Back
सोशल मीडिया पर पैसे कमाने के लिए किरदार-कुशि: फिल्मी सितारों की आलोचना
KBKulbir Beera
Mar 29, 2026 12:32:56
Bathinda, Punjab
ਹੁਣ ਸੋਸ਼ਲ ਮੀਡੀਆ ਲੋਕਾਂ ਦੀ ਕਿਰਦਾਰ ਕੁ kushੀ ਕਰਨ ਤੇ ਲੱਗਿਆ.. ਫਿਲਮ ਡਾਇਰੈਕਟਰ.. ਅਮਰਦੀਪ ਗਿੱਲ
ਇਹ ਸਾਰਾ ਕੁਝ ਪੈਸਿਆਂ ਦੇ ਲਾਲਚ ਲਈ ਕੀਤਾ ਜਾ ਰਿਹਾ ਹੈ ਜੋ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੈ।
ਪਿਛਲੇ ਦਿਨੀ ਮਸ਼ਹੂਰ ਐਕਟਰ ਕਮੇਡੀਅਨ ਗੁਰਪ੍ਰੀਤ ਘੁੱਗੀ ਦੀ ਸੋਸ਼ਲ ਮੀਡੀਆ ਤੇ ਜੋ ਕਿਰਦਾਰ ਕੁਸ਼ੀ ਕੀਤੀ ਗਈ ਉਸ ਤੇ ਵੀ ਬੋਲੇ ਐਕਟਰ
ਬਠਿੰਡਾ ਚ ਕਰਵਾਏ ਜਾ ਰਹੇ ਪੰਜਵੇਂ ਫਿਲਮ ਫੈਸਟੀਵਲ ਵਿੱਚ ਜਿੱਥੇ ਦੇਸ਼ ਭਰ ਚੋੋਂ ਵੱਖ ਵੱਖ ਭਾਸ਼ਾਵਾਂ ਚ ਬਣੀਆਂ ਸ਼ਾਰਟ ਫਿਲਮਾਂ ਜੋ ਸੋਸ਼ਲ ਅਤੇ ਕਮਰਸ਼ੀਅਲ ਵਜੋਂ ਬਣਾਈਆਂ ਗਈਆਂ ਸਨ ਦਿਖਾਈਆਂ ਗਈਆਂ ਜਿਨਾਂ ਦੀ ਜੱਜਮੈਂਟ ਕਰਨ ਲਈ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਡਾਇਰੈਕਟਰ ਪੁੱਜੇ ਜਿਨਾਂ ਵਿੱਚ ਲੇਖਕ ਤੇ ਡਾਇਰੈਕਟਰ ਅਮਰਦੀਪ ਗਿੱਲ, ਐਕਟਰ ਮਹਾਵੀਰ ਭੁੱਲਰ, ਆਸ਼ੀਸ਼ ਦੁੱਗਲ ਅਤੇ ਸਰਬਜੀਤ ਮਾਗਟ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਹਨਾਂ ਨੇ ਫਿਲਮਾਂ ਦੀ ਜਜਮੈਂਟ ਕੀਤੀ
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੇਖਕ ਤੇ ਡਾਇਰੈਕਟਰ ਅਮਰਦੀਪ ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਨਾਮੀ ਕਲਾਕਾਰਾਂ ਦੀ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਭਾਵੇਂ ਇਹ ਨਵੀਂ ਗੱਲ ਨਹੀਂ ਹੈ ਕਿਉਂਕਿ ਹਮੇਸ਼ਾ ਹੀ ਚੰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਪਰ ਜਦੋਂ ਦਾ ਕੁਝ ਕ ਸੋਸ਼ਲ ਮੀਡੀਆ ਤੇ ਲੋਕਾਂ ਨੇ ਆਪਣੇ ਪੇਜ ਬਣਾ ਕੇ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਤਾਂ ਹੁਣ ਉਹਨਾਂ ਵੱਲੋਂ ਇਸ ਹੱਦ ਤੱਕ ਡਿੱਗ ਜਾਣਾ ਕਿ ਪੈਸਿਆਂ ਲਈ ਕਿਸੇ ਦੀ ਕਿਰਦਾਰ ਕੁਸ਼ੀ ਕਰਨੀ ਬਹੁਤ ਹੀ ਨਿੰਦਣਯੋਗ ਹੈ ਉਧਰ ਦੂਜੇ ਪਾਸੇ ਫਿਲਮੀ ਐਕਟਰ ਅਸ਼ੀਸ਼ ਦੁੱਗਲ ਨੇ ਵੀ ਇਸ ਮਾਮਲੇ ਤੇ ਕਿਹਾ ਕਿ ਸਾਡੇ ਕੋਲ ਬਹੁਤ ਵਧੀਆ ਕਿਸਮ ਦੀਆਂ ਫਿਲਮਾਂ ਆਈਡੀਏ ਅਤੇ ਕਲਾਕਾਰ ਆ ਰਹੇ ਹਨ ਇੰਡਸਟਰੀ ਬਹੁਤ ਅੱਗੇ ਵਧ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਠੀਕ ਨਹੀਂ ਹੈ।
ਬਾਈਟ ਅਮਰਦੀਪ ਗਿੱਲ ਫਿਲਮ ਲੇਖਕ ਅਤੇ ਡਾਇਰੈਕਟਰ।
ਬਾਈਟ ਆਸ਼ੀਸ਼ ਦੁੱਗਲ ਫਿਲਮ ਐਕਟਰ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 29, 2026 13:31:320
Report
BKBIMAL KUMAR
FollowMar 29, 2026 13:30:490
Report
MJManoj Joshi
FollowMar 29, 2026 13:15:23615
Report
RBRohit Bansal
FollowMar 29, 2026 13:06:20930
Report
NSNaresh Sethi
FollowMar 29, 2026 13:04:24961
Report
KKKIRTIPAL KUMAR
FollowMar 29, 2026 13:03:491058
Report
BSBHARAT SHARMA
FollowMar 29, 2026 13:03:29918
Report
SNSUNIL NAGPAL
FollowMar 29, 2026 13:02:54906
Report
KSKuldeep Singh
FollowMar 29, 2026 12:46:43908
Report
SSSanjay Sharma
FollowMar 29, 2026 12:46:33903
Report
RKRAMAN KHOSLA
FollowMar 29, 2026 12:18:23Hoshiarpur, Punjab:पर्लस कंपनी की होशियारपुर के कोर्ट गांव से संबंधित ज़मीन में जंगल है जहाँ हर तरफ जंगली लकड़ी है। जमीन की कीमत 1 लाख से 1 लाख 25 हजार रुपए प्रति एकड़ तक है。
995
Report
SSSanjay Sharma
FollowMar 29, 2026 12:17:41Noida, Uttar Pradesh:अपडेट कार्यक्रम में पहुंचे पंजाब के सीएम भगवंत मान
मेरठ- अंतरराष्ट्रीय जाट सांसद का आयोजन आज,
2027 के चुनाव से पहले जाटों की शक्ति प्रदर्शन,
1054
Report
MJManoj Joshi
FollowMar 29, 2026 12:15:43Chandigarh, Chandigarh:ਆਮ ਆਦਮੀ ਪਾਰਟੀ ਪੰਜਾਬ ਯੂਥ ਵਿਂਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
1011
Report
RKRAMAN KHOSLA
FollowMar 29, 2026 12:03:38Hoshiarpur, Punjab:पर्लस कंपनी की होशियारपुर के नारी गांव से संबंधित जमीन में जंगल है जहाँ हर तरफ जंगली लकड़ी है। जमीन की कीमत 95000 से 1 लाख 10 हजार रुपए प्रति एकड़ तक है।
1073
Report