Back
पंजाब के पशु चिकित्सकों ने वेतन समानता की मांग पर दो दिवसीय हड़ताल शुरू की
KBKulbir Beera
Dec 23, 2025 10:21:04
Bathinda, Punjab
ਵੈਟਰਨਰੀ ਡਾਕਟਰਾਂ ਵੱਲੋਂ ਪੰਜਾਬ ਭਰ ਚ ਦੋ ਦਿਨਾਂ ਦੀ ਹੜਤਾਲ ਸ਼ੁਰੂ
ਦੂਜੇ ਮੈਡੀਕਲ ਡਾਕਟਰਾਂ ਦੇ ਬਰਾਬਰ ਪੇ ਸਕੇਲ ਬਰਾਬਰ ਨਾ ਹੋਣਾ ਹੜਤਾਲ ਦਾ ਕਾਰਨ
ਚਾਰ ਸਾਲਾਂ ਤੋਂ ਲਾਰੇ ਲਾ ਰਹੀ ਹੈ ਪੰਜਾਬ ਸਰਕਾ ਡਾਕਟਰ
ਅੱਜ ਜਿੱਥੇ ਪੂਰੇ ਪੰਜਾਬ ਭਰ ਵਿੱਚ ਵੈਟਰਨਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਦੋ ਰੋਜ਼ਾ ਹੜਤਾਲ ਕਰ ਦਿੱਤੀ ਹੈ ਉੱਥੇ ਹੀ ਉਹਨਾਂ ਵੱਲੋਂ ਦੂਸਰੇ ਮੈਡੀਕਲ ਡਾਕਟਰਾਂ ਦੇ ਮੁਕਾਬਲੇ ਪੇ ਸਕੇਲ ਘੱਟ ਹੋਣ ਕਰਕੇ ਹੜਤਾਲ ਕੀਤੀ ਗਈ ਹੈ ਕਿ ਸਾਡਾ ਪੇ ਸਕੇਲ ਵੀ ਦੂਸਰੇ ਡਾਕਟਰਾਂ ਦੇ ਬਰਾਬਰ ਹੋਣਾ ਚਾਹੀਦਾ ਹੈ ਕਿਉਂਕਿ ਸਾਡਾ ਕੰਮ ਵੀ ਉਹਨਾਂ ਦੇ ਬਰਾਬਰ ਹੈ ਅਤੇ ਸਾਡੀਆਂ ਡਿਗਰੀਆਂ ਵੀ ਪਹਿਲਾਂ ਸਾਡਾ ਪੇ ਸਕੇਲ ਬਰਾਬਰ ਹੁੰਦਾ ਸੀ ਲੇਕਿਨ ਕਾਂਗਰਸ ਸਰਕਾਰ ਵੇਲੇ ਇਹ ਪੇਅ ਸਕੇਲ 5600 ਤੋਂ ਘਟਾ ਕੇ 4700 ਕਰ ਦਿੱਤਾ ਸੀ ਤਾਂ ਡਾਕਟਰਾਂ ਨੇ ਮੰਗ ਕੀਤੀ ਕਿ ਸਾਡਾ ਪੇ ਸਕੇਲ ਮੈਡੀਕੋਜ਼ ਡਾਕਟਰਾਂ ਦੇ ਬਰਾਬਰ ਕੀਤਾ ਜਾਵੇ ਅਗਰ ਇਹ ਸਰਕਾਰ ਨੇ ਨਹੀਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਹੜਤਾਲ ਤਿੱਖਾ ਰੂਪ ਧਾਰਨ ਕਰੇਗੀ ਸਾਨੂੰ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਲਾਰੇ ਲਾ ਰਹੀ ਪਰ ਹੁਣ ਅਸੀਂ ਦਸੰਬਰ ਮਹੀਨੇ ਦੇ ਵਿੱਚ ਜੋ ਪੂਰੇ ਸਾਲ ਦੀ ਰਿਪੋਰਟ ਭੇਜਣੀ ਹੁੰਦੀ ਹੈ ਉਹ ਵੀ ਨਹੀਂ ਭੇਜਾਂਗੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 23, 2025 11:55:500
Report
RKRAMAN KHOSLA
FollowDec 23, 2025 11:55:040
Report
DVDEVENDER VERMA
FollowDec 23, 2025 11:52:050
Report
VBVIJAY BHARDWAJ
FollowDec 23, 2025 11:24:330
Report
ASARVINDER SINGH
FollowDec 23, 2025 11:23:010
Report
NSNavdeep Singh
FollowDec 23, 2025 11:19:440
Report
RBRohit Bansal
FollowDec 23, 2025 11:15:180
Report
BSBHARAT SHARMA
FollowDec 23, 2025 11:04:270
Report
VKVarun Kaushal
FollowDec 23, 2025 10:54:070
Report
RBRohit Bansal
FollowDec 23, 2025 10:53:250
Report
GPGYAN PRAKASH
FollowDec 23, 2025 10:52:230
Report
KSKapil sharma
FollowDec 23, 2025 10:45:150
Report
JSJagmeet Singh
FollowDec 23, 2025 10:03:400
Report
DSDharmindr Singh
FollowDec 23, 2025 10:02:260
Report