Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

श्री किरतपुर साहिब में अकाली दल ने पंजाब सरकार पर सवाल दागे

BKBIMAL KUMAR
Mar 29, 2026 13:30:49
Anandpur Sahib, Punjab
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅੱਜ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪ੍ਰਸ਼ਾਸਨਿਕ ਪ੍ਰਬੰਧ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੈ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਖਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉਨ੍ਹਾਂ ਨੇ ਖਾਸ ਤੌਰ ’ਤੇ ਲਾਲਜੀਤ ਭੁੱਲਰ ਨਾਲ ਜੁੜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿੱਚ ਸਰਕਾਰ ਦੀ ਕਮਜ਼ੋਰ ਪਕੜ ਸਾਹਮਣੇ ਆਈ ਹੈ ਅਤੇ ਸੱਤਾ ਨਾਲ ਜੁੜੇ ਲੋਕ ਪ੍ਰਸ਼ਾਸਨ ’ਤੇ ਦਬਾਅ ਪਾ ਰਹੇ ਹਨ। ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮਸਲੇ—ਜਿਵੇਂ ਆਰਡੀਐਫ ਫੰਡ, ਭਾਖੜਾ ਡੈਮ ਮੈਨੇਜਮੈਂਟ ਵਿੱਚ ਹਿੱਸੇਦਾਰੀ ਅਤੇ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਦੀ ਰੇਸ਼ੋ—ਅਜੇ ਤੱਕ ਹੱਲ ਨਹੀਂ ਹੋਏ। ਇੱਥੋਂ ਤੱਕ ਕਿ ਹੜ੍ਹਾਂ ਦੌਰਾਨ ਕੇਂਦਰ ਤੋਂ ਮਿਲਣ ਵਾਲੀ ਆਰਥਿਕ ਮਦਦ ਲੈਣ ਵਿੱਚ ਵੀ ਸਰਕਾਰ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ Shiromani Akali Dal ਆਪਣੇ ਅੰਦਰੂਨੀ ਮਤਭੇਦ ਖਤਮ ਕਰ ਲਵੇ, ਤਾਂ ਪਾਰਟੀ ਮੁੜ ਮਜ਼ਬੂਤੀ ਨਾਲ ਉਭਰ ਸਕਦੀ ਹੈ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਤੇ ਕਿਹਾ ਕਿ ਕਾਨੂੰਨ ਤਾਂ ਪਹਿਲਾਂ ਵੀ ਬਣਾਇਆ ਗਿਆ ਹੈ ਮਗਰ ਉਸਨੂੰ ਇੰਪਲੀਮੈਂਟ ਕੀਤਾ ਜਾਵੇ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Mar 29, 2026 14:05:14
Noida, Uttar Pradesh:हर साल मार्च के अंतिम सप्ताह में लाल किले सिक्खों द्वारा फतह दिवस मनाया जाता है जो 1783 में बाबा बघेल सिंह, जस्सा सिंह अहलूवालिया और जस्सा सिंह रामगढ़िया के नेतृत्व में सिख सेनाओं द्वारा दिल्ली पर विजय प्राप्त करने और लाल किले पर ''निशान साहिब'' फहराने की ऐतिहासिक घटना की याद दिलाता है। इस मौके पर निहंग सिंह जत्थेबंदियों गुरुद्वारा कमेटी और विभिन्न अन्य जत्थेबंदियों पहुंची सबसे आगे हाथियों ने मोर्चा संभाला और उसके बाद घोड़े पर गुरु की फौज लाल किले पर कब्जा लेने पहुंचे इस मौके पर हजारों की तादाद में संगत भी मौजूद रही Zee media से बातचीत में इस दिन का इतिहास भी सिख विद्वानों ने बताया Harmeet kalka, President Dsgmc Jagmeet kahlo, Gen secy dsgmc
1027
comment0
Report
MJManoj Joshi
Mar 29, 2026 14:02:56
Chandigarh, Chandigarh:ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 1 ਅਪ੍ਰੈਲ ਤੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ਨੂੰ ਪ੍ਰਵਾਨਗੀ ਇਸ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਨੂੰ ਮਿਲੇਗਾ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,000, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,500 ਮਿਲਣਗੇ। ਯੋਜਨਾ ਵਿਭਾਗ ਵਿੱਚ 140 ਸਿੱਧੀਆਂ ਭਰਤੀਆਂ ਨੂੰ ਪ੍ਰਵਾਨਗੀ ਝਾਰਖੰਡ ਦੇ ਪਚਵਾੜਾ ਕੋਲਾ ਖਾਣਾਂ ਵਿੱਚ ਸਟਾਫ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ ਤੋਂ ਫ੍ਰੀਹੋਲਡ ਵਿੱਚ ਬਦਲਣ ਲਈ ਨੀਤੀ ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਹੁਣ, ਬੈਂਕਾਂ ਨੂੰ ਗਿਰਵੀ ਰੱਖੇ ਪਲਾਟਾਂ ਨੂੰ ਵੀ ਐਨਓਸੀ ਨਾਲ ਬਦਲਿਆ ਜਾ ਸਕਦਾ ਹੈ। ਮੰਤਰੀ ਮੰਡਲ ਨੇ ਸਤਲੁਜ ਦਰਿਆ ਦੀ ਸਫਾਈ ਨੂੰ ਵੀ ਪ੍ਰਵਾਨਗੀ ਦੇ ਦਿੱਤੀ •••••ו•••• मुख्यमंत्री भगवंत मान की अगुवाई में पंजाब कैबिनट की बैठक 1 अप्रैल से मुख्यमंत्री मावां धीयां सत्कार योजना लागू करने को मंजूरी पंजाब की करीब 97% महिलाओं को मिलेगा इस योजना का लाभ जनरल कैटेगरी महिलाओं को ₹1000 प्रति माह वही SC महिलाओं को ₹1500 प्रति माह सहायता राशि दी जाएगी प्लानिंग विभाग में 140 सीधी भर्तियाँ को मंजूरी झारखंड की पछवाड़ा कोल माइंस में स्टाफ भर्ती को भी दी गई हरि झंडी इंडस्ट्रियल प्लॉट्स को लीज होल्ड से फ्रीहोल्ड में बदलने की पॉलिसी में भी संशोधन को मंजूरी अब बैंक में गिरवी प्लॉट्स भी NOC के साथ कन्वर्ट हो सकेंगे सतलुज नदी में होने वाली डीसिल्टिंग को भी कैबिनेट ने दी मंजूरी
1052
comment0
Report
BSBHARAT SHARMA
Mar 29, 2026 13:31:32
Amritsar, Punjab:ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਦੇ ਅਮਿਤ ਸਿੰਘ ਰਾਣਾ ਦਾ ਕੀਤਾ ਜ਼ਿਕਰ ਵੇਦਿਕ ਪਾਂਡੁਲਿਪੀਆਂ ਦੇ ਸੰਰੱਖਣ ਲਈ ਕਰ ਰਹੇ ਹਨ ਵਿਸ਼ੇਸ਼ ਕੰਮ ਪਾਂਡੁਲਿਪੀਆਂ ਨੂੰ ਰਾਸ਼ਟਰਯ ਧਰੋਹਰ ਵਜੌ ਸੰਭਾਲਣ ਲਈ ਲੋਕਾਂ ਨੂੰ ਕਰ ਰਹੇ ਹਨ ਜਾਗਰੂਕ ਇੰਦਿਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਨਾਲ ਜੁੜ ਕੇ ਕਰ ਰਹੇ ਹਨ ਖੋਜ ਕਾਰਜ ਅੰਮ੍ਰਿਤਸਰ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ਦੌਰਾਨ ਅੰਮ੍ਰਿਤਸਰ ਨਾਲ ਸੰਬੰਧਿਤ ਇਕ ਵਿਅਕਤੀ ਅਮਿਤ ਸਿੰਘ ਰਾਣਾ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੇ ਜਾਣ ਨਾਲ ਅੰਮ੍ਰਿਤਸਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਿਤ ਸਿੰਘ ਰਾਣਾ ਨੇ ਦੱਸਿਆ ਕਿ ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਰਹਿਣ ਵਾਲੇ ਹਨ, ਪਰ ਸਾਲ 2013 ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਨਾਮ ਲਿਆ ਜਾਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਕੰਮ ਨੂੰ ਦੇਸ਼ ਦੇ ਸਾਹਮਣੇ ਰੱਖਿਆ。 ਅਮਿਤ ਸਿੱਘ ਰਾਣਾ ਨੇ ਦੱਸਿਆ ਕਿ ਉਹ ਭਾਰਤ ਦੀ ਪ੍ਰਾਚੀਨ ਵੇਦਿਕ ਗਿਆਨ ਪਰੰਪਰਾ ਨਾਲ ਜੁੜੀਆਂ ਪਾਂਡੁਲਿਪੀਆਂ ਦੇ ਸੰਰੱਖਣ ਅਤੇ ਖੋਜ ਦੇ ਕੰਮ ਵਿੱਚ ਲੱਗੇ ਹੋਏ ਹਨ। ਦੇਸ਼ ਦੇ ਕਈ ਘਰਾਂ, ਮੱਠਾਂ, ਮੰਦਰਾਂ, ਵਿਦਿਆਲਿਆਂ ਅਤੇ ਲਾਇਬ੍ਰੇਰੀਆਂ ਵਿੱਚ ਅਜਿਹੀਆਂ ਪੁਰਾਤਨ ਪਾਂਡੁਲਿਪੀਆਂ ਮੌਜੂਦ ਹਨ ਜੋ ਸਾਡੀ ਸੰਸਕ੍ਰਿਤਿਕ ਅਤੇ ਬੌਧਿਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹਨ। ਉਹ ਇਨ੍ਹਾਂ ਪਾਂਡੁਲਿਪੀਆਂ ਦਾ ਸਰਵੇ ਕਰਕੇ ਅਤੇ ਖੋਜ ਕਰਕੇ ਉਨ੍ਹਾਂ ਨੂੰ ਭਵਿੱਖ ਦੀਆਂ ਪੀੜੀਆਂ ਲਈ ਸੰਭਾਲਣ ਦਾ ਯਤਨ ਕਰ ਰਹੇ ਹਨ。 ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਇੰਦਿਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਨਾਲ ਇੱਕ ਰਿਸੋਰਸ ਪਰਸਨ ਵਜੋਂ ਜੁੜੇ ਹੋਏ ਹਨ ਅਤੇ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਨਾਲ ਸੰਬੰਧਿਤ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਈਆਂ ਜਾਣ ਵਾਲੀਆਂ ਪਾਂਡੁਲਿਪੀਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਹਨ。 ਅਮਿਤ ਸਿੰਘ ਰਾਣਾ ਨੇ ਕਿਹਾ ਕਿ ਅਕਸਰ ਲੋਕ ਆਪਣੇ ਘਰਾਂ ਵਿੱਚ ਪਈਆਂ ਪੁਰਾਤਨ ਪਾਂਡੁਲਿਪੀਆਂ ਨੂੰ ਸਿਰਫ਼ ਨਿੱਜੀ ਧਰੋਹਰ ਸਮਝ ਕੇ ਰੱਖ ਲੈਂਦੇ ਹਨ, ਪਰ ਦਰਅਸਲ ਇਹ ਸਾਡੀ ਰਾਸ਼ਟਰੀ ਵਿਰਾਸਤ ਦਾ ਮਹੱਤਵਪੂ੍ਰਣ ਹਿੱਸਾ ਹਨ। ਇਸ ਲਈ ਉਹ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਕੋਲ ਅਜਿਹੀਆਂ ਪਾਂਡੁਲਿਪੀਆਂ ਹਨ ਤਾਂ ਉਹ ਉਨ੍ਹਾਂ ਦੀ ਜਾਣਕਾਰੀ ਭਾਰਤ ਸਰਕਾਰ ਤੱਕ ਪਹੁੰਚਾਉਣ, ਤਾਂ ਜੋ ਉਨ੍ਹਾਂ ਦਾ ਸੰਰੱਖਣ ਅਤੇ ਅਧਿਐਨ ਹੋ ਸਕੇ。 ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੱਡੇ پੱਧਰ ‘ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਣ ਦਾ ਯਤਨ ਕਰਨਗੇ, ਤਾਂ ਜੋ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਨੂੰ ਸੰਭਾਲ ਕੇ ਭਵਿੱਖ ਦੀਆਂ ਪੀੜੀਆਂ ਤੱਕ ਪਹੁੰਚਾਇਆ ਜਾ ਸਕੇ。
1050
comment0
Report
NSNaresh Sethi
Mar 29, 2026 13:04:24
Kot Kapura, Punjab:ਪੰਜਾਬ ਗੁਰੂਆਂ ਪੀਰਾਂ ਦੀ ਪਾਵਨ ਧਰਤੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਵਸ ਰਿਹਾ ਹੈ ਪਰ ਪਿੱਛਲੇ ਸਮੇਂ ਤੋਂ ਧਰਮਾਂ ਦੀ ਬੇਅਦਬੀ ਨੇ ਪੂਰੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਸ ਗੁਰੂ ਦੇ ਆਸਰੇ ਨਾਲ ਉਹ ਚਲਦੇ ਹਨ ਉਸੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਾਲ 2015 ਚ ਬਹਿਬਲ ਕਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਸਨ ਉੱਥੇ ਹੀ ਰਾਜ਼ਨੀਤੀ ਦੇ ਗਲਿਆਰੇ ਵਿਚ ਕਾਂਗਰਸ ਸਰਕਾਰ ਅਤੇ ਆਪ ਦੀ ਸਰਕਾਰ ਹਲੇ ਤੱਕ ਇਨਸਾਫ ਨਹੀਂ ਦੇ ਸਕੇ ਅਤੇ ਨਾ ਹੀ ਬੇਅਦਬੀ ਨੂੰ ਰੋਕਣ ਲਈ ਕੋਈ ਕਾਨੂੰਨ ਬਣ ਸਕਿਆpar ਪਿੱਛਲੇ ਦਿਨੀਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਵਲੋਂ ਕਿਹਾ ਗਿਆ ਕਿ 13 ਅਪ੍ਰੈਲ ਨੂੰ ਬੇਅਦਬੀ ਖਿਲਾਫ ਕਾਨੂੰਨ ਲੀਆ ਰਹੇ ਹਾਂ ਅਤੇ पंजाब ਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਵੀ ਕਿਹਾ ਗਿਆ ਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਹੀ13 ਅਪ੍ਰੈਲ ਵਿਸਾਖੀ ਵਾਲੇ ਦਿਨ ਸੈਸ਼ਨ ਬੁਲਾਇਆ। ਇਸ ਮੌਕੇ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕਿਹਾ ਕਿ ਮਜੂਦਾ ਸਰਕਾਰ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਨਾਮ ਤੇ ਬਣੀ ਸੀ ਪਰ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਸਰਕਾਰ ਨੇ ਹੁਣ ਬੇਅਦਬੀ ਕਨੂੰਨ ਬਣਾਉਣ ਬਾਰੇ ਐਲਾਨ ਕੀਤਾ ਹੈਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿ ਜਾਂਦੇ ਹੋਏ ਕੁਝ ਤਾ ਕਰਨਗੇ ਉਹਨਾਂ ਕਿਹਾ ਅੱਜ ਵੀ ਅੰਗਰੇਜਾਂ ਦੇ ਸਮੇਂ ਦਾ ਕਾਨੂੰਨ ਚੱਲਦਾ ਆ ਰਿਹਾ ਹੈ ਜਿਸ ਵਿਚ 295A ਧਾਰਾ ਹੀ ਮੁੱਖ ਤੌਰ ਤੇ ਜਿਸ ਵਿਚ ਕਿਸੇ ਧਾਰਮਿਕ ਭਾਵਨਾ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਸਜਾ ਮਿਲਦੀ ਹੈ ਪਰ ਜਿਵੇਂ ਪਾਕਿਸਤਾਨ ਵਿਚ ਕਾਨੂੰਨ ਹੈ 295c ਜਿਸ ਵਿੱਚ ਮੌਤ ਦੀ ਸਜਾ ਦਾ ਪ੍ਰਾਵਧਾਨ ਹੈ ਉਸ ਤਰਾਂ ਦਾ ਕਾਨੂੰਨ ਬਣਾਉਣ ਦੀ ਲੋੜ ਹੈ ਉਹਨਾਂ ਕਿਹਾ ਪਹਿਲਾ ਤੋਂ ਹੀ ਮੰਗ ਉੱਠ ਰਹੀ ਹੈ 1947 ਹੋਵੇ ਜਾਂ 1984 ਉਸ ਸਮੇਂ ਵਿੱਚ ਸਾਡੇ ਧਾਰਮਿਕ ਸਥਾਨਾਂ ਉੱਪਰ ਹਮਲੇ ਹੋਏ ਫੇਰ ਬਹਿਬਲ ਵਿਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਮੋਰਚੇ ਵਲੋ ਵੀ ਇਸ ਕਾਨੂੰਨ ਨੂੰ ਲਿਆਉਣ ਬਾਰੇ ਲਿਖਿਆ ਗਿਆ ਸੀਪਰ ਹੁਣ ਅਗਰ ਸਰਕਾਰ ਸੱਚ ਇਹ ਕਾਨੂੰਨ ਲਿਆ ਰਹੀ ਹੈਤਾਂ ਪੂਰੀ ਨਾਨਕ Naam ਲੇਵਾ ਸੰਗਤ ਅਤੇ ਉਹ ਆਪ ਸਰਕਾਰ ਦਾ ਦਿਲੋਂ ਧੰਨਵਾਦ ਕਰਨਗੇ।
1021
comment0
Report
KKKIRTIPAL KUMAR
Mar 29, 2026 13:03:49
Sangrur, Punjab:ਪਿੰਡ ਦੀ ਧੀ ਨੇ ਵਧਾਇਆ ਮਾਣ: ਪਾਇਲਟ ਬਣ ਕੇ ਚਮਕਾਇਆ ਨਗਰ ਦਾ ਨਾਂ. ਪੰਜਾਬ ਦੇ ਨੌਜਵਾਨ ਅੱਜ ਕੱਲ੍ਹ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡ ਰਹੇ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੇਂਡੂ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਪਾਇਲਟ ਬਣ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗਗਨਦੀਪ ਕੌਰ ਦੀ ਇਸ ਸਫਲਤਾ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਆਪਣੀ ਇਸ ਧੀ ਤੇ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਦੇ ਇੱਕ ਨਿਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਅਕਸਰ ਰਾਤ ਦੇ ਦੋ-ਦੋ ਵਜੇ ਤੱਕ ਪੜ੍ਹਦੀ ਰਹਿੰਦੀ ਸੀ। ਉਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਹੈ। ਪਿਤਾ ਅਨੁਸਾਰ, ਜਦੋਂ ਗਗਨਦੀਪ ਨੇ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ, ਤਾਂ ਇੱਕ ਵਾਰ ਉਹ ਘਬਰਾ ਗਏ ਕਿਉਂਕਿ ਇੱਕ ਸਾਧਾਰਨ ਕਿਸਾਨ ਲਈ ਇਹ ਬਹੁਤ ਵੱਡਾ ਸੁਪਨਾ ਸੀ। ਪਰ ਧੀ ਦੇ ਹੌਸਲੇ ਨੂੰ ਦੇਖਦਿਆਂ ਉਹਨਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ। ਪਿਤਾ
1090
comment0
Report
BSBHARAT SHARMA
Mar 29, 2026 13:03:29
Amritsar, Punjab:अमृतसर पुलिस की बड़ी कार्रवाई, 2 सब-मशीन गन बरामद ड्रोन के जरिए भेजे गए हथियार नाकाम, गैंगस्टर गोल्डी ढिल्लों से जुड़े तार इंटेलिजेंस आधारित ऑपरेशन से बड़ी साजिश नाकाम, पुलिस की जीरो टॉलरेंस नीति जारी अमृतसर: अमृतसर कमिश्नरेट पुलिस को एक बड़ी सफलता हाथ लगी है। पुलिस ने विशेष इंटेलिजेंस इनपुट के आधार पर चलाए गए ऑपरेशन के दौरान नाकाबंदी कर अवैध हथियारों की एक बड़ी खेप को बरामद कर लिया। इस कार्रवाई के दौरान पुलिस ने दो 9 एमएम सब-मशीन गन और एक खाली मैगजीन बरामद की है, जो अत्यंत खतरनाक और ऑटोमेटिक फायरिंग क्षमता वाले हथियार हैं। पुलिस के अनुसार, ये हथियार पाकिस्तान की ओर से ड्रोन के माध्यम से भारतीय सीमा में भेजे गए थे, ताकि इन्हें गैंगस्टरों और आपराधिक तत्वों तक पहुंचाया जा सके। प्रारंभिक जांच में सामने आया है कि इस मामले के तार गैंगस्टर गुरप्रीत सिंह उर्फ गोल्डी ढिल्लों से जुड़े हुए हैं, जो फिलहाल यूरोप में बैठकर अपना नेटवर्क संचालित कर रहा है। जांच में यह भी पता चला है कि उसका एक साथी “हैरी” भी इस नेटवर्क का हिस्सा है, जिसकी पहचान अभी पूरी तरह से नहीं हो पाई है। पुलिस के मुताबिक, यह गिरोह पहले भी हत्या, रंगदारी और अन्य संगठित अपराधों में शामिल रहा है। पुलिस का मानना है कि यदि ये हथियार अपने गंतव्य तक पहुंच जाते, तो राज्य में बड़ी आपराधिक घटनाएं हो सकती थीं। अमृतसर के पुलिस कमिश्नर गुरप्रीत सिंह भुल्लर ने बताया कि यह कार्रवाई गुरु की वडाली क्षेत्र के पास की गई, जहां संदिग्ध गतिविधियों की सूचना मिली थी। नाकाबंदी के दौरान मोटरसाइकिल पर सवार दो युवाओं ने पुलिस को देखकर भागने की कोशिश की। इस दौरान उनका बैग नीचे गिर गया, जिसमें से ये हथियार बरामद किए गए। फिलहाल पुलिस आरोपियों की गिरफ्तारी के लिए छापेमारी कर रही है और सीसीटीवी फुटेज के आधार पर उनकी पहचान की जा रही है। इस मामले में थाना छेहरटा में आर्म्स एक्ट के तहत केस दर्ज कर लिया गया है। पुलिस पूरे नेटवर्क का पर्दाफाश करने के लिए गहन जांच कर रही है। पुलिस कमिश्नर ने युवाओं से अपील की है कि वे गैंगस्टरों के बहकावे में न आएं, क्योंकि इसका परिणाम उनके और उनके परिवार के लिए बेहद घातक हो सकता है。
1091
comment0
Report
SNSUNIL NAGPAL
Mar 29, 2026 13:02:54
Fazilka, Punjab:थाना नंबर-1 पुलिस ने पत्नी की हत्या के मामले में उम्रकैद की सजा के बाद फरार हुए सेना के सस्पेंड कैप्टन को मध्यप्रदेश के छिंदवाड़ा से गिरफ्तार किया है। आरोपी पिछले करीब 4 साल से पहचान छिपाकर एक जूस फैक्ट्री में इंचार्ज के रूप में काम कर रहा था। पुलिस के अनुसार संदीप तोमर, मूल निवासी कानपुर, अबोहर छावनी में कैप्टन के पद पर तैनात था। वर्ष 2013 में उसकी पत्नी श्वेता सिंह की फांसी लगने से मौत हो गई थी। इस मामले में मृतका के पिता के बयान पर संदीप और उसके माता-पिता के खिलाफ दहेज प्रताड़ना और आत्महत्या के लिए उकसाने का केस दर्ज हुआ था। मामले की सुनवाई के दौरान 23 सितंबर 2022 को अदालत ने संदीप को पत्नी की हत्या का दोषी मानते हुए उम्रकैद की सजा सुनाई। इसके बाद वह फरार हो गया था। पुलिस से बचने के लिए उसने पहचान बदल ली और छिंदवाड़ा में काम करने लगा। करीब 4 साल बाद पुलिस ने उसे पकड़कर अबोहर लाया। अब उसे अदालत में पेश किया जाएगा।
1048
comment0
Report
Advertisement
Back to top