Back
कपूरथला बस स्ट Stand पर PRTC-पन बस कर्मी हड़ताल, वेतन बकाया; Chandigarh घेराव की चेतावनी
VSVARUN SHARMA
Nov 17, 2025 09:55:38
Kapurthala, Punjab
ਪੀਆਰਟੀਸੀ ਤੇ ਪਨ ਬਸ ਠੇਕਾ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ
ਕਪੂਰਥਲਾ ਦੇ ਬੱਸ ਸਟੈਂਡ। ਵਿਚ ਵੀ ਪੀਆਰਟੀਸੀ ਅਤੇ ਪਨ ਬਸ ਦੇ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਆਪਣੀਆਂ ਬੱਸਾਂ ਚਲਾਣੀਆਂ ਬੰਦ ਕਰ ਦਿੱਤੀਆਂ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ। ਹੋਣਾ ਪੈ ਰਿਹਾ ਸੀ ਕਪੂਰਥਲਾ ਡੀਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਲਗਾਇਆ ਗਿਆ ਹੈ ਜਦੋਂ ਤੱਕ ਉਹ ਟੈਂਡਰ पंजाब ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਅਤੇ ਮੀਟਿੰਗਾਂ ਵਿੱਚ ਕਈ ਮੰਗਾਂ ਮੰਨੀਆਂ ਵੀ ਗਈਆਂ ਪਰ ਹਜੇ ਤੱਕ ਪੈਨ্ডਿੰਗ ਮੰਗਾਂ ਵੀ ਸਾਡੀਆਂ ਪੂਰੀਆਂ ਨਹੀਂ ਹੋਈਆਂ ਅਤੇ ਦੋ ਮਹੀਨੇ ਤੋਂ ਸਾਡੀਆਂ ਤਨਖਾਵਾਂ ਵੀ ਨਹੀਂ ਆਈਆਂ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਅਸੀਂ ਚੰਡੀਗੜ੍ਹ ਜਾ ਕੇ ਸੀਐਮ ਦਾ ਘਰ ਘੇਰਨਗੇ
159
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 17, 2025 11:55:490
Report
KCKhem Chand
FollowNov 17, 2025 11:54:130
Report
ADAnkush Dhobal
FollowNov 17, 2025 11:50:390
Report
NRNARINDER RATTU
FollowNov 17, 2025 11:50:27Nawanshahr, Punjab:ਜਿਲ੍ਹਾ ਨਵਾਂਸ਼ਹਿਰ ਦੇ ਥਾਣਾ ਬੰਗਾ ਦੇ ਬਸੱ ਸਟੈਂਡ ਕੋਲ ਅਣਪਛਾਤੇ ਵਿਆਕਤੀਆਂ ਵਲੋਂ ਕਾਰ ਸਵਾਰ ਉੱਤੇ ਅੰਨੇਵਾਹ ਚਲਾਈਆਂ ਗੋਲੀਆਂ. ਜਿਸ ਵਿਚ ਚਾਰ ਵਿਆਕਤੀਆਂ ਗੰਭੀਰ ਰੂਪ ਵਿਚ ਹੋਏ ਜਖਮੀ..ਬਾਈਟ ਪੁਲਿਸ ਅਧਿਕਾਰੀ
0
Report
VKVarun Kaushal
FollowNov 17, 2025 11:48:580
Report
RBRohit Bansal
FollowNov 17, 2025 11:46:580
Report
BKBIMAL KUMAR
FollowNov 17, 2025 11:44:240
Report
ADAnkush Dhobal
FollowNov 17, 2025 11:38:520
Report
KDKuldeep Dhaliwal
FollowNov 17, 2025 11:38:060
Report
VKVipan Kumar
FollowNov 17, 2025 11:37:440
Report
KDKuldeep Dhaliwal
FollowNov 17, 2025 11:35:080
Report
DSDharmindr Singh
FollowNov 17, 2025 11:32:260
Report
BSBHARAT SHARMA
FollowNov 17, 2025 11:17:3360
Report
ADAnkush Dhobal
FollowNov 17, 2025 11:16:54107
Report
AMAjay Mahajan
FollowNov 17, 2025 11:15:06105
Report