ਉਹਨਾਂ ਨੇ ਆਪਣੇ ਹਲਕੇ ਵਿੱਚ ਅੱਧੀਆਂ ਤੋਂ ਵੱਧ ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ।ਨਾਲ ਹੀ ਉਹਨਾਂ ਜ਼ਿਕਰ ਕੀਤਾ ਕਿ ਜੇਕਰ ਕਿਸੇ ਦੀ ਹਾਰ ਹੋਈ ਹੈ ਤਾੰ ਉਹ ਕਿਸੇ ਨਾਲ ਨਾ ਲੜੇ।
0
comment0
Report
Advertisement
Back to top