Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

PRTC ठेकेदारों की हड़ताल बस सेवाओं को बाधित करने पर आम जनता नाराज़

KBKulbir Beera
Nov 17, 2025 09:21:18
Bathinda, Punjab
ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਸਵਾਰੀਆਂ ਹੋ ਰਹੀਆਂ ਹਨ ਖੱਜਲ ਖੁਆਰ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਔਰਤਾਂ ਨੂੰ ਆ ਰਹੀ ਹੈ ਵੱਡੀ ਸਮੱਸਿਆ ਪੰਜਾਬ ਸਰਕਾਰ ਵੱਲੋਂ 150 ਤੋਂ ਵੱਧ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜੋ ਪੀਆਰਟੀਸੀ ਮਹਿਕਮੇ ਵਿੱਚ ਪਾਈਆਂ ਜਾ ਰਹੀਆਂ ਹਨ ਦੇ ਵਿਰੋਧ ਵਿੱਚ ਅੱਜ ਬਠਿੰਡਾ ਦੇ ਬੱਸ ਸਟੈਂਡ ਤੇ ਪੀਆਰਟੀਸੀ ਕੰਟਰੈਕਟਰ ਯੂਨੀਅਨ ਵੱਲੋਂ ਆਪਣਾ ਕੰਮ ਛੱਡ ਕੇ ਧਰਨਾ ਸਰਕਾਰ ਖਿਲਾਫ ਲਗਾ ਦਿੱਤਾ ਜਿਸ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀਆਂ ਮਿਲਣ ਲੱਗੀਆਂ ਅਤੇ ਲੋਕ ਸਰਕਾਰੀ ਬੱਸਾਂ ਤੇ ਵੱਖ ਵੱਖ ਥਾਵਾਂ ਤੇ ਜਾਣ ਵਾਲੇ ਹੋਣ ਲੱਗੇ ਦੁਖੀ ਲੋਕਾਂ ਦਾ ਕਹਿਣਾ ਹੈ ਕਿ ਰੋਜ਼ ਰੋਜ਼ ਹੜਤਾਲਾਂ ਚੰਗੀਆਂ ਨਹੀਂ ਹੁੰਦੀਆਂ ਅਸੀਂ ਆਪੋ ਆਪਣੇ ਥਾਵਾਂ ਤੇ ਜਾਣਾ ਹੈ ਹੁਣ ਬੱਸਾਂ ਨਹੀਂ ਮਿਲ ਰਹੀਆਂ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਜਿਆਦੇ ਸਮੱਸਿਆ ਵਿੱਚ ਔਰਤਾਂ ਹਨ ਦੂਜੇ ਪਾਸੇ ਕੰਟਰੈਕਟਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿੱਚ ਚੱਲ ਰਹੇ ਹਾਂ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਭ ਨੂੰ ਰੈਗੂਲਰ ਕੀਤਾ ਜਾਵੇਗਾ ਜੋ ਨਹੀਂ ਕੀਤਾ ਉਲਟਾ ਹੁਣ ਹੋਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਪੀਆਰਟੀਸੀ ਵਿੱਚ ਪਾਈਆਂ ਜਾ ਰਹੀਆਂ ਹਨ ਜਿਨਾਂ ਨਾਲ ਸਾਡੀ ਨੌਕਰੀ ਖਤਰੇ ਵਿੱਚ ਹੈ ਇੱਕ ਤਾਂ ਸਾਡੀ ਦੋ ਦੋ ਮਹੀਨੇ ਤਨਖਾਹ ਨਹੀਂ ਮਿਲਦੀ ਉਲਟਾ ਪ੍ਰਾਈਵੇਟ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ ਜਿਸ ਨਾਲ ਸਾਡਾ ਹੋਰ ਨੁਕਸਾਨ ਹੋਵੇਗਾ ਅਸੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਜੋ ਮਾਨਯੋਗ ਕੋਰਟ ਵੱਲੋਂ ਸਾਨੂੰ ਪੱਕੇ ਕਰਨ ਦੀ ਗੱਲ ਕਹੀ ਗਈ ਹੈ ਤਾਂ ਤੁਰੰਤ ਉਸ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਅੱਗੇ ਸੰਘਰਸ਼ ਵੱਡਾ ਹੋਵੇਗਾ ਅਸੀਂ ਆਮ ਲੋਕਾਂ ਤੋਂ ਮਾਫੀ ਵੀ ਮੰਗਦੇ ਹਾਂ ਕਿ ਸਾਡੇ ਕਾਰਨ ਉਹਨਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ。
163
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Nov 17, 2025 11:17:33
Amritsar, Punjab:फॉग सीजन में बढ़े ड्रोन खतरे पर BSF की बड़ी तैयारी, अब तक गिराए 255 पाकिस्तानी ड्रोन सीमा पर विजिबिलिटी कम होते ही बढ़ती है ड्रोन मूवमेंट: BSF IG अतुल फूलजले का बयान भारत–पाक सरहद पर BSF की तरफ से रखी जा रही कड़ी नजर, और पुलिस की मदद से की जा रही स्पेशल नाकाबंदी पंजाब में भारत–पाकिस्तान अंतरराष्ट्रीय सीमा पर फॉग के सीजन की शुरुआत के साथ ही सीमा सुरक्षा बल (BSF) ने अपनी निगरानी और सुरक्षा तैयारियों को और मजबूत कर दिया है। धुंध के कारण सीमाई क्षेत्रों में विजिबिलिटी कम हो जाती है, जिसका फायदा उठाकर पाकिस्तानी ड्रोन अक्सर भारतीय क्षेत्र में घुसपैठ की कोशिश करते हैं। इसी को ध्यान में रखते हुए BSF पंजाब फ्रंटियर ने इस बार विशेष रणनीति तैयार की है। BSF पंजाब फ्रंटियर के आईजी अतुल फूलजले ने बताया कि फॉग वाले महीनों में ड्रोन मूवमेंट बढ़ने की संभावना रहती है। उन्होंने कहा कि BSF इस चुनौती का सामना करने के लिए तैयार हैं और विशेष तकनीकी उपकरणों, नाइट विज़न संसाधनों और क्विक रिएक्शन टीमों की तैनाती को बढ़ाया गया है। आईजी फूलजले के अनुसार, BSF ने इस वर्ष अब तक 255 पाकिस्तानी ड्रोन को गिराने में सफलता हासिल की है, जो सीमा पर बढ़ रही ड्रोन गतिविधियों को दर्शाता है। उन्होंने कहा कि BSF की ओर से सीमा पर चौबीसों घंटे कड़ी निगरानी रखी जा रही है और ड्रोन को ट्रैक करने के लिए अत्याधुनिक तकनीक का इस्तेमाल किया जा रहा है। धुंध के मौसम में जहां विजिबिलिटी कम होने से घुसपैठ के प्रयास बढ़ जाते हैं, वहीं BSF ने अपनी चौकसी दोगुनी कर दी है। सीमावर्ती चौकियों पर जवानों को विशेष ड्रोन-रोधी अभ्यासों से तैयार किया गया है। इसके साथ ही स्थानीय गांवों में भी जागरूकता बढ़ाने के लिए अभियान चलाया जा रहा है ताकि किसी भी संदिग्ध मूवमेंट की तुरंत सूचना BSF को दी जा सके。 फॉग सीजन शुरू होते ही सीमा सुरक्षा बल की यह सख़्त तैयारी यह दर्शाती है कि पड़ोसी देश की ओर से होने वाली ड्रोन तस्करी और हथियार–नशीले पदार्थों की सप्लाई को किसी भी कीमत पर सफल नहीं होने दिया जाएगा।
0
comment0
Report
ADAnkush Dhobal
Nov 17, 2025 11:16:54
Shimla, Himachal Pradesh:हिमाचल प्रदेश में नवंबर महीने आधा बीतने के बाद भी मौसम पूरी तरह शुष्क हो गया है। शुष्क मौसम के बीच तापमान में लगातार गिरावट दर्ज की जा रही है। 1 से 15 नवंबर तक प्रदेश में सामान्य से 86 फीसदी कम बारिश हुई है। इस दौरान सिरमौर में सामान्य से 100 फीसदी, जबकि मंडी और शिमला में 99 फीसदी कम वर्षा रिकॉर्ड की गई। कुल मिलाकर प्रदेश में केवल 1.5 मिलीमीटर वर्षा हुई, जबकि सामान्य औसत 8.5 मिलीमीटर माना जाता है। बारिश की भारी कमी के कारण पूरे प्रदेश में रातें अधिक ठंडी हो गई हैं और कई जिलों में न्यूनतम तापमान 10 डिग्री से नीचे पहुंच गया है। मौसम विज्ञान केंद्र शिमला के वैज्ञानिक संदीप कुमार शर्मा ने कहा कि पिछले 24 घंटों के दौरान भी हिमाचल में मौसम पूरी तरह शुष्क रहा। कई स्थानों पर न्यूनतम तापमान सामान्य से 2–4 डिग्री कम रहा और कुछ जगहों पर यह सामान्य के करीब भी दर्ज किया गया। अधिकतम तापमान में कोई बड़ा बदलाव नहीं हुआ और यह अधिकतर स्थानों पर सामान्य या उसके आसपास रिकॉर्ड किया गया। सबसे कम न्यूनतम तापमान ताबो में -5.0°C, जबकि सबसे अधिक अधिकतम तापमान ऊना व पांवटा साहिब में 27.0°C दर्ज हुआ।
0
comment0
Report
AMAjay Mahajan
Nov 17, 2025 11:15:06
0
comment0
Report
TBTarsem Bhardwaj
Nov 17, 2025 11:02:49
Ludhiana, Punjab:दिल्ली बम ब्लास्ट का लुधियाना कनेक्शन अल-फलाह यूनिवर्सिटी में पड़े लुधियाना के डॉक्टर के परिवार वालों से की पूछताछ। डॉक्टर खुद पश्चिम बंगाल में शादी में गए थे। NIA ने पिता से की पूछताछ, पिता बोले- प्रत्येक जांच में करेंगे सहयोग। दिल्ली के लाल किला के बाहर हुए बम ब्लास्ट मामले में NIA अलग-अलग राज्यों में रेड कर रही है। NIA अल-फलाह यूनिवर्सिटी के उन सभी छात्रों का रिकॉर्ड खंगाल रही है जिन छात्रों के यहां पढ़ाने वाले आरोपी और संदिग्ध प्रोफेसरों से लिंक सामने आ रहा है। बम ब्लास्ट का लुधियाना कनेक्शन सामने आ रहा है। 13 नवंबर को लुधियाना के बाल सिंह नगर में भी NIA ने रेड की थी। इस दौरान टीम ने अल-फलाह यूनिवर्सिटी से MBBS करने वाले डॉक्टर जान निसार आलम की क्लिनिक पर दबिश दी। डॉक्टर यहां मौजूद नहीं थे तो क्लिनिक के नजदीक है चंद कदमों की दूरी पर डॉक्टर का घर है। उनके पिता से टीम ने पूछताछ की तो टीम को पता चला कि डॉक्टर जान निसार रिश्तेदारी में कुछ दिन पहले ही गांव डालखोला बंगाल गए हुए हैं। NIA की टीम ने बंगाल में रेड कर डॉक्टर को पूछताछ के लिए हिरासत में लिया था। पूरा दिन उसने पूछताछ कर शाम को उन्हें छोड़ दिया था। सूचना है कि डॉक्टर लैपटाप और मोबाइल टीम के कब्जे में है जिसकी जांच की जा रही है। डॉक्टर से टीम ने कहा है कि जब भी उन्हें किसी तरह की इस केस में उनकी जरूरत होगी तो वह उन्हें जांच में शामिल होने के लिए बुलाएंगे और उन्हें आना पड़ेगा। आज डा. आलम को दिल्ली में NIA ने पूछताछ के लिए अपने दफ्तर बुलाया हुआ है। इस मामले में टीम बाल सिंह नगर पहुंची। जहां इलाके के कुछ लोगों ने बताया कि डॉक्टर की दुकान कुछ दिनों से बंद है। डॉ. आलम तो दुकान पर कम बैठते हैं, उनके पिता ही ज्यादातर लोगों को दवाई देते हैं। टीम ने आस-पास और पूछताछ की तो कुछ लोगों ने डॉक्टर के घर और उनके पिता के बारे जानकारी दे। 2020 में डॉक्टर जान निसार ने MBBS में एडमिशन लिया डॉक्टर जान निसार आलम के पिता टोहिद आलम ने बताया कि अधिकारियों की टीम उनके घर जरूर आई थी। उनसे पूछताछ की है। उन्होंने बताया कि उनके बेटे ने 2020 में MBBS में एडमिशन लिया था और 2025 में MBBS पूरा करके इंटर्नशिप की है। अब वह लुधियाना में अपना क्लिनिक चला रहा है। पिता टोहिद आलम ने कहा कि उनका परिवार 1984 से लुधियाना में रह रहा है। उनका पैतृक घर पश्चिम बंगाल में है। गांव में उनकी भतीजी की शादी है और दिसंबर 24 को उनकी अपनी बेटी की शादी भी है। इसलिए उन्होंने अपने बेटे-बेटी और पत्नी को गांव भेजा है। उन्होंने बताया कि NIA ने वहीं पर उनके बेटे से पूछताछ की है। पूछताछ के बाद NIA ने उनके बेटे को छोड़ दिया है। उन्होंने बताया कि हाल ही में उनका बेटा MBBS करके आया है तो उसके अपने प्रोफेसरों के साथ बातचीत होती रहती थी। अब उनका बेटा AIIMS के लिए NEET की तैयारी कर रहा है। जिस कारण क्लिनिक पर पूरा ध्यान नहीं दे पाता था। इस कारण ज्यादातर क्लिनिक बंद रहती थी। वह जांच एजेंसी की हर तरह से मदद करेंगे। प्रत्येक जांच में वह उनका सहयोग देंगे।
0
comment0
Report
SBSANJEEV BHANDARI
Nov 17, 2025 10:59:27
0
comment0
Report
KSKamaldeep Singh
Nov 17, 2025 10:58:47
Chandigarh, Chandigarh:ਕਿਸਾਨਾਂ ਦੀ ਮੀਟਿੰਗ ਹੋਈ ਖਤਮ ਪ੍ਰੈਸ ਕਾਨਫਰੰਸ ਸ਼ੁਰੂ 26 ਨਵੰਬਰ ਨੂੰ 2020ਵਿੱਚ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਉਸ ਨੂੰ ਪੰਜ ਸਾਲ ਹੋਣ ਜਾ ਰਹੇ ਨੇ 26 ਨਵੰਬਰ ਨੂੰ ਅਸੀਂ ਸੈਕਟਰ 34 ਚੰਡੀਗੜ੍ਹ ਦੇ ਵਿੱਚ ਇਕ ਵੱਡਾ ਇਕੱਠ ਕਰਾਂਗੇ ਜਿੱਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ 21 ਨਵੰਬਰ ਤੱਕ ਸ਼ੂਗਰ ਮਿੱਲਾਂ ਨੂੰ ਜੇਕਰ ਨਾ ਚਲਾਇਆ ਗਿਆ ਤਾਂ 26 ਦੀ ਰੈਲੀ ਵਿੱਚ ਇਹ ਮੰਗ ਵੀ ਸ਼ਾਮਲ ਹੋਵੇਗੀ ਬਿਜਲੀ ਸੋਧ ਬਿੱਲ 2025 ਡ੍ਰਾਫਟ ਨੂੰ ਪੰਜਾਬ ਸਰਕਾਰ ਰੱਦ ਕਰੇ ਗੰਨੇ ਦੇ ਭਾਅ ਨੂੰ ਮਿੱਲਾਂ ਚੱਲਣ ਨੂੰ ਲੈ ਕੇ ਸੰਘਰਸ਼ ਹੋਵੇਗਾ ਪੰਜਾਬ ਯੂਨੀਵਰਸਿਟੀ ਵਿੱਚ ਜੋ ਮੋਰਚਾ ਚੱਲਦਾ ਹੈ ਉਸ ਨੂੰ ਲੈ ਕੇ ਅੱਜ ਫਿਰ ਵਿਦਿਆਰਥੀਆਂ ਆਏ ਸੀ ਸਹਿਯੋਗ ਮੰਗਣ ਲਈ ਉਸ ਲਈ ਅਸੀਂ ਇਕ ਕਿਸਾਨਾਂ ਦੀ ਕਮੇਟੀ ਬਣਾਈ ਹੈ ਜੋ ਵਿਦਿਆਰਥੀਆਂ ਨਾਲ ਗੱਲ ਕਰੇਗੀ ਕੇਂਦਰ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਹੈ 21 ਨਵੰਬਰ ਤੱਕ ਸ਼ੂਗਰ ਮਿੱਲਾਂ ਨੂੰ ਜੇਕਰ ਨਾ ਚਲਾਇਆ ਗਿਆ ਤਾਂ 26 ਦੀ ਰੈਲੀ ਵਿੱਚ ਇਹ ਮੰਗ ਵੀ ਸ਼ਾਮਲ ਹੋਵੇਗੀ 30 ਨਵੰਬਰ ਤੱਕ ਪੰਜਾਬ ਸਰਕਾਰ ਨੇ ਜੇਕਰ ਬਿਜਲੀ ਸੋਧ ਬਿੱਲ ਡ੍ਰਾਫਟ ਰੱਦ ਨਾ ਕੀਤਾ ਤਾਂ ਇਕ ਵੱਡਾ ਸੰਘਰਸ਼ ਹੋਵੇਗਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਨਹੀਂ ਲੱਗਣ ਦਿੱਤੇ ਜਾਵੇ ਇਸ ਵਾਰ ਬੋਨਾ ਰੋਗ ਲੱਗਿਆ ,ਹਲਦੀ ਰੋਗ ਲੱਗਿਆ ਪਰ ਸਰਕਾਰ ਨੇ ਇਕ ਵੀ ਗੱਲ ਨਹੀਂ ਸੁਣੀ ਬੋਨਾ ਰੋਗ ਤੇ ਅਸੀਂ ਉਸ ਤੇ ਮੰਗ ਕੀਤੀ ਸੀ ਕੀ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਹਲਦੀ ਰੋਗ ਦਾ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਹੜ੍ਹ ਦੌਰਾਨ 70 ਹਜ਼ਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਗਈ ਸੀ ਕਿਸਾਨਾਂ ਉਪਰ ਜੋ ਵੀ ਪਰਚੇ ਦਰਜ ਕੀਤੇ ਗਏ ਹਨ ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ 26 ਤਰੀਕ ਦੇ ਧਰਨੇ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਪੰਜ ਮੈਂਬਰ ਹੋਣਗੇ ਬਲਬੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾਂ ਰੁਲਦੂ ਸਿੰਘ ਮਾਨਸਾ ਰਮਿੰਦਰ ਸਿੰਘ ਪਟਿਆਲਾ ਰਵਨੀਤ ਸਿੰਘ ਬਰਾੜ ਨੂੰ ਅਜੇ ਤੱਕ ਸ਼ੂਗਰ ਮਿੱਲਾਂ ਨਹੀਂ ਚੱਲੀਆਂ ਸਰਕਾਰ ਨੇ ਕਿਸਾਨਾਂ ਦੀ ਬਕાયત ਅਜੇ ਤੱਕ ਨਹੀਂ ਦਿੱਤੀ 21 ਤਰੀਕ ਨੂੰ ਇਕ ਵੱਡਾ ਸੰਘਰਸ਼ ਕੀਤਾ ਜਾਵੇਗਾ
0
comment0
Report
TBTarsem Bhardwaj
Nov 17, 2025 10:55:23
Ludhiana, Punjab:दिल्ली बम ब्लास्ट का लुधियाना कनेक्शन अल फलाह यूनिवर्सिटी में पड़े लुधियाना के डॉक्टर के परिवार वालों से की पूछताछ डॉक्टर खुद पश्चिम बंगाल में शादी में गए था NIA ने पिता से की पूछताछ, पिता बोला-प्रत्येक जांच में करेंगे सहयो दिल्ली के लाल किला के बाहर हुए बम ब्लास्ट मामले में NIA अलग-अलग राज्यों में रेड कर रही है। NIA अल-फलाह यूनिवर्सिटी के उन सभी छात्रों का रिकॉर्ड खंगाल रही है. जिन छात्रों के यहां पढ़ाने वाले आरोपी और संदिग्ध प्रोफेसरों से लिंक सामने आ रहा है। बम ब्लास्ट का लुधियाना कनेक्शन सामने आ रहा है। 13 नवंबर को लुधियाना के बाल सिंह नगर में भी NIA ने रेड की थी। इस दौरान टीम ने अल-फलाह यूनिवर्सिटी से MBBS करने वाले डॉक्टर जान निसार आलम की क्लिनिक पर दबिश दी। डॉक्टर यहां मौजूद नहीं थे तो क्लिनिक के नजदीक है चंद कदमों की दूरी पर डॉक्टर का घर है। उनके पिता से टीम ने पूछताछ की तो टीम को पता चला कि डॉक्टर जान निसार रिश्तेदारी में कुछ दिन पहले ही गांव डालखोला बंगाल गए हुए हैं।NIA की टीम ने बंगाल में रेड कर डॉक्टर को पूछताछ के लिए हिरासत में लिया था। पूरा दिन उसने पूछताछ कर शाम को उन्हें छोड़ दिया था। सूचना है कि डॉक्टर लैपटाप और मोबाइल टीम के कब्जे में है जिसकी जांच की जा रही है। डॉक्टर से टीम ने कहा है कि जब भी उन्हें किसी तरह की इस केस में उनकी जरूरत होगी तो वह उन्हें जांच में शामिल होने के लिए बुलाएंगे और उन्हें आना पड़ेगा। आज डा. आलम को दिल्ली में NIA ने पूछताछ के लिए अपने दफ्तर बुलाया हुआ है। इस मामले में टीम बाल सिंह नगर पहुंची। जहां इलाके के कुछ लोगों ने बताया कि डॉक्टर की दुकान कुछ दिनों से बंद है। डॉ. आलम तो दुकान पर कम बैठते हैं, उनके पिता ही ज्यादातर लोगों को दवाई देते हैं। टीम ने आस-पास और पूछताछ की तो कुछ लोगों ने डॉक्टर के घर और उनके पिता के बारे जानकारी दे। 2020 में डॉक्टर जान निसार ने MBBS में एडमिशन लिया डॉक्टर जान निसार आलम के पिता तोहिद आलम ने बताया कि अधिकारियों की टीम उनके घर जरूर आई थी। उन लोगों ने उनसे पूछताछ की है। उन्होंने बताया कि उनके बेटे ने 2020 में MBBS में एडमिशन लिया था और 2025 में MBBS पूरा करके इंटर्नशिप की है। अब वह लुधियाना में अपना क्लिनिक चला रहा है।पिता तोहिद आलम ने कहा कि उनके बेटे ने 12वीं कक्षा तक की पढ़ाई ग्रीनलैंड स्कूल सुभाष नगर से की है। उसके बाद एमबीबीएस के लिए यूनिवर्सिटी में दाखिला लिया। उन्होंने बताया कि उनका परिवार 1984 से लुधियाना में रह रहा है। उनका पैतृक घर पश्चिम बंगाल में है। गांव में उनकी भतीजी की शादी है और दिसंबर 24 को उनकी अपनी बेटी की शादी भी है। इसलिए उन्होंने अपने बेटे-बेटी और पत्नी को गांव भेजा है। उन्होंने बताया कि NIA ने वहीं पर उनके बेटे से पूछताछ की है। पूछताछ के बाद NIA ने उनके बेटे को छोड़ दिया है। उन्होंने बताया कि हाल ही में उनका बेटा एमबीबीएस करके आया है तो उसके अपने प्रोफेसरों के साथ बातचीत होती रहती थी। अब उनका बेटा एम्स के लिए नीट की तैयारी कर रहा है। जिस कारण पर क्लिनिक में पूरा ध्यान नहीं दे पाता था। इस कारण ज्यादातर क्लिनिक बंद रहती थी। वह जांच एजेंसी की हर तरह से मदद करेंगे। प्रत्येक जांच में वह उनका सहयोग देंगे。
0
comment0
Report
SSSanjay Sharma
Nov 17, 2025 10:36:58
96
comment0
Report
SSSandeep Singh
Nov 17, 2025 10:08:20
Kullu, Himachal Pradesh:पराली के नीचे छिपाकर मनाली लाई जा रही 11 गाय–बैल बरामद, दो गिरफ्तार पुलिस ने सोमवार सुबह बुद्धा चौक के पास नाकाबंदी के दौरान पराली से लदे एक ट्रक से 11 मवेशियों को क्रूरता से भरा हुआ बरामद किया है। केस FIR नंबर 177/2025 दिनांक 17/11/2025 पुलिस थाना मनाली में दर्ज किया गया है। पुलिस के अनुसार उनकी टीम इलाके में गश्त पर थे तभी कंट्रोल रूम कुल्लू से सूचना मिली कि एक हरियाणा नंबर का ट्रक गायों को लेकर मनाली की ओर आ रहा है। सूचना मिलते ही पुलिस ने बुद्धा चौक पर नाकाबंदी की। लगभग 9:20 बजे संदिग्ध ट्रक HR 58 E–4982 कलाथ की ओर से आता दिखा। पुलिस द्वारा रोकने का संकेत देने पर चालक ट्रक भगाकर मनाली की तरफ ले गया, लेकिन करीब 150 मीटर आगे IPH रेस्ट हाउस के पास ट्रक को घेरकर रोक लिया गया। ट्रक की तलाशी के दौरान उसके ऊपर पराली लदी हुई थी और नीचे छिपाकर 5 गाय व 6 बैल जिंदा पाए गए। मौके से ट्रक चालक शौयब अली (40), निवासी अजाद कॉलोनी सहारनपुर, तथा उसके परिचालक अब्दुल वाहिद (35), निवासी किरथपुर कॉलोनी सहारनपुर को गिरफ्तार कर लिया गया। पुलिस ने मामला पशु क्रूरता अधिनियम 1960 की धारा 11 तथा हिमाचल प्रदेश गोवंश वध निषेध अधिनियम 1979 की धारा 8 के तहत दर्ज कर आगामी जांच शुरू कर दी है।
122
comment0
Report
BNBISHESHWAR NEGI
Nov 17, 2025 10:07:36
Dhar Chhiling Khola, Himachal Pradesh:विश्व हिंदू परिषद के बैनर तले आज रामपुर में विश्व हिंदू परिषद एवं गौशाला संचालकों द्वारा एसडीएम रामपुर को ज्ञापन दिया। ज्ञापन में बताया गया कि रामपुर आसपास अवैध रूप से गुर्जर बस्तियाँ बस रही है और वहां पर सरकारी भूमि पर पक्के मकान बनाने की प्रक्रिया चली है। उन्होंने कहा कि ऐसे विशेष समुदाय के लोग जिन्होंने सराहन के मातला और दत्तनगर मे सतलुज किनारे पक्के मकान बनाने की प्रक्रिया जोरों पर है। ऐसे लोग धीरे धीरे धार्मिक गतिरोध भी उत्पन्न कर रहे हैं। दत्त नगर में गौशाला के साथ कुछ ऐसे विशेष समुदाय के लोग गौशाला को नुकसान पहुँचाने का प्रयास भी कर रहे हैं. आये दिन गौ सेवकों को डराने धमकाने और गौशाला को नुकसान पहुँचाने की साजिश भी हो रही है. उन्होंने सरकारी भूमि पर अवैध रूप से कब्जा कर बनाए गए पक्के मकानों को भी तुरंत कार्रवाई कर तोड़ने की सरकार से मांग की है। आम लोगों से भी मांग की है कि अपने मवेशियों को गुर्जर समुदाय को पालने के नाम पर झांसे मे आप कर न दें, क्योंकि ऐसे पशुओ को सड़कों पर छोड़ा जा रहा है और पशु ठंड में बे मौत मरने पर मजबूर हो रहे हैं. बाइट सुरेश मेहता अध्यक्ष विश्व हिंदू परिषद जिला रामपुर ने बताया कि जिस तरह से चंबा में विशेष समुदाय द्वारा हिंदुओं के साथ घटना को अंजाम देने का प्रयास किया गया. उसी तरह रामपुर के दत्तनगर में भी गो सेवकों के साथ शरारती गुज्जरो द्वारा हमले का प्रयास हुआ है। ऐसी गतिविधियां धार्मिक गतिरोध बढ़ा सकती है उनके अवैध मकानों को सरकार तुरंत तोड़े। बाइट विष्णु शर्मा ने बताया कि दत्तनगर में गौशाला को नुकसान पहुंचाने और गौ वंश से बार-बार क्रूरतापूर्ण व्यवहार की घटनाएं लंबे समय से चली है। प्रशासन को भी कई बार अवगत कराया गया, लेकिन कोई कार्रवाई नहीं हुई। उन्होंने गुर्जर समुदाय के शरारती कुछ लोगों द्वारा दत्तनगर एवं सरहन के मातला में बनाए गए पक्के मकानों को तोड़ने की मांग की है ताकि धार्मिक गतिरोध उत्पन्न न हो।
190
comment0
Report
VBVIJAY BHARDWAJ
Nov 17, 2025 10:06:29
Bilaspur, Chhattisgarh:हिमाचल प्रदेश में लागातार बढ़ रहे नशा तस्करी, गौ तस्करी, लैंड जिहाद व लव जिहाद की घटनाओं के खिलाफ विश्व हिंदू परिषद के सदस्यों ने उपायुक्त बिलासपुर को सौंपा ज्ञापन, सरकार व प्रशासन से इस ओर विशेष ध्यान देने व बाहरी राज्यों से व्यापार व मजदूरी के नाम पर इस तरह की घटनाओं को अंजाम देने वाले लोगों के खिलाफ सख्त कार्यवाही अमल में लाने की करी अपील. हिमाचल प्रदेश में लागातर बढ़ रहे नशा तस्करी, गौ तस्करी, लैंड जिहाद व लव जिहाद की घटनाओं के खिलाफ विश्व हिंदू परिषद के पदाधिकारियों व कार्यकर्ताओं ने सोमवार को उपायुक्त बिलासपुर राहुल कुमार को ज्ञापन सौंपा है. वहीं विश्व हिंदू परिषद ने मांग की है कि अन्य राज्यों से मजदूरी व व्यापार के नाम पर प्रदेश में आने वाले कुछ शरारती तत्व इस तरह की घटनाओं को अंजाम देते है जिससे देवभूमि हिमाचल के लोग खुद को असुरक्षित महसूस कर रहे हैं. इस बात की जानकारी देते हुए विश्व हिंदू परिषद के प्रांत महामंत्री अधिवक्ता तुषार डोगरा ने कहा कि चंबा का मनोहर हत्याकांड हो या फिर सुंदरनगर में अधेड़ व्यक्ति द्वारा नाबालिग लड़की का अपहरण की कोशिश करने का मामला हो एक विशेष धर्म के लोग इस तरह की घटनाओं को अंजाम देने से पीछे नहीं है. वहीं बिलासपुर जिला के स्वारघाट में गौ तस्करी में संलिप्त लोगों की बात हो या फिर विशेष धर्म से तालुक रखने वाला 40 वर्षीय व्यक्ति द्वारा अपनी से आधी उम्र की लड़की को भगा ले जाने के मामले में भी पुलिस प्रशासन कोई ठोस कारवाही नहीं कर पाई है जिससे कानून व्यवस्था पर सवाल खड़े हो रहे हैं. वहीं तुषार डोगरा ने प्रदेश सरकार व जिला प्रशासन से मांग की है कि लव जिहाद, नशा तस्करी, पशु तस्करी व लैंड जिहाद जैसे मामलों पर कड़ा संज्ञान लेते हुए इनमें संलिप्त लोगों के खिलाफ सख्त कार्यवाही अमल में लायी जाए और अन्य राज्यों से आने वाले प्रवासी लोगों की पुलिस वेरिफिकेशन की जाए ताकि प्रदेश में बढ़ रहे आपराधिक मामलों पर लगाम लग सके और देवभूमि में शांति व सुकून कायम हो सके.
168
comment0
Report
VSVARUN SHARMA
Nov 17, 2025 09:55:38
Kapurthala, Punjab:ਪੀਆਰਟੀਸੀ ਤੇ ਪਨ ਬਸ ਠੇਕਾ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਪੂਰਥਲਾ ਦੇ ਬੱਸ ਸਟੈਂਡ। ਵਿਚ ਵੀ ਪੀਆਰਟੀਸੀ ਅਤੇ ਪਨ ਬਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਆਪਣੀਆਂ ਬੱਸਾਂ ਚਲਾਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ। ਹੋਣਾ ਪੈ ਰਿਹਾ ਸੀ ਕਪੂਰਥਲਾ ਡੀਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਲਗਾਇਆ ਗਿਆ ਹੈ ਜਦੋਂ ਤੱਕ ਉਹ ਟੈਂਡਰ पंजाब ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਅਤੇ ਮੀਟਿੰਗਾਂ ਵਿੱਚ ਕਈ ਮੰਗਾਂ ਮੰਨੀਆਂ ਵੀ ਗਈਆਂ ਪਰ ਹਜੇ ਤੱਕ ਪੈਨ্ডਿੰਗ ਮੰਗਾਂ ਵੀ ਸਾਡੀਆਂ ਪੂਰੀਆਂ ਨਹੀਂ ਹੋਈਆਂ ਅਤੇ ਦੋ ਮਹੀਨੇ ਤੋਂ ਸਾਡੀਆਂ ਤਨਖਾਵਾਂ ਵੀ ਨਹੀਂ ਆਈਆਂ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਅਸੀਂ ਚੰਡੀਗੜ੍ਹ ਜਾ ਕੇ ਸੀਐਮ ਦਾ ਘਰ ਘੇਰਨਗੇ
159
comment0
Report
AAAsrar Ahmad
Nov 17, 2025 09:41:18
Noida, Uttar Pradesh:ਪੰਜਾਬ ਯੂਨੀਵਰਸਿਟੀ ਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪਰਚੇ ਦਰਜ ਕਰਨਾ ਸਰਕਾਰ ਦਾ ਤਾਨਾਸ਼ਾਹੀ ਰਵਈਆ:- ਲੱਖੋਵਾਲ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਸਰਕਾਰ ਆਪਣੀਆਂ ਚਾਲਾਂ ਚਲਣੀਆਂ ਬੰਦ ਕਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਹੇ ਹਨ ਪਿਛਲੇ ਦਿਨੀ ਵਿਦਿਆਰਥੀਆਂ ਦੇ ਸੱਦੇ ਤੇ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਨ ਲਈ ਇਕੱਠ ਇਕੱਠਾ ਹੋਇਆ ਸੀ ਉਸ ਦੇ ਰੋਹ ਹੇਠ ਕੇਂਦਰ ਸਰਕਾਰ ਨੇ ਸੈਨੇਟ ਲਈ ਲਿਆਂਦਾ ਗਿਆ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਪਰ ਉਸ ਦੇ ਬਦਲੇ ਤਹਿਤ ਪ੍ਰਦਰਸ਼ਨਕਾਰੀ ਵਿਦਿਆਰਥੀਆਂ, ਕਿਸਾਨ ਆਗੂਆਂ, ਸਮਾਜ ਸੇਵੀ ਆਗੂਆਂ, ਧਾਰਮਿਕ ਆਗੂਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਪਰਚੇ ਦਰਜ ਕੀਤੇ ਗਏ ਹਨ ਉਹ ਬਿਲਕੁਲ ਹੀ ਤਾਨਾਸ਼ਾਹੀ ਰਵईਆ ਹੈ ਲੋਕਤੰਤਰ ਨੂੰ ਅੱਖੋਂ ਪਰੋਲੇ ਕਰਕੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਹ ਕਤੀ ਬਰਦਾਸ਼ਤ ਨਹੀਂ ਕਰੇਗੀ ਇਸ ਕਾਰਵਾਈ ਦੇ ਖਿਲਾਫ ਵਿਦਿਆਰਥੀਆਂ ਦੇ ਸੱਦੇ ਉੱਪਰ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਉਸ ਦਾ ਅਸੀਂ ਡਟ ਕੇ ਸਮਰਥਨ ਕਰਾਂਗੇ ਲੱਖੋਵਾਲ ਸਾਬ ਨੇ ਕਿਹਾ ਹੈ ਕਿ ਅਸੀਂ ਵੀ ਭਾਰਤ ਦੇਸ਼ ਦੇ ਵਾਸੀ ਹਾਂ ਨਾ ਕਿ ਕਿਸੇ ਹੋਰ ਦੇਸ਼ ਦੇ ਵਾਸੀ ਜੋ ਸਾਡੇ ਬੱਚਿਆਂ ਤੇ ਧਾਰਮਿਕ ਤੇ ਸਮਾਜਿਕ ਆਗੂਆਂ ਨਾਲ ਇਹੋ ਜਿਹਾ ਵਰਤੀਰਾ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜੋ ਸੰਘਰਸ਼ ਹੁੰਦੇ ਹਨ ਇਹ ਗੱਲਬਾਤ ਦੇ ਜਰੀਏ ਹੱਲ ਹੁੰਦੇ ਹਨ ਨਾ ਕਿ ਤਾਨਾਸ਼ਾਹੀ ਰਵਈਏ ਨਾਲ ਇੰਜ ਤਾਂ ਲੋਕਾਂ ਦੇ ਵਿੱਚ ਹੋਰ ਰੋਸ ਵਧੇਗਾ। ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜੋ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਉਹਨਾਂ ਚਾਲਾਂ ਤੋਂ ਬਾਜ ਆਏ ਅਸੀਂ ਕੇਂਦਰ ਤੋਂ ਮੰਗ ਕਰਦੇ ਹਾਂ ਕਿ ਜੋ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਭੰਗ ਕੀਤਾ ਹੈ ਉਸ ਨੂੰ ਤੁਰੰਤ ਹੂਬਹੂ ਬਹਾਲ ਕੀਤਾ ਜਾਵੇ ਇਸ ਸੈਨੇਟ ਦੀ ਬਹਾਲੀ ਵਿੱਚ ਕੇਦਰ ਸਰਕਾਰ ਨੂੰ ਕੋਈ ਚਾਲਾਂ ਚੱਲਣ ਦੀ ਲੋੜ ਨਹੀਂ ਕਿਉਂਕਿ ਕੇਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹਾਲ ਕਰ ਦਿੱਤਾ ਹੈ ਉੱਪਰੋਂ ਨਾਲ ਦੇ ਨਾਲ ਹੀ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਅਸੀਂ ਜਦੋਂ ਚਾਹਾਂਗੇ ਉਦੋਂ ਅਸੀਂ ਸੈਨੇਟ ਬਹਾਲ ਕਰ ਦੇਵਾਂਗੇ ਇਹ ਬਿਲਕੁਲ ਵੀ ਪੰਜਾਬ ਬਰਦਾਸ਼ਤ ਨਹੀਂ ਕਰੇਗਾ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜੋ ਇਹ ਪੰਜਾਬ ਯੂਨੀਵਰਸਿਟੀ ਜਦੋਂ ਬਣੀ ਸੀ ਇਹ ਆਮ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਅਗਰਾਈ ਕਰਕੇ ਉਹਨਾਂ ਪੈਸਿਆਂ ਨਾਲ ਯੂਨੀਵਰਸਿਟੀ ਬਣਾਈ ਸੀ ਇਹ ਇਕੱਲੀਆਂ ਸਰਕਾਰਾਂ ਨੇ ਨਹੀਂ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣੀ ਹੋਈ ਯੂਨੀਵਰਸਿਟੀ ਹੈ ਅਸੀਂ ਕੇਂਦਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹਾਲ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਟੂਡੈਂਟਸ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਵਿਢੇਗੀ ਅਸੀਂ ਪੰਜਾਬ ਦੇ ਹੱਕਾਂ ਤੇ ਕਦੀ ਵੀ ਡਾਕਾ ਨਹੀਂ ਪੈਣ ਦਿਆਂਗੇ ਅਸੀਂ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਜਾਂ ਹੋਰ ਉੱਚ ਪਧਰੀ ਸੰਸਥਾਵਾਂ ਹਨ ਜਿਵੇਂ ਕਿ ਡੈਮਾਂ ਉੱਪਰ ਕਬਜ਼ੇ ਯੂਨੀਵਰਸਿਟੀ ਉੱਪਰ ਕਬਜੇ ਇਹ ਸਿਰਫ ਤੇ ਸਿਰਫ ਤੁਹਾਡੀਆਂ ਪਾਰਟੀਆਂ ਦੀਆਂ ਨਲਾਇਕੀਆਂ ਕਾਰਨ ਹੀ ਹੋ ਰਿਹਾ ਹੈ ਹਜੇ ਵੀ ਸਮਾਂ ਹੈ ਤੁਸੀਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਵਿਡੋ ਤਾੰ ਜੋ ਪੰਜਾਬ ਨੂੰ ਇਨਸਾਫ ਮਿਲ ਸਕੇ。
149
comment0
Report
Advertisement
Back to top